ਤਾਜ਼ਾ ਖਬਰਾਂ


ਡੀ.ਆਰ.ਡੀ.ਓ. ਨੇ 120 ਕਿਲੋਮੀਟਰ ਸਟ੍ਰਾਈਕ ਰੇਂਜ ਪਿਨਾਕਾ ਰਾਕੇਟ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਕੀਤਾ
. . .  about 1 hour ago
ਚਾਂਦੀਪੁਰ (ਓਡੀਸ਼ਾ) , 29 ਦਸੰਬਰ -ਪਿਨਾਕਾ ਲੰਬੀ ਰੇਂਜ ਗਾਈਡਡ ਰਾਕੇਟ ਦਾ ਪਹਿਲਾ ਉਡਾਣ ਪ੍ਰੀਖਣ ਚਾਂਦੀਪੁਰ, ਓਡੀਸ਼ਾ ਵਿਚ ਏਕੀਕ੍ਰਿਤ ਟੈਸਟ ਰੇਂਜ ਵਿਖੇ ਸਫਲਤਾਪੂਰਵਕ ਕੀਤਾ ਗਿਆ। ਵਿਸ਼ੇਸ਼ ਤੌਰ 'ਤੇ, 120 ਕਿਲੋਮੀਟਰ-ਰੇਂਜ ...
ਟਰੰਪ ਨਾਲ ਗੱਲਬਾਤ ਤੋਂ ਪਹਿਲਾਂ ਨੇਤਨਯਾਹੂ ਨੇ ਮਾਰ-ਏ-ਲਾਗੋ ਵਿਖੇ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨਾਲਕੀਤੀ ਮੁਲਾਕਾਤ
. . .  about 1 hour ago
ਫਲੋਰੀਡਾ [ਅਮਰੀਕਾ], 29 ਦਸੰਬਰ (ਏਐਨਆਈ): ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲੋਰੀਡਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਅਸਟੇਟ ਵਿਖੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ...
ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਂਚ ਕਰਨ ਤੋਂ ਬਾਅਦ ਪਿੰਡ ਗੋਪੀਪੁਰ ਦੇ ਸਰਪੰਚ ਨੂੰ ਕੀਤਾ ਮੁਅੱਤਲ
. . .  about 1 hour ago
ਸੁਲਤਾਨਪੁਰ ਲੋਧੀ (ਕਪੂਰਥਲਾ),29 ਦਸੰਬਰ (ਪ.ਪ. ਰਾਹੀਂ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਅਧੀਨ ਅਧਿਕਾਰਾਂ ਦੀ ...
ਉੱਤਰਾਖੰਡ ਸਰਕਾਰ ਨੇ ਏਂਜਲ ਚਕਮਾ ਦੇ ਪਿਤਾ ਨੂੰ 4.12 ਲੱਖ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਮਨਜ਼ੂਰ
. . .  about 2 hours ago
ਦੇਹਰਾਦੂਨ (ਉੱਤਰਾਖੰਡ), 29 ਦਸੰਬਰ (ਏਐਨਆਈ): ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਤ੍ਰਿਪੁਰਾ ਦੇ ਵਿਦਿਆਰਥੀ ਏਂਜਲ ਚਕਮਾ ਦੇ ਪਿਤਾ ਤਰੁਣ ਪ੍ਰਸਾਦ ਚਕਮਾ ਲਈ ਵਿੱਤੀ ਸਹਾਇਤਾ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਦੇਹਰਾਦੂਨ ਵਿਚ ...
 
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮਹਾਪੰਚਾਇਤ
. . .  about 2 hours ago
ਜਲੰਧਰ, 29 ਦਸੰਬਰ - ਜਲੰਧਰ ਪੱਛਮੀ ਬਚਾਓ ਮੋਰਚਾ ਦੀ ਅਗਵਾਈ ਹੇਠ, 120 ਫੁੱਟ ਰੋਡ 'ਤੇ ਬਾਬੂ ਜਗਜੀਵਨ ਰਾਮ ਚੌਕ ਵਿਖੇ ਲੋਕਾਂ ਨੇ ਪੁਲਿਸ ਦੇ ਕੰਮਕਾਜ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਪੱਛਮੀ ...
ਖ਼ਰਾਬ ਮੌਸਮ ਕਾਰਨ ਇੰਡੀਗੋ ਨੇ 80 ਉਡਾਣਾਂ ਕੀਤੀਆਂ ਰੱਦ
. . .  about 3 hours ago
ਨਵੀਂ ਦਿੱਲੀ , 29 ਦਸੰਬਰ - ਇੰਡੀਗੋ ਨੇ ਸੋਮਵਾਰ ਨੂੰ ਖ਼ਰਾਬ ਮੌਸਮ ਕਾਰਨ 80 ਉਡਾਣਾਂ ਰੱਦ ਕੀਤੀਆਂ। ਇਹ ਜਾਣਕਾਰੀ ਇੰਡੀਗੋ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ। ਰੱਦ ਕੀਤੀਆਂ ਗਈਆਂ ਇਨ੍ਹਾਂ ...
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਦੁਆਰਾ ਕੀਤੀਆਂ ਟਿੱਪਣੀਆਂ ਬੇਬੁਨਿਆਦ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 29 ਦਸੰਬਰ (ਏਐਨਆਈ): ਭਾਰਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੁਆਰਾ ਭਾਰਤ ਵਿਚ ਕਥਿਤ ਘੱਟ ਗਿਣਤੀਆਂ 'ਤੇ ਹਮਲਿਆਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ, ਉਨ੍ਹਾਂ ਨੂੰ ਬੇਬੁਨਿਆਦ ...
ਪੁਲਿਸ ਨੇ ਜਲੰਧਰ ਵੈਸਟ ਵਿਚ ਜਵੈਲਰਜ਼ ਤੋਂ 80 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਕੀਤੀ ਜਾਰੀ
. . .  about 3 hours ago
ਜਲੰਧਰ , 29 ਦਸੰਬਰ - ਪੁਲਿਸ ਨੇ ਜਲੰਧਰ ਵੈਸਟ ਵਿਚ ਬੱਬਰ ਜਵੈਲਰਜ਼ ਤੋਂ 80 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ ਵਿਚ ਮੁਲਜ਼ਮ ਦਾ ਚਿਹਰਾ ਸਾਫ਼ ਦਿਖਾਈ ਦੇ ...
ਪਾਵਨ ਸਰੂਪਾਂ ਦੇ ਮਾਮਲੇ ’ਤੇ ਮੁੱਖ ਮੰਤਰੀ ਸੰਗਤਾਂ ਨੂੰ ਕਰ ਰਹੇ ਹਨ ਗੁੰਮਰਾਹ - ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 29 ਦਸੰਬਰ- (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਉਹ ...
7 ਰੁਪਏ ’ਚ ਕਰੋੜਪਤੀ ਬਣਿਆ ਕਿਸਾਨ ਬਲਕਾਰ ਸਿੰਘ
. . .  about 3 hours ago
ਫ਼ਤਹਿਗੜ੍ਹ ਸਾਹਿਬ , 29 ਦਸੰਬਰ - ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ, ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨਾਲ ਉਸ ਨੇ 7 ਰੁਪਏ ਦੀ ਲਾਟਰੀ ...
'ਅਰਾਵਲੀ ਵਿਰਾਸਤ ਜਨ ਅਭਿਆਨ' ਨੇ ਸੁਪਰੀਮ ਕੋਰਟ ਦੇ ਸਟੇਅ ਦਾ ਕੀਤਾ ਸਵਾਗਤ , ਪਹਾੜੀ ਸ਼੍ਰੇਣੀ ਦੀ ਪੂਰੀ ਸੁਰੱਖਿਆ ਦੀ ਕੀਤੀ ਮੰਗ
. . .  1 minute ago
ਨਵੀਂ ਦਿੱਲੀ, 29 ਦਸੰਬਰ (ਏਐਨਆਈ): ਪਹਾੜੀ ਸ਼੍ਰੇਣੀ ਦੀ ਰੱਖਿਆ ਲਈ ਲੜ ਰਹੇ ਵਾਤਾਵਰਨ ਪ੍ਰੇਮੀਆਂ, ਕਾਰਕੁਨਾਂ ਅਤੇ ਨਾਗਰਿਕਾਂ ਦੇ ਗਠਜੋੜ 'ਅਰਾਵਲੀ ਵਿਰਾਸਤ ਜਨ ਅਭਿਆਨ' ਨੇ ਸੁਪਰੀਮ ਕੋਰਟ ਦੇ ...
ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਕੈਨੇਡਾ 'ਚ ਅਚਾਨਕ ਮੌਤ
. . .  about 4 hours ago
ਮਹਿਲ ਕਲਾਂ,29 ਦਸੰਬਰ (ਅਵਤਾਰ ਸਿੰਘ ਅਣਖੀ)- ਪਿੰਡ ਛੀਨੀਵਾਲ ਕਲਾਂ (ਬਰਨਾਲਾ) ਦੇ ਇਕ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ...
ਮਨਰੇਗਾ ਕਾਮਿਆਂ ਨੇ ਵਿਧਾਇਕ ਗਿਆਸਪੁਰਾ ਤੇ ਐਸ.ਡੀ.ਐਮ. ਪਾਇਲ ਨੂੰ ਸੌਂਪਿਆ ਮੰਗ ਪੱਤਰ
. . .  about 4 hours ago
ਆਈ.ਐਨ.ਐਸ.ਵੀ. ਕੌਂਡਿਨਿਆ ਦੇ ਪੋਰਬੰਦਰ ਤੋਂ ਮਸਕਟ ਤੱਕ ਦੇ ਪਹਿਲੇ ਸਮੁੰਦਰੀ ਸਫ਼ਰ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  about 4 hours ago
ਪੋਸਟ-ਮੈਟ੍ਰਿਕ ਸਕਾਲਰਸ਼ਿਪ ਅਤੇ ਮਨਰੇਗਾ ਸਕੀਮ ਨੂੰ ਲੈ ਕੇ ਵਰ੍ਹੇ ਚਰਨਜੀਤ ਸਿੰਘ ਚੰਨੀ
. . .  about 5 hours ago
ਮਜ਼ਦੂਰਾਂ ਨਾਲ ਧੋਖਾ, ਕਾਨੂੰਨ ਦੀ ਅਣਦੇਖੀ, ਮਨਰੇਗਾ ’ਤੇ ਅਸ਼ਵਨੀ ਸ਼ਰਮਾ ਨੇ ਘੇਰੀ ਆਪ ਸਰਕਾਰ - ਅਸ਼ਵਨੀ ਸ਼ਰਮਾ
. . .  about 5 hours ago
ਗੋਆ ਅਗਨੀਕਾਂਡ : ਗੌਰਵ ਅਤੇ ਸੌਰਭ ਲੂਥਰਾ ਨੂੰ 9 ਜਨਵਰੀ, ਤੱਕ ਭੇਜਿਆ ਗਿਆ ਨਿਆਂਇਕ ਹਿਰਾਸਤ ਵਿਚ
. . .  about 6 hours ago
ਅਰਾਵਲੀ ਨੂੰ ਲੈ ਕੇ ਹਰ ਸੂਬੇ ਵਿਚ ਉੱਠੀ ਸੀ ਆਵਾਜ਼ , ਸੁਪਰੀਮ ਕੋਰਟ ਦਾ ਧੰਨਵਾਦ - ਭੁਪਿੰਦਰ ਸਿੰਘ ਹੁੱਡਾ
. . .  about 6 hours ago
ਲੋਕਾਂ ਦਾ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਮੁੜ ਮਜ਼ਬੂਤ ​​ਹੋਇਆ - ਸੁਪਰੀਮ ਕੋਰਟ ਵਲੋਂ ਕੁਲਦੀਪ ਸੇਂਗਰ ਦੀ ਜ਼ਮਾਨਤ ਅਰਜ਼ੀ ਉੱਪਰ ਰੋਕ 'ਤੇ ਸੰਜੇ ਸਿੰਘ
. . .  about 6 hours ago
ਸਾਡੀ ਗੱਲ ਮੈਰਿਟ ਦੇ ਅਧਾਰ 'ਤੇ ਨਹੀਂ ਸੁਣੀ ਵੀ ਨਹੀਂ - ਕੁਲਦੀਪ ਸਿੰਘ ਸੇਂਗਰ ਦੀ ਧੀ ਐਸ਼ਵਰਿਆ ਸੇਂਗਰ
. . .  about 7 hours ago
ਹੋਰ ਖ਼ਬਰਾਂ..

Powered by REFLEX