ਤਾਜ਼ਾ ਖਬਰਾਂ


ਉਤਰਾਖੰਡ ਸਰਕਾਰ ਨੇ ਰਾਜ ਸੇਵਾਵਾਂ ਵਿਚ ਹੜਤਾਲਾਂ 'ਤੇ 6 ਮਹੀਨਿਆਂ ਦੀ ਲਗਾਈ ਪਾਬੰਦੀ
. . .  52 minutes ago
ਦੇਹਰਾਦੂਨ (ਉੱਤਰਾਖੰਡ) ,19 ਨਵੰਬਰ (ਏਐਨਆਈ): ਉਤਰਾਖੰਡ ਸਰਕਾਰ ਨੇ ਜਨਤਕ ਹਿੱਤ ਅਤੇ ਜ਼ਰੂਰੀ ਸੇਵਾ ਜ਼ਰੂਰਤਾਂ ਦਾ ਹਵਾਲਾ ਦਿੰਦੇ ਹੋਏ ਸਾਰੀਆਂ ਰਾਜ ਸੇਵਾਵਾਂ ਵਿਚ ਹੜਤਾਲਾਂ 'ਤੇ 6 ਮਹੀਨਿਆਂ ਦੀ ਪਾਬੰਦੀ ...
ਬੰਗਲਾਦੇਸ਼ ਦੇ ਐਨ.ਐਸ.ਏ. ਰਹਿਮਾਨ ਨੇ ਭਾਰਤੀ ਹਮਰੁਤਬਾ ਡੋਵਾਲ ਨਾਲ ਮੁਲਾਕਾਤ ਕੀਤੀ, ਦੁਵੱਲੇ ਮੁੱਦਿਆਂ 'ਤੇ ਹੋਈ ਚਰਚਾ
. . .  1 minute ago
ਨਵੀਂ ਦਿੱਲੀ , 19 ਨਵੰਬਰ (ਏਐਨਆਈ): ਬੰਗਲਾਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਖਲੀਲੁਰ ਰਹਿਮਾਨ ਨੇ ਰਾਸ਼ਟਰੀ ਰਾਜਧਾਨੀ ਵਿਚ ਐਨ ਐਸ ਏ ਅਜੀਤ ਡੋਵਾਲ ਨਾਲ ਮੁਲਾਕਾਤ ...
ਯੂਟਿਊਬ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਗੁਰਬਾਣੀ ਕੀਰਤਨ ਪ੍ਰਸਾਰਨ ਚੈਨਲ ਨੂੰ ਇਕ ਹਫ਼ਤੇ ਲਈ ਕੀਤਾ ਮੁਅੱਤਲ
. . .  about 1 hour ago
ਅੰਮ੍ਰਿਤਸਰ, 19 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਸੰਬੰਧੀ ਚਲਾਏ ਜਾਂਦੇ ਯੂਟਿਊਬ ਚੈਨਲ ਨੂੰ ਯੂਟਿਊਬ ਵਲੋਂ ਇਕ ਹਫ਼ਤੇ ਲਈ ਮੁਅੱਤਲ ਕੀਤੇ ਜਾਣ ਦੀ ...
ਗੋਆ 56ਵੇਂ ਕੌਮਾਂਤਰੀ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਤਿਆਰ
. . .  about 1 hour ago
ਗੋਆ, 19 ਨਵੰਬਰ : ਗੋਆ 20 ਤੋਂ 28 ਨਵੰਬਰ ਤੱਕ 56ਵੇਂ ਕੌਮਾਂਤਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੀ ਮੇਜ਼ਬਾਨੀ...
 
ਨਿਤਿਸ਼ ਕੁਮਾਰ ਦੇ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦਾ ਬਹੁਤ ਉਤਸ਼ਾਹ : ਸ਼ਾਹਨਵਾਜ਼ ਹੁਸੈਨ
. . .  about 2 hours ago
ਪਟਨਾ, 19 ਨਵੰਬਰ : ਭਾਜਪਾ ਨੇਤਾ ਸੈਯਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਨੀਤਿਸ਼ ਕੁਮਾਰ ਜੀ 10ਵੀਂ ਵਾਰ ਬਿਹਾਰ ਦੇ ਮੁਖ ਮੰਤਰੀ...
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ
. . .  1 minute ago
ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲਾ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ...
ਆਈ.ਸੀ.ਸੀ.ਨੇ ਅੰਡਰ-19 ਵਿਸ਼ਵ ਕੱਪ 2026 ਦਾ ਸ਼ਡਿਊਲ ਐਲਾਨਿਆ
. . .  about 3 hours ago
ਨਵੀਂ ਦਿੱਲੀ , 19 ਨਵੰਬਰ : ਅੰਡਰ-19 ਵਿਸ਼ਵ ਕੱਪ ਲਗਭਗ 2 ਮਹੀਨਿਆਂ ਵਿਚ ਸ਼ੁਰੂ ਹੋਣ ਵਾਲਾ ਹੈ, ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਟੂਰਨਾਮੈਂਟ ਦਾ ਸ਼ਡਿਊਲ ਜਾਰੀ ...
ਇਸਰੋ ਨੇ ਸਪੇਸ ਵਿਚ ਹਾਸਲ ਕੀਤਾ ਸ਼ਲਾਘਯੋਗ ਮੁਕਾਮ : ਸਾਕੂ ਤਸੁਨੇਤਾ
. . .  about 3 hours ago
ਨਵੀਂ ਦਿੱਲੀ , 19 ਨਵੰਬਰ - ਜਾਪਾਨ ਸਰਕਾਰ ਦੇ ਰਾਸ਼ਟਰੀ ਦਫਤਰ ਵਿੱਚ ਰਾਸ਼ਟਰੀ ਸਪੇਸ ਕਮੇਟੀ ਕੇ ਵਾਈਸ ਪ੍ਰਧਾਨ ਸਾਕੂ ਤਸੁਨੇਤਾ...
ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ
. . .  about 3 hours ago
ਕਪੂਰਥਲਾ, 19 ਨਵੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਅਜੀਤ ਡੋਵਾਲ ਕੋਲੰਬੋ ਸੁਰੱਖਿਆ ਸੰਮੇਲਨ ਲਈ ਆਪਣੇ ਹਮਰੁਤਬਾ ਦੀ ਕਰਨਗੇ ਮੇਜ਼ਬਾਨੀ
. . .  about 3 hours ago
ਨਵੀਂ ਦਿੱਲੀ , 19 ਨਵੰਬਰ (ਏਐਨਆਈ): ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਇਕ ਅਧਿਕਾਰਤ ਬਿਆਨ ਵਿਚ ਸਾਂਝਾ ਕੀਤਾ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ...
ਜੈਸ਼ੰਕਰ ਨੇ ਯੇਕਾਤੇਰਿਨਬਰਗ ਅਤੇ ਕਜ਼ਾਨ ਵਿਚ ਨਵੇਂ ਕੌਂਸਲੇਟਾਂ ਦਾ ਕੀਤਾ ਉਦਘਾਟਨ
. . .  about 4 hours ago
ਮਾਸਕੋ [ਰੂਸ], 19 ਨਵੰਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸੀ ਸ਼ਹਿਰਾਂ ਯੇਕਾਤੇਰਿਨਬਰਗ ਅਤੇ ਕਜ਼ਾਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ, ਜੋ ਦੇਸ਼ ਵਿਚ ਭਾਰਤ ਦੇ ਕੂਟਨੀਤਕ ਪਸਾਰ ਦਾ ਇਕ ...
ਕੇਜਰੀਵਾਲ ਵਲੋਂ 350ਵੇਂ ਸ਼ਹੀਦੀ ਦਿਵਸ 'ਤੇ, ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਆਉਣ ਦਾ ਸੱਦਾ
. . .  about 4 hours ago
ਨਵੀਂ ਦਿੱਲੀ, 19 ਨਵੰਬਰ - 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, "ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ, ਮੈਂ ਦੁਨੀਆ ਭਰ ਦੇ ਸਾਰੇ ਸ਼ਰਧਾਲੂਆਂ ਨੂੰ 23 ਤੋਂ 25 ਨਵੰਬਰ...
ਸੀ.ਪੀ.ਆਈ. ਤਹਿਸੀਲ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ
. . .  1 minute ago
ਨਿਤੀਸ਼ ਕੁਮਾਰ ਨੂੰ ਦੂਬਾਰਾ ਮੁਖ ਮੰਤਰੀ ਚੁਣਨਾ ਸਾਡੇ ਲਈ ਵੱਡਾ ਦਿਨ - ਮੈਥਿਲੀ ਠਾਕੁਰ
. . .  about 4 hours ago
ਅਨਮੋਲ ਬਿਸ਼ਨੋਈ ਨੂੰ ਲਿਆਂਦਾ ਗਿਆ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ
. . .  about 5 hours ago
ਲੋਹਟਬੱਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  about 6 hours ago
ਅਫ਼ਗਾਨਿਸਤਾਨ ਦੇ ਵਣਜ ਮੰਤਰੀ ਅਜ਼ੀਜ਼ੀ ਅਧਿਕਾਰਤ ਦੌਰੇ ਲਈ ਪਹੁੰਚੇ ਭਾਰਤ
. . .  about 6 hours ago
ਤੁਸੀਂ ਕਾਂਗਰਸ ਵਿਚ ਕਿਉਂ ਹੋ? - ਸ਼ਸ਼ੀ ਥਰੂਰ ਵਲੋਂ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੇ ਟਵੀਟ 'ਤੇ ਸੰਦੀਪ ਦੀਕਸ਼ਿਤ
. . .  about 6 hours ago
ਦਿੱਲੀ ਦੇ ਸਕੂਲਾਂ ’ਚ ਨਵੰਬਰ-ਦਸੰਬਰ ’ਚ ਨਾ ਕਰਵਾਏ ਜਾਣ ਖ਼ੇਡ ਸਮਾਗਮ- ਸੁਪਰੀਮ ਕੋਰਟ
. . .  about 6 hours ago
ਐਨ.ਆਈ.ਏ. ਦੀ ਹਿਰਾਸਤ ਵਿਚ ਅਨਮੋਲ ਬਿਸ਼ਨੋਈ
. . .  about 7 hours ago
ਹੋਰ ਖ਼ਬਰਾਂ..

Powered by REFLEX