ਤਾਜ਼ਾ ਖਬਰਾਂ


ਮੈਂ ਹਾਰ ਨਹੀਂ ਮੰਨ ਰਿਹਾ - ਰਾਹੁਲ ਗਾਂਧੀ
. . .  48 minutes ago
ਪੂਰਨੀਆ (ਬਿਹਾਰ), 9 ਨਵੰਬਰ - ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "... ਮੈਂ ਹਾਰ ਨਹੀਂ ਮੰਨ ਰਿਹਾ। ਮੈਂ ਇਹ ਸਪੱਸ਼ਟ ਤੌਰ 'ਤੇ ਕਹਿ ਰਿਹਾ...
ਬਿਹਾਰ ਚੋਂ ਹਰ ਘੁਸਪੈਠੀਏ ਨੂੰ ਬਾਹਰ ਕੱਢਣ ਲਈ ਕੰਮ ਕਰਾਂਗੇ - ਅਮਿਤ ਸ਼ਾਹ
. . .  59 minutes ago
ਸਾਸਾਰਾਮ (ਨਿਹਾਰ), 9 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਅਤੇ ਲਾਲੂ ਯਾਦਵ ਦੇ ਪੁੱਤਰ ਨੇ 'ਯਾਤਰਾ' ਸ਼ੁਰੂ ਕੀਤੀ ਸੀ। ਹਾਲਾਂਕਿ, ਯਾਤਰਾ ਦਾ ਕੀ ਮਕਸਦ ਸੀ?... ਉਨ੍ਹਾਂ ਨੇ ਘੁਸਪੈਠੀਆਂ...
ਅਟਾਰੀ-ਵਾਹਗਾ ਬਾਰਡਰ ਰਾਹੀਂ ਭਾਰਤ ਪਰਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ
. . .  58 minutes ago
ਅਟਾਰੀ (ਅੰਮ੍ਰਿਤਸਰ), 9 ਨਵੰਬਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਸਿੱਖ ਜਥੇ ਨਾਲ ਪਾਕਿਸਤਾਨ ਗਏ...
ਰਾਸ਼ਟਰ ਨੇ ਆਤਮਨਿਰਭਰ ਭਾਰਤ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦੇਹਰਾਦੂਨ, 9 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਉੱਤਰਾਖੰਡ ਦੀ ਅਸਲ ਪਛਾਣ ਇਸਦੀ ਅਧਿਆਤਮਿਕ ਤਾਕਤ ਵਿਚ ਹੈ। ਜੇਕਰ ਉੱਤਰਾਖੰਡ ਆਪਣਾ ਮਨ ਬਣਾ ਲੈਂਦਾ ਹੈ, ਤਾਂ ਕੁਝ ਹੀ ਸਾਲਾਂ ਵਿਚ, ਇਹ ਆਪਣੇ ਆਪ...
 
ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ - ਰਾਹੁਲ ਗਾਂਧੀ
. . .  about 1 hour ago
ਕਿਸ਼ਨਗੰਜ (ਬਿਹਾਰ), 9 ਨਵੰਬਰ - ਕਿਸ਼ਨਗੰਜ ਵਿਚ ਇਕ ਚੋਣ ਰੈਲੀ ਦੌਰਾਨ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ...
ਹਿੰਦ ਮਹਾਸਾਗਰ ਖੇਤਰ ਵਿਚ ਪਸੰਦੀਦਾ ਭਾਈਵਾਲ ਵਜੋਂ ਮੁੱਖ ਭੂਮਿਕਾ ਨਿਭਾਉਂਦਾ ਹੈ ਭਾਰਤ - ਸੀਡੀਐਸ ਜਨਰਲ ਚੌਹਾਨ
. . .  about 1 hour ago
ਚੰਡੀਗੜ੍ਹ, 9 ਨਵੰਬਰ - ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਸ਼ਵ ਸ਼ਕਤੀ ਲਈ ਸੰਘਰਸ਼ ਜੋ ਕਦੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਭੂਗੋਲਿਕ ਨਿਯੰਤਰਣ...
ਬਿਹਾਰ ਵਿਚ ਐਨਡੀਏ ਦੀ ਜਿੱਤ ਯਕੀਨੀ ਹੈ - ਆਰ ਪੀ ਸਿੰਘ
. . .  about 2 hours ago
ਨਵੀਂ ਦਿੱਲੀ, 9 ਨਵੰਬਰ - ਭਾਜਪਾ ਨੇਤਾ ਆਰ ਪੀ ਸਿੰਘ ਨੇ ਕਿਹਾ, "... ਹਾਲ ਹੀ ਵਿਚ, ਤੇਜਸਵੀ ਯਾਦਵ ਦੀ ਰੈਲੀ ਦੌਰਾਨ 'ਸ਼ਹਾਬੂਦੀਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ ਸਨ। ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੀ ਹੈ। ਜੇਕਰ ਉਹ ਸੱਤਾ ਵਿਚ ਵਾਪਸ...
350 ਸਾਲਾ ਸ਼ਹੀਦੀ ਸ਼ਤਾਬਦੀ ਸਮਰਪਿਤ ਅਸਾਮ ਤੋਂ ਚੱਲਿਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਰਵਾਨਾ
. . .  about 2 hours ago
ਡੇਰਾ ਬਾਬਾ ਨਾਨਕ (ਗੁਰਦਾਸਪੁਰ), 9 ਨਵੰਬਰ (ਹੀਰਾ ਸਿੰਘ ਮਾਂਗਟ) - ਨੌਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ
ਉੱਤਰਾਖੰਡ ਗਠਨ ਦੇ ਸਿਲਵਰ ਜੁਬਲੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ 8,140 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
. . .  about 2 hours ago
ਦੇਹਰਾਦੂਨ , 9 ਨਵੰਬਰ - ਉੱਤਰਾਖੰਡ ਦੇ ਗਠਨ ਦੇ ਸਿਲਵਰ ਜੁਬਲੀ ਸਮਾਰੋਹ ਦੇ ਮੌਕੇ 'ਤੇ ਇਕ ਪ੍ਰੋਗਰਾਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ...
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ 3 ਸ਼ੱਕੀ ਗ੍ਰਿਫ਼ਤਾਰ
. . .  about 2 hours ago
ਅਹਿਮਦਾਬਾਦ (ਗੁਜਰਾਤ) , 9 ਨਵੰਬਰ - ਗੁਜਰਾਤ ਏਟੀਐਸ ਨੇ ਡਾ. ਅਹਿਮਦ ਮੋਹੀਉਦੀਨ ਸਈਦ ਪੁੱਤਰ ਅਬਦੁਲ ਖਾਦਰ ਜੀਲਾਨੀ, ਮੁਹੰਮਦ ਸੁਹੇਲ ਪੁੱਤਰ ਮੁਹੰਮਦ ਸੁਲੇਮਾਨ, ਆਜ਼ਾਦ ਪੁੱਤਰ ਸੁਲੇਮਾਨ ਸੈਫੀ ਨੂੰ ਗ੍ਰਿਫ਼ਤਾਰ...
ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ ਬਣੇਗਾ 'ਵਿਕਸਿਤ' - ਰਾਜਨਾਥ ਸਿੰਘ
. . .  about 3 hours ago
ਗਯਾ ਜੀ (ਬਿਹਾਰ) , 9 ਨਵੰਬਰ - ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "...ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਬਿਹਾਰ...
ਸਾਰਿਆਂ ਲਈ ਨਿਆਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ - ਸੀਜੇਆਈ ਬੀਆਰ ਗਵਈ
. . .  about 3 hours ago
ਨਵੀਂ ਦਿੱਲੀ, 9 ਨਵੰਬਰ - ਸੀਜੇਆਈ ਬੀਆਰ ਗਵਈ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੁਆਰਾ ਆਯੋਜਿਤ 4 ਕਿਲੋਮੀਟਰ ਵਾਕਾਥੌਨ/ਵਕੀਲਾਂ ਦੀ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ...
ਸਾਡੇ ਕੋਲ ਵਿਸਤ੍ਰਿਤ ਜਾਣਕਾਰੀ, ਅਸੀਂ ਹੁਣ ਤੱਕ ਬਹੁਤ ਘੱਟ ਦਿਖਾਇਆ ਹੈ - ਰਾਹੁਲ ਗਾਂਧੀ
. . .  1 minute ago
ਪਾਕਿਸਤਾਨੀ ਸਰਕਾਰ ਨੇ ਸੈਨੇਟ ਵਿਚ 27ਵਾਂ ਸੰਵਿਧਾਨਕ ਸੋਧ ਬਿੱਲ ਕੀਤਾ ਪੇਸ਼
. . .  about 4 hours ago
ਬਦਲਾਅ ਲਈ ਦਿੱਤੀ ਹੈ ਬਿਹਾਰ ਦੇ ਲੋਕਾਂ ਨੇ ਵੋਟ, 11 ਨਵੰਬਰ ਨੂੰ ਵੀ ਅਜਿਹਾ ਹੀ ਕਰਨਗੇ ਉਹ - ਤੇਜਸਵੀ ਯਾਦਵ
. . .  about 4 hours ago
ਜੰਮੂ-ਕਸ਼ਮੀਰ: ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਸ੍ਰੀਨਗਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਲਈ ਜਾ ਰਹੀ ਹੈ ਤਲਾਸ਼ੀ
. . .  about 4 hours ago
ਸੁਪਰ ਟਾਈਫੂਨ ਦੇ ਅੱਜ ਰਾਤ ਫਿਲੀਪੀਨਜ਼ 'ਚ ਦਾਖ਼ਲ ਹੋਣ ਦੀ ਉਮੀਦ
. . .  about 4 hours ago
ਬਿਹਾਰ : 11 ਨੂੰ ਵੀ 6 ਵਾਂਗ ਹੀ ਹੋਵੇਗੀ ਵੋਟਿੰਗ, ਭਾਰੀ ਬਹੁਮਤ ਨਾਲ ਬਣੇਗੀ ਸਾਡੀ ਸਰਕਾਰ - ਗਿਰੀਰਾਜ ਸਿੰਘ
. . .  about 5 hours ago
ਐਸਆਈਆਰ 'ਤੇ ਲੋਕਾਂ ਨੂੰ ਡਰਾ ਰਹੇ ਹਨ ਵਿਰੋਧੀ - ਚਿਰਾਗ ਪਾਸਵਾਨ
. . .  about 5 hours ago
ਉੱਤਰਾਖੰਡ ਰਾਜ ਦੇ ਗਠਨ ਦੇ 25 ਸਾਲ ਪੂਰੇ ਹੋਣ 'ਤੇ ਸਿਲਵਰ ਜੁਬਲੀ ਸਮਾਰੋਹ, ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬਹਿਸ ਕਰਨੀ ਤਾਂ ਬਥੇਰਿਆਂ ਨੂੰ ਆਉਂਦੀ ਐ ਪਰ ਗੱਲਬਾਤ ਕਰਨੀ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ। ਆਲਕਾਟ

Powered by REFLEX