ਤਾਜ਼ਾ ਖਬਰਾਂ


ਤਾਮਿਲਨਾਡੂ ਵਿਚ ਚੱਕਰਵਾਤ ਦਿਤਵਾਹ ਦੀ ਤਬਾਹੀ , 4 ਲੋਕਾਂ ਦੀ ਮੌਤ
. . .  10 minutes ago
ਨਵੀਂ ਦਿੱਲੀ, 2 ਦਸੰਬਰ - ਤਾਮਿਲਨਾਡੂ ਤੱਟ ਦੇ ਨੇੜੇ ਚੱਕਰਵਾਤ ਦਿਤਵਾਹ ਕਮਜ਼ੋਰ ਹੋ ਗਿਆ ਹੈ, ਪਰ ਇਸ ਦੇ ਪ੍ਰਭਾਵ ਨਾਲ ਰਾਜ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ, ਬਾਰਿਸ਼ ਨਾਲ ਸੰਬੰਧਿਤ ਘਟਨਾਵਾਂ ਵਿਚ 4 ਲੋਕਾਂ ਦੀ ਮੌਤ ...
ਪੱਛਮੀ ਬੰਗਾਲ ਵਿਚ ਐੱਸ. ਆਈ. ਆਰ. ਕਾਰਨ ਮਰਨ ਵਾਲੇ 39 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ
. . .  20 minutes ago
ਕੋਲਕਾਤਾ, 2 ਦਸੰਬਰ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 39 ਲੋਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ, ਜਿਨ੍ਹਾਂ ਦੀ ਮੌਤ ਰਾਜ ਵਿਚ "ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ. ) ਤੋਂ ਪੈਦਾ ਹੋਏ ਡਰ" ...
ਨੇਹਾ ਸ਼ਰਮਾ ਤੋਂ ਈ.ਡੀ. ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਕੀਤੀ ਪੁੱਛਗਿੱਛ
. . .  27 minutes ago
ਮੁੰਬਈ , 2 ਦਸੰਬਰ - ਬਾਲੀਵੁੱਡ ਅਦਾਕਾਰਾ ਅਤੇ ਕਾਂਗਰਸ ਨੇਤਾ ਅਜੀਤ ਸ਼ਰਮਾ ਦੀ ਧੀ ਨੇਹਾ ਸ਼ਰਮਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਤਲਬ ...
ਐਨ.ਓ.ਸੀ. ਦੀ ਥਾਂ ਨਾਮਜ਼ਦਗੀ ਪੱਤਰ ਨਾਲ ਹਲਫ਼ੀਆ ਬਿਆਨ ਵੀ ਜਮ੍ਹਾਂ ਕਰਵਾ ਸਕਣਗੇ ਉਮੀਦਵਾਰ
. . .  36 minutes ago
ਲੋਹਟਬੱਦੀ (ਲੁਧਿਆਣਾ) , 2 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਅੰਦਰ ਪੰਚਾਇਤੀ ਚੋਣਾਂ-2024 ਦੀ ਤਰ੍ਹਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ-2025 ਦਾ ਇਕਦਮ ਐਲਾਨ ਹੋਣ 'ਤੇ ਰਾਜਨੀਤਿਕ ਧਿਰਾਂ ਨਾਲ ...
 
ਭਾਰਤੀ ਸਰਹੱਦ ਵੱਲ ਆਉਣ ਜਾਣ ਵਾਲੇ ਲੋਕਾਂ ਦੀ ਬਰੀਕੀ ਨਾਲ ਚੈਕਿੰਗ
. . .  52 minutes ago
ਅਟਾਰੀ ਸਰਹੱਦ ,2 ਦਸੰਬਰ (ਰਾਜਿੰਦਰ ਸਿੰਘ ਰੂਬੀ , ਗੁਰਦੀਪ ਸਿੰਘ) - ਰਾਤ ਸਮੇਂ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਭੇਜੇ ਜਾਂਦੇ ਡਰੋਨ ਤੇ ਅਸਲ੍ਹਾ ਜਾਂ ਹੋਰ ਗ਼ੈਰ ਕਾਨੂੰਨੀ ਗਤੀਵਿਧੀਆਂ 'ਤੇ ਕਾਬੂ ਪਾਉਣ ...
ਭਾਰਤ ਪ੍ਰਭਾਵਸ਼ਾਲੀ ਰਾਸ਼ਟਰਾਂ ਦੇ ਕਲੱਬ 'ਚ : ਡੀ. ਆਰ. ਡੀ. ਓ. ਨੇ ਸਫਲਤਾਪੂਰਵਕ ਕੀਤਾ ਹਾਈ ਸਪੀਡ ਰਾਕੇਟ ਸਲੇਡ ਟੈਸਟ
. . .  about 2 hours ago
ਨਵੀਂ ਦਿੱਲੀ, 2 ਦਸੰਬਰ (ਪੀ.ਟੀ.ਆਈ.)- ਡੀ.ਆਰ.ਡੀ.ਓ. (ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ) ਨੇ ਨਿਯੰਤਰਿਤ ਗਤੀ 'ਤੇ ਇਕ ਲੜਾਕੂ ਜਹਾਜ਼ ਦੇ ਬਚਣ ਪ੍ਰਣਾਲੀ ਦਾ ਇਕ ਉੱਚ ਸਪੀਡ ਰਾਕੇਟ ਸਲੇਡ ਟੈਸਟ...
ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ 'ਚ ਮੌ.ਤਾਂ ਦੀ ਗਿਣਤੀ 465 ਦੇ ਅੰਕੜੇ ਨੂੰ ਟੱਪੀ
. . .  about 2 hours ago
ਕੋਲੰਬੋ, 2 ਦਸੰਬਰ (ਪੀ.ਟੀ.ਆਈ.)- ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਵਿਚ ਮੰਗਲਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 465 ਹੋ ਗਈ। ਟਾਪੂ ਦੇਸ਼ ਵਿਚ ਹਾਲਾਤ ਹੋਰ ਵਿਗੜਨ ਵਾਲੇ ਹਨ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ...
ਪੀ. ਟੀ. ਆਈ. ਦੇ ਸੰਸਥਾਪਕ ਨੂੰ ਮਿਲਣ ਪਿੱਛੋਂ ਉਜ਼ਮਾ ਖਾਨੁਮ ਨੇ ਕਿਹਾ- ਇਮਰਾਨ "ਬਿਲਕੁਲ ਠੀਕ"
. . .  about 3 hours ago
ਰਾਵਲਪਿੰਡੀ (ਪਾਕਿਸਤਾਨ0, 2 ਦਸੰਬਰ (ਏਐਨਆਈ): ਡਾਨ ਦੀ ਰਿਪੋਰਟ ਅਨੁਸਾਰ, ਪੀ.ਟੀ.ਆਈ. ਦੇ ਸੰਸਥਾਪਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨੁਮ ਨੇ ਮੰਗਲਵਾਰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਬਾਅਦ ਪੁਸ਼ਟੀ ਕੀਤੀ...
ਫ਼ਿਰੋਜ਼ਪੁਰ- ਫ਼ਾਜ਼ਿਲਕਾ ਰੋਡ 'ਤੇ ਰੋਡਵੇਜ਼ ਦੀ ਬੱਸ 'ਤੇ ਫਾਇਰਿੰਗ, ਕੰਡਕਟਰ ਜ਼ਖ਼ਮੀ
. . .  1 minute ago
ਮਮਦੋਟ ( ਫਿਰੋਜਪੁਰ)2 ਦਸੰਬਰ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ ਤੋਂ ਚੱਲ ਕੇ ਗੰਗਾਨਗਰ ਜਾ ਰਹੀ ਪੰਜਾ ਰੋਡਵੇਜ਼ ਦੀ ਬੱਸ ਨੰਬਰ ਪੀ ਬੀ 05 ਏ ਬੀ 5835 'ਤੇ ਰਸਤੇ ਵਿਚ ਪਿੰਡ ਪੀਰ ਖਾਂ ਸ਼ੇਖ ਕੋਲ ਮੋਟਰਸਾਈਕਲ ਸਵਾਰ...
ਸੀਵਰੇਜ ਬੋਰਡ ਦੇ ਠੇਕਾ ਕਾਮਿਆਂ ਵਲੋਂ ਤਿੰਨ ਰੋਜ਼ਾ ਹੜਤਾਲ ਸ਼ੁਰੂ
. . .  about 4 hours ago
ਲੌਂਗੋਵਾਲ, 2 ਦਸੰਬਰ (ਵਿਨੋਦ ਸ਼ਰਮਾ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ...
ਪੀ.ਟੀ.ਆਈ. ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਮਰਾਨ ਖਾਨ ਦੀ ਭੈਣ ਨੂੰ ਜੇਲ੍ਹ ਜਾਣ ਦੀ ਇਜਾਜ਼ਤ
. . .  about 3 hours ago
ਰਾਵਲਪਿੰਡੀ (ਪਾਕਿਸਤਾਨ), 2 ਦਸੰਬਰ (ਏਐਨਆਈ): ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਪਾਕਿਸਤਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ...
ਬ੍ਰਿਟਿਸ਼ ਸ਼ਾਸਕਾਂ ਵਾਂਗ ਵਿਵਹਾਰ ਨਾ ਕਰੋ : ਮਮਤਾ ਨੇ ਵਿਸ਼ੇਸ਼ ਤੀਬਰ ਸੋਧ ਨੂੰ ਲੈ ਕੇ ਕੇਂਦਰ ਦੀ ਕੀਤੀ ਨਿੰਦਾ
. . .  about 2 hours ago
ਕੋਲਕਾਤਾ, 2 ਦਸੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸਆਈਆਰ)...
12ਵੀਂ 'ਚ ਪੜ੍ਹਦੀ 18 ਸਾਲਾ ਲੜਕੀ ਨੇ ਜੀਵਨ ਲੀਲਾ ਕੀਤੀ ਸਮਾਪਤ
. . .  about 5 hours ago
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਰਹੇ ਉਮੀਦਵਾਰ -ਸੁਖਬੀਰ ਸਿੰਘ ਬਾਦਲ
. . .  about 4 hours ago
ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌ.ਤ
. . .  about 6 hours ago
ਸਬ ਡਿਵੀਜ਼ਨ ਮਹਿਲ ਕਲਾਂ ਦੇ ਕੰਪਿਊਟਰ ਆਪਰੇਟਰਾਂ ਵਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ
. . .  about 6 hours ago
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
. . .  about 7 hours ago
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ 3 ਗ੍ਰਿਫ਼ਤਾਰ
. . .  about 7 hours ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਹਰਭਜਨ ਸਿੰਘ ਈ.ਟੀ.ਓ. ਨੇ ਕਾਫ਼ਲਾ ਰੋਕ ਕੇ ਪ੍ਰਗਟਾਇਆ ਦੁੱਖ
. . .  about 7 hours ago
ਸਰਕਾਰ ਚੋਣ ਸੁਧਾਰਾਂ ’ਤੇ ਚਰਚਾ ਲਈ ਹੈ ਤਿਆਰ- ਕਿਰਨ ਰਿਜਿਜੂ
. . .  about 8 hours ago
ਹੋਰ ਖ਼ਬਰਾਂ..

Powered by REFLEX