ਤਾਜ਼ਾ ਖਬਰਾਂ


ਅਸਾਮ 'ਚ 3.9 ਤੀਬਰਤਾ ਦਾ ਭੂਚਾਲ
. . .  31 minutes ago
ਗੁਹਾਟੀ, 8 ਜਨਵਰੀ (ਪੀ.ਟੀ.ਆਈ.) ਅਸਾਮ 'ਚ ਵੀਰਵਾਰ ਸ਼ਾਮ ਨੂੰ 3.9 ਤੀਬਰਤਾ ਦਾ ਭੂਚਾਲ ਆਇਆ। ਤਿੰਨ ਦਿਨ ਪਹਿਲਾਂ ਵੀ 5.1 ਤੀਬਰਤਾ ਵਾਲੇ ਭੂਚਾਲ ਨੇ ਰਾਜ ਅਤੇ ਇਸਦੇ ਨੇੜਲੇ ਖੇਤਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ...
ਸਾਈਬਰ ਅਪਰਾਧੀਆਂ ਦੀ ਮਦਦ ਕਰਨ ਦੇ ਦੋਸ਼ 'ਚ ਵੋਡਾਫੋਨ ਦਾ ਏਰੀਆ ਸੇਲਜ਼ ਮੈਨੇਜਰ ਸੀ.ਬੀ.ਆਈ. ਵਲੋਂ ਗ੍ਰਿਫਤਾਰ
. . .  42 minutes ago
ਨਵੀਂ ਦਿੱਲੀ, 8 ਜਨਵਰੀ (ਪੀ.ਟੀ.ਆਈ.)- ਸੀ.ਬੀ.ਆਈ. ਨੇ ਵੋਡਾਫੋਨ ਦੇ ਇਕ ਏਰੀਆ ਸੇਲਜ਼ ਮੈਨੇਜਰ ਨੂੰ ਕਥਿਤ ਤੌਰ 'ਤੇ ਬਲਕ ਸਿਮ ਕਾਰਡ ਜਾਰੀ ਕਰਨ ਵਿਚ ਸਹਾਇਤਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ...
ਕੜਾਕੇ ਦੀ ਠੰਡ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ ਕੌਮਾਂਤਰੀ ਉਡਾਣ ਰੱਦ
. . .  about 1 hour ago
ਰਾਜਾਸਾਂਸੀ, 8 ਜਨਵਰੀ (ਹਰਦੀਪ ਸਿੰਘ ਖੀਵਾ)- ਕੜਾਕੇ ਦੀ ਠੰਡ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਾਤ 9.30 ਵਜੇ ਕੁਆਲਾਲੰਪੁਰ ਨੂੰ ਰਵਾਨਾ ਹੋਣ ਵਾਲੀ...
ਥਾਣਾ ਸਿਟੀ ’ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ, ਥਾਣੇਦਾਰ ਰਿਸ਼ਵਤ ਮਾਮਲੇ ’ਚ ਕਾਬੂ
. . .  1 minute ago
ਫਗਵਾੜਾ, 8 ਜਨਵਰੀ (ਹਰਜੋਤ ਸਿੰਘ ਚਾਨਾ)- ਇਥੋਂ ਦੇ ਸਿਟੀ ਪੁਲਿਸ ਸਟੇਸ਼ਨ ’ਚ ਅੱਜ ਸ਼ਾਮ ਹੋਈ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਇਕ ਥਾਣੇਦਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ’ਚ ਕਾਬੂ ਕਰ ਲਿਆ ਹੈ...
 
ਵਿਦਿਆਰਥਣ ਦੀ ਮੌਤ ਮਾਮਲਾ : ਦਲਿਤ ਅਧਿਕਾਰ ਸੰਗਠਨਾਂ ਵਲੋਂ ਪੰਜਾਬ ਸਰਹੱਦ ਨੂੰ ਜਾਮ ਕਰਨ ਦੀ ਚੇਤਾਵਨੀ
. . .  about 1 hour ago
ਸ਼ਿਮਲਾ, 8 ਜਨਵਰੀ (ਪੀ.ਟੀ.ਆਈ.)-ਦਲਿਤ ਅਧਿਕਾਰ ਸੰਗਠਨਾਂ ਨੇ ਵੀਰਵਾਰ ਨੂੰ ਧਰਮਸ਼ਾਲਾ 'ਚ ਕਾਂਗੜਾ ਦੇ ਡੀ.ਸੀ. ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ, ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਰੈਗਿੰਗ ਤੋਂ ਬਾਅਦ...
ਟਿੱਬਾ ਵਿਖੇ ਐਕਸਪ੍ਰੈਸ ਵੇਅ ਦਾ ਕੰਮ ਤੀਜੇ ਦਿਨ ਵੀ ਰੁਕਿਆ, ਆਪਣੀਆਂ ਮੰਗਾਂ 'ਤੇ ਅੜੀ ਰੋਡ ਸੰਘਰਸ਼ ਕਮੇਟੀ
. . .  about 1 hour ago
ਸੁਲਤਾਨਪੁਰ ਲੋਧੀ,8 ਜਨਵਰੀ (ਥਿੰਦ) ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪ੍ਰਭਾਵਿਤ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਵੱਲੋਂ ਐਕਵਾਇਰ ਜ਼ਮੀਨਾਂ ਦਾ ਯੋਗ ਮੁਆਵਜ਼ਾ ਨਾ ਦਿੱਤੇ ਜਾਣ, ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਚੈਲੰਜ ਕੀਤੇ ਜਾਣ ਅਤੇ ਹੋਰ ਮੰਗਾਂ...
ਮਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ, ਸਮੇਂ ਸਿਰ ਮਜ਼ਦੂਰੀ ਤੇ ਕਾਨੂੰਨੀ ਹੱਕ ਦੇਣਾ ਸਰਕਾਰ ਦੀ ਜ਼ਿੰਮੇਵਾਰੀ- ਰਾਜਾ ਵੜਿੰਗ
. . .  about 1 hour ago
ਰਾਜਾਸਾਂਸੀ, 8 ਜਨਵਰੀ (ਹਰਦੀਪ ਸਿੰਘ ਖੀਵਾ) ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਤੇ ਜਨਰਲ ਸਕੱਤਰ ਸ੍ਰੀ ਭੁਪੇਸ਼ ਬਘੇਲ, ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਸੂਬਾ ਸਕੱਤਰ ਰਵਿੰਦਰ ਡਾਲਵੀ ਅਤੇ ਸੂਰਜ ਠਾਕੁਰ ਵੱਲੋਂ...
ਕਾਂਗਰਸ ਨੂੰ ਗਾਂਧੀ ਦਾ ਨਾਮ ਚਾਹੀਦਾ, ਸਿਧਾਂਤਾਂ ਨਾਲ ਕੋਈ ਲੈਣਾ-ਦੇਣਾ ਨਹੀਂ : ਅਨੁਰਾਗ ਠਾਕੁਰ
. . .  about 2 hours ago
ਬਿਲਾਸਪੁਰ (ਹਿਮਾਚਲ ਪ੍ਰਦੇਸ਼),8 ਜਨਵਰੀ (ਪੀ.ਟੀ.ਆਈ.)-ਸਾਬਕਾ ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਗਾਂਧੀ ਪਰਿਵਾਰ ਦੇ ਮੈਂਬਰਾਂ 'ਤੇ ਵਰ੍ਹਦਿਆਂ ਕਿਹਾ...
ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ
. . .  about 3 hours ago
ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਅਡਣਾਂਵਾਲੀ ਵਿਖੇ ਦੋ ਬੱਚਿਆਂ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ...
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਮੰਤਰੀਆਂ ਦੇ ਵਿਭਾਗ ਬਦਲੇ!
. . .  about 2 hours ago
ਚੰਡੀਗੜ੍ਹ, 8 ਜਨਵਰੀ- ਪੰਜਾਬ ਮੰਤਰੀ ਮੰਡਲ ਵਿਚ ਵੱਡਾ ਫੇਰ ਬਦਲ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ...
66 ਕੂਕਾ ਸਿੱਖਾਂ ਦੀ ਯਾਦ 'ਚ ਹੋਣ ਵਾਲੇ ਰਾਜ ਪੱਧਰੀ ਸਾਲਾਨਾ ਸਮਾਰੋਹ ਦੀਆਂ ਤਿਆਰੀਆਂ ਦਾ ਨਿਰੀਖਣ
. . .  about 3 hours ago
ਮਲੇਰਕੋਟਲਾ, 8 ਜਨਵਰੀ (ਮੁਹੰਮਦ ਹਨੀਫ਼ ਥਿੰਦ)- ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਸਾਲਾਨਾ ਰਾਜ ਪੱਧਰੀ ਸਮਾਰੋਹ ਜੋ ਕਿ 66 ਕੂਕਾ ਸਿੱਖਾਂ ਦੀ ਯਾਦ 'ਚ 17 ਜਨਵਰੀ ਨੂੰ ਬੜੀ...
ਚੋਰ ਗਿਰੋਹ ਵਲੋਂ ਦੋ ਇਲੈਕਟ੍ਰਿਕ ਵਰਕਸ਼ਾਪਾਂ ’ਚੋਂ ਡੇਢ ਲੱਖ ਦਾ ਸਾਮਾਨ ਚੋਰੀ
. . .  about 4 hours ago
ਮਹਿਲ ਕਲਾਂ,8 ਜਨਵਰੀ (ਅਵਤਾਰ ਸਿੰਘ ਅਣਖੀ)- ਮੁੱਖ ਮਾਰਗ 'ਤੇ ਪਿੰਡ ਸਹਿਜੜਾ ਦੇ ਬੱਸ ਸਟੈਂਡ ਉਪਰ ਬੀਤੀ ਰਾਤ ਚੋਰ ਗਿਰੋਹ ਵੱਲੋਂ ਬੇਖੌਫ਼ ਹੋ ਕੇ ਦੋ ਇਲੈਕਟ੍ਰਿਕ ਵਰਕਸ਼ਾਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ...
ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਸੰਭਾਲਿਆ ਮੋਰਚਾ
. . .  about 5 hours ago
328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਜਥੇਦਾਰ ਨੂੰ ਬਾਦਲ ਦਲ ਦੀ ਢਾਲ ਨਹੀਂ ਬਣਨਾ ਚਾਹੀਦਾ : ਪੰਥਕ ਆਗੂ
. . .  about 5 hours ago
ਗਾਇਕ ਗੁਰਦਾਸ ਮਾਨ ਨੇ ਕੀਤੀ ਰਾਜਪਾਲ ਪੰਜਾਬ ਨਾਲ ਮੁਲਾਕਾਤ
. . .  about 5 hours ago
ਭਗਵੰਤ ਮਾਨ ਤੇ ਕੇਜਰੀਵਾਲ ਸਿਰਫ ਗੱਲਾਂ ਕਰ ਰਹੇ ਹਨ, ਹੋਰ ਕੁਝ ਨਹੀਂ- ਸੁਨੀਲ ਜਾਖੜ
. . .  about 6 hours ago
ਸੋਨੀਆ ਗਾਂਧੀ ਦੀ ਹਾਲਤ ਹੈ ਸਥਿਰ- ਚੇਅਰਮੈਨ, ਸਰ ਗੰਗਾ ਰਾਮ ਹਸਪਤਾਲ
. . .  about 7 hours ago
ਕਿਸਾਨ, ਮਜ਼ਦੂਰ ਮੋਰਚਾ ਵਲੋਂ ਅੱਜ ਕੀਤੀ ਗਈ ਪ੍ਰੈਸ ਕਾਨਫ਼ਰੰਸ
. . .  about 5 hours ago
ਐਡਵੋਕੇਟ ਤਰਲੋਕ ਸਿੰਘ ਭੰਗੂ ਖ਼ਿਲਾਫ਼ ਪੁਲਿਸ ਪਰਚਾ ਦਰਜ ਕਰਨ ਦੇ ਵਿਰੋਧ ’ਚ ਅਦਾਲਤੀ ਕੰਮਕਾਜ ਠੱਪ
. . .  about 7 hours ago
ਲੁਧਿਆਣਾ ਵਿਚ ਨੌਜਵਾਨ ਦਾ ਕਤਲ, ਸਰੀਰ ਦੇ ਕੀਤੇ ਕਈ ਟੁਕੜੇ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

Powered by REFLEX