ਤਾਜ਼ਾ ਖਬਰਾਂ


ਸਫ਼ੇਦ ਬੇਂਈ ਵਿਚ ਵਧਿਆ ਪਾਣੀ ਦਾ ਪੱਧਰ
. . .  43 minutes ago
ਜੰਡਿਆਲਾ ਮੰਜਕੀ/ਜਮਸ਼ੇਰ ਖਾਸ, (ਜਲੰਧਰ), 1 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਇਥੋਂ ਥੋੜੀ ਦੂਰ ਗੁਜ਼ਰਦੀ ਸਫੇਦ ਬੇੲੀਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ....
ਡੀ.ਸੀ. ਜਲੰਧਰ ਵਲੋਂ ਤੜਕਸਾਰ ਸ਼ਹਿਰ ਦਾ ਦੌਰਾ, ਵਰਕਰਾਂ ਦਾ ਵਧਾਇਆ ਹੌਂਸਲਾ
. . .  49 minutes ago
ਜਲੰਧਰ, 1 ਸਤੰਬਰ - ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਤੜਕਸਾਰ ਸ਼ਹਿਰ ਦਾ ਦੌਰਾ ਕਰਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ। ਇਸ ਦੌਰਾਨ ਡਾ. ਅਗਰਵਾਲ....
ਜਲੰਧਰ ਪਠਾਨਕੋਟ ਹਾਈਵੇ ’ਤੇ ਬੱਸ ਦੀ ਲਪੇਟ ਵਿਚ ਆਉਣ ਕਰਨ ਇਕ ਦੀ ਮੌਤ, 4 ਜ਼ਖ਼ਮੀ
. . .  about 1 hour ago
ਟਾਂਡਾ ਉੜਮੁੜ, (ਹੁਸ਼ਿਆਰਪੁਰ), 1 ਸਤੰਬਰ (ਭਗਵਾਨ ਸਿੰਘ ਸੈਣੀ)- ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਟਾਂਡਾ ਨੇੜੇ ਪਿੰਡ ਮੂਣਕ ਕਲਾਂ ਵਿਖੇ ਇਕ ਭਿਆਨਕ ਹਾਦਸਾ ਵਾਪਰਿਆ...
ਦਰਿਆ ਬਿਆਸ ਵਿਚ ਕੁਝ ਘਟਿਆ ਪਾਣੀ ਦਾ ਪੱਧਰ
. . .  about 1 hour ago
ਢਿਲਵਾਂ, (ਕਪੂਰਥਲਾ), 1 ਸਤੰਬਰ (ਪ੍ਰਵੀਨ ਕੁਮਾਰ)- ਬੀਤੇ ਕੱਲ੍ਹ ਜਿਥੇ ਦਰਿਆ ਬਿਆਸ ਵਿਚ ਪਾਣੀ ਦੀ ਭਾਰੀ ਆਮਦ ਦਰਜ ਕੀਤੀ ਗਈ ਸੀ, ਉਥੇ ਅੱਜ ਦਰਿਆ ਵਿਚਲੇ ਪਾਣੀ ਦੇ ਪੱਧਰ ਵਿਚ ਥੋੜੀ....
 
ਸਰਕਾਰੀ ਕਾਲਜ ਦੇ ਕਲਰਕ ਦਾ ਗੋਲੀਆਂ ਮਾਰ ਕੇ ਕਤਲ
. . .  about 1 hour ago
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)- ਬੀਤੀ ਦੇਰ ਰਾਤ ਵਾਪਰੀ ਘਟਨਾ ’ਚ ਸਰਕਾਰੀ ਕਾਲਜ ਲੜਕੀਆਂ ਦੇ ਕਲਰਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਪਿਤਾ....
ਬਿਆਸ ਦਰਿਆ ਦਾ ਕਹਿਰ, ਪਿੰਡ ਕਿੜੀਆਂ ਦੀ ਦਰਜਨਾਂ ਏਕੜ ਜ਼ਮੀਨ ਰੋੜ ਕੇ ਲੈ ਗਿਆ ਤੇਜ਼ ਵਹਾਅ
. . .  about 1 hour ago
ਹਰੀਕੇ ਪੱਤਣ (ਤਰਨਤਾਰਨ), 1 ਸਤੰਬਰ (ਸੰਜੀਵ ਕੁੰਦਰਾ)- ਬਿਆਸ ਦਰਿਆ ਦਾ ਤਾਂਡਵ ਰੁਕ ਨਹੀਂ ਰਿਹਾ ਜਿਥੇ ਹੜ੍ਹਾਂ ਦਾ ਕਹਿਰ ਜਾਰੀ ਹੈ ਤੇ ਉੱਥੇ ਮੀਂਹ ਦਾ ਦੌਰ ਦੁਬਾਰਾ ਸ਼ੁਰੂ ਹੋਣ ਨਾਲ ਹਾਲਾਤ....
ਨਵਾਂਸ਼ਹਿਰ ਦਾ ਪਿੰਡ ਚੇਤਾ ਪਾਣੀ ’ਚ ਡੁੱਬਿਆ
. . .  about 1 hour ago
ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ ,ਪ੍ਰੇਮੀ ਸੰਧਵਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਪਿੰਡ ਚੇਤਾ ਪਾਣੀ ’ਚ ਡੁੱਬ ਗਿਆ। ਨਾਲ ਲੱਗਦੀ ਬੇਈ ਦੇ ਟੁੱਟਣ ਕਾਰਨ...
ਲੁਧਿਆਣਾ ਵਿਚ ਬੁੱਢਾ ਦਰਿਆ ਹੋਇਆ ਓਵਰਫਲੋ
. . .  about 1 hour ago
ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)- ਬੀਤੇ ਕੱਲ੍ਹ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੁਧਿਆਣਾ ਵਿਚੋਂ ਲੰਘ ਰਿਹਾ ਬੁੱਢਾ ਦਰਿਆ ਵੀ ਪੂਰੀ ਤਰ੍ਹਾਂ ਪਾਣੀ ਭਰਨ ਨਾਲ ਓਵਰਫਲੋ ਹੋ ਗਿਆ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਮੁੱਖ ਮੰਤਰੀ ਮਾਨ ਨਾਲ ਗੱਲ
. . .  about 2 hours ago
ਚੰਡੀਗੜ੍ਹ, 1 ਸਤੰਬਰ (ਵਿਕਰਮਜੀਤ ਸਿੰਘ ਮਾਨ) -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕੀਤੀ ਹੈ l ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਪੰਜਾਬ ਵਿਚ ਆਏ ਹੜ੍ਹਾਂ ਸੰਬੰਧੀ ਮੁੱਖ ਮੰਤਰੀ ਮਾਨ ਨਾਲ ਚਰਚਾ ਕੀਤੀ l ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਮਦਦ ਕਰਨ ਦਾ ਭਰੋਸਾ ਦਵਾਇਆ ਹੈ।
ਅੱਤਵਾਦ ’ਤੇ ਕੋਈ ਵੀ ਦੋਹਰਾ ਮਾਪਦੰਡ ਨਹੀਂ ਹੈ ਸਵੀਕਾਰਯੋਗ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਬੀਜਿੰਗ, 1 ਸਤੰਬਰ- ਚੀਨ ਦੇ ਤਿਆਨਜਿਨ ਵਿਚ ਹੋ ਰਹੇ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋ ਕੇ ਖੁਸ਼ ਹਾਂ ਤੇ....
ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਆਪਣਾ ਪੱਖ ਰੱਖਣ ਪੁੱਜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ
. . .  about 2 hours ago
ਅੰਮ੍ਰਿਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)- ਬੀਤੇ ਦਿਨੀਂ ਸ੍ਰੀਨਗਰ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਇਕ ਸਮਾਗਮ ਵਿਚ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਮਾਮਲਾ ਸਾਹਮਣੇ....
ਪੁਰਾਣੀ ਸਬਜ਼ੀ ਮੰਡੀ ਨੇੜੇ ਬਾਰਿਸ਼ ਕਾਰਨ ਮਕਾਨ ਡਿੱਗਿਆ
. . .  about 2 hours ago
ਕਪੂਰਥਲਾ, 1 ਸਤੰਬਰ (ਅਮਨਜੋਤ ਸਿੰਘ ਵਾਲੀਆ)- ਲਗਭਗ ਇਕ ਹਫਤੇ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀ ਬਾਰਿਸ਼ ਕਾਰਨ....
ਮੁੜ ਖੋਲ੍ਹੇ ਗਏ ਸੁਖਨਾ ਦੇ ਹੜ੍ਹ ਗੇਟ
. . .  about 2 hours ago
ਸੂਬੇ ਦੇ ਸਾਰੇ ਕਾਲਜ 3 ਸਤੰਬਰ ਤੱਕ ਰਹਿਣਗੇ ਬੰਦ- ਹਰਜੋਤ ਸਿੰਘ ਬੈਂਸ
. . .  1 minute ago
ਚੀਨ: ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਹੋਇਆ ਸ਼ੁਰੂ
. . .  about 3 hours ago
ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ 2 ਲੱਖ 80 ਹਜ਼ਾਰ ਕਿਊਸਿਕ ਹੋਇਆ
. . .  about 3 hours ago
ਜਲੰਧਰ ਦੇ ਸਮੂਹ ਕਾਲਜਾਂ ’ਚ ਅੱਜ ਛੁੱਟੀ ਦਾ ਐਲਾਨ
. . .  about 3 hours ago
ਹੜ੍ਹਾਂ ਦੀ ਮਾਰ ਝੱਲ ਰਹੇ ਅਜਨਾਲਾ ਤੋਂ ਰਾਹਤ ਦੀ ਖਬਰ, ਪਾਣੀ ਦਾ ਪੱਧਰ ਘਟਣਾ ਸ਼ੁਰੂ
. . .  about 4 hours ago
ਜਸਪ੍ਰਿਆ ਜੌਹਲ ਨੇ ਵਾਰਡ ਨੰਬਰ 3 ਤੋਂ ਕੌਸਲਰ ਦੀ ਚੋਣ ਲੜਨ ਦਾ ਕੀਤਾ ਐਲਾਨ
. . .  about 4 hours ago
⭐ਮਾਣਕ-ਮੋਤੀ ⭐
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬਹੁਤ ਮਨੋਕਾਮਨਾਵਾਂ ਜੋ ਦੇਖਣ ਨੂੰ ਬਹੁਤ ਮਿੱਠੀਆਂ ਲਗਦੀਆਂ ਹਨ ਪਰ ਅਚਾਨਕ ਬਘਿਆੜ ਬਣ ਜਾਂਦੀਆਂ ਹਨ। ਮਿਖਾਇਲ ਨਈਮੀ

Powered by REFLEX