ਤਾਜ਼ਾ ਖਬਰਾਂ


ਟਰੰਪ ਵਲੋਂ ਕੈਨੇਡਾ ਨੂੰ ਬੀਜਿੰਗ ਨਾਲ ਸਮਝੌਤਾ ਕਰਨ 'ਤੇ 100% ਟੈਰਿਫ ਲਗਾਉਣ ਦੀ ਚਿਤਾਵਨੀ
. . .  26 minutes ago
ਵਾਸ਼ਿੰਗਟਨ ਡੀ.ਸੀ., 24 ਜਨਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਨਾਲ ਆਰਥਿਕ ਸਮਝੌਤਿਆਂ ਨੂੰ ਅੱਗੇ ਵਧਾਉਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਤੇ ਕਿਹਾ, ਜੇਕਰ ਓਟਾਵਾ ਅਜਿਹੇ...
ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਜ਼ਖਮੀ
. . .  about 1 hour ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਲੋਹਾਰਾ ਨਹਿਰ ਪੁੱਲ ’ਤੇ ਅੱਜ ਦੇਰ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਸੰਖੇਪ ਮੁਕਾਬਲੇ ’ਚ ਇਕ ਨੌਜਵਾਨ ਜ਼ਖਮੀ ਹੋ ਗਿਆ...
ਐਸਯੂਵੀ ਤੇ ਟਰੱਕ ਦੀ ਟੱਕਰ ’ਚ 6 ਦੀ ਮੌਤ, ਤਿੰਨ ਜ਼ਖਮੀ
. . .  about 1 hour ago
ਪਾਲਨਪੁਰ (ਗੁਜਰਾਤ), 24 ਜਨਵਰੀ (ਪੀ.ਟੀ.ਆਈ.)-ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿਚ ਇਕ ਟਰੱਕ ਅਤੇ ਸਪੋਰਟਸ ਯੂਟਿਲਿਟੀ ਵਾਹਨ (ਐਸਯੂਵੀ) ਦੀ ਟੱਕਰ ਵਿਚ...
ਚੁੰਗੀ ਨੇੜੇ ਇਕ ਵਿਅਕਤੀ ਦੀ ਭੇਦਭਰੀ ਹਾਲਤ ’ਚ ਲਾ.ਸ਼ ਬਰਾਮਦ
. . .  about 1 hour ago
ਕਪੂਰਥਲਾ, 24 ਜਨਵਰੀ (ਅਮਨਜੋਤ ਸਿੰਘ ਵਾਲੀਆ)- ਅੰਮ੍ਰਿਤਸਰ ਚੁੰਗੀ ਨੇੜੇ ਸੁਭਾਨਪੁਰ ਰੋਡ 'ਤੇ ਭੇਦਭਰੀ ਹਾਲਤ ’ਚ ਇਕ 27 ਸਾਲਾ ਵਿਅਕਤੀ ਦੀ ਸੜਕ ਕਿਨਾਰੇ ਲਾ.ਸ਼ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ...
 
ਨਾਬਾਲਿਗ ਭੈਣਾਂ ਨੂੰ ਵੇਚਣ ਵਾਲੇ ਆਏ ਪੁਲਿਸ ਅੜਿੱਕੇ, ਮਾਮਲਾ ਦਰਜ
. . .  about 1 hour ago
ਜਗਰਾਉਂ ( ਲੁਧਿਆਣਾ ), 23 ਜਨਵਰੀ ( ਕੁਲਦੀਪ ਸਿੰਘ ਲੋਹਟ)-ਮਾਂ ਬਾਪ ਦੀ ਮੌਤ ’ਤੋਂ ਬਾਅਦ ਆਪਣੇ ਤਾਇਆ ਕੋਲ ਰਹਿ ਰਹੀਆਂ ਤਿੰਨ ਨਾਬਾਲਿਗ ਭੈਣਾ 'ਚੋਂ ਦੋ ਨੂੰ ਉਨ੍ਹਾਂ ਦੀ ਹੀ ਤਾਈ ਨੇ...
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਗ੍ਰਹਿ ਵਿਖੇ ਐਤਵਾਰ ਨੂੰ ਪੰਥਕ ਇਕੱਤਰਤਾ
. . .  1 minute ago
ਖਮਾਣੋਂ, 24 ਜਨਵਰੀ (ਮਨਮੋਹਣ ਸਿੰਘ ਕਲੇਰ)- ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਗ੍ਰਹਿ ਪਿੰਡ ਹਵਾਰਾ ਕਲਾਂ ਵਿਖੇ 25 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਪੰਥਕ ਇਕੱਤਰਤਾ...
ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਨਾਲ ਜੁੜੇ ਤਿੰਨ ਸ਼ੱਕੀ ਗ੍ਰਿਫ਼ਤਾਰ; 3 ਪਿਸਤੌਲ ਬਰਾਮਦ
. . .  about 2 hours ago
ਚੰਡੀਗੜ੍ਹ, 24 ਜਨਵਰੀ (ਪੀ.ਟੀ.ਆਈ.)-ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵਿੰਗ ਨੇ ਸ਼ਨੀਵਾਰ ਨੂੰ ਇਕ ਕਥਿਤ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼...
ਪੰਜਾਬੀ ਨਾਟਕਕਾਰ ਜਤਿੰਦਰ ਸਿੰਘ ਦੇ ਦਿਹਾਂਤ 'ਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਦੁੱਖ ਪ੍ਰਗਟ
. . .  about 2 hours ago
ਸੁਲਤਾਨਪੁਰ ਲੋਧੀ (ਕਪੂਰਥਲਾ), 24 ਜਨਵਰੀ (ਥਿੰਦ) - ਉੱਘੇ ਪੰਜਾਬੀ ਨਾਟਕਕਾਰ ਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਦੇ ਅਚਾਨਕ ਦਿਹਾਂਤ ਉੱਪਰ ਸਾਹਿਤ ਸਭਾ...
ਝਾਰਖੰਡ : ਸਰਸਵਤੀ ਪੂਜਾ ਮੂਰਤੀ ਵਿਸਰਜਨ ਜਲੂਸ ਦੌਰਾਨ ਝੜਪ ਅਤੇ ਪੱਥਰਬਾਜ਼ੀ
. . .  36 minutes ago
ਹਜ਼ਾਰੀਬਾਗ (ਝਾਰਖੰਡ), 24 ਜਨਵਰੀ - ਝਾਰਖੰਡ ਦੇ ਹਜ਼ਾਰੀਬਾਗ 'ਚ ਸਰਸਵਤੀ ਪੂਜਾ ਮੂਰਤੀ ਵਿਸਰਜਨ ਜਲੂਸ ਦੌਰਾਨ ਦੋ ਸਮੂਹਾਂ ਵਿਚਕਾਰ ਝੜਪਾਂ ਅਤੇ ਪੱਥਰਬਾਜ਼ੀ ਹੋਈ। ਤਣਾਅ ਤੋਂ ਬਾਅਦ, ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ...
60 ਸਾਲਾ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ, ਹਾਲਤ ਗੰਭੀਰ
. . .  about 3 hours ago
ਜਗਰਾਉਂ (ਲੁਧਿਆਣਾ), 24 ਜਨਵਰੀ (ਕੁਲਦੀਪ ਸਿੰਘ ਲੋਹਟ) — ਅੱਜ ਦੇਰ ਸ਼ਾਮ ਪਿੰਡ ਅਖਾੜਾ ਦੇ 60 ਸਾਲਾਂ ਵਿਅਕਤੀ ਕਾਕਾ ਸਿੰਘ ਨੇ ਆਪਣੇ ਉੱਤੇ ਤੇਲ ਪਾ ਕੇ ਖ਼ੁਦ ਨੂੰ ਅੱਗ ਲਾ ਲਈ। ਅੱਗ ਲਾਉਣ ਉਪਰੰਤ ਕਾਕਾ ਸਿੰਘ ਦਾ ਸਰੀਰ...
ਐਸਵਾਈਐਲ 'ਤੇ 27 ਜਨਵਰੀ ਨੂੰ ਹੋਵੇਗੀ ਅਹਿਮ ਮੀਟਿੰਗ
. . .  about 3 hours ago
ਚੰਡੀਗੜ੍ਹ, 24 ਜਨਵਰੀ- ਸਤਲੁਜ-ਯਮੁਨਾ ਲਿੰਕ ਨਹਿਰ ਦੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਸੁਲਝਾਉਣ ਲਈ ਇਕ ਵਾਰ ਫਿਰ ਵੱਡੀ ਕੋਸ਼ਿਸ਼ ਹੋਣ ਜਾ ਰਹੀ ਹੈ...
ਪਿੰਡ ਖਿੱਲਣ ਦੀ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
. . .  about 3 hours ago
ਮਾਨਸਾ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਖਿੱਲਣ ਦੀ ਸਾਬਕਾ ਸਰਪੰਚ ਮਹਿੰਦਰਜੀਤ ਕੌਰ (40) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ...
ਗਣਤੰਤਰ ਦਿਵਸ ਮੌਕੇ ਪਰੇਡ ਰੂਟ ਦੀ ਨਿਗਰਾਨੀ ਲਈ ਲਗਾਏ 1 ਹਜ਼ਾਰ ਤੋਂ ਵੱਧ ਐਚ.ਡੀ. ਕੈਮਰੇ
. . .  about 3 hours ago
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਸਾਮਾਨ ਦੀ ਸਖਤੀ ਨਾਲ ਚੈਕਿੰਗ
. . .  about 4 hours ago
ਜੇਠ ਦੇ ਪੁੱਤਰਾਂ ਤੇ ਨੂੰਹ ਵਲੋਂ ਕੁੱਟਮਾਰ ਕਰਨ ’ਤੇ ਵਿਧਵਾ ਦੀ ਮੌਤ
. . .  about 4 hours ago
ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸਰਹਿੰਦ ਬੰਬ ਬਲਾਸਟ ਦੀ ਜ਼ਿੰਮੇਵਾਰੀ
. . .  about 4 hours ago
ਉੱਘੇ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਦਾ ਦੇਹਾਂਤ
. . .  about 4 hours ago
ਸ੍ਰੀ ਦਰਬਾਰ ਸਾਹਿਬ ਸਰੋਵਰ ’ਚ ਬੇਅਦਬੀ ਕਰਨ ਵਾਲਾ ਗ੍ਰਿਫਤਾਰ
. . .  about 4 hours ago
ਅਮਲੋਹ ਸ਼ਹਿਰ ’ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  about 5 hours ago
ਏਅਰ ਇੰਡੀਆ ਨੇ 25-26 ਜਨਵਰੀ ਲਈ ਨਿਊਯਾਰਕ,ਨੇਵਾਰਕ ਉਡਾਣਾਂ ਕੀਤੀਆਂ ਰੱਦ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

Powered by REFLEX