ਤਾਜ਼ਾ ਖਬਰਾਂ


ਅਕਾਲ ਤਖਤ ਵਲੋਂ ਜਾਂਚ 'ਚ ਸਹਿਯੋਗ ਪਿੱਛੋਂ ਰਿਕਾਰਡ ਦੀ ਮੰਗ ਲਈ ਐਸਜੀਪੀਸ ਦਫਤਰ ਆਏ ਹਾਂ- ਐਸਪੀ ਬੈਂਸ
. . .  10 minutes ago
ਚੰਡੀਗੜ੍ਹ, 13 ਜਨਵਰੀ (ਕਪਿਲ ਵਧਵਾ) -328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੇ ਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਅਕਾਲ ਤਖਤ ਵਲੋਂ ਇਸ ਮਾਮਲੇ ਸੰਬੰਧੀ...
328 ਪਾਵਨ ਸਰੂਪਾਂ ਦਾ ਮਾਮਲਾ : ਚੰਡੀਗੜ੍ਹ ਸਥਿਤ SGPC ਦਫ਼ਤਰ 'ਚ ਪਹੁੰਚੇ ਅਧਿਕਾਰੀ
. . .  20 minutes ago
ਚੰਡੀਗੜ੍ਹ, 13 ਜਨਵਰੀ – 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ ਵਿਚ ਪਟਿਆਲਾ ਸੀ. ਆਈ. ਏ. ਇੰਚਾਰਜ ਗਿੱਪੀ ਬਾਜਵਾ, ਡੀਐਸਪੀ ਰਾਜੇਸ਼ ਕੁਮਾਰ ਅਤੇ ਐੱਸ. ਪੀ. ਗੁਰਬੰਸ ਸਿੰਘ ਬੈਂਸ ਦੀ ਅਗਵਾਈ ਟੀਮ ਪਹੁੰਚੀ ਹੈ...
ਕੁੱਤਿਆਂ ’ਚ ਵਾਇਰਸ, ਇਸ ਦਾ ਕੋਈ ਇਲਾਜ ਨਹੀਂ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 13 ਜਨਵਰੀ - ਸੁਪਰੀਮ ਕੋਰਟ ਨੇ ਅੱਜ ਬੱਚਿਆਂ ਅਤੇ ਬਜ਼ੁਰਗਾਂ 'ਤੇ ਲਾਵਾਰਸ ਕੁੱਤਿਆਂ ਦੇ ਹਮਲਿਆਂ 'ਤੇ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਕੁੱਤਿਆਂ ਵਿਚ ਇਕ ਖਾਸ....
ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵਾਂਗਾ ਪੇਸ਼- ਮੁੱਖ ਮੰਤਰੀ ਪੰਜਾਬ
. . .  about 2 hours ago
ਚੰਡੀਗੜ੍ਹ, 13 ਜਨਵਰੀ - ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਦੇ ਸਮੇਂ ’ਚ ਕੀਤੇ ਗਏ ਬਦਲਾਅ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤਿਕਾਰਯੋਗ....
 
ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਦਿਹਾਂਤ
. . .  about 2 hours ago
ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਦਿਹਾਂਤ
ਉੱਤਰੀ ਭਾਰਤ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ
. . .  about 2 hours ago
ਅੰਮ੍ਰਿਤਸਰ, 13 ਜਨਵਰੀ (ਹਰਮਿੰਦਰ ਸਿੰਘ)- ਪੰਜਾਬ ਸਮੇਤ ਉੱਤਰੀ ਭਾਰਤ ਵਿਚ ਸੀਤ ਲਹਿਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ...
ਮੁੱਖ ਮੰਤਰੀ ਮਾਨ ਹੁਣ ਜਥੇਦਾਰ ਗੜਗੱਜ ਨੂੰ ਸਵੇਰੇ 10 ਵਜੇ ਦੀ ਬਜਾਏ ਸ਼ਾਮ 4.30 ਵਜੇ ਮਿਲਣਗੇ
. . .  about 2 hours ago
ਅੰਮ੍ਰਿਤਸਰ, 13 ਜਨਵਰੀ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਮਿਤੀ 15 ਜਨਵਰੀ ਨੂੰ....
ਚੰਡੀਗੜ੍ਹ ’ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ
. . .  about 3 hours ago
ਚੰਡੀਗੜ੍ਹ, 13 ਜਨਵਰੀ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਪ੍ਰਸ਼ਾਸਨ ਨੇ ਵੱਧ ਰਹੀ ਠੰਢ ਦੇ ਮੱਦੇਨਜ਼ਰ ਸਕੂਲਾਂ ਵਿਚ ਛੁੱਟੀਆਂ ਦਾ ਵਾਧਾ ਕਰ ਦਿੱਤਾ ਹੈ। ਜਾਰੀ ਪੱਤਰ ਅਨੁਸਾਰ 03.01.2026....
ਸੰਘਣੀ ਧੁੰਦ ਕਾਰਨ ਹੋਇਆ ਹਾਦਸਾ, ਇਕ ਦੀ ਮੌਤ
. . .  about 3 hours ago
ਪਠਾਨਕੋਟ, 13 ਜਨਵਰੀ (ਸੰਧੂ)- ਅੱਜ ਮੰਗਲਵਾਰ ਸਵੇਰੇ 4:30 ਵਜੇ ਦੇ ਕਰੀਬ ਪਠਾਨਕੋਟ ਦੇ ਡਲਹੌਜ਼ੀ ਰੋਡ 'ਤੇ ਗਾੜੀ ਅਹਾਤਾ ਚੌਕ 'ਤੇ ਸੰਘਣੀ ਧੁੰਦ ਕਾਰਨ ਇਕ ਕਾਰ ਅਤੇ ਐਕਟਿਵਾ...
ਪੁਲਿਸ ਅਤੇ ਗੈਂਗਸਟਰਾਂ ਦੀ ਮੁਠਭੇੜ ਵਿਚ ਇਕ ਗੈਂਗਸਟਰ ਦੀ ਲੱਤ ਵਿਚ ਵੱਜੀ ਗੋਲੀ
. . .  about 3 hours ago
ਬਰਨਾਲਾ, 13 ਜਨਵਰੀ (ਰਾਜ ਪਨੇਸਰ)- ਸੰਘਣੀ ਧੁੰਦ ਵਿਚਾਲੇ ਚੜਦੀ ਸਵੇਰ ਬਰਨਾਲਾ ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਪੁਲਿਸ ਤੇ ਗੈਂਗਸਟਰਾਂ ਦੀ ਮੁਠਭੇੜ ਵਿਚ...
ਪੁਣੇ ਤੋਂ ਬੈਂਗਲੁਰੂ ਜਾਣ ਵਾਲੀ ਅਕਾਸਾ ਏਅਰ ਦੀ ਉਡਾਣ ’ਚ ਆਈ ਤਕਨੀਕੀ ਖ਼ਰਾਬੀ
. . .  about 4 hours ago
ਬੈਂਗਲੁਰੂ, 13 ਜਨਵਰੀ- ਅੱਜ ਪੁਣੇ ਤੋਂ ਬੈਂਗਲੁਰੂ ਜਾ ਰਹੀ ਅਕਾਸਾ ਏਅਰ ਦੀ ਉਡਾਣ ਵਿਚ ਤਕਨੀਕੀ ਖ਼ਰਾਬੀ ਆ ਗਈ। ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਲਗਭਗ ਢਾਈ ਘੰਟੇ ਤੱਕ ਜਹਾਜ਼....
ਆਸਟ੍ਰੇਲੀਆ ਮਹਿਲਾ ਕ੍ਰਿਕਟ ਦੀ ਕਪਤਾਨ ਐਲਿਸਾ ਹੀਲੀ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
. . .  about 4 hours ago
ਕੈਨਬਰਾ, 13 ਜਨਵਰੀ- ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਤੇ ਬੱਲੇਬਾਜ਼ ਐਲਿਸਾ ਹੀਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ....
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਹਸਪਤਾਲ ’ਚ ਭਰਤੀ
. . .  about 4 hours ago
ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਅੱਜ ਸੁਪਰੀਮ ਕੋਰਟ ’ਚ ਮੁੜ ਹੋਵੇਗੀ ਸੁਣਵਾਈ
. . .  about 5 hours ago
ਪੰਜਾਬ ਵਿਚ ਠੰਢ ਦਾ ਰੈੱਡ ਅਲਰਟ ਜਾਰੀ
. . .  about 5 hours ago
⭐ਮਾਣਕ-ਮੋਤੀ ⭐
. . .  about 7 hours ago
ਇੰਡੀਆ ਥਿੰਕ ਟੈਂਕ ਫੋਰਮ ਦਾ ਅੱਠਵਾਂ ਐਡੀਸ਼ਨ ਨਾਲੰਦਾ ਯੂਨੀਵਰਸਿਟੀ ਵਿਖੇ ਸ਼ੁਰੂ
. . .  1 day ago
ਹਿੰਦੂ ਸੰਗੀਤਕਾਰ ਅਤੇ ਅਵਾਮੀ ਲੀਗ ਨੇਤਾ ਪ੍ਰੋਲੋਏ ਚਾਕੀ ਦਾ ਬੰਗਲਾਦੇਸ਼ ਦੀ ਜੇਲ੍ਹ ਵਿਚ ਦਿਹਾਂਤ
. . .  1 day ago
ਆਟੋ ਚਾਲਕ ਦੀ ਭੇਦਭਰੀ ਹਾਲਤ ’ਚ ਮੌਤ , ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋਣ ਦੀ ਇਲਾਕੇ ’ਚ ਚਰਚਾ
. . .  1 day ago
ਸੇਵਾਮੁਕਤ ਐਡਮਿਰਲ ਅਰੁਣ ਪ੍ਰਕਾਸ਼ ਨੂੰ ਚੋਣ ਵੇਰਵਿਆਂ ਦੇ ਗੁੰਮ ਹੋਣ 'ਤੇ ਐਸ.ਆਈ.ਆਰ. ਨੋਟਿਸ ਪ੍ਰਾਪਤ ਹੋਇਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ ਆ ਜਾਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਵਿਕਟਰ ਹਿਊਗੋ

Powered by REFLEX