ਤਾਜ਼ਾ ਖਬਰਾਂ


ਪਠਾਨਕੋਟ ਵਿਚ ਸੈਨਾ ਦਾ ਹੈਲੀਕਾਪਟਰ ਹੋਇਆ ਕ੍ਰੈਸ਼
. . .  3 minutes ago
ਪਠਾਨਕੋਟ, 3 ਅਗਸਤ (ਸੰਧੂ , ਚੌਹਾਨ, ਆਸ਼ੀਸ਼ ਸ਼ਰਮਾ) - ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ...
ਰਾਜ ਸਭਾ ਅਤੇ ਅਤੇ ਲੋਕ ਸਭਾ 12 ਵਜੇ ਤੱਕ ਮੁਲਤਵੀ
. . .  14 minutes ago
ਨਵੀਂ ਦਿੱਲੀ, 3 ਅਗਸਤ - ਵਿਰੋਧੀ ਧਿਰਾਂ ਦੇ ਹੰਗਾਮੇ ਦੇ ਵਿਚਕਾਰ ਰਾਜ ਸਭਾ ...
ਜਲੰਧਰ : ਅਣਪਛਾਤੀ ਮਹਿਲਾ ਦੀ ਮਿਲੀ ਲਾਸ਼, ਪੁਲਿਸ ਪਹੁੰਚੀ ਮੌਕੇ 'ਤੇ
. . .  31 minutes ago
ਜਲੰਧਰ, 3 ਅਗਸਤ - ਜਲੰਧਰ ਪਠਾਨਕੋਟ ਹਾਈਵੇਅ 'ਤੇ ਸਥਿਤ ਪਿੰਡ ਰਾਏਪੁਰ ਦੀ ਨਹਿਰ ਵਿਚ ਇਕ ਅਣਪਛਾਤੀ ਮਹਿਲਾ ਦੀ ਲਾਸ਼ ਮਿਲੀ ...
ਪਨਬੱਸ ਕਾਮਿਆਂ ਵਲੋਂ ਬੱਸ ਅੱਡੇ 'ਚ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ
. . .  53 minutes ago
ਅੰਮ੍ਰਿਤਸਰ, 3 ਅਗਸਤ (ਗਗਨਦੀਪ ਸ਼ਰਮਾ) - ਪੰਜਾਬ ਸਰਕਾਰ ਦੀਆਂ ਟਾਲ-ਮਟੋਲ ਨੀਤੀਆਂ ਦੇ ਵਿਰੋਧ 'ਚ ਪਨਬੱਸ ਕਾਮਿਆਂ...
 
ਦੁਪਹਿਰ 12 ਵਜੇ ਸੀ. ਬੀ. ਐੱਸ. ਈ. 10 ਵੀਂ ਜਮਾਤ ਦੇ ਨਤੀਜੇ ਹੋਣਗੇ ਘੋਸ਼ਿਤ
. . .  about 1 hour ago
ਨਵੀਂ ਦਿੱਲੀ, 3 ਅਗਸਤ - ਦੁਪਹਿਰ 12 ਵਜੇ ਅੱਜ ਸੀ. ਬੀ. ਐੱਸ. ਈ. 10 ਵੀਂ ਜਮਾਤ ਦੇ ਨਤੀਜੇ...
ਵਿਰੋਧੀ ਧਿਰਾਂ ਨਾਲ ਰਾਹੁਲ ਗਾਂਧੀ ਦਾ ਸਾਈਕਲ ਮਾਰਚ
. . .  58 minutes ago
ਨਵੀਂ ਦਿੱਲੀ, 3 ਅਗਸਤ - ਵਿਰੋਧੀ ਧਿਰਾਂ ਨਾਲ ਬੈਠਕ ਦੀ ਸਮਾਪਤੀ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਹੋਰ...
ਬਾਂਦੀਪੋਰਾ ਮੁਕਾਬਲੇ 'ਚ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 3 ਅਗਸਤ - ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਅਣਪਛਾਤਾ ...
ਰਾਏਪੁਰ ਰਸੂਲਪੁਰ ਨਜ਼ਦੀਕ ਸੂਏ ਵਿਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
. . .  30 minutes ago
ਕਿਸ਼ਨਗੜ੍ਹ, 3 ਅਗਸਤ (ਹੁਸਨ ਲਾਲ) - ਬਿਸਤ ਦੋਆਬ ਨਹਿਰ ਤੋਂ ਨਿਕਲਦੇ ਰਾਏਪੁਰ ਰਸੂਲਪੁਰ ਨਜ਼ਦੀਕ ਸੂਏ ਵਿਚੋਂ ਇਕ ਅਣਪਛਾਤੀ ਔਰਤ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ ਤੇ ਮਾਂ ਗੰਭੀਰ ਜ਼ਖ਼ਮੀ
. . .  about 1 hour ago
ਦਸੂਹਾ, 3 ਅਗਸਤ (ਕੌਸ਼ਲ) - ਦਸੂਹਾ ਦੇ ਕੌਮੀ ਰਾਜ ਮਾਰਗ 'ਤੇ ਲੰਗਰ ਪੁਰ ਮੋੜ ਨਜ਼ਦੀਕ ਇਕ ਕਾਰ ਅਤੇ ਮੋਟਰਸਾਈਕਲ ਦੀ ਆਪਸ 'ਚ ...
ਵਿਰੋਧੀ ਧਿਰਾਂ ਨਾਲ ਬੈਠਕ ਕਰਨ ਲਈ ਸੰਵਿਧਾਨ ਕਲੱਬ ਪਹੁੰਚੇ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 3 ਅਗਸਤ - ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕਰਨ...
ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ : ਭਾਰਤ ਦੀ ਸੈਮੀਫਾਈਨਲ ਮੁਕਾਬਲੇ ਵਿਚ ਹਾਰ 'ਤੇ ਮੋਦੀ ਨੇ ਕਿਹਾ
. . .  about 2 hours ago
ਨਵੀਂ ਦਿੱਲੀ, 3 ਅਗਸਤ - ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜ ਗਿਆ। ਭਾਰਤ ਦੀ ਸੈਮੀਫਾਈਨਲ ਵਿਚ...
ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜਾ
. . .  about 3 hours ago
ਟੋਕੀਓ, 3 ਅਗਸਤ - ਟੋਕੀਓ ਉਲੰਪਿਕ ਦੇ ਹਾਕੀ (ਮਰਦ) ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਨੂੰ ਹਰਾ ਕੇ ਬੈਲਜੀਅਮ ਫਾਈਨਲ ਵਿਚ ਪੁੱਜ ਗਿਆ ਹੈ। ਬੈਲਜੀਅਮ ਨੇ ਆਖ਼ਰੀ ਮਿੰਟਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 5-2 ਹਰਾ ਦਿੱਤਾ...
ਟੋਕੀਓ ਉਲੰਪਿਕ : ਸੈਮੀਫਾਈਨਲ ਮੁਕਾਬਲੇ 'ਚ ਬੈਲਜੀਅਮ ਭਾਰਤ ਤੋਂ 5-2 ਨਾਲ ਹੋਇਆ ਅੱਗੇ
. . .  about 3 hours ago
ਟੋਕੀਓ ਉਲੰਪਿਕ : ਬੈਲਜੀਅਮ 4-2 ਨਾਲ ਹੋਇਆ ਅੱਗੇ
. . .  about 3 hours ago
ਟੋਕੀਓ ਉਲੰਪਿਕ : ਬੈਲਜੀਅਮ 3-2 ਨਾਲ ਹੋਇਆ ਅੱਗੇ
. . .  about 3 hours ago
ਟੋਕੀਓ ਉਲੰਪਿਕ ਭਾਰਤ ਬੈਲਜੀਅਮ ਸੈਮੀਫਾਈਨਲ ਮੁਕਾਬਲਾ : ਆਖ਼ਰੀ 15 ਮਿੰਟ ਦੀ ਖੇਡ ਸ਼ੁਰੂ, ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ
. . .  about 3 hours ago
ਉਲੰਪਿਕ ਸੈਮੀਫਾਈਨਲ ਮੁਕਾਬਲਾ : ਭਾਰਤ ਤੇ ਬੈਲਜੀਅਮ ਵਿਚਕਾਰ ਸਖ਼ਤ ਮੁਕਾਬਲਾ, ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਫੁਹਾਰਾ ਸਥਾਪਿਤ
. . .  1 day ago
ਟੋਕੀਓ ਓਲੰਪਿਕ : ਡਿਸਕਸ ਥਰੋਅ ਵਿਚ ਅਮਰੀਕਾ ਦੀ ਵੈਲਰੀ ਨੇ ਜਿੱਤਿਆ ਸੋਨੇ ਦਾ ਤਗ਼ਮਾ
. . .  1 day ago
ਹੋਰ ਖ਼ਬਰਾਂ..

Powered by REFLEX