ਤਾਜ਼ਾ ਖਬਰਾਂ


ਆਈ.ਪੀ.ਐੱਲ. 2025 : ਮੁੰਬਈ ਇੰਡੀਅਨਜ਼ ਦੀ 9 ਵਿਕਟਾਂ ਨਾਲ ਜਿੱਤ
. . .  1 day ago
ਮੁੰਬਈ, 20 ਅਪ੍ਰੈਲ - ਮੁੰਬਈ ਇੰਡੀਅਨਜ਼ ਦੇ ਸੂਰਿਆਕੁਮਾਰ ਯਾਦਵ ਨੇ ਮਾਥਿਸ਼ ਪਥੀਰਾਣਾ ਵਿਰੁੱਧ 16ਵੇਂ ਓਵਰ ਦੀ ਤੀਜੀ ਅਤੇ ਚੌਥੀ ਗੇਂਦ 'ਤੇ ਦੋ ਛੱਕੇ ਲਗਾਏ। ਇਸ ਨਾਲ ਉਸ ਨੇ ਟੀਮ ਨੂੰ 9 ਵਿਕਟਾਂ ਨਾਲ ਜਿੱਤ ...
ਖ਼ਰਾਬ ਮੌਸਮ ਦੇ ਮੱਦੇਨਜ਼ਰ, ਲੱਦਾਖ ਦੇ ਲੇਹ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 3 ਦਿਨਾਂ ਲਈ ਬੰਦ
. . .  1 day ago
ਲੇਹ , 20 ਅਪ੍ਰੈਲ - ਖ਼ਰਾਬ ਮੌਸਮ ਦੇ ਮੱਦੇਨਜ਼ਰ, ਲੱਦਾਖ ਦੇ ਲੇਹ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 3 ਦਿਨਾਂ ਲਈ ਬੰਦ ਕੀਤੇ ਗਏ ਹਨ।
ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ,ਕੀਤੀ ਆਤਿਸ਼ਬਾਜ਼ੀ
. . .  1 day ago
ਸ੍ਰੀ ਅਨੰਦਪੁਰ ਸਾਹਿਬ , 20 ਅਪ੍ਰੈਲ -(ਜੇ ਐਸ ਨਿੱਕੂਵਾਲ, ਕਰਨੈਲ ਸਿੰਘ )- ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸੀਸਗੰਜ ...
ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 177 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੁੰਬਈ, 20 ਅਪ੍ਰੈਲ - ਅੱਜ ਦਿਨ ਦੇ ਦੂਜੇ ਮੈਚ ਵਿਚ, ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਨੇ ਰਵਿੰਦਰ ਜਡੇਜਾ ਅਤੇ ਸ਼ਿਵਮ ਦੂਬੇ ਦੇ ਅਰਧ ਸੈਂਕੜਿਆਂ ...
 
ਦਿੱਲੀ ਭਾਜਪਾ ਦੀ 'ਇਕ ਰਾਸ਼ਟਰ, ਇਕ ਚੋਣ' 'ਤੇ ਮਹੱਤਵਪੂਰਨ ਮੀਟਿੰਗ
. . .  1 day ago
ਨਵੀਂ ਦਿੱਲੀ , 20 ਅਪ੍ਰੈਲ - ਭਾਜਪਾ ਨੇ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਰਾਸ਼ਟਰੀ ਪਹੁੰਚ ਦੇ ਵਿਚਕਾਰ 'ਇਕ ਰਾਸ਼ਟਰ, ਇਕ ਚੋਣ' 'ਤੇ ਮਹੱਤਵਪੂਰਨ ਮੀਟਿੰਗ ਕੀਤੀ , ਜਿਸ ਵਿਚ ਸੁਨੀਲ ਬਾਂਸਲ ਨੇ ਚਰਚਾ ਦੀ ਅਗਵਾਈ ...
ਰਾਤ ਦੀ ਰੋਟੀ ਵਕਤ ਘਾਬਦਾਂ ਦੇ ਨਸ਼ਾਂ ਛਡਾਊ ਤੇ ਮੁੜ ਵਸੇਵਾਂ ਕੇਂਦਰ ਵਿਚੋਂ 13 ਮਰੀਜ਼ ਭੱਜੇ
. . .  1 day ago
ਭਵਾਨੀਗੜ੍ਹ (ਸੰਗਰੂਰ), 20 ਅਪ੍ਰੈਲ (ਲਖਵਿੰਦਰ ਪਾਲ ਗਰਗ) - ਪਿੰਡ ਘਾਬਦਾਂ ਦੇ ਨਸ਼ਾਂ ਛਡਾਊ ਤੇ ਮੁੜ ਵਸੇਵਾ ਕੇਂਦਰ ਵਿਚੋਂ ਰਾਤ ਦੀ ਰੋਟੀ ਖਾਣ ਮੌਕੇ 13 ਮਰੀਜ਼ਾਂ ਦੇ ਭੱਜ ਜਾਣ ਦਾ ਸਮਾਚਾਰ ਮਿਲਿਆ। ਇਸ ਸੰਬੰਧੀ ਸੂਤਰਾਂ ...
ਕਰਨਾਟਕ ਦੇ ਸਾਬਕਾ ਡੀ.ਜੀ.ਪੀ. ਓਮ ਪ੍ਰਕਾਸ਼ ਦੀ ਹੱਤਿਆ
. . .  1 day ago
ਬੈਂਗਲੁਰੂ , 20 ਅਪ੍ਰੈਲ: ਬੈਂਗਲੁਰੂ ਸਿਟੀ ਪੁਲਿਸ ਦੇ ਅਨੁਸਾਰ, ਕਰਨਾਟਕ ਦੇ ਸਾਬਕਾ ਡੀ.ਜੀ.ਪੀ. ਓਮ ਪ੍ਰਕਾਸ਼, ਜੋ ਕਿ 1981 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਨ, ਦੀ ਬੈਂਗਲੁਰੂ ਦੇ ਐਚ.ਐਸ.ਆਰ. ਲੇਆਉਟ ...
ਆਈ.ਪੀ.ਐੱਲ. 2025 : ਚੇਨਈ ਸੁਪਰ ਕਿੰਗਜ਼ ਦਾ ਆਯੁਸ਼ ਮਹਾਤਰੇ ਬਾਹਰ
. . .  1 day ago
ਮੁੰਬਈ, 20 ਅਪ੍ਰੈਲ - ਅੱਜ ਦਿਨ ਦੇ ਦੂਜੇ ਮੈਚ ਵਿਚ, ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋ ਰਿਹਾ ਹੈ। ਦੀਪਕ ਚਾਹਰ ਨੇ ਆਯੁਸ਼ ਮਹਾਤਰੇ ਨੂੰ ਆਊਟ ਕਰਕੇ ਸੀ.ਐਸ.ਕੇ. ਨੂੰ ਦੂਜਾ ਝਟਕਾ ...
300 ਦੇ ਕਰੀਬ ਨੌਜਵਾਨਾਂ ਨੇ ਕਾਂਗਰਸ 'ਚ ਕੀਤੀ ਸ਼ਮੂਲੀਅਤ
. . .  1 day ago
ਰਾਜਪੁਰਾ , 20 ਅਪ੍ਰੈਲ (ਰਣਜੀਤ ਸਿੰਘ ) - ਅੱਜ ਇਥੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਗ੍ਰਹਿ ਵਿਖੇ 300 ਦੇ ਕਰੀਬ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ...
ਆਗਰਾ : ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਫੇਰੀ ਤੋਂ ਪਹਿਲਾਂ ਤਾਜ ਮਹਿਲ ਤਿਆਰ
. . .  1 day ago
ਆਗਰਾ (ਉੱਤਰ ਪ੍ਰਦੇਸ਼) , 20 ਅਪ੍ਰੈਲ (ਏਐਨਆਈ): ਵਿਸ਼ਵ-ਪ੍ਰਸਿੱਧ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ, ਤਾਜ ਮਹਿਲ, ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਭਾਰਤ ਫੇਰੀ ਲਈ ਤਿਆਰ ਕੀਤਾ ਜਾ ਰਿਹਾ ...
ਆਈ.ਪੀ.ਐੱਲ. 2025 : ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਮੁੱਲਾਂਪੁਰ, 20 ਅਪ੍ਰੈਲ - ਆਈ.ਪੀ.ਐਲ. ਦੇ 37ਵੇਂ ਮੈਚ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਆਰ.ਸੀ.ਬੀ। ਨੇ 18ਵੇਂ ਸੀਜ਼ਨ ਵਿਚ ਘਰੇਲੂ ਮੈਦਾਨ ਤੋਂ ਬਾਹਰ ਆਪਣਾ ਲਗਾਤਾਰ ...
ਸਬ ਡਵੀਜ਼ਨ ਦਿੜ੍ਹਬਾ ਇੰਤਕਾਲਾਂ ਦੀ ਪੈਡੰਸੀ ਖ਼ਤਮ ਕਰਨ ਵਿਚ ਪੰਜਾਬ 'ਚੋਂ ਪਹਿਲੇ ਸਥਾਨ 'ਤੇ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ ) , 20 ਅਪ੍ਰੈਲ( ਜਸਵੀਰ ਸਿੰਘ ਔਜਲਾ) - ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਯੋਗ ਅਗਵਾਈ ਅਤੇ ਸਬ ਡਵੀਜ਼ਨ ਦਿੜ੍ਹਬਾ ਦੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਦੀ ...
ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਵਿਚ 30 ਤੋਂ 35 ਏਕੜ ਕਣਕ ਦੀ ਨਾੜ ਨੂੰ ਲੱਗੀ ਅੱਗ
. . .  1 day ago
ਆਈ.ਪੀ.ਐੱਲ. 2025 : 18 ਓਵਰਾਂ ਬਾਅਦ ਬੈਂਗਲੁਰੂ 152/3
. . .  1 day ago
ਆਈ.ਪੀ.ਐੱਲ. 2025 : 11 ਓਵਰਾਂ ਬਾਅਦ ਬੈਂਗਲੁਰੂ 95/1
. . .  1 day ago
ਆਈ.ਪੀ.ਐੱਲ. 2025 : ਪੰਜਾਬ ਨੇ ਬੰਗਲੁਰੂ ਨੂੰ 158 ਦੌੜਾਂ ਦਾ ਦਿੱਤਾ ਦਾ ਟੀਚਾ
. . .  1 day ago
ਖੇਮਕਰਨ ਇਲਾਕੇ 'ਚ ਦੂਸਰੇ ਦਿਨ ਵੀ ਇਕ ਡ੍ਰੋਨ ਤੇ ਵਿਦੇਸ਼ੀ ਪਿਸਟਲ ਮਿਲਿਆ
. . .  1 day ago
ਮਲੋਟ : ਬਿਜਲੀ ਘਰ ਵਿਚ ਲੱਗੀ ਭਿਆਨਕ ਅੱਗ 'ਤੇ ਤਿੰਨ ਘੰਟੇ ਬਾਅਦ ਵੀ ਨਹੀਂ ਪਾਇਆ ਜਾ ਸਕਿਆ ਕਾਬੂ
. . .  1 day ago
ਨੱਥੂਵਾਲਾ ਡੇਮਰੂ ਸੜਕ 'ਤੇ 200 ਕਿੱਲੇ ਦੇ ਕਰੀਬ ਖੜੀ ਕਣਕ ਨੂੰ ਲੱਗੀ ਅੱਗ
. . .  1 day ago
ਆਈ.ਪੀ.ਐੱਲ. 2025 : ਪੰਜਾਬ ਦੀ 6ਵੀਂ ਵਿਕਟ ਡਿਗੀ, ਮਾਰਕਸ ਸਟੋਇਨਿਸ 1 (2 ਗੇਂਦਾਂ) ਦੌੜ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਜ਼ਬੂਤ ਖੇਤੀਬਾੜੀ ਦਾ ਭਾਵ ਠੋਸ ਅਰਥਵਿਵਸਥਾ ਹੁੰਦੀ ਹੈ। -ਜਾਨ ਫਿਸ਼ਰ

Powered by REFLEX