ਤਾਜ਼ਾ ਖਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਖੁਫੀਆ ਜਾਣਕਾਰੀ ਤੋਂ ਬਾਅਦ ਸੁਰੱਖਿਆ ਬਲਾਂ ਤੇ ਚਲਾਇਆ ਸੰਯੁਕਤ ਆਪ੍ਰੇਸ਼ਨ
. . .  21 minutes ago
ਕੁਪਵਾੜਾ (ਜੰਮੂ-ਕਸ਼ਮੀਰ), 6 ਨਵੰਬਰ - ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਮਾਰਗੀ, ਲੋਲਾਬ, ਕੁਪਵਾੜਾ ਦੇ ਜਨਰਲ ਖੇਤਰ ਵਿਚ ਇਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ...
ਦਿੱਲੀ ਚ ਹਵਾ ਗੁਣਵੱਤਾ ਸੂਚਕ ਅੰਕ 358 ਨਾਲ ਬਹੁਤ ਖਰਾਬ ਸ਼੍ਰੇਣੀ ਚ
. . .  28 minutes ago
ਨਵੀਂ ਦਿੱਲੀ, 6 ਨਵੰਬਰ - ਦੀਵਾਲੀ ਤੋਂ ਬਾਅਦ ਲਗਾਤਾਰ ਛੇਵੇਂ ਦਿਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਨੂੰ ਢੱਕਣ ਵਾਲੇ ਧੁੰਦ ਦੀ ਪਤਲੀ ਪਰਤ ਦੇ ਨਾਲ ਬੁੱਧਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ...
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਐਮ.ਵੀ.ਏ. ਅੱਜ ਜਾਰੀ ਕਰੇਗਾ ਚੋਣ ਮਨੋਰਥ ਪੱਤਰ
. . .  35 minutes ago
ਮੁੰਬਈ, 6 ਨਵੰਬਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਮ.ਵੀ.ਏ. (ਮਹਾ ਵਿਕਾਸ ਅਗਾੜੀ) ਵਲੋਂ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ। ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ, ਸ਼ਰਦ ਪਵਾਰ ਅਤੇ ਉੱਧਵ ਠਾਕਰੇ...
ਤੇਲੰਗਾਨਾ 'ਚ ਅੱਜ ਤੋਂ ਸ਼ੁਰੂ ਹੋਵੇਗਾ ਜਾਤੀ ਸਰਵੇਖਣ
. . .  45 minutes ago
ਹੈਦਰਾਬਾਦ (ਤੇਲੰਗਾਨਾ), 6 ਨਵੰਬਰ - ਤੇਲੰਗਾਨਾ 'ਚ ਅੱਜ ਤੋਂਜਾਤੀ ਸਰਵੇਖਣ ਸ਼ੁਰੂ ਹੋਵੇਗਾ । 80 ਹਜ਼ਾਰ ਕਰਮਚਾਰੀ ਪਿੰਡ-ਪਿੰਡ ਜਾ ਕੇ ਡਾਟਾ ਇਕੱਠਾ...
 
ਦਿੱਲੀ : ਯਮੁਨਾ ਨਦੀ ਚ ਉੱਚਾ ਬਣਿਆ ਹੋਇਆ ਹੈ ਪ੍ਰਦੂਸ਼ਣ ਦਾ ਪੱਧਰ
. . .  about 1 hour ago
ਨਵੀਂ ਦਿੱਲੀ, 6 ਨਵੰਬਰ - ਕਾਲਿੰਦੀ ਕੁੰਜ ਵਿਚ ਯਮੁਨਾ ਨਦੀ ਉੱਤੇ ਮੋਟੀ ਜ਼ਹਿਰੀਲੀ ਝੱਗ ਤੈਰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਨਦੀ ਵਿਚ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ...
ਮਹਾਰਾਸ਼ਟਰ : ਪਾਰਟੀ ਦੇ ਅਨੁਸ਼ਾਸਨ ਦੀ ਪਾਲਣਾ ਨਾ ਕਰਨ ਅਤੇ ਤੋੜਨ ਲਈ ਭਾਜਪਾ ਨੇ ਆਪਣੇ 40 ਵਰਕਰ/ਨੇਤਾ ਪਾਰਟੀ ਚੋਂ ਕੱਢੇ ਬਾਹਰ
. . .  about 1 hour ago
ਮੁੰਬਈ, 6 ਨਵੰਬਰ - ਮਹਾਰਾਸ਼ਟਰ ਭਾਜਪਾ ਨੇ 37 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਅਨੁਸ਼ਾਸਨ ਦੀ ਪਾਲਣਾ ਨਾ ਕਰਨ ਅਤੇ ਇਸ ਨੂੰ ਤੋੜਨ ਲਈ ਆਪਣੇ 40 ਵਰਕਰਾਂ/ਨੇਤਾਵਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ...
ਅੱਜ ਪਟਨਾ ਚ ਹੋਵੇਗਾ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਅੰਤਿਮ ਸੰਸਕਾਰ
. . .  about 1 hour ago
ਨਵੀਂ ਦਿੱਲੀ, 6 ਨਵੰਬਰ - ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਮ੍ਰਿਤਕ ਦੇਹ ਅੱਜ ਸਵੇਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ 'ਤੇ ਪਹੁੰਚੀ ਕਿਉਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਪਟਨਾ ਵਿਚ ਕੀਤਾ...
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਕੀਤਾ ਬਰਖਾਸਤ
. . .  about 1 hour ago
ਤੇਲ ਅਵੀਵ (ਇਜ਼ਰਾਈਲ), 6 ਨਵੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਰੋਸੇ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਆਪਣੇ ਰੱਖਿਆ ਮੰਤਰੀ...
ਭਾਜਪਾ ਨੇਤਾ ਪ੍ਰਿਯਾਂਗੂ ਪਾਂਡੇ ਉੱਪਰ ਹੋਏ ਹਮਲੇ ਨਾਲ ਜੁੜੇ ਮਾਮਲੇ ਨੂੰ ਐਨ.ਆਈ.ਏ. ਨੇ ਲਿਆ ਆਪਣੇ ਹੱਥ
. . .  about 2 hours ago
ਨਵੀਂ ਦਿੱਲੀ, 6 ਨਵੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਪ੍ਰਿਯਾਂਗੂ ਪਾਂਡੇ ਦੀ ਕਾਰ 'ਤੇ ਉਸ ਸਮੇਂ ਹੋਏ ਹਮਲੇ ਨਾਲ ਜੁੜੇ ਮਾਮਲੇ ਨੂੰ ਆਪਣੇ...
ਜੰਮੂ-ਕਸ਼ਮੀਰ : ਬਾਂਦੀਪੋਰਾ ਚ ਸੁਰੱਖਿਆ ਬਲਾਂ ਨੇ ਇਕ ਅੱਤਤਾਦੀ ਕੀਤਾ ਢੇਰ
. . .  about 2 hours ago
ਬਾਂਦੀਪੋਰਾ (ਜੰਮੂ-ਕਸ਼ਮੀਰ), 6 ਨਵੰਬਰ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਵਿਖੇ ਸੁਰੱਖਿਆ ਬਲਾਂ ਨੇ ਕੈਟਸਨ ਆਪ੍ਰੇਸ਼ਨ ਜਾਰੀ ਰੱਖਦੇ ਹੋਏ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਭਾਰਤੀ ਫ਼ੌਜ ਅਨੁਸਾਰ ਹੋਰ ਕਾਰਵਾਈ...
ਅਮਰੀਕਾ ਰਾਸ਼ਟਰਪਤੀ ਚੋਣ : ਕਮਲਾ ਹੈਰਿਸ ਨੇ ਮੈਸੇਚਿਉਸੇਟਸ, ਮੈਰੀਲੈਂਡ ਅਤੇ ਵਰਮੌਂਟ ਚ ਕੀਤੀ ਜਿੱਤ ਹਾਸਲ
. . .  about 2 hours ago
ਵਾਸ਼ਿੰਗਟਨ ਡੀ.ਸੀ., 6 ਅਕਤੂਬਰ - ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਨਤੀਜਿਆਂ ਦੇ ਨਾਲ ਨਿਊਜ਼ ਏਜੰਸੀ ਦੇ ਐਗਜ਼ਿਟ ਪੋਲ ਵਿਚ ਡੈਮੋਕਰੇਟਿਕ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ...
ਅਮਰੀਕਾ ਰਾਸ਼ਟਰਪਤੀ ਚੋਣ : ਐਗਜ਼ਿਟ ਪੋਲ ਚ ਫਲੋਰੀਡਾ ਵਿਚ ਟਰੰਪ ਦੀ ਜਿੱਤ, 9 ਰਾਜਾਂ ਚ ਅੱਗੇ
. . .  about 2 hours ago
ਵਾਸ਼ਿੰਗਟਨ ਡੀ.ਸੀ., 6 ਅਕਤੂਬਰ - ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਨਤੀਜਿਆਂ ਦੇ ਨਾਲ ਨਿਊਜ਼ ਏਜੰਸੀ ਦੇ ਐਗਜ਼ਿਟ ਪੋਲ ਵਿਚ ਫਲੋਰੀਡਾ ਵਿਚ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਜਿੱਤ ਦਾ...
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
. . .  1 day ago
ਏ. ਡੀ. ਜੀ. ਪੀ. ਦੇ ਭਰੋਸੇ ਬਾਅਦ ਡਿਪਟੀ ਕਮਿਸ਼ਨਰ ਦਾ ਘਿਰਾਉ ਛੱਡਿਆ
. . .  1 day ago
ਬਠਿੰਡਾ ਵਿਚ ਅੱਗ ਲੱਗਣ ਕਾਰਨ ਮਚੀ ਆਈ-20 ਕਾਰ,ਜਾਨੀ ਨੁਕਸਾਨ ਤੋਂ ਬਚਾਅ
. . .  1 day ago
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਾਰਟੀ ’ਚੋਂ ਬਰਖ਼ਾਸਤ, ਕਰੀਮਪੁਰੀ ਨੂੰ ਥਾਪਿਆ ਪ੍ਰਧਾਨ
. . .  1 day ago
ਟਰੱਕ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ
. . .  1 day ago
ਪੰਜਾਬ ਸਟੇਟ ਫਾਰਮੇਸੀ ਕੌਸਲ ਚੋਣਾਂ 'ਚ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗੁਰੱਪ ਦੇ ਸਾਰੇ ਮੈਬਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ
. . .  1 day ago
ਵਾਇਨਾਡ ਉਪ-ਚੋਣਾਂ: ਕਾਂਗਰਸ ਦੀ ਪ੍ਰਿਅੰਕਾ ਗਾਂਧੀ ਨੇ ਕਿਸਾਨਾਂ, ਸੈਰ-ਸਪਾਟੇ ਦੀ ਸਥਿਤੀ ਨੂੰ ਸੁਧਾਰਨ 'ਤੇ ਦਿੱਤਾ ਜ਼ੋਰ
. . .  1 day ago
ਹੋਰ ਖ਼ਬਰਾਂ..

Powered by REFLEX