ਤਾਜ਼ਾ ਖਬਰਾਂ


ਕਮਾਲਪੁਰ ਤੋਂ ਆਮ ਆਦਮੀ ਪਾਰਟੀ ਦੇ ਰਣਧੀਰ ਸਿੰਘ 315 ਵੋਟਾ ਨਾਲ ਜੇਤੂ
. . .  0 minutes ago
ਸੁਲਤਾਨਪੁਰ ਲੋਧੀ ,17 ਦਸੰਬਰ (ਲਾਡੀ,ਥਿੰਦ)-ਬਲਾਕ ਸੰਮਤੀ ਸੁਲਤਾਨਪੁਰ ਲੋਧੀ ਜੋਨ ਕਮਾਲਪੁਰ ਤੋਂ ਆਮ ਆਦਮੀ ਪਾਰਟੀ ਦੇ ਰਣਧੀਰ ਸਿੰਘ 315 ਵੋਟਾ...
ਕਪੂਰਥਲਾ ਬਲਾਕ ਸੰਮਤੀ ਦੇ 16 ਜੋਨਾ ਚ 13 ਚ ਕਾਂਗਰਸ, 2 ਚ ਆਪ ਤੇ 1 ਚੋਂ ਅਕਾਲੀ ਦਲ ਅੱਗੇ
. . .  2 minutes ago
ਕਪੂਰਥਲਾ, 17 ਦਸੰਬਰ (ਅਮਰਜੀਤ ਕੋਮਲ)- ਕਪੂਰਥਲਾ ਬਲਾਕ ਸੰਮਤੀ ਦੇ 16 ਜੋਨਾ ਚੋਂ 13 ਚ ਕਾਂਗਰਸ, 2 ਚ ਆਪ ਤੇ 1 ਚੋਂ ਅਕਾਲੀ ਦਲ ਦਾ ਉਮੀਦਵਾਰ ਅੱਗੇ ਚੱਲ ਰਿਹਾ ਹੈ ਤੇ ਵੋਟਾਂ ਦੀ ਗਿਣਤੀ ਜਾਰੀ ਹੈ।
ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 5 ਪਿੰਡ ਕਠਾਰ ਤੋਂ ਬੀ.ਐਸ.ਪੀ ਉਮੀਦਵਾਰ ਮਨਜਿੰਦਰ ਕੌਰ ਨਿੱਝਰ ਜੇਤੂ
. . .  2 minutes ago
ਆਦਮਪੁਰ, 17 ਦਸੰਬਰ (ਰਮਨ ਦਵੇਸਰ) - ਬਲਾਕ ਸੰਮਤੀ ਆਦਮਪੁਰ ਜ਼ੋਨ ਨੰ. 5 ਪਿੰਡ ਕਠਾਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਜਿੰਦਰ ਕੌਰ ਨਿੱਝਰ ਨੇ ਜਿੱਤ ਹਾਸਲ ਕੀਤੀ...
ਡੇਰਾ ਬਾਬਾ ਨਾਨਕ ਦੇ ਸੰਮਤੀ ਜੋਨ ਰਾਏਚੱਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਿਮਰਨਜੀਤ ਕੌਰ ਜੇਤੂ
. . .  3 minutes ago
ਕੋਟਲੀ ਸੂਰਤ ਮੱਲੀ (ਬਟਾਲਾ) ,17 ਦਸੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜੋਨ ਰਾਏਚੱਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਿਮਰਨਜੀਤ ਕੌਰ ਨੇ ਜਿੱਤ ਪ੍ਰਾਪਤ ਕਰ...
 
ਮੱਤੇਵਾਲ ਬਲਾਕ ਸੰਮਤੀ ਜੋਨ ਤੋਂ ਆਪ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ 414 ਵੋਟਾਂ ਨਾਲ ਜੇਤੂ
. . .  3 minutes ago
ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਜੋਨ ਮੱਤੇਵਾਲ ਤੋਂ ਆਪ ਦੇ ਉਮੀਦਵਾਰ ਗੁਰਬੀਰ ਸਿੰਘ...
ਹਲਕਾ ਅਜਨਾਲਾ ਦੇ ਬਲਾਕ ਸੰਮਤੀ ਦੇ ਜ਼ੋਨ ਬੱਲੜਵਾਲ, ਸਾਰੰਗਦੇਵ, ਜਾਫਰਕੋਟ, ਅਵਾਨ ਅਤੇ ਥੋਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਜਿੱਤੇ
. . .  6 minutes ago
ਅਜਨਾਲਾ, ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅਧੀਂਨ ਆਉਂਦੇ ਬਲਾਕ ਸੰਮਤੀ ਦੇ ਜ਼ੋਨ ਬਲੜਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ...
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੇਤੂ
. . .  6 minutes ago
ਡੇਰਾ ਬਾਬਾ ਨਾਨਕ, 17 ਦਸੰਬਰ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਤੇ ਜੋਨ ਸ਼ਾਮਪੁਰਾ ਤੋਂ ਬਲਾਕ ਸੰਮਤੀ ਚੋਣ ਲਈ ਆਮ ਆਦਮੀ ਪਾਰਟੀ ...
ਸ੍ਰੀ ਚਮਕੌਰ ਸਾਹਿਬ ਦੇ ਜੋਨ 7 ਤੋਂ ਕਾਂਗਰਸੀ ਉਮੀਦਵਾਰ ਮੋਹਣ ਲਾਲ ਜੇਤੂ ਰਹੇ
. . .  8 minutes ago
ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 7 ਜੋਨਾਂ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਜੇਤੂ ਰਹੇ ਹਨ ਹੁਣ 8 ਦੀ ਗਿਣਤੀ ਚੱਲ ਰਹੀ ਹੈ। ਸ੍ਰੀ ਚਮਕੌਰ ਸਾਹਿਬ ਦੇ...
ਬਲਾਕ ਸੰਮਤੀ ਜ਼ੋਨ ਦੋਲੋ ਨੰਗਲ12 ਤੋਂ ਅਕਾਲੀ ਦਲ ਦੇ ਬੀਬੀ ਅਮਨਦੀਪ ਕੌਰ ਜੇਤੂ
. . .  13 minutes ago
ਬਾਬਾ ਬਕਾਲਾ ਸਾਹਿਬ, 16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਦੋਲੇ ਨੰਗਲ12 ਤੋ ਬੀਬੀ ਅਮਨਦੀਪ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋ ..
ਬਲਾਕ ਸੰਮਤੀ ਜ਼ੋਨ ਬੁਤਾਲਾ ਤੋਂ ਅਕਾਲੀ ਦਲ ਦੇ ਬੀਬੀ ਹਰਮੀਤ ਕੌਰ ਜੇਤੂ
. . .  15 minutes ago
ਬਾਬਾ ਬਕਾਲਾ ਸਾਹਿਬ,16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਬੁਤਾਲਾ 7 ਤੋ ਬੀਬੀ ਹਰਮੀਤ ਕੌਰ ਸੁਪਤਨੀ ਗੁਰਮੀਤ ਸਿੰਘ ਸਾਬਕਾ ...
ਬਲਾਕ ਸੰਮਤੀ ਜੋਨ ਸਾਧਪੁਰ ਤੋਂ ਆਪ ਉਮੀਦਵਾਰ ਸਰਵਣ ਸਿੰਘ ਚੋਗਾਵਾਂ 6 ਵੋਟਾਂ ਨਾਲ ਜੇਤੁ
. . .  18 minutes ago
ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਹਲਜਾ ਮਜੀਠਾ ਅਧੀਨ ਬਲਾਕ ਸੰਮਤੀ ਮਜੀਠਾ 2 ਦੇ ਜੋਨ ਸਾਧਪੁਰ ਤੋਂ ਆਪ ਦੇ ਉਮੀਦਵਾਰ ਸਰਵਣ ਸਿੰਘ ਚੋਗਾਵਾਂ ਨੇ 6 ਵੋਟਾਂ ਦੇ ਫਰਕ ...
ਬਲਾਕ ਸੰਮਤੀ ਢਿੱਲਵਾਂ ਨਾਭਾ ਜੋਨ ਤੋਂ ਆਪ ਦੇ ਉਮੀਦਵਾਰ ਤੇਜਿੰਦਰ ਢਿੱਲਵਾਂ ਜੇਤੂ
. . .  20 minutes ago
ਤਪਾ ਮੰਡੀ ( ਬਰਨਾਲਾ ),17 ਦਸੰਬਰ ( ਵਿਜੇ ਸ਼ਰਮਾ ) ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਢਿੱਲਵਾਂ ਨਾਬਾ ਜੋਨ ਤੋਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿੱਲਵਾਂ ਜੇਤੂ ਰਹੇ
ਬਲਾਕ ਸੰਮਤੀ ਜੋਨ ਛਾਪਾ ਤੋਂ "ਆਪ" ਉਮੀਦਵਾਰ ਭੋਲਾ ਸਿੰਘ ਜੇਤੂ
. . .  21 minutes ago
ਮਲੋਟ ਅਤੇ ਲੰਬੀ ਹਲਕੇ ਦੀਆਂ ਚੋਣਾਂ ਦਾ ਕੋਈ ਰੁਝਾਨ ਸਾਹਮਣੇ ਨਹੀਂ ਆਇਆ
. . .  21 minutes ago
ਬਲਾਕ ਸੰਮਤੀ ਮਾਹਿਲਪੁਰ ਜੌਨ ਨਡਾਲੋਂ, ਪੰਡੋਰੀ ਗੰਗਾ ਸਿੰਘ ਤੇ ਹਕੂਮਤਪੁਰ ਤੋਂ ਆਪ ਦੇ ਉਮੀਦਵਾਰ ਰਣਵੀਰ ਸਿੰਘ, ਅਨੂ ਰਾਣੀ ਤੇ ਗੁਰਦੀਪ ਕੌਰ ਵਲੋਂ ਜਿੱਤ ਪ੍ਰਾਪਤ
. . .  22 minutes ago
ਠੱਕਰਵਾਲ ਜੋਨ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਜੇਤੂ
. . .  23 minutes ago
ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ 427 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਪ੍ਰਾਪਤ ਕੀਤੀ
. . .  25 minutes ago
ਚੰਡੀਗੜ੍ਹ ਦੀ ਸੈਕਟਰ-39 ਸਬਜ਼ੀ ਮੰਡੀ ਮਾਮਲੇ ’ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਦੀ ਪਟੀਸ਼ਨ ਖਾਰਜ
. . .  26 minutes ago
ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਰਾਣੀ 97 ਵੋਟਾਂ ਨਾਲ ਜਿੱਤੀ
. . .  27 minutes ago
ਬਲਾਕ ਸੰਮਤੀ ਜ਼ੋਨ ਸਠਿਆਲਾ ਤੋਂ ਸ਼੍ਹੋਮਣੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਬੱਲ ਜੇਤੂ
. . .  30 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਨੁੱਖ ਦੀ ਸੋਚ ਬਦਲਣ ਲਈ ਸਮਾਜਿਕ ਜਾਗਰੂਕਤਾ ਲਾਜ਼ਮੀ ਹੈ। -ਇਬਰਾਹਿਮ ਮਾਸਲੋ

Powered by REFLEX