ਤਾਜ਼ਾ ਖਬਰਾਂ


ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 11 ਮਾਮਲੇ ਕੀਤੇ ਦਰਜ
. . .  25 minutes ago
ਫ਼ਾਜ਼ਿਲਕਾ, 1 ਮਾਰਚ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ 11 ਮਾਮਲੇ ਦਰਜ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ...
ਮਾਂ-ਪੁੱਤ ਦੀ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਵਲੋਂ ਸੜਕ 'ਤੇ ਧਰਨਾ
. . .  36 minutes ago
ਗੁਰੂਹਰਸਹਾਏ (ਫਿਰੋਜ਼ਪੁਰ), 1 ਮਾਰਚ (ਹਰਚਰਨ ਸਿੰਘ ਸੰਧੂ)-ਫਿਰੋਜ਼ਪੁਰ-ਫਾਜ਼ਿਲਕਾ ਸੜਕ ਉਤੇ ਪਿੰਡ ਲਾਲਚੀਆਂ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਮਾਂ-ਪੁੱਤ ਦੇ ਮਾਰੇ ਜਾਣ ਉਤੇ ਪਰਿਵਾਰ ਵਲੋਂ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੜਕ ਉਤੇ ਧਰਨਾ ਲਾ ਦਿੱਤਾ ਗਿਆ ਅਤੇ ਲਾਸ਼ਾਂ ਸੜਕ...
ਆਈ.ਸੀ.ਸੀ. ਚੈਂਪੀਅਨ ਟਰਾਫੀ : ਦੱਖਣ ਅਫਰੀਕਾ 10 ਓਵਰਾਂ ਤੋਂ ਬਾਅਦ 58/2
. . .  40 minutes ago
ਕਰਾਚੀ (ਪਾਕਿਸਤਾਨ), 1 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇੰਗਲੈਂਡ ਤੇ ਦੱਖਣ ਅਫਰੀਕਾ ਦੇ ਮੁਕਾਬਲੇ ਵਿਚ ਇੰਗਲੈਂਡ 179 ਦੌੜਾਂ ਉਤੇ ਸਿਮਟ ਗਈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦੱਖਣ ਅਫਰੀਕਾ ਨੇ 10 ਓਵਰਾਂ ਬਾਅਦ 58 ਦੌੜਾਂ...
ਫਿਰੋਜ਼ਪੁਰ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 8 ਥਾਵਾਂ 'ਤੇ ਸਰਚ ਆਪਰੇਸ਼ਨ
. . .  51 minutes ago
ਫਿਰੋਜ਼ਪੁਰ, 1 ਮਾਰਚ (ਰਾਕੇਸ਼ ਚਾਵਲਾ)-ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਉਤੇ ਫਿਰੋਜ਼ਪੁਰ ਪੁਲਿਸ ਨੇ ਐਸ. ਐਸ. ਪੀ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ 8 ਡਰੱਗ ਹੋਟਸਪੋਟ ਥਾਵਾਂ ਉਤੇ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਭਾਰੀ ਪੁਲਿਸ ਫੋਰਸ...
 
ਭਾਜਪਾ ਦੇ ਰਾਜ ਸਭਾ ਮੈਂਬਰ ਮਨਨ ਕੁਮਾਰ ਮਿਸ਼ਰਾ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨਿਯੁਕਤ
. . .  about 1 hour ago
ਨਵੀਂ ਦਿੱਲੀ, 1 ਮਾਰਚ-ਸੀਨੀਅਰ ਵਕੀਲ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਮਨਨ ਕੁਮਾਰ ਮਿਸ਼ਰਾ ਲਗਾਤਾਰ 7ਵੇਂ ਕਾਰਜਕਾਲ ਲਈ ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ.) ਦੇ ਚੇਅਰਮੈਨ ਵਜੋਂ ਦੁਬਾਰਾ ਚੁਣੇ...
ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ 'ਆਪ' 'ਚ ਸ਼ਾਮਿਲ ਹੋਣ ਵਾਲਿਆਂ ਦਾ ਸਨਮਾਨ
. . .  about 1 hour ago
ਅਜਨਾਲਾ (ਅੰਮ੍ਰਿਤਸਰ), 1 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੀ...
ਭਾਰਤੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਬਰਾਮਦ
. . .  about 1 hour ago
ਅਟਾਰੀ, (ਅੰਮ੍ਰਿਤਸਰ) 1 ਮਾਰਚ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਨਜ਼ਦੀਕ ਭਾਰਤੀ ਸਰਹੱਦੀ ਪਿੰਡ ਮੁਹਾਵਾ ਦੇ ਸਾਹਮਣੇ ਤੋਂ ਅੱਜ ਦਿਨ ਸਮੇਂ ਭਾਰਤੀ ਖੇਤਰ ਵਿਚ...
ਜਲੰਧਰ ਦਿਹਾਤੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਕਾਰਵਾਈ 'ਚ 29 ਵਿਅਕਤੀ ਗ੍ਰਿਫਤਾਰ
. . .  about 1 hour ago
ਜਲੰਧਰ, 1 ਮਾਰਚ-ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਲਗਾਤਾਰ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਛਾਪੇਮਾਰੀ ਦੌਰਾਨ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਅਤੇ ਮਹੱਤਵਪੂਰਨ...
ਆਈ.ਸੀ.ਸੀ. ਚੈਂਪੀਅਨ ਟਰਾਫੀ : ਇੰਗਲੈਂਡ ਦੀ ਪੂਰੀ ਪਾਰੀ 179 'ਤੇ ਸਿਮਟੀ
. . .  about 1 hour ago
ਕਰਾਚੀ (ਪਾਕਿਸਤਾਨ), 1 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇੰਗਲੈਂਡ ਤੇ ਦੱਖਣ ਅਫਰੀਕਾ ਦੇ ਮੁਕਾਬਲੇ ਵਿਚ ਇੰਗਲੈਂਡ 179 ਦੌੜਾਂ ਉਤੇ ਸਿਮਟ ਗਈ ਹੈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ...
ਕੇਂਦਰ ਮੰਗਾਂ ਨੂੰ ਲਮਕਾ ਕੇ ਸੰਘਰਸ਼ ਕਮਜ਼ੋਰ ਕਰਨਾ ਚਾਹੁੰਦੀ ਹੈ - ਕਾਕਾ ਸਿੰਘ ਕੋਟੜਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 1 ਮਾਰਚ (ਰਣਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਮਕਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਨੂੰ ਸੰਬੋਧਨ...
3 ਮਾਰਚ ਨੂੰ ਮੁੱਖ ਮੰਤਰੀ ਐਸ.ਕੇ.ਐਮ. ਨਾਲ ਕਰਨਗੇ ਮੀਟਿੰਗ - ਸੂਤਰ
. . .  about 2 hours ago
ਚੰਡੀਗੜ੍ਹ, 1 ਮਾਰਚ (ਸੰਦੀਪ)-3 ਮਾਰਚ ਨੂੰ ਮੁੱਖ ਮੰਤਰੀ ਨੇ ਐਸ.ਕੇ.ਐਮ. ਦੀ ਬੈਠਕ ਸੱਦ ਲਈ ਹੈ। ਚੰਡੀਗੜ੍ਹ ਧਰਨੇ ਤੋਂ ਪਹਿਲਾਂ ਬੈਠਕ ਬੁਲਾਈ ਹੈ। 3 ਮਾਰਚ ਨੂੰ ਪੰਜਾਬ ਭਵਨ 'ਚ ਬੈਠਕ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ...
ਆਈ.ਸੀ.ਸੀ. ਚੈਂਪੀਅਨ ਟਰਾਫੀ : ਇੰਗਲੈਂਡ 35 ਓਵਰਾਂ ਤੋਂ ਬਾਅਦ 171/8
. . .  about 2 hours ago
ਕਰਾਚੀ (ਪਾਕਿਸਤਾਨ), 1 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਅੱਜ ਦੇ ਇੰਗਲੈਂਡ ਤੇ ਦੱਖਣ ਅਫਰੀਕਾ ਦੇ ਮੁਕਾਬਲੇ ਵਿਚ 35 ਓਵਰਾਂ ਤੋਂ ਬਾਅਦ ਇੰਗਲੈਂਡ 171 ਦੌੜਾਂ 8 ਵਿਕਟਾਂ ਗੁਆ ਕੇ ਬਣਾ ਚੁੱਕਾ ਹੈ। ਦੱਸ ਦਈਏ ਕਿ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ...
ਪਿੰਡ ਭੁੱਲਰ ਦਾ ਮੌਜੂਦਾ ਸਰਪੰਚ ਸਮੁੱਚੀ ਪੰਚਾਇਤ ਸਮੇਤ 'ਆਪ' 'ਚ ਸ਼ਾਮਿਲ
. . .  about 2 hours ago
ਕਾਸੋ ਆਪਰੇਸ਼ਨ ਤਹਿਤ ਡੀ. ਐੱਸ. ਪੀ. ਵਲੋਂ ਨਸ਼ਾ ਸਮੱਗਲਰਾਂ ਘਰ ਛਾਪੇਮਾਰੀ
. . .  about 2 hours ago
5 ਮਾਰਚ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ - ਸੰਯੁਕਤ ਕਿਸਾਨ ਮੋਰਚਾ
. . .  about 2 hours ago
ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ
. . .  about 3 hours ago
ਮਾਨਾ (ਉੱਤਰਾਖੰਡ) 'ਚ ਗਲੇਸ਼ੀਅਰ ਪਿਘਲਣ ਨਾਲ 4 ਦੀ ਮੌਤ
. . .  about 3 hours ago
31 ਮਾਰਚ ਤੋਂ ਬਾਅਦ 15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ - ਮਨਜਿੰਦਰ ਸਿੰਘ ਸਿਰਸਾ
. . .  about 3 hours ago
ਸਿਵਲ ਹਸਪਤਾਲ ਵਿਚ ਭੇਦਭਰੀ ਹਾਲਤ ਵਿਚ ਨਵਜੰਮਾ ਬੱਚਾ (ਲੜਕਾ) ਚੋਰੀ
. . .  about 3 hours ago
ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬਹਿਸ ਕਰਨੀ ਤਾਂ ਬਥੇਰਿਆਂ ਨੂੰ ਆਉਂਦੀ ਐ ਪਰ ਗੱਲਬਾਤ ਕਰਨੀ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ। ਆਲਕਾਟ

Powered by REFLEX