ਤਾਜ਼ਾ ਖਬਰਾਂ


ਦਿੱਲੀ ਚੋਣਾਂ : ਸਾਰੀਆਂ ਮੁੱਖ ਯੋਜਨਾਵਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਲਿਆਏਗੀ ਸਾਡੀ ਸਰਕਾਰ - ਪ੍ਰਵੇਸ਼ ਵਰਮਾ
. . .  1 minute ago
ਨਵੀਂ ਦਿੱਲੀ, 5 ਫਰਵਰੀ - ਆਪਣੀ ਵੋਟ ਪਾਉਣ ਤੋਂ ਬਾਅਦ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ, "ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਅਤੇ ਵੱਡੀ ਗਿਣਤੀ ਵਿਚ ਵੋਟ...
ਦਿੱਲੀ ਚੋਣਾਂ : 'ਆਪ' ਦਿੱਲੀ ਵਿਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਹੋਣ ਦੇ ਰਹੀ - ਹਰਦੀਪ ਸਿੰਘ ਪੁਰੀ
. . .  8 minutes ago
ਨਵੀਂ ਦਿੱਲੀ, 5 ਫਰਵਰੀ - ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੀ ਪਤਨੀ ਲਕਸ਼ਮੀ ਪੁਰੀ ਨਾਲ ਆਨੰਦ ਨਿਕੇਤਨ ਦੇ ਮਾਊਂਟ ਕਾਰਮਲ ਸਕੂਲ ਵਿੱਚ ਦਿੱਲੀ ਵਿਧਾਨ ਸਭਾ ਚੋਣ ਲਈ ਆਪਣੀ ਵੋਟ ਪਾਈ। ਦਿੱਲੀ ਵਿਧਾਨ ਸਭਾ ਚੋਣ 2025 ਲਈ...
ਭਾਈਰੂਪਾ ਚ ਗੋਲੀ ਚੱਲੀ , ਇਕ ਦੀ ਮੌਤ
. . .  13 minutes ago
ਭਾਈਰੂਪਾ (ਬਠਿੰਡਾ), 5 ਫਰਵਰੀ (ਵਰਿੰਦਰ ਲੱਕੀ) - ਜ਼ਿਲ੍ਹਾ ਬਠਿੰਡਾ ਦੇ ਕਸਬਾ ਭਾਈਰੂਪਾ ਵਿਖੇ 5 ਫਰਵਰੀ ਦੀ ਸਵੇਰ ਤਕਰੀਬਨ 2 ਵਜੇ ਗੋਲੀ ਚੱਲੇ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਦੋ ਧਿਰਾਂ ਚ ਚੱਲੀ ਗੋਲੀ ਚ ਇਕ ਨੌਜਵਾਨ...
ਹੁਣ ਸਿਰਫ਼ ਡਬਲ-ਇੰਜਣ ਸਰਕਾਰ ਹੀ ਦਿੱਲੀ ਨੂੰ ਬਚਾ ਸਕਦੀ ਹੈ - ਸਿਰਸਾ
. . .  18 minutes ago
ਨਵੀਂ ਦਿੱਲੀ, 5 ਫਰਵਰੀ - ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਇਹ ਸਿਰਫ਼ ਦਿੱਲੀ ਲਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਇਹ ਇਤਿਹਾਸਕ ਵੀ ਹੈ। ਦਿੱਲੀ ਅੱਜ ਇਕ ਤਿਉਹਾਰ ਵਾਂਗ ਮਨਾ ਰਹੀ ਹੈ। ਉਹ ਜਾਣਦੇ...
 
ਦਿੱਲੀ ਚੋਣਾਂ : ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  6 minutes ago
ਨਵੀਂ ਦਿੱਲੀ, 5 ਫਰਵਰੀ - ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ, ਆਤਿਸ਼ੀ ਨੇ ਕਾਲਕਾਜੀ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ...
ਦਿੱਲੀ ਦੇ ਉਪ ਰਾਜਪਾਲ, ਵਿਨੈ ਕੁਮਾਰ ਸਕਸੈਨਾ ਨੇ ਪਾਈ ਵੋਟ
. . .  26 minutes ago
ਨਵੀਂ ਦਿੱਲੀ, 5 ਫਰਵਰੀ - ਦਿੱਲੀ ਦੇ ਉਪ ਰਾਜਪਾਲ, ਵਿਨੈ ਕੁਮਾਰ ਸਕਸੈਨਾ ਨੇ ਰਾਜ ਨਿਵਾਸ ਮਾਰਗ ਸਥਿਤ ਸੇਂਟ ਜ਼ੇਵੀਅਰ ਸਕੂਲ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ...
ਦਿੱਲੀ ਚੋਣਾਂ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪਾਈ ਵੋਟ
. . .  37 minutes ago
ਨਵੀਂ ਦਿੱਲੀ, 5 ਫਰਵਰੀ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ, ਰਾਸ਼ਟਰਪਤੀ ਅਸਟੇਟ ਵਿਖੇ ਆਪਣੀ ਵੋਟ...
ਦਿੱਲੀ ਚੋਣਾਂ : ਆਪ' ਨੇਤਾ ਅਤੇ ਜੰਗਪੁਰਾ ਹਲਕੇ ਤੋਂ ਵਿਧਾਇਕ ਉਮੀਦਵਾਰ, ਮਨੀਸ਼ ਸਿਸੋਦੀਆ ਨੇ ਪਾਈ ਵੋਟ
. . .  34 minutes ago
ਨਵੀਂ ਦਿੱਲੀ, 5 ਫਰਵਰੀ - 'ਆਪ' ਨੇਤਾ ਅਤੇ ਜੰਗਪੁਰਾ ਹਲਕੇ ਤੋਂ ਵਿਧਾਇਕ ਉਮੀਦਵਾਰ, ਮਨੀਸ਼ ਸਿਸੋਦੀਆ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਲੇਡੀ ਇਰਵਿਨ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਪੋਲਿੰਗ ਬੂਥ...
8 ਫਰਵਰੀ ਨੂੰ ਸਿਰਫ਼ ਕਮਲ ਹੀ ਖਿੜੇਗਾ - ਬਾਂਸੂਰੀ ਸਵਰਾਜ
. . .  45 minutes ago
ਨਵੀਂ ਦਿੱਲੀ, 5 ਫਰਵਰੀ - ਭਾਜਪਾ ਸੰਸਦ ਮੈਂਬਰ ਬਾਂਸੂਰੀ ਸਵਰਾਜ ਨੇ ਜਨਪਥ ਵਿਖੇ ਪੋਲਿੰਗ ਸਟੇਸ਼ਨ'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਬਾਂਸੂਰੀ ਸਵਰਾਜ ਨੇ ਕਿਹਾ, "ਅੱਜ ਦਿੱਲੀ ਵਿੱਚ ਲੋਕਤੰਤਰ ਦਾ ਤਿਉਹਾਰ ਹੈ ਅਤੇ ਮੈਂ ਰਾਸ਼ਟਰੀ ਰਾਜਧਾਨੀ...
ਦਿੱਲੀ ਕਈ ਬੁਨਿਆਦੀ ਮੁੱਦਿਆਂ ਦਾ ਸਾਹਮਣਾ ਕਰ ਰਹੀ ਹੈ - ਅਰਵਿੰਦਰ ਸਿੰਘ ਲਵਲੀ
. . .  24 minutes ago
ਨਵੀਂ ਦਿੱਲੀ, 5 ਫਰਵਰੀ - ਗਾਂਧੀ ਨਗਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ, ਅਰਵਿੰਦਰ ਸਿੰਘ ਲਵਲੀ ਨੇ ਪੂਰਬੀ ਆਜ਼ਾਦ ਨਗਰ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੋਟ ਪਾਉਣ...
ਇਰੋਡ (ਤਾਮਿਲਨਾਡੂ) ਅਤੇ ਮਿਲਕੀਪੁਰ (ਯੂ.ਪੀ) ਚ ਉਪ ਚੋਣਾਂ ਲਈ ਵੋਟਿੰਗ ਜਾਰੀ
. . .  59 minutes ago
ਨਵੀਂ ਦਿੱਲੀ, 5 ਫਰਵਰੀ - ਤਾਮਿਲਨਾਡੂ ਦੇ ਇਰੋਡ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਵਿਚ ਉਪ ਚੋਣਾਂ ਲਈ ਵੋਟਿੰਗ ਜਾਰੀ ਹੈ।
ਦਿੱਲੀ ਭਰ ਵਿਚ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ - ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ
. . .  about 1 hour ago
ਨਵੀਂ ਦਿੱਲੀ, 5 ਫਰਵਰੀ - ਮੋਤੀ ਬਾਗ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ, "ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਵੇਰ...
ਦਿੱਲੀ ਚੋਣਾਂ : ਰਾਹੁਲ ਗਾਂਧੀ ਨੇ ਪਾਈ ਵੋਟ
. . .  about 1 hour ago
ਦਿੱਲੀ ਚੋਣਾਂ : ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਨੇ ਪਾਈ ਵੋਟ
. . .  about 1 hour ago
ਮੈਨੂੰ ਲੱਗਦਾ ਹੈ ਕਿ ਜਨਤਾ ਬਦਲਾਅ ਦੇ ਮੂਡ ਵਿਚ ਹੈ - ਡਾ. ਐਸ ਜੈਸ਼ੰਕਰ
. . .  about 1 hour ago
ਅਮਿਤ ਸ਼ਾਹ ਵਲੋਂ ਵੋਟਰਾਂ ਨੂੰ ਝੂਠੇ ਵਾਅਦਿਆਂ ਅਤੇ ਨਾਕਾਫ਼ੀ ਜਨਤਕ ਸੇਵਾਵਾਂ ਦੇ ਚੱਲ ਰਹੇ ਮੁੱਦਿਆਂ ਵਿਰੁੱਧ ਵੋਟ ਪਾਉਣ ਦੀ ਅਪੀਲ
. . .  about 1 hour ago
'ਆਪ' ਵਿਧਾਇਕ ਦਿਨੇਸ਼ ਮੋਹਨੀਆ ਵਿਰੁੱਧ ਔਰਤ ਨੇ ਦਰਜ ਕਰਵਾਇਆ ਮਾਮਲਾ
. . .  about 1 hour ago
ਆਪ ਵਿਧਾਇਕ ਅਤੇ ਓਖਲਾ ਵਿਧਾਨ ਸਭਾ ਤੋਂ ਉਮੀਦਵਾਰ ਅਮਾਨਤੁੱਲਾ ਖਾਨ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ
. . .  about 2 hours ago
ਦਿੱਲੀ ਚੋਣਾਂ : ਕੇਂਦਰੀ ਸਿਹਤ ਸਕੱਤਰ ਅਪੂਰਵ ਚੰਦਰਾ ਨੇ ਮੋਤੀ ਬਾਗ ਦੇ ਇਕ ਪੋਲਿੰਗ ਬੂਥ 'ਤੇ ਪਾਈ ਵੋਟ
. . .  about 2 hours ago
ਦਿੱਲੀ ਚੋਣਾਂ : ਪ੍ਰਧਾਨ ਮੰਤਰੀ ਮੋਦੀ ਵਲੋਂ ਵੋਟਰਾਂ ਨੂੰ ਪੂਰੇ ਉਤਸ਼ਾਹ ਨਾਲ ਲੋਕਤੰਤਰ ਦੇ ਤਿਉਹਾਰ ਚ ਹਿੱਸਾ ਲੈਣ ਦੀ ਅਪੀਲ
. . .  about 2 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

Powered by REFLEX