ਤਾਜ਼ਾ ਖਬਰਾਂ


ਬਿਹਾਰ ਵਿਧਾਨ ਸਭਾ ਚੋਣਾਂ : ਪਹਿਲੇ ਪੜਾਅ 'ਚ ਦੁਪਹਿਰ 1 ਵਜੇ ਤੱਕ 42.31 ਫੀਸਦੀ ਵੋਟਿੰਗ ਦਰਜ
. . .  8 minutes ago
ਨਵੀਂ ਦਿੱਲੀ, 6 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਦੁਪਹਿਰ 1 ਵਜੇ ਤੱਕ 42.31% ਵੋਟਿੰਗ...
ਕੰਨੜ ਅਦਾਕਾਰ ਹਰੀਸ਼ ਰਾਏ ਦਾ ਦਿਹਾਂਤ
. . .  21 minutes ago
ਮੁੰਬਈ, 6 ਨਵੰਬਰ- ਤਿੰਨ ਦਹਾਕਿਆਂ ਤੱਕ ਆਪਣੇ ਵਧੀਆ ਪ੍ਰਦਰਸ਼ਨਾਂ ਨਾਲ ਕੰਨੜ ਫ਼ਿਲਮ ਇੰਡਸਟਰੀ ਵਿਚ ਆਪਣੀ ਸਾਖ ਸਥਾਪਿਤ ਕਰਨ ਵਾਲੇ ਅਦਾਕਾਰ ਹਰੀਸ਼ ਰਾਏ ਹੁਣ ਨਹੀਂ ਰਹੇ...
ਸਾਬਕਾ ਮੰਤਰੀ ਮਜੀਠੀਆ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਜਾਰੀ
. . .  36 minutes ago
ਚੰਡੀਗੜ੍ਹ, 6 ਨਵੰਬਰ (ਸੰਦੀਪ ਕੁਮਾਰ ਮਾਹਨਾ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਨਿਯਮਤ ਜ਼ਮਾਨਤ ਅਰਜ਼ੀ....
32 ਸਾਲਾ ਯਾਤਰਾ ਪ੍ਰਭਾਵਕ ਅਨੁਨਯ ਸੂਦ ਦਾ ਦਿਹਾਂਤ
. . .  38 minutes ago
ਨਵੀਂ ਦਿੱਲੀ, 6 ਨਵੰਬਰ- 32 ਸਾਲਾ ਯਾਤਰਾ ਪ੍ਰਭਾਵਕ ਅਨੁਨਯ ਸੂਦ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਇਸ ਹੈਰਾਨ ਕਰਨ ਵਾਲੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਨੁਨਯ ਇਕ ਦਿਨ ਪਹਿਲਾਂ...
 
ਹਮਦਰਦ ਟੀ.ਵੀ. ਦੇ ਪੱਤਰਕਾਰ ਅਗਵਾ ਮਾਮਲੇ ’ਚ ਇਕ ਨਿਹੰਗ ਸਿੰਘ ਗ੍ਰਿਫ਼ਤਾਰ, ਦੋ ਦੀ ਭਾਲ ਜਾਰੀ
. . .  about 1 hour ago
ਚੰਡੀਗੜ੍ਹ, ਨਵੰਬਰ (ਕਪਿਲ ਵਧਵਾ)- ਨਵਾਂਗਰਾਓ ਤੋਂ ਅਗਵਾ ਕੀਤੇ ਗਏ ਹਮਦਰਦ ਟੀ.ਵੀ. ਦੇ ਐਂਕਰ ਗੁਰਪਿਆਰ ਸਿੰਘ ਦੇ ਅਗਵਾ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਤਿੰਨ‌ ਨਿਹੰਗ ਸਿੰਘਾਂ ਨੂੰ....
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਦਿਹਾਂਤ
. . .  about 1 hour ago
ਮੌੜ ਮੰਡੀ,(ਬਠਿੰਡਾ), 6 ਨਵੰਬਰ (ਗੁਰਜੀਤ ਸਿੰਘ ਕਮਾਲੂ)- ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਅੱਜ ਦਿਹਾਂਤ ਹੋ ਗਿਆ। ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ....
ਰੇਲਗੱਡੀ ’ਤੇ ਚੜੇ ਵਿਅਕਤੀ ਨੇ ਹਾਈ ਵੋਲਟੇਜ਼ ਤਾਰਾ ਨੂੰ ਪਾਇਆ ਹੱਥ, ਝੁਲਸਿਆ
. . .  about 1 hour ago
ਫਿਲੌਰ, 6 ਨਵੰਬਰ (ਵਿਪਨ ਗੈਰੀ)- ਅੱਜ ਸਵੇਰੇ ਇਕ ਵਿਅਕਤੀ ਵਲੋਂ ਰੇਲ ਗੱਡੀ ਦੀਆਂ ਹਾਈ ਵੋਲਟੇਜ ਤਾਰਾ ਨੂੰ ਜੱਫਾਂ ਪਾਉਣ ਦੀ ਘਟਨਾ ਵਾਪਰੀ। ਰੇਲਵੇ ਦੇ ਅਧਿਕਾਰੀਆ ਨੇ ਦੱਸਿਆ ਕੀ ਲੋਹੀਆਂ....
10 ਨਵੰਬਰ ਨੂੰ ਪੀ.ਯੂ. ਵਿਚ ਵੱਡੇ ਪੱਧਰ ’ਤੇ ਹੋਵੇਗਾ ਰੋਸ ਪ੍ਰਦਰਸ਼ਨ
. . .  about 1 hour ago
ਚੰਡੀਗੜ੍ਹ, 6 ਨਵੰਬਰ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ 'ਚ 10 ਨਵੰਬਰ ਨੂੰ ਵੱਡੇ ਪੱਧਰ ਉੱਤੇ ਇਸ ਮੋਰਚੇ ਦੇ ਸਮਰਥਨ ਵਿਚ ਕਿਸਾਨ ਜਥੇਬੰਦੀਆਂ....
ਰਾਜਪਾਲ ਪੰਜਾਬ ਨੂੰ ਮਿਲਿਆ ‘ਆਪ’ ਦਾ ਵਫ਼ਦ
. . .  about 1 hour ago
ਚੰਡੀਗੜ੍ਹ, 6 ਨਵੰਬਰ- ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਦੇ ਇਕ ਵਫ਼ਦ ਨੇ ਪੀ.ਯੂ. ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ’ਤੇ ਰਾਜਪਾਲ ਪੰਜਾਬ ਨਾਲ ਮੁਲਾਕਾਤ....
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਿਹੰਗ ਸਿੰਘ ਫੌਜਾਂ ਵਲੋਂ ਕੱਢਿਆ ਜਾ ਰਿਹਾ ਹੈ ਮਹੱਲਾ
. . .  about 2 hours ago
ਕਪੂਰਥਲਾ, 6 ਨਵੰਬਰ (ਅਮਰਜੀਤ ਕੋਮਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬੁੱਢਾ ਦਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਤੋਂ ਵਿਸ਼ਾਲ....
ਰਹੱਸਮੀ ਹਾਲਤ ਵਿਚ ਇਕ ਨੌਜਵਾਨ ਦਾ ਕਤਲ
. . .  about 2 hours ago
ਧਨੌਲਾ, (ਬਰਨਾਲਾ), 6 ਨਵੰਬਰ (ਜਤਿੰਦਰ ਸਿੰਘ ਧਨੌਲਾ)- ਹਰਜਿੰਦਰ ਸਿੰਘ ਕਾਲਾ ਚੀਮਾ ਉਮਰ 47 ਸਾਲ ਪੁੱਤਰ ਗੁਰਮੇਲ ਸਿੰਘ ਦਾ ਬੀਤੀ ਰਾਤ ਰਹੱਸਮੀ ਹਾਲਤ ਵਿਚ ਕਤਲ ਹੋ ਜਾਣ ਦੀ...
ਉਤਰਾਖ਼ੰਡ: ਤੀਸਰੇ ਕੇਦਾਰ ਬਾਬਾ ਤੁੰਗਨਾਥ ਦੇ ਕਪਾਟ ਹੋਏ ਬੰਦ
. . .  about 2 hours ago
ਦੇਹਰਾਦੂਨ, 6 ਨਵੰਬਰ- ਉਤਰਾਖੰਡ ਦੇ ਪੰਚ ਕੇਦਾਰਾਂ ਵਿਚੋਂ ਤੀਜੇ ਭਗਵਾਨ ਤੁੰਗਨਾਥ ਦੇ ਕਪਾਟ 189 ਦਿਨਾਂ ਬਾਅਦ ਅੱਜ ਸਵੇਰੇ 11:30 ਵਜੇ ਬੰਦ ਕਰ ਦਿੱਤੇ ਗਏ। ਰੁਦਰਪ੍ਰਯਾਗ ਜ਼ਿਲ੍ਹੇ ਵਿਚ....
ਬਿਹਾਰ ਚੋਣਾਂ- ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਾਈ ਵੋਟ
. . .  about 3 hours ago
ਬਿਹਾਰ ਚੋਣਾਂ- ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਦੋਵਾਂ ਪੁੱਤਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
. . .  about 3 hours ago
ਅਸੀਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨੂੰ ਜ਼ਿੰਦਗੀ ਭਰ ਰੱਖਾਂਗੇ ਯਾਦ- ਮੁੱਖ ਕੋਚ ਭਾਰਤੀ ਮਹਿਲਾ ਕ੍ਰਿਕਟ ਟੀਮ
. . .  about 3 hours ago
ਦਿੱਲੀ ਵਿਚ ਲਗਾਤਾਰ ਘੱਟ ਰਿਹੈ ਪ੍ਰਦੂਸ਼ਣ- ਮਨਜਿੰਦਰ ਸਿੰਘ ਸਿਰਸਾ
. . .  about 3 hours ago
ਅੰਮ੍ਰਿਤਸਰ 'ਚ ਹੋਈ ਗੋਲੀਬਾਰੀ
. . .  about 4 hours ago
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ
. . .  1 minute ago
‘‘ਮੈਂ ਜੀ-20 ਸੰਮੇਲਨ ਵਿਚ ਨਹੀਂ ਹੋਵਾਂਗਾ ਸ਼ਾਮਿਲ’’- ਅਮਰੀਕੀ ਰਾਸ਼ਟਰਪਤੀ
. . .  about 5 hours ago
ਪੰਜਾਬ ’ਚ ਅਗਲੇ ਤਿੰਨ ਦਿਨਾਂ ’ਚ ਡਿੱਗੇਗਾ 3 ਤੋਂ 5 ਡਿਗਰੀ ਤਾਪਮਾਨ
. . .  about 5 hours ago
ਹੋਰ ਖ਼ਬਰਾਂ..

Powered by REFLEX