ਤਾਜ਼ਾ ਖਬਰਾਂ


ਮਮਦੋਟ ਇਲਾਕੇ 'ਚ ਦੇਖੇ ਗਏ ਡ੍ਰੋਨ
. . .  2 minutes ago
ਮਮਦੋਟ/ਫਿਰੋਜ਼ਪੁਰ 9 ਮਈ (ਸੁਖਦੇਵ ਸਿੰਘ ਸੰਗਮ)-ਮਮਦੋਟ ਇਲਾਕੇ ਵਿਚ ਬਲੈਕ ਆਊਟ ਹੁੰਦਿਆਂ ਹੀ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਦੀ ਹਲਚਲ ਸ਼ੁਰੂ ਹੋ ਗਈ ਹੈ। ਮਮਦੋਟ ਵਾਸੀਆਂ ਵਲੋਂ ਕਸਬੇ ਦੇ ਉਪਰੋਂ ਦੀ ਇਕ...
ਡੇਰਾ ਬਾਬਾ ਨਾਨਕ ਸਰਹੱਦ 'ਤੇ ਆਏ ਤਿੰਨ ਡਰੋਨ ਭਾਰਤੀ ਫੌਜ ਨੇ ਕੀਤੇ ਨਕਾਰਾ
. . .  6 minutes ago
ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਸਰਹੱਦ ਤੇ ਫਿਰ ਦਿਖੇ 3 ਡਰੋਨ ਭਾਰਤੀ ਫੌਜ ਨੇ ਕੀਤੀ ਨਕਾਰਾ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ...
ਅੰਮ੍ਰਿਤਸਰ 'ਚ ਮੁੜ ਧਮਾਕਿਆਂ ਨਾਲ ਸਹਿਮੇ ਲੋਕ
. . .  6 minutes ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਲੈਕ ਆਊਟ ਲਾਗੂ
. . .  8 minutes ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕ ਆਊਟ ਲਾਗੂ ਹੋ ਰਿਹਾ ਹੈ। ਸਭ ਨੂੰ ਬੇਨਤੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਲਾਈਟ ਨਾ ਜਗਾਈ...
 
2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਦੀ ਮੌਤ - ਇਕ ਗੰਭੀਰ ਜਖਮੀ
. . .  10 minutes ago
ਬਟਾਲਾ, 9 ਮਈ (ਰਾਕੇਸ਼ ਰੇਖੀ)-ਬਟਾਲਾ-ਜਲੰਧਰ ਨੈਸ਼ਨਲ ਹਾਈਵੇ ਬਾਈਪਾਸ ਉੱਪਰ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਟੈਕਸੀ ਚਾਲਕ ਸਮੇਤ ਦੋ ਦੀ ਮੌਤ ਹੋ ਗਈ, ਜਦ ਕਿ ਇੱਕ ਔਰਤ ਗੰਭੀਰ ਜ਼ਖਮੀ...
ਪੰਜਾਬ ਸਰਕਾਰ ਵਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ ਆਈ.ਏ.ਐਸ. ਅਧਿਕਾਰੀ ਤਾਇਨਾਤ
. . .  5 minutes ago
ਚੰਡੀਗੜ੍ਹ, 9 ਮਈ-ਪੰਜਾਬ ਸਰਕਾਰ ਵਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਵਿਚ ਸੀਨੀਅਰ ਆਈ.ਏ.ਐਸ...
ਪ੍ਰਸ਼ਾਸਨ ਨੂੰ ਸਹਿਯੋਗ ਦਿੰਦਿਆਂ ਕਈ ਥਾਵਾਂ 'ਤੇ ਤਪਾ ਸ਼ਹਿਰ ਵਿੱਚ ਬਲੈਕ ਆਊਟ
. . .  13 minutes ago
ਤਪਾ ਮੰਡੀ, 9 ਮਈ (ਵਿਜੇ ਸ਼ਰਮਾ)-ਭਾਰਤ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਪ੍ਰਸ਼ਾਸਨ ਨੂੰ ਸਹਿਯੋਗ ਕਰਦਿਆਂ ਸ਼ਹਿਰ ਦੇ ਵਸਨੀਕਾਂ ਵੱਲੋਂ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਪੂਰੀ...
ਜਲੰਧਰ 'ਚ ਵੀ ਹੋਇਆ ਬਲੈਕ ਆਊਟ
. . .  11 minutes ago
ਜਲੰਧਰ, 9 ਮਈ-ਜਲੰਧਰ 'ਚ ਵੀ ਬਲੈਕ ਆਊਟ...
ਹੁਸ਼ਿਆਰਪੁਰ ਦੇ ਦਸੂਹਾ ਵਿੱਚ ਇੱਕ ਤੋਂ ਬਾਅਦ ਇੱਕ ਸੁਣਾਈ ਦਿੱਤੇ ਕਈ ਧਮਾਕੇ ਦਿਖਾਈ ਦਿੱਤੇ ਡਰੋਨ
. . .  16 minutes ago
ਡੇਰਾ ਬਾਬਾ ਨਾਨਕ 'ਚ 4 ਡਰੋਨ ਪਾਕਿਸਤਾਨ ਵੱਲੋਂ ਆਉਂਦੇ ਦਿਖਾਈ ਦਿੱਤੇ
. . .  17 minutes ago
ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ 'ਚ ਪਾਕਿਸਤਾਨ ਵਾਲੇ ਪਾਸਿਆਂ ਤੋਂ ਭਾਰਤ ਵਾਲੇ ਪਾਸੇ ਨੂੰ ਚਾਰ ਡਰੋਨ ਦਿਖਾਈ ਦਿੱਤੇ ਜਦ ਕਿ...
ਪਠਾਨਕੋਟ ਵਿੱਚ ਲਗਾਤਾਰ ਧਮਾਕਿਆ ਦੀਆ ਅਵਾਜ਼ਾਂ ਸੁਣਾਈ ਦੇ ਰਹੀਆ ਹਨ
. . .  21 minutes ago
ਪਠਾਨਕੋਟ, 9 ਮਈ -(ਸੰਧੂ)-ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਅੱਜ ਦੂਜੀ ਰਾਤ ਵੀ ਪਾਕਿਸਤਾਨੀ ਵਲੋਂ ਪਠਾਨਕੋਟ ਵਿੱਚ ਫੌਜੀ ਖੇਤਰ ਅਤੇ ਹਵਾਈ ਸੈਨਾ ਖੇਤਰ 'ਤੇ ਡਰੋਨ...
ਸਾਂਬਾ 'ਚ ਬਲੈਕਆਊਟ ਦੌਰਾਨ ਭਾਰਤ ਦੀ ਹਵਾਈ ਰੱਖਿਆ ਨੇ ਪਾਕਿ ਡਰੋਨਾਂ ਨੂੰ ਰੋਕਿਆ
. . .  25 minutes ago
ਜੰਮੂ-ਕਸ਼ਮੀਰ, 9 ਮਈ-ਸਾਂਬਾ ਵਿਚ ਬਲੈਕਆਊਟ ਦੌਰਾਨ ਭਾਰਤ ਦੀ ਹਵਾਈ ਰੱਖਿਆ ਨੇ ਪਾਕਿਸਤਾਨੀ ਡਰੋਨਾਂ...
ਸ੍ਰੀ ਅਨੰਦਪੁਰ ਸਾਹਿਬ ਵਿਚ ਪੂਰਨ ਬਲੈਕ ਆਊਟ
. . .  30 minutes ago
ਫਾਜ਼ਿਲਕਾ ਖੇਤਰ ਵਿਚ 9 ਵਜੇ ਬਲੈਕ ਆਊਟ
. . .  32 minutes ago
ਦਸੂਹਾ 'ਚ 8.30 ਵਜੇ 2 ਧਮਾਕਿਆਂ ਦੀ ਆਵਾਜ਼ ਸੁਣੀ
. . .  35 minutes ago
ਮੋਗਾ ਵਿਚ ਹੋਇਆ ਬਲੈਕਆਊਟ
. . .  37 minutes ago
ਜੰਮੂ, ਸਾਂਬਾ, ਪਠਾਨਕੋਟ ਸੈਕਟਰ 'ਚ ਪਾਕਿਸਤਾਨੀ ਡਰੋਨ ਆਏ ਨਜ਼ਰ
. . .  41 minutes ago
ਮਮਦੋਟ ਖੇਤਰ ਵਿਚ ਅੱਜ ਫਿਰ ਬਲੈਕ ਆਊਟ
. . .  44 minutes ago
ਜ਼ਿਲ੍ਹਾ ਸਿਹਤ ਵਿਭਾਗ ਨੇ ਐਮਰਜੈਂਸੀ ਸਥਿਤੀਆਂ 'ਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੰਟਰੋਲ ਨੰਬਰ ਜਾਰੀ ਕੀਤੇ
. . .  45 minutes ago
ਵਪਾਰਕ ਅਦਾਰੇ ਅਗਲੇ ਕੁਝ ਦਿਨਾਂ ਲਈ ਰਾਤ 9 ਵਜੇ ਤੱਕ ਬੰਦ ਕੀਤੇ ਜਾਣ-ਸਰਕਾਰੀ ਬੁਲਾਰਾ
. . .  47 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਆਤਮਾ ਦੀ ਬੁਲੰਦੀ ਤੋਂ ਜਲਦੀ ਵਾਪਸ ਆ ਜਾਣਾ, ਅਸੀਂ ਜ਼ਮੀਨੀ ਮਸਲਿਆਂ ਦੀ ਗੱਲ ਕਰਨੀ ਹੈ। -ਜਾਵੇਦ ਅਖ਼ਤਰ

Powered by REFLEX