ਤਾਜ਼ਾ ਖਬਰਾਂ


IPL 2026 - ਅੱਜ ਪੰਜਾਬ ਤੇ ਰਾਜਸਥਾਨ ਦਾ ਹੋਵੇਗਾ ਮੁਕਾਬਲਾ
. . .  12 minutes ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿਚ ਮਹਿਲਾ ਸੰਮੇਲਨ ਦੌਰਾਨ 6,350 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  25 minutes ago
ਵਾਰਾਣਸੀ (ਉੱਤਰ ਪ੍ਰਦੇਸ਼), 28 ਅਪ੍ਰੈਲ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਮਹਿਲਾ ਸੰਮੇਲਨ ਦੌਰਾਨ ਲਗਭਗ 6,350 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ...
ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ; 26, 28 ਅਤੇ 30 ਮਈ ਨੂੰ 3 ਪੜਾਵਾਂ ਵਿਚ ਵੋਟਾਂ ਪੈਣਗੀਆਂ।
. . .  41 minutes ago
ਸ਼ਿਮਲਾ, 28 ਅਪ੍ਰੈਲ: ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ। 3,754 ਪੰਚਾਇਤਾਂ ਵਿਚ ਕੁੱਲ 31,182 ਅਹੁਦਿਆਂ ਲਈ 3 ਪੜਾਵਾਂ ਵਿਚ ਵੋਟਾਂ ਪੈਣਗੀਆਂ। ਆਦਰਸ਼ ਚੋਣ ਜ਼ਾਬਤਾ ਲਾਗੂ ...
ਪੰਜਾਬ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਹਲਕਾ ਪੱਧਰੀ ਰੋਸ ਧਰਨੇ 30 ਅਪ੍ਰੈਲ ਨੂੰ
. . .  45 minutes ago
ਅੰਮ੍ਰਿਤਸਰ (ਰਾਜਾਸਾਂਸੀ), 28 ਅਪ੍ਰੈਲ (ਹਰਦੀਪ ਸਿੰਘ ਖੀਵਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ...
 
ਕਾਰ ਨਹਿਰ ਵਿਚ ਡਿਗੀ, ਪੇਪਰ ਦੇ ਕੇ ਆ ਰਹੇ 2 ਨੌਜਵਾਨ ਸੁਰੱਖਿਅਤ ਬਚੇ , ਇਕ ਦੀ ਹੋਈ ਮੌਤ
. . .  23 minutes ago
ਮੰਡੀ ਅਰਨੀਵਾਲਾ ,28 ਅਪ੍ਰੈਲ ( ਨਿਸ਼ਾਨ ਸਿੰਘ ਮੋਹਲਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਪਿੰਡ ਇਸਲਾਮ ਵਾਲਾ ਦੇ ਗੰਗ ਕਨਾਲ ਪੁੱਲ ਉਪਰ ਅੱਜ ਇਕ ਕਾਰ ਹਾਦਸਾ ਗ੍ਰਸਤ ਹੋ ਗਈ। ਸਵਿਫਟ ਡਿਜ਼ਾਇਰ ...
ਲਾਟੀਆਂਵਾਲ ਵਿਖੇ ਪੁਲਿਸ ਵਲੋਂ ' ਕਾਸੋ ਆਪ੍ਰੇਸ਼ਨ ' ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ
. . .  23 minutes ago
ਡਡਵਿੰਡੀ , 28 ਅਪ੍ਰੈਲ (ਦਿਲਬਾਗ ਸਿੰਘ ਝੰਡ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਛੇੜੀ ਹੋਈ ਯੰਗ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਲਾਟੀਆਂਵਾਲ ਵਿਖੇ ਜ਼ਿਲ੍ਹਾ ...
ਕਰਨਾਟਕ ਤੋਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦਾ ਜਥਾ ਗੁਰਧਾਮ ਯਾਤਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
. . .  about 1 hour ago
ਅੰਮ੍ਰਿਤਸਰ, 28 ਅਪ੍ਰੈਲ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ ਕਈ ਤਰ੍ਹਾਂ ਦੇ ਉਪਰਾਲੇ ਆਰੰਭੇ ਹੋਏ ਹਨ, ਜਿਸ ਤਹਿਤ ਜਿਥੇ ਇਨ੍ਹਾਂ ਦੇ ਬੱਚਿਆਂ ਦੀ ਫੀਸਾਂ ਦਾ ਪ੍ਰਬੰਧ ਕੀਤਾ...
ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ : ਕਾਂਗਰਸ ਕਿਸੇ ਵੀ ਸਮੇਂਕਰ ਸਕਦੀ ਹੈ ਟਿਕਟਾਂ ਦਾ ਐਲਾਨ - ਸੁੱਖੂ
. . .  about 1 hour ago
ਧਰਮਸ਼ਾਲਾ, 28 ਅਪ੍ਰੈਲ - ਹਿਮਾਚਲ ਪ੍ਰਦੇਸ਼ ਸਥਾਨਕ ਸਰਕਾਰਾਂ ਚੋਣਾਂ 2026 'ਤੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "ਕਾਂਗਰਸ ਪਾਰਟੀ ਕਿਸੇ ਵੀ ਸਮੇਂ ਟਿਕਟਾਂ ਦਾ ਐਲਾਨ ਕਰ ਸਕਦੀ ਹੈ... ਉਮੀਦਵਾਰ...
ਪ੍ਰਧਾਨ ਮੰਤਰੀ ਮੋਦੀ ਜ਼ਰੂਰ ਪੂਰਾ ਕਰਨਗੇ ਔਰਤਾਂ ਨੂੰ ਲੀਡਰਸ਼ਿਪ ਭੂਮਿਕਾਵਾਂ ਵਿਚ ਦੇਖਣ ਦਾ ਸੰਕਲਪ - ਨਿਤਿਨ ਨਬੀਨ
. . .  about 1 hour ago
ਲਖਨਊ, 28 ਅਪ੍ਰੈਲ - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ ਦੇ ਜੀਵਨ ਵਿਚ ਜੋ ਬਦਲਾਅ ਲਿਆਂਦੇ ਹਨ... ਅੱਜ, ਔਰਤਾਂ ਨਾ ਸਿਰਫ਼...
ਕੈਬਨਿਟ ਮੰਤਰੀ ਖੁੱਡੀਆਂ ਨੇ 4.22 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਮਾਈਨਰ ਦਾ ਰੱਖਿਆ ਨੀਂਹ ਪੱਥਰ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ ((ਰਣਜੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਅਤੇ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ...
ਦੇਸ਼ ਦੇ ਭਲੇ ਲਈ ਹੈ ਪ੍ਰਧਾਨ ਮੰਤਰੀ ਮੋਦੀ ਦਾ ਇਰਾਦਾ, ਰਣਨੀਤੀਆਂ ਅਤੇ ਲੀਡਰਸ਼ਿਪ - ਯੋਗ ਗੁਰੂ, ਰਾਮਦੇਵ
. . .  about 1 hour ago
ਲਖਨਊ, 28 ਅਪ੍ਰੈਲ - ਯੋਗ ਗੁਰੂ, ਰਾਮਦੇਵ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦਾ ਇਰਾਦਾ, ਰਣਨੀਤੀਆਂ ਅਤੇ ਲੀਡਰਸ਼ਿਪ ਦੇਸ਼ ਦੇ ਭਲੇ ਲਈ ਹਨ। ਭਾਰਤ ਉਨ੍ਹਾਂ ਲਈ ਸਰਵਉੱਚ ਹੈ..."ਪੱਛਮੀ ਬੰਗਾਲ ਵਿਚ...
ਗੁਜਰਾਤ ਨਗਰ ਨਿਗਮ ਚੋਣਾਂ 'ਚ 400 ਨੂੰ ਪਾਰ ਕਰ ਜਾਵੇਗੀ 'ਆਪ' - ਗੋਪਾਲ ਰਾਏ
. . .  about 1 hour ago
ਨਵੀਂ ਦਿੱਲੀ, 28 ਅਪ੍ਰੈਲ -'ਆਪ' ਨੇਤਾ ਗੋਪਾਲ ਰਾਏ ਨੇ ਕਿਹਾ, "...ਗੁਜਰਾਤ ਵਿਚ ਸਾਡੇ 250 ਤੋਂ ਵੱਧ ਉਮੀਦਵਾਰਾਂ ਅਤੇ ਨੇਤਾਵਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ। ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ...
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਨਾਲ-ਨਾਲ ਦਿੱਲੀ ਲਈ ਚੰਗਾ ਕੰਮ ਕਰੇਗੀ ਸਵਾਤੀ ਮਾਲੀਵਾਲ - ਵੀਰੇਂਦਰ ਸਚਦੇਵਾ
. . .  about 2 hours ago
ਕਲਕੱਤਾ ਹਾਈ ਕੋਰਟ ਵਲੋਂ ਪੱਛਮੀ ਬੰਗਾਲ ਚੋਣਾਂ ਨੂੰ ਲੈ ਕੇ ਦਾਇਰ ਮਾਮਲੇ ਵਿਚ ਦਖਲ ਦੇਣ ਤੋਂ ਇਨਕਾਰ
. . .  about 2 hours ago
ਸਾਬਕਾ ਆਈਆਰਐਸ ਅਧਿਕਾਰੀ ਮਾਮਲੇ 'ਚ ਸੀਬੀਆਈ ਦੇ ਸੰਯੁਕਤ ਨਿਰਦੇਸ਼ਕ ਅਤੇ ਸੇਵਾਮੁਕਤ ਏਸੀਪੀ ਨੂੰ 3 ਮਹੀਨੇ ਦੀ ਸਜ਼ਾ
. . .  about 2 hours ago
ਐਨ.ਆਰ.ਆਈ ਦੇ ਘਰ 'ਤੇ ਅਣਪਛਾਤਿਆਂ ਵਲੋਂ ਫਾਇਰਿੰਗ
. . .  about 2 hours ago
ਸੜਕ ਹਾਦਸੇ ਵਿਚ ਲੜਕੀ ਦੀ ਮੌਤ, ਲੜਕਾ ਗੰਭੀਰ ਜ਼ਖਮੀ
. . .  about 2 hours ago
ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦੂਜੇ ਪੜਾਅ ਵਿਚ ਰਜਿਸਟ੍ਰੇਸ਼ਨ 5 ਮਈ ਤੋਂ ਹੋਵੇਗੀ ਸ਼ੁਰੂ
. . .  about 2 hours ago
ਅਗਲੇ ਦੋ ਦਿਨ ਪੰਜਾਬ ਅਤੇ ਹਰਿਆਣਾ ਵਿਚ ਗਰਜ-ਤੂਫ਼ਾਨ ਦੀ ਉਮੀਦ - ਮੌਸਮ ਵਿਗਿਆਨੀ
. . .  about 3 hours ago
ਐਨ.ਸੀ.ਬੀ. ਨੇ ਤੁਰਕੀ ਤੋਂ ਲੋੜੀਂਦੇ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਲਿਆ ਹਿਰਾਸਤ 'ਚ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਆਤਮਾ ਦੀ ਬੁਲੰਦੀ ਤੋਂ ਜਲਦੀ ਵਾਪਸ ਆ ਜਾਣਾ, ਅਸੀਂ ਜ਼ਮੀਨੀ ਮਸਲਿਆਂ ਦੀ ਗੱਲ ਕਰਨੀ ਹੈ। -ਜਾਵੇਦ ਅਖ਼ਤਰ

Powered by REFLEX