ਤਾਜ਼ਾ ਖਬਰਾਂ


ਇਥੋਪੀਆ ਦੇ ਜਵਾਲਾਮੁਖੀ ਫਟਣ ਤੋਂ ਬਾਅਦ ਡੀਜੀਸੀਏ ਵਲੋਂ ਏਅਰਲਾਈਨਾਂ ਨੂੰ ਐਡਵਾਇਜ਼ਰੀ ਜਾਰੀ
. . .  18 minutes ago
ਨਵੀਂ ਦਿੱਲੀ, 25 ਨਵੰਬਰ - ਐਤਵਾਰ ਨੂੰ ਇਥੋਪੀਆ ਦੇ ਹੇਲੀ ਗੁਬਿਨ ਜਵਾਲਾਮੁਖੀ ਫਟਣ ਤੋਂ ਬਾਅਦ, ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਏਅਰਲਾਈਨਾਂ ਨੂੰ ਇਕ ਸਲਾਹ ਜਾਰੀ ਕੀਤੀ ਜਿਸ ਵਿਚ...
ਕੋਲਕਾਤਾ ਵਿਚ ਐਸ.ਆਈ.ਆਰ. ਵਿਰੁੱਧ ਪ੍ਰਦਰਸ਼ਨ
. . .  22 minutes ago
ਕੋਲਕਾਤਾ, 25 ਨਵੰਬਰ - ਕੋਲਕਾਤਾ ਵਿੱਚ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਤਣਾਅ ਵਧ ਗਿਆ ਜਦੋਂ ਪ੍ਰਦਰਸ਼ਨਕਾਰੀ ਪੱਛਮੀ ਬੰਗਾਲ ਵਿਚ ਚੱਲ ਰਹੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਅਭਿਆਸ ਦਾ ਵਿਰੋਧ ਕਰਨ...
ਦੁਬਈ ਏਅਰਸ਼ੋ ਨੇ ਮਰਹੂਮ ਵਿੰਗ ਕਮਾਂਡਰ ਨਮਾਂਸ਼ ਸਿਆਲ ਨੂੰ ਕੀਤਾ ਸਨਮਾਨਿਤ
. . .  29 minutes ago
ਦੁਬਈ, 25 ਨਵੰਬਰ - ਦੁਬਈ ਏਅਰਸ਼ੋ ਟੀਮ ਨੇ ਵਿੰਗ ਕਮਾਂਡਰ ਨਮਾਂਸ਼ ਸਿਆਲ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਨੇ ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਹਾਦਸੇ ਵਿਚ ਦੁਖਦਾਈ ਤੌਰ...
ਇਥੋਪੀਆ ਦੇ ਜਵਾਲਾਮੁਖੀ ਤੋਂ ਸੁਆਹ ਦੇ ਬੱਦਲ ਦੇ ਰਾਤ 10 ਵਜੇ ਤੱਕ ਉੱਤਰੀ ਭਾਰਤ ਪਹੁੰਚਣ ਦੀ ਉਮੀਦ
. . .  about 1 hour ago
ਨਵੀਂ ਦਿੱਲੀ, 24 ਨਵੰਬਰ - ਇੰਡੀਆਮੇਟਸਕਾਈ ਵੈਦਰ ਦੇ ਅਨੁਸਾਰ, ਇਥੋਪੀਆ ਦੇ ਹੇਲੀ ਗੁੱਬੀ ਜਵਾਲਾਮੁਖੀ ਤੋਂ ਸੁਆਹ ਦਾ ਇਕ ਬੱਦਲ ਅੱਜ ਸ਼ਾਮ ਨੂੰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਦਾਖ਼ਲ ਹੋਣ ਅਤੇ ਕਈ ਉੱਤਰੀ ਰਾਜਾਂ...
 
ਰਾਸ਼ਟਰਪਤੀ ਟਰੰਪ ਅਮਰੀਕੀ ਕਾਮਿਆਂ ਨੂੰ ਬਦਲਣ ਦਾ ਸਮਰਥਨ ਨਹੀਂ ਕਰਦੇ - ਐਚ-1ਬੀ ਵੀਜ਼ਾ 'ਤੇ ਵ੍ਹਾਈਟ ਹਾਊਸ ਪ੍ਰੈਸ ਸਕੱਤਰ
. . .  about 1 hour ago
ਵਾਸ਼ਿੰਗਟਨ ਡੀ.ਸੀ., 25 ਨਵੰਬਰ - ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਵਿਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਮਰੀਕੀ ਨੌਕਰੀਆਂ ਦੀ ਰੱਖਿਆ ਲਈ ਵਚਨਬੱਧ...
ਪ੍ਰਧਾਨ ਮੰਤਰੀ ਮੋਦੀ ਰਾਮ ਜਨਮ ਭੂਮੀ ਮੰਦਿਰ ਦੇ ਸ਼ਿਖਰ 'ਤੇ ਰਸਮੀ ਤੌਰ 'ਤੇ ਲਹਿਰਾਉਣਗੇ ਭਗਵਾ ਝੰਡਾ
. . .  about 1 hour ago
ਅਯੋਧਿਆ (ਯੂ.ਪੀ.), 25 ਨਵੰਬਰ - ਅੱਜ ਇਤਿਹਾਸਕ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਸ਼੍ਰੀ ਰਾਮ ਸ਼ਹਿਰ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਇਥੋਪੀਆ ਦੇ ਜਵਾਲਾਮੁਖੀ ਫਟਣ ਤੋਂ ਬਾਅਦ ਸੁਆਹ ਦੇ ਬੱਦਲਾਂ ਕਾਰਨ ਕੇਰਲ-ਯੂ.ਏ.ਈ. ਉਡਾਣ ਨੂੰ ਮੋੜਿਆ
. . .  1 day ago
ਨਵੀਂ ਦਿੱਲੀ , 24 ਨਵੰਬਰ - ਇਥੋਪੀਆ ਦੇ ਹੇਲੀ ਗੁੱਬੀ ਜਵਾਲਾਮੁਖੀ ਤੋਂ ਜਵਾਲਾਮੁਖੀ ਗਤੀਵਿਧੀ ਦੇ ਕਾਰਨ ਅਬੂ-ਧਾਬੀ ਜਾਣ ਵਾਲੀ ਇੰਡੀਗੋ ਉਡਾਣ ਨੂੰ ਅਹਿਮਦਾਬਾਦ ਭੇਜ ਦਿੱਤਾ ਗਿਆ। ਜਹਾਜ਼ ਜੋ ਸ਼ੁਰੂ ਵਿਚ ਕੰਨੂਰ ਤੋਂ ਰਵਾਨਾ ਹੋਇਆ ...
ਭਾਰਤ ਅਤੇ ਓਮਾਨ ਨੇ ਰੱਖਿਆ ਸੰਬੰਧਾਂ ਨੂੰ ਕੀਤਾ ਮਜ਼ਬੂਤ ​​
. . .  1 day ago
ਨਵੀਂ ਦਿੱਲੀ, 24 ਨਵੰਬਰ (ਏਐਨਆਈ): ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਓਮਾਨ ਦੇ ਰੱਖਿਆ ਸਕੱਤਰ ਜਨਰਲ, ਮੁਹੰਮਦ ਬਿਨ ਨਸੀਰ ਬਿਨ ਅਲੀ ਅਲ ਜ਼ਾਬੀ ਨੇ ਨਵੀਂ ਦਿੱਲੀ ਵਿਚ 13ਵੀਂ ਸਾਂਝੀ ਫੌਜੀ ਸਹਿਯੋਗ ਕਮੇਟੀ ...
ਬੀ. ਐਸ. ਓਝਾ, ਆਈ.ਏ.ਐਸ. ਦਾ ਦਿਹਾਂਤ ; 25 ਨਵੰਬਰ ਨੂੰ ਸਸਕਾਰ
. . .  1 day ago
ਚੰਡੀਗੜ੍ਹ: 24 ਨਵੰਬਰ-ਹਰਿਆਣਾ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਅਤੇ 1959 ਬੈਚ ਦੇ ਆਈ.ਏ.ਐਸ. ਅਧਿਕਾਰੀ ਬੀ .ਐਸ. ਓਝਾ ਦਾ ਅੱਜ ਦਿਹਾਂਤ ਹੋ ਗਿਆ। ਉਹ ਕਈ ਮੁੱਖ ਮੰਤਰੀਆਂ ਦੇ ਪ੍ਰਿੰਸੀਪਲ ਸਕੱਤਰ ...
ਮਾਵਾਂ ਦੇ ਦੁੱਧ ਵਿਚ ਯੂਰੇਨੀਅਮ ਪਾਏ ਜਾਣ 'ਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਮਿਲੇਗੀ ਖੋਜੀ ਟੀਮ
. . .  1 day ago
ਪਟਨਾ (ਬਿਹਾਰ), 24 ਨਵੰਬਰ (ਏਐਨਆਈ): ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਦੁੱਧ ਵਿਚ ਯੂਰੇਨੀਅਮ (ਯੂ - 238) ਦੇ ਚਿੰਤਾਜਨਕ ਪੱਧਰ ਦਾ ਖ਼ੁਲਾਸਾ ਕਰਨ ਵਾਲੀ ਖੋਜ ਟੀਮ ਮੰਤਰੀ ਨਿਤਿਸ਼ ਕੁਮਾਰ ਅਤੇ ਸਿਹਤ ...
ਭਾਰਤ ਨੇ ਢਾਕਾ 'ਚ ਜਿੱਤਿਆ ਮਹਿਲਾ ਕਬੱਡੀ ਵਿਸ਼ਵ ਕੱਪ
. . .  1 day ago
ਢਾਕਾ, 24 ਨਵੰਬਰ (ਪੀ.ਟੀ.ਆਈ.): ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਮਵਾਰ ਨੂੰ ਇੱਥੇ ਚੀਨੀ ਤਾਈਪੇਈ 'ਤੇ 35-28 ਨਾਲ ਜਿੱਤ ਪ੍ਰਾਪਤ ਕਰਕੇ ਲਗਾਤਾਰ ਦੂਜਾ ਵਿਸ਼ਵ ਕੱਪ ਖਿਤਾਬ ਹਾਸਲ ਕੀਤਾ...
ਸਾਨੂੰ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਘਬਰਾਉਣ ਦੀ ਲੋੜ ਨਹੀਂ : ਵਿਸ਼ਾਲ ਭਾਰਦਵਾਜ
. . .  1 day ago
ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  1 day ago
ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਖੰਘ ਦੀ ਦਵਾਈ ਦੀ ਦੁਰਵਰਤੋਂ : ਈਡੀ ਨੇ ਉਦਯੋਗਿਕ ਜ਼ਮੀਨ ਕੀਤੀ ਕੁਰਕ
. . .  1 day ago
ਸਿਰਫ਼ ਕਿਤਾਬੀ ਪੜ੍ਹਾਈ ਹੀ ਮਹੱਤਵਪੂਰਨ ਨਹੀਂ, ਸਗੋਂ ਸਮੁੱਚੀ ਸ਼ਖ਼ਸੀਅਤ 'ਚ ਨਿਖਾਰ ਜ਼ਰੂਰੀ : ਇਸਰੋ ਚੇਅਰਮੈਨ
. . .  1 day ago
ਯੂਕਰੇਨ: ਸ਼ਾਂਤੀ ਯੋਜਨਾ ਗੱਲਬਾਤ ਦੌਰਾਨ ਰੂਸੀ ਹਮਲਿਆਂ 'ਚ 4 ਲੋਕਾਂ ਦੀ ਮੌਤ, 17 ਜ਼ਖ਼ਮੀ
. . .  1 day ago
ਦਿਲ ਤੇ ਰੂਹ ਤੋਂ ਮਾਣਮੱਤੇ ਪੰਜਾਬੀ ਸਨ ਧਰਮਿੰਦਰ : ਸੁਖਬੀਰ ਸਿੰਘ ਬਾਦਲ
. . .  1 day ago
ਤਲਾਅ 'ਚ ਡੁੱਬਣ ਨਾਲ 3 ਸਕੂਲੀ ਬੱਚਿਆਂ ਦੀ ਮੌਤ, 2 ਗੰਭੀਰ...
. . .  1 day ago
ਸੁਪਰੀਮ ਕੋਰਟ ਦੇ ਨਵੇਂ ਬਣੇ ਚੀਫ ਜਸਟਿਸ ਨੇ ਪਹਿਲੇ ਦਿਨ 17 ਮਾਮਲਿਆਂ ਦੀ ਕੀਤੀ ਸੁਣਵਾਈ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਵਿਕਟਰ ਹਿਊਗੋ

Powered by REFLEX