ਤਾਜ਼ਾ ਖਬਰਾਂ


2-3 ਦਿਨਾਂ ਅੰਦਰ ਵਿਧਾਇਕਾਂ ਦੀ ਮੀਟਿੰਗ ਚ ਹੋਵੇਗਾ ਅਗਲੇ ਮੁੱਖ ਮੰਤਰੀ ਦਾ ਫ਼ੈਸਲਾ - ਕੇਜਰੀਵਾਲ
. . .  26 minutes ago
ਨਵੀਂ ਦਿੱਲੀ, 15 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਕੁਝ ਲੋਕ ਕਹਿੰਦੇ ਹਨ ਕਿ ਅਸੀਂ ਸੁਪਰੀਮ ਕੋਰਟ ਦੀਆਂ ਪਾਬੰਦੀਆਂ ਕਾਰਨ ਕੰਮ ਨਹੀਂ ਕਰ ਸਕਾਂਗੇ। ਇਥੋਂ ਤੱਕ ਕਿ ਉਨ੍ਹਾਂ ਨੇ ਸਾਡੇ 'ਤੇ ਪਾਬੰਦੀਆਂ...
ਥਾਣਾ ਮੁਖੀ ਬਲਾਚੌਰ ਨੇ ਲਗਾਇਆ ਲੋਕ ਦਰਬਾਰ
. . .  31 minutes ago
ਬਲਾਚੌਰ, 15 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) - ਅੱਜ ਥਾਣਾ ਸਿਟੀ ਬਲਾਚੌਰ ਦੇ ਐਸ.ਐਚ.ਓ. ਸਬ ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਲੋਕ ਦਰਬਾਰ ਲਗਾਇਆ ਗਿਆ। ਇਸ ਮੌਕੇ ਬਕਾਇਆ ਪਏ ਮਾਮਲਿਆਂ ਨੂੰ ਆਪਸੀ...
ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸੱਚਾਈ ਆ ਰਹੀ ਹੈ ਸਾਹਮਣੇ - ਭੁੰਦੜ
. . .  34 minutes ago
ਪਟਿਆਲਾ, 15 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਬੇਅਦਬੀ ਦੀਆਂ ਘਟਨਾਵਾਂ ਕਿਵੇਂ ਹੋਈਆਂ, ਕਿਸ ਵੱਲੋਂ ਕੀਤੀਆਂ ਗਈਆਂ, ਹੌਲੀ ਹੌਲੀ ਸਾਫ਼ ਹੋ ਰਿਹਾ ਹੈ, ਜਿਸ ਵਿਚ ਇਹ ਵੀ ਸੰਕੇਤ...
ਕੇਜਰੀਵਾਲ ਵਲੋਂ ਵੱਡਾ ਐਲਾਨ, ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ
. . .  39 minutes ago
ਨਵੀਂ ਦਿੱਲੀ, 15 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, "...ਮੈਂ ਦੋ ਦਿਨਾਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ। ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ...
 
ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਨੇ ਕੋਚਿੰਗ ਡਿਪੂ ਦਾ ਰੱਖਿਆ ਨੀਂਹ ਪੱਥਰ
. . .  52 minutes ago
ਦੇਵਘਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿਚ ਮਾਧੁਪੁਰ ਬਾਈਪਾਸ ਲਾਈਨ ਅਤੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ...
ਯੂ.ਪੀ. - ਇਮਾਰਤ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 10
. . .  20 minutes ago
ਅਯੁੱਧਿਆ (ਯੂ.ਪੀ.) : ਖੇਤਰ ਚ ਭਾਰੀ ਮੀਂਹ ਕਾਰਨ ਵਧਿਆ ਸਰਯੂ ਨਦੀ ਦੇ ਪਾਣੀ ਦਾ ਪੱਧਰ
. . .  about 1 hour ago
ਅਯੁੱਧਿਆ (ਯੂ.ਪੀ.), 15 ਸਤੰਬਰ - ਖੇਤਰ ਵਿਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ...
ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਦਾ ਅੱਜ ਹੋਣ ਵਾਲਾ ਰੋਡ ਸ਼ੋਅ ਫਿਲਹਾਲ ਲਈ ਰੱਦ
. . .  about 1 hour ago
ਜਮਸ਼ੇਦਪੁਰ, 15 ਸਤੰਬਰ - ਝਾਰਖੰਡ ਭਾਜਪਾ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਟਵੀਟ ਕੀਤਾ, "ਜਮਸ਼ੇਦਪੁਰ ਵਿਚ ਲਗਾਤਾਰ ਅਤੇ ਭਾਰੀ ਬਾਰਸ਼ ਦੇ ਕਾਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਸ਼ਹਿਰ ਵਿਚ ਹੋਣ ਵਾਲਾ ਰੋਡ ਸ਼ੋਅ...
ਮਿਲਾਨ ਵਿਖੇ ਅੰਬੈਸੀ ਅਧਿਕਾਰੀਆਂ ਦੁਆਰਾ ਭਾਰਤੀ ਭਾਈਚਾਰੇ ਨਾਲ਼ ਅਹਿਮ ਮੀਟਿੰਗ
. . .  about 1 hour ago
ਮਿਲਾਨ (ਇਟਲੀ), 15 ਸਤੰਬਰ (ਹਰਦੀਪ ਸਿੰਘ ਕੰਗ) - ਇਟਲੀ ਵਿਚ ਭਾਰਤੀ ਅੰਬੈਸੀ ਰੋਮ ਅਤੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਦੁਆਰਾ ਮਿਲਾਨ ਵਿਖੇ ਭਾਰਤੀ ਭਾਈਚਾਰੇ ਨਾਲ ਮੀਟਿੰਗ...
ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
. . .  about 1 hour ago
ਨਵੀਂ ਦਿੱਲੀ, 15 ਸਤੰਬਰ - ਤਿਲਕ ਨਗਰ 'ਚ ਜਾਅਲੀ ਵੀਜ਼ਾ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਡੀ.ਸੀ.ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ...
ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਟਾਟਾਨਗਰ ਵਿਖੇ 6 ਵੰਦੇ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ
. . .  59 minutes ago
ਟਾਟਾਨਗਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾਨਗਰ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਟਾਟਾਨਗਰ-ਪਟਨਾ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ...
ਕਰਨਾਟਕ : ਮੁੱਖ ਮੰਤਰੀ ਸਿੱਧਰਮਈਆ ਦੇ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ
. . .  about 1 hour ago
ਬੈਂਗਲੁਰੂ, 15 ਸਤੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ 'ਤੇ ਸੁਰੱਖਿਆ ਦੀ ਉਲੰਘਣਾ ਹੋਈ ਹੈ। ਇਕ ਅਣਜਾਣ ਵਿਅਕਤੀ ਸਟੇਜ ਵੱਲ ਭੱਜਿਆ, ਜਿਥੇ ਮੁੱਖ ਮੰਤਰੀ...
ਸੁਖਜਿੰਦਰ ਸਿੰਘ ਰੰਧਾਵਾ ਪ੍ਰਾਚੀਨ ਸ਼ਿਵ ਮੰਦਿਰ ਕਾਠਗੜ੍ਹ ਵਿਖੇ ਹੋਏ ਨਤਮਸਤਕ
. . .  about 1 hour ago
ਤਰਨਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਲਈ ਵਿਸ਼ਾਲ ਨਗਰ ਕੀਰਤਨ ਰਵਾਨਾ
. . .  about 1 hour ago
ਸੰਗਰੂਰ ਚ ਗਣਪਤੀ ਵਿਸਰਜਨ ਮੌਕੇ ਅੱਜ ਕੱਢੀਆਂ ਜਾਣਗੀਆਂ 50 ਸ਼ੋਭਾ ਯਾਤਰਾਵਾਂ
. . .  about 3 hours ago
ਚੰਡੀਗੜ੍ਹ ਗ੍ਰੇਨੇਡ ਧਮਾਕੇ ਦਾ ਦੂਜੇ ਦੋਸ਼ੀ ਵੀ ਗ੍ਰਿਫ਼ਤਾਰ - ਡੀ.ਜੀ.ਪੀ. ਗੌਰਵ ਯਾਦਵ
. . .  about 3 hours ago
ਹਿਮਾਚਲ ਐਕਸਪ੍ਰੈਸ ਦਾ ਇੰਜਨ ਫੇਲ੍ਹ ਹੋਣ ਨਾਲ ਯਾਤਰੀ ਹੋਏ ਖੱਜਲ ਖੁਆਰ
. . .  about 3 hours ago
ਅਸਾਮ ਸਰਕਾਰ ਵਲੋਂ ਭਰਤੀ ਪ੍ਰੀਖਿਆ ਲਈ ਮੋਬਾਈਲ ਇੰਟਰਨੈਟ ਅਸਥਾਈ ਤੌਰ 'ਤੇ ਮੁਅੱਤਲ
. . .  about 3 hours ago
ਕਰਨਾਟਕ : ਭਾਜਪਾ ਵਿਧਾਇਕ ਮੁਨੀਰਥਨਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 3 hours ago
ਜੰਮੂ ਕਸ਼ਮੀਰ : ਪੁਣਛ ਦੇ ਮੇਂਢਰ ਸੈਕਟਰ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 3 hours ago
ਹੋਰ ਖ਼ਬਰਾਂ..

Powered by REFLEX