ਤਾਜ਼ਾ ਖਬਰਾਂ


ਵੱਖ ਵੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵਲੋਂ ਭਲਕੇ ਭਾਰਤ ਬੰਦ ਦਾ ਸੱਦਾ
. . .  19 minutes ago
ਨਵੀਂ ਦਿੱਲੀ, 11 ਫਰਵਰੀ -ਦੇਸ਼ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵਲੋਂ 12 ਫਰਵਰੀ (ਵੀਰਵਾਰ) ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਕਈ ਕੇਂਦਰੀ ਟਰੇਡ ਯੂਨੀਅਨਾਂ ਅਤੇ...
ਰਾਹੁਲ ਗਾਂਧੀ ਨੇ ਜੋ ਪ੍ਰਧਾਨ ਮੰਤਰੀ ’ਤੇ ਲਗਾਇਆ ਦੋਸ਼ ਉਸ ਨੂੰ ਕਰੇ ਸਾਬਿਤ- ਕਿਰਨ ਰਿਜਿਜੂ
. . .  25 minutes ago
ਨਵੀਂ ਦਿੱਲੀ, 11 ਫਰਵਰੀ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਬਜਟ ਸੈਸ਼ਨ ਦੌਰਾਨ ਭਾਸ਼ਨ ਦਿੱਤਾ। ਉਨ੍ਹਾਂ ਨੇ ਐਪਸਟਾਈਨ ਫਾਈਲਾਂ ਅਤੇ ਅਮਰੀਕਾ ਵਿਚ ਅਡਾਨੀ ਵਿਰੁੱਧ....
ਜ਼ੀਰਕਪੁਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
. . .  33 minutes ago
ਜ਼ੀਰਕਪੁਰ, 11 ਫਰਵਰੀ, (ਹੈਪੀ ਪੰਡਵਾਲਾ)- ਇਥੋਂ ਦੇ ਤਿੰਨ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਜਾਂਚ 'ਚ ਜੁਟ ਗਈ । ਧਮਕੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ...
ਬਿਆਸ ਪੁਲ 'ਤੇ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
. . .  about 1 hour ago
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 11 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਜੀ.ਟੀ. ਰੋਡ, ਬਿਆਸ ਫਲ਼ਾਈਓਵਰ ਪੁਲ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਬਲੈਰੋ ਮਹਿੰਦਰਾ....
 
ਮਕਾਨ ਮਾਲਕ ਤੋਂ ਤੰਗ ਆ ਕੇ ਔਰਤ ਨੇ ਕੀਤੀ ਖੁਦਕੁਸ਼ੀ
. . .  about 1 hour ago
ਲੁਧਿਆਣਾ, 11 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁਰਜੀਤ ਕਲੋਨੀ ਵਿਚ ਮਕਾਨ ਮਾਲਕ ਤੋਂ ਦੁਖੀ ਹੋ ਕੇ ਕੇ ਇਕ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ...
ਨਸ਼ਾ ਤਸਕਰ ਦੇ ਘਰ ਚੱਲਿਆ ਜਲੰਧਰ ਪੁਲਿਸ ਦਾ ਪੀਲਾ ਪੰਜਾਬ
. . .  about 1 hour ago
ਜਲੰਧਰ, 11 ਫਰਵਰੀ- ਪੁਲਿਸ ਪੰਜਾਬ ਭਰ ਵਿਚ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਅੱਜ ਜਲੰਧਰ ਦੇ ਧੀਨਾ ਪਿੰਡ ਅਧੀਨ ਆਰਮੀ ਐਨਕਲੇਵ ਵਿਚ ਨਗਰ ਨਿਗਮ ਟੀਮ...
ਕੇਂਦਰ ਸਰਕਾਰ ਨੇ ਅਮਰੀਕਾ ਨਾਲ ਵਪਾਰ ਸੌਦੇ ’ਚ ਖੋਲ੍ਹ ਦਿੱਤਾ ਕਿਸਾਨਾਂ ਨੂੰ ਕੁਚਲਣ ਦਾ ਰਾਹ- ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 11 ਫਰਵਰੀ- ਲੋਕ ਸਭਾ ਵਿਚ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਪਾਰ ਸੌਦੇ ਵਿਚ ਗਰੀਬ ਕਿਸਾਨਾਂ ਨੂੰ ਕੁਚਲਣ ਦਾ ਰਾਹ ਖੋਲ੍ਹ ਦਿੱਤਾ ਹੈ। ਪਹਿਲਾਂ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ। ਇਤਿਹਾਸ ਵਿਚ ਪਹਿਲੀ ਵਾਰ ਸਾਡੇ ਕਿਸਾਨ...
ਲੋਕ ਸਭਾ ’ਚ ਰਾਹੁਲ ਗਾਂਧੀ ਵਲੋਂ ਸੰਬੋਧਨ
. . .  about 2 hours ago
ਨਵੀਂ ਦਿੱਲੀ, 11 ਫਰਵਰੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਭਾਸ਼ਣ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਆਪਣਾ ਭਾਸ਼ਣ ਮਾਰਸ਼ਲ ਆਰਟਸ ਦੇ ਜ਼ਿਕਰ ਨਾਲ ਸ਼ੁਰੂ ਕੀਤਾ...
ਚੰਡੀਗੜ੍ਹ ਨਿਗਮ ਹਾਊਸ ’ਚ ਕਾਂਗਰਸੀ ਕੌਂਸਲਰਾਂ ਵਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ
. . .  about 3 hours ago
ਚੰਡੀਗੜ੍ਹ, 11 ਫਰਵਰੀ (ਕਮਲਜੀਤ)- ਅੱਜ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਹੰਗਾਮਾ ਹੋ ਗਿਆ। ਕਾਂਗਰਸ ਕੌਂਸਲਰਾਂ ਨੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਹੰਗਾਮਾ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਨੂੰ ਲੈ ਕੇ ਹੋਇਆ।
ਧਰਨੇ ’ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਪੇ
. . .  1 minute ago
ਮਾਨਸਾ, 11 ਫਰਵਰੀ- ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵਲੋਂ ਅੱਜ ਮਾਨਸਾ ਵਿਖੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਉਨ੍ਹਾਂ ਵਲੋਂ ਗਾਇਕ ਬੰਟੀ ਬੈਂਸ ਖ਼ਿਲਾਫ਼ ਮਾਮਲਾ...
ਸਪੀਕਰ ਵਿਰੁੱਧ ਪੇਸ਼ ਕੀਤੇ ਗਏ ਨੋਟਿਸ ਵਿਚ ਹਨ ਕਮੀਆਂ- ਲੋਕ ਸਭਾ ਸਕੱਤਰੇਤ
. . .  about 4 hours ago
ਨਵੀਂ ਦਿੱਲੀ, 11 ਫਰਵਰੀ – ਲੋਕ ਸਭਾ ਸਕੱਤਰੇਤ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਪੇਸ਼...
ਖਰੜ ਦੇ ਸਕੂਲਾਂ ਨੂੰ ਆਈ ਧਮਕੀ ਭਰੀ ਈ.ਮੇਲ
. . .  about 5 hours ago
ਖਰੜ, 11 ਫਰਵਰੀ ( ਗੁਰਮੁਖ ਸਿੰਘ ਮਾਨ) - ਖਰੜ ਦੇ ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ.ਮੇਲ ਮਿਲਣ ’ਤੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ...
ਡੇਰਾਬੱਸੀ ਦੇ ਏ.ਟੀ.ਐਸ. ਵੈਲੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਦੀ ਕੀਤੀ ਗਈ ਛੁੱਟੀ
. . .  about 5 hours ago
ਹੁਣ ਜਨ ਗਣ ਮਨ ਤੋਂ ਪਹਿਲਾਂ ਚੱਲੇਗਾ ਵੰਦੇ ਮਾਤਰਮ
. . .  about 5 hours ago
ਈ-ਮੇਲ ਰਾਹੀਂ ਬੰਬ ਧਮਕੀ, ਮੁਹਾਲੀ ਦੇ ਦਰਜਨ ਭਰ ਸਕੂਲਾਂ ਦੀ ਤਲਾਸ਼ੀ ਬਾਅਦ ਕੁਝ ਵੀ ਸ਼ੱਕੀ ਨਾ ਮਿਲਿਆ
. . .  about 5 hours ago
ਰਾਜਸਥਾਨ: ਸੜਕ ਹਾਦਸੇ ਵਿਚ 6 ਨੌਜਵਾਨਾਂ ਦੀ ਮੌਤ
. . .  about 5 hours ago
ਮੋਹਾਲੀ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
. . .  about 6 hours ago
ਬੇ-ਭਰੋਸਗੀ ਮਤੇ 'ਤੇ ਚਰਚਾ ਹੋਣ ਤੱਕ ਲੋਕ ਸਭਾ ਵਿਚ ਸ਼ਾਮਿਲ ਨਹੀਂ ਹੋਣਗੇ ਸਪੀਕਰ ਓਮ ਬਿਰਲਾ
. . .  about 6 hours ago
ਕੈਨੇਡਾ ਦੇ ਸਕੂਲ ’ਚ ਗੋਲੀਬਾਰੀ, 10 ਦੀ ਮੌਤ
. . .  about 6 hours ago
ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਹਸਪਤਾਲ ’ਚ ਭਰਤੀ
. . .  about 7 hours ago
ਹੋਰ ਖ਼ਬਰਾਂ..

Powered by REFLEX