ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਰੂਪਨਗਰ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਪਿਓ ਵਲੋਂ ਪੁੱਤ ਨੂੰ ਗੋਲੀ ਮਾਰਨ ਉਪਰੰਤ ਖੁਦ ਵੀ ਖ਼ੁਦਕੁਸ਼ੀ
. . . 13 minutes ago
ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੁਜਾ)- ਸਥਾਨਕ ਨਿਊ ਅਗਰ ਨਗਰ ਵਿਚ ਬੀਤੀ ਦੇਰ ਰਾਤ ਪਿਓ ਵਲੋਂ ਆਪਣੇ ਲੜਕੇ ਨੂੰ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਖੁਦ ਵੀ ਖੁਦਕੁਸ਼ੀ....
ਪੰਜਾਬ ਸਰਕਾਰ 13 ਮਈ ਨੂੰ ਕਰੇਗੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ ਵਿਸ਼ੇਸ਼ ‘ਆਨਲਾਈਨ ਮੀਟਿੰਗ’ ਦਾ ਆਯੋਜਨ
. . . 24 minutes ago
ਚੰਡੀਗੜ੍ਹ, 11 ਮਈ- ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ ਸੰਬੰਧ ਮਜ਼ਬੂਤ ਕਰਨ ਲਈ ਮਾਨ ਸਰਕਾਰ ਵਲੋਂ ਮਹੱਤਵਪੂਰਨ ਪਹਿਲਕਦਮੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ 13 ਮਈ ਨੂੰ....
ਔਰਤ ਦਾ ਮਨੀਲਾ 'ਚ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . . about 1 hour ago
ਪੰਜਗਰਾਈਂ ਕਲਾਂ, 11 ਮਈ (ਸੁਖਮੰਦਰ ਸਿੰਘ ਬਰਾੜ)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਦੇ ਇਕਬਾਲ ਸਿੰਘ ਬਰਾੜ ਦੀ ਪਤਨੀ ਸੁਖਵੀਰ ਕੌਰ ਬਰਾੜ ਦਾ ਮਨੀਲਾ ਵਿਖੇ....
⭐ਮਾਣਕ-ਮੋਤੀ ⭐
. . . about 1 hour ago
⭐ਮਾਣਕ-ਮੋਤੀ ⭐
ਭਾਰਤ-ਪਾਕਿ ਵਿਚਾਲੇ 'ਗੁਪਤ ਗੱਲਬਾਤ' 3 ਮਹੀਨਿਆਂ ਤੋਂ ਚੱਲ ਰਹੀ-ਮਹਿਬੂਬਾ ਮੁਫ਼ਤੀ
. . . about 7 hours ago
ਜੰਮੂ, 10 ਮਈ (ਪੀ. ਟੀ. ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀ ਜ਼ੋਰਦਾਰ ਵਕਾਲਤ ਕਰਦਿਆਂ ਦਾਅਵਾ ਕੀਤਾ ਕਿ ਜਨਤਕ ਬਿਆਨਬਾਜ਼ੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਪਰਦੇ ਪਿੱਛੇ ਗੱਲਬਾਤ ਜਾਰੀ ਹੈ¢ 'ਉਹ 'ਆਪ੍ਰੇਸ਼ਨ ਸੰਧੂਰ' ਬਾਰੇ ਗੱਲ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਨਾਲ ਗੁਪਤ ਗੱਲਬਾਤ...
ਪਾਕਿ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਬੰਬ ਨਾਲ ਉਡਾਇਆ-15 ਮੌਤਾਂ
. . . about 7 hours ago
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬੰਨੂ ਸ਼ਹਿਰ 'ਚ ਇਕ ਕਾਰ ਬੰਬ ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ | ਪਾਕਿ ਨੇ ਹਮਲੇ 'ਚ ਮਾਰੇ ਗਏ 15 ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ | ਰਿਪੋਰਟਾਂ ਅਨੁਸਾਰ ਹਮਲੇ ਦੌਰਾਨ ਮੰਦਨ ਪੁਲਿਸ ਚੌਕੀ ਨੂੰ ਨਿਸ਼ਾਨਾ...
ਇੰਸਟਾਗ੍ਰਾਮ ਨੇ ਰਾਹੁਲ ਗਾਂਧੀ ਦੀ ਵਿਜੇ ਨਾਲ 'ਰੀਲ' ਤੇ 'ਫੋਟੋ ਪੋਸਟ' ਬਲਾਕ ਕੀਤੀ-ਕਾਂਗਰਸ
. . . about 7 hours ago
ਨਵੀਂ ਦਿੱਲੀ, 10 ਮਈ (ਪੀ. ਟੀ. ਆਈ.)-ਕਾਂਗਰਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇੰਸਟਾਗ੍ਰਾਮ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਨਿਯਮਾਂ ਕਾਰਨ ਰਾਹੁਲ ਗਾਂਧੀ ਦੀ 'ਰੀਲ' ਅਤੇ 'ਫੋਟੋ ਪੋਸਟ' ਨੂੰ ਬਲਾਕ ਕਰ ਦਿੱਤਾ ਹੈ | ਭਾਵੇਂਕਿ, ਸਰਕਾਰੀ ਸੂਤਰਾਂ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ | ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਉਸ ਦਾ ਕਾਰਵਾਈ ਨਾਲ...
ਤੇਲ ਕੰਪਨੀਆਂ ਨੂੰ ਰੋਜ਼ਾਨਾ ਪੈ ਰਿਹਾ 1600 ਤੋਂ 1700 ਕਰੋੜ ਰੁਪਏ ਦਾ ਘਾਟਾ
. . . about 7 hours ago
ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਮੱਧ ਪੂਰਬ 'ਚ ਚੱਲ ਰਹੇ ਤਣਾਅ ਦਰਮਿਆਨ ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਪਿਛਲੇ ਦਸ ਹਫ਼ਤਿਆਂ ਤੋਂ ਰੋਜ਼ਾਨਾ ਤਕਰੀਬਨ 1600 ਤੋਂ 1700 ਕਰੋੜ ਰੁਪਏ ਤੱਕ ਦਾ ਨੁਕਸਾਨ ਝੱਲ ਰਹੀਆਂ ਹਨ, ਜਿਸ ਦਾ ਕਾਰਨ ਹੈ ਕਿ ਖਪਤਕਾਰਾਂ 'ਤੇ ਆਰਥਿਕ ਬੋਝ ਘੱਟ ਕਰਨ ਲਈ ਉਹ ਉਨ੍ਹਾਂ ਨੂੰ ਪੁਰਾਣੀ ਕੀਮਤ 'ਤੇ ਹੀ ਤੇਲ ਦੇ...
ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ
. . . about 7 hours ago
ਚੰਡੀਗੜ੍ਹ, 10 ਮਈ (ਏਜੰਸੀ)- ਉਤਰ-ਪੱਛਮੀ ਭਾਰਤ 'ਚ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਕਾਰਨ ਭਾਰਤੀ ਮÏਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਵੀਰਵਾਰ 14 ਮਈ ਤੱਕ ਤੇਜ਼ ਹਵਾਵਾਂ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ | ਇਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਪਗ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ...
ਪਾਕਿ ਦੇ ਪ੍ਰਮਾਣੂ ਸਲਾਹਕਾਰ ਡਾ: ਕਾਜ਼ਮੀ ਨੇ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ 'ਤੇ ਪ੍ਰਗਟਾਇਆ ਡਰ
. . . about 8 hours ago
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਣਨੀਤਕ ਯੋਜਨਾ ਵਿਭਾਗ ਦੇ ਹਥਿਆਰ ਕੰਟਰੋਲ ਸਲਾਹਕਾਰ ਬਿ੍ਗੇਡੀਅਰ (ਸੇਵਾਮੁਕਤ) ਡਾ: ਜ਼ਹੀਰ ਕਾਜ਼ਮੀ ਨੇ ਭਾਰਤ ਦੇ ਐੱਮ. ਆਈ ਆਰ. ਵੀ. (ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਡ ਰੀ-ਐਂਟਰੀ ਵਹੀਕਲ) ਮਿਜ਼ਾਈਲ ਤਕਨਾਲੋਜੀ ਟੈਸਟ 'ਤੇ ਡੂੰਘੀ ਚਿੰਤਾ ਅਤੇ ਡਰ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਹੁਣ...
ਲੰਮਾ ਪਿੰਡ ਚੌਕ ਨੇੜੇ ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਤਿੰਨ ਦੋਸ਼ੀ ਕਾਬੂ
. . . about 8 hours ago
ਮਕਸੂਦਾਂ, 10 ਮਈ (ਸੌਰਵ ਮਹਿਤਾ)-ਲੰਮਾ ਪਿੰਡ ਚੌਂਕ ਇਲਾਕੇ ਵਿਚ ਇੱਕ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ | ਜਾਣਕਾਰੀ ਮੁਤਾਬਕ ਮਹਿਲਾ ਆਪਣੇ ਪਤੀ ਸਬਜ਼ੀ ਖਰੀਦਣ ਲਈ ਗਈ ਹੋਈ ਸੀ | ਇਸ ਦੌਰਾਨ ਜਿਵੇਂ ਹੀ ਉਸ ਦਾ ਪਤੀ ਸਬਜ਼ੀ ਲੈਣ ਲਈ ਅੱਗੇ ਗਿਆ ਤਾਂ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਉੱਥੇ ਆ ਕੇ ਰੁਕੀ | ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਨੇ ਮਹਿਲਾ ਨੂੰ ਜਬਰਦਸਤੀ ਗੱਡੀ ਵਿਚ ਬਿਠਾ ਲਿਆ ਤੇ ....
ਪਾਕਿਸਤਾਨ 'ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ-ਮਾਈਕਲ ਰੂਬਿਨ
. . . about 8 hours ago
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਇਕ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪਾਕਿਸਤਾਨ 'ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਪਾਕਿ ਸਿਰਫ਼ ਰਣਨੀਤਕ ਉਦੇਸ਼ਾਂ ਲਈ ਵਰਤਿਆ ਜਾਣ ਵਾਲਾ ਦੇਸ਼ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਸ਼ਿੰਗਟਨ ਦੇ ਕੂਟਨੀਤਕ ਦਿ੍ਸ਼ਟੀਕੋਣ ਤੋਂ ਪਾਕਿ ਨੂੰ ਕਦੇ ਵੀ ਸਥਾਈ ਸਹਿਯੋਗੀ ਨਹੀਂ ਮੰਨਿਆ ਗਿਆ | ਰੂਬਿਨ ਨੂੰ ਵਿਦੇਸ਼ ਨੀਤੀ ਵਿਸ਼ਲੇਸ਼ਕ ਤੇ ਈਰਾਨ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ-ਲੰਗਰ ਦੀ ਕੀਤੀ ਸੇਵਾ
. . . about 8 hours ago
ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਨਸ਼ੀਲੀਆਂ ਗੋਲੀਆਂ ਤੇ ਗਾਂਜੇ ਸਮੇਤ ਦੋ ਯਾਤਰੀ ਗਿ੍ਫ਼ਤਾਰ
. . . about 9 hours ago
ਆਈਪੀਐਲ 2026 : ਬੈਂਗਲੁਰੂ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ
. . . about 8 hours ago
ਆਈਪੀਐਲ 2026 :ਆਰਸੀਬੀ ਨੇ ਗਵਾਈ 7ਵੀਂ ਵਿਕਟ
. . . about 9 hours ago
ਆਈਪੀਐਲ 2026 : ਆਰਸੀਬੀ ਨੇ 6 ਵਿਕਟਾਂ 'ਤੇ 137 ਦੌੜਾਂ ਬਣਾਈਆਂ
. . . 1 day ago
ਆਈਪੀਐਲ 2026 : ਕਰੁਣਾਲ ਪੰਡਯਾ ਨੇ 32 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ
. . . 1 day ago
ਆਈਪੀਐਲ 2026 : ਆਰਸੀਬੀ ਲਈ ਚੌਥੀ ਵਿਕਟ, ਜੈਕਬ ਬੈਥਲ 26 ਦੌੜਾਂ ਬਣਾ ਕੇ ਆਊਟ ਹੋਇਆ। ਕੋਰਬਿਨ ਬੋਸ਼ ਨੂੰ ਉਸਦੀ ਦੂਜੀ ਵਿਕਟ ਮਿਲੀ।
. . . 1 day ago
ਆਈਪੀਐਲ 2026 : RCB ਨੇ ਤਿੰਨ ਵਿਕਟਾਂ 'ਤੇ 66 ਦੌੜਾਂ ਬਣਾਈਆਂ, ਬੈਥਲ ਅਤੇ ਕਰੁਣਾਲ ਕ੍ਰੀਜ਼ 'ਤੇ ਹਨ।
. . . 1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਆਤਮਾ ਦੀ ਬੁਲੰਦੀ ਤੋਂ ਜਲਦੀ ਵਾਪਸ ਆ ਜਾਣਾ, ਅਸੀਂ ਜ਼ਮੀਨੀ ਮਸਲਿਆਂ ਦੀ ਗੱਲ ਕਰਨੀ ਹੈ। -ਜਾਵੇਦ ਅਖ਼ਤਰ
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX