ਤਾਜ਼ਾ ਖਬਰਾਂ


ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ
. . .  4 minutes ago
ਤਪਾ ਮੰਡੀ, (ਸੰਗਰੂਰ), 9 ਅਕਤੂਬਰ (ਵਿਜੇ ਸ਼ਰਮਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੇ ਸੀਜਨ ਦੀ ਪਹਿਲੀ ਢੇਰੀ....
ਨੈਣਾ ਦੇਵੀ ਤੋਂ ਪਰਤ ਰਹੇ ਪਰਿਵਾਰ ਦੀ ਕਾਰ-ਟੈਂਪੂ ਨਾਲ ਸਿੱਧੀ ਟੱਕਰ, ਮਹਿਲਾ ਦੀ ਮੌਤ
. . .  40 minutes ago
ਸਮਰਾਲਾ, 9 ਅਕਤੂਬਰ (ਗੋਪਾਲ ਸੋਫਤ)- ਇਥੋਂ ਨਜ਼ਦੀਕ ਗੜੀ ਪੁੱਲ ਨੇੜੇ ਇਕ ਕਾਰ ਅਤੇ ਇਕ ਟੈਂਪੂ ਵਿਚਕਾਰ ਹੋਈ ਸਿੱਧੀ ਟੱਕਰ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ....
ਦੋ ਅਮਰੀਕੀ ਤੇ ਇਕ ਬਿ੍ਟਿਸ਼ ਵਿਗਿਆਨਕ ਨੂੰ ਮਿਲਿਆ ਕੈਮਿਸਟਰੀ ਦਾ ਨੋਬਲ ਪੁਰਸਕਾਰ
. . .  24 minutes ago
ਸਟਾਕਹੋਮ, 9 ਅਕਤੂਬਰ- ਕੈਮਿਸਟਰੀ 2024 ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ 3 ਵਿਗਿਆਨੀਆਂ ਨੂੰ ਇਹ ਇਨਾਮ ਦਿੱਤਾ ਗਿਆ ਹੈ। ਇਨ੍ਹਾਂ ਵਿਚ ਅਮਰੀਕੀ ਵਿਗਿਆਨੀ....
ਅੱਜ ਭਾਰਤੀ ਚੋਣ ਕਮਿਸ਼ਨ ਨੂੰ ਮਿਲੇਗਾ ਕਾਂਗਰਸ ਦਾ ਇਕ ਵਫ਼ਦ
. . .  52 minutes ago
ਨਵੀਂ ਦਿੱਲੀ, 9 ਅਕਤੂਬਰ- ਕਾਂਗਰਸੀ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਸੰਬੰਧੀ ਅੱਜ ਕੇ.ਸੀ. ਵੇਣੂਗੋਪਾਲ, ਅਸ਼ੋਕ ਗਹਿਲੋਤ....
 
ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਵਿਖੇ ਕਿਸਾਨਾਂ ਲਾਇਆ ਧਰਨਾ
. . .  about 1 hour ago
ਸ੍ਰੀ ਚਮਕੌਰ ਸਾਹਿਬ, 9 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਸਰਹਿੰਦ ਨਹਿਰ ਦੇ ਪੁੱਲ ’ਤੇ ਅੱਜ ਬਾਅਦ ਦੁਪਹਿਰ ਕਿਸਾਨਾਂ ਵਲੋਂ ਸ੍ਰੀ ਚਮਕੌਰ ਸਾਹਿਬ ਅਤੇ ਬੇਲਾ ਮੰਡੀ ਵਿਚ ਝੋਨੇ.....
ਕਿਸਾਨਾਂ ਨੇ ਜੋ ਪੰਜਾਬ ਸਰਕਾਰ ਦੇ ਕਹਿਣ ’ਤੇ ਹਾਈਬ੍ਰਿਡ ਕਿਸਮਾਂ ਲਾਈਆਂ ਸਨ, ਉਹ ਆਪਣੀ ਲੁੱਟ ਲਈ ਤਿਆਰ ਰਹਿਣ - ਖਹਿਰਾ
. . .  about 1 hour ago
ਭੁਲੱਥ, (ਕਪੂਰਥਲਾ), 9 ਅਕਤੂਬਰ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਜੋ ਪੰਜਾਬ ਸਰਕਾਰ ਦੇ....
ਪੰਚਾਇਤੀ ਚੋਣਾਂ ਨੂੰ ਲੈ ਕੇ ਸਖ਼ਤ ਹੋਈ ਹਾਈਕੋਰਟ, ਸੂਬਾ ਸਰਕਾਰ ਤੋਂ ਮੰਗਿਆ ਜਵਾਬ
. . .  about 1 hour ago
ਚੰਡੀਗੜ੍ਹ, 9 ਅਕਤੂਬਰ- ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਸੂਬਾ ਚੋਣ ਅਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਪਾਸੋਂ ਇਕ ਘੰਟੇ ਦੇ....
ਦਿੜ੍ਹਬਾ 'ਚ ਝੋਨੇ ਦੀ ਖਰੀਦ ਸ਼ੁਰੂ
. . .  about 1 hour ago
ਦਿੜ੍ਹਬਾ ਮੰਡੀ (ਸੰਗਰੂਰ), 10 ਅਕਤੂਬਰ (ਹਰਬੰਸ ਸਿੰਘ ਛਾਜਲੀ)-ਅਨਾਜ ਮੰਡੀ ਦਿੜ੍ਹਬਾ ਵਿਖੇ ਐਸ.ਡੀ.ਐਮ. ਰਜੇਸ਼ ਕੁਮਾਰ ਸ਼ਰਮਾ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਸ਼ਰਮਾ ਨੇ ਕਿਹਾ ਕਿ ਕਿਸਾਨ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ। ਪ੍ਰਸ਼ਾਸਨ...
ਸੀਨੀਅਰ ਭਾਜਪਾ ਆਗੂ ਤਜਿੰਦਰ ਸਿੰਘ ਬਿੱਟੂ ਨੂੰ ਸਦਮਾ, ਪਿਤਾ ਦਾ ਦਿਹਾਂਤ
. . .  1 minute ago
ਜਲੰਧਰ, 9 ਅਕਤੂਬਰ-ਸੀਨੀਅਰ ਬੀ. ਜੇ. ਪੀ. ਆਗੂ ਤਜਿੰਦਰ ਸਿੰਘ ਬਿੱਟੂ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਸੰਸਕਾਰ ਕੱਲ ਜਲੰਧਰ ਵਿਖੇ ਹੋਵੇਗਾ। ਸੰਸਕਾਰ ਦਾ ਸਮਾਂ 10 ਵਜੇ ਮਾਡਲ ਟਾਊਨ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਣਾ ਮੰਡੀ ਅਜਨਾਲਾ 'ਚ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
. . .  about 1 hour ago
ਅਜਨਾਲਾ (ਅੰਮ੍ਰਿਤਸਰ), 9 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਖੇਤਰ...
ਸੀ.ਐਮ. ਹਰਿਆਣਾ ਨਾਇਬ ਸਿੰਘ ਸੈਣੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 9 ਅਕਤੂਬਰ-ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ...
ਕੇ.ਏ.ਪੀ. ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
. . .  about 2 hours ago
ਚੰਡੀਗੜ੍ਹ, 9 ਅਕਤੂਬਰ- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਪੱਤਰ ਅਨੁਸਾਰ 1992 ਬੈਚ ਦੇ ਆਈ.ਏ.ਐਸ.....
ਸਤਨਾਮ ਸਿੰਘ ਪਿੰਡ ਰਹਿਸੀਵਾਲ ਦੇ ਬਣੇ ਸਰਬਸੰਮਤੀ ਨਾਲ ਸਰਪੰਚ
. . .  about 2 hours ago
ਪੰਜ ਕਿਲੋ ਹੈਰੋਇਨ ਸਮੇਤ ਤਿੰਨ ਤਸਕਰ ਗਿ੍ਫ਼ਤਾਰ
. . .  1 minute ago
ਵਿਧਾਇਕ ਦੇ ਦਫ਼ਤਰ ਵਿਚ ਨਾ ਮਿਲਣ ’ਤੇ ਦਫ਼ਤਰ ਦੇ ਬਾਹਰ ਚਿਪਾਕਾਇਆ ਮੰਗ ਪੱਤਰ
. . .  about 3 hours ago
ਕਾਂਗਰਸ ਕਰ ਰਹੀ ਹੈ ਨਫ਼ਰਤ ਦੀ ਰਾਜਨੀਤੀ- ਪ੍ਰਧਾਨ ਮੰਤਰੀ
. . .  about 3 hours ago
ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਰੱਦ ਕਰਨ ਦੇ ਰੋਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਧਰਨਾ ਸ਼ੁਰੂ
. . .  about 3 hours ago
ਹਰਿਆਣਾ ਦੀ ਜਨਤਾ ਨੇ ਸਾਬਿਤ ਕਰ ਦਿੱਤਾ ਕਿ ਉਹ ਮਿਹਨਤ ਕਰਨ ਵਾਲਿਆਂ ਦੇ ਹਨ ਨਾਲ- ਗ੍ਰੇਟ ਖਲੀ
. . .  about 3 hours ago
ਕੋਟਲੀ ਸੱਕਾ ’ਚ ਪੰਚਾਇਤ ਦੀ ਸਰਬ ਸੰਮਤੀ ਨਾਲ ਹੋਈ ਚੋਣ
. . .  about 3 hours ago
ਨੌਜਵਾਨ ਨੇ ਪਤਨੀ ਤੋਂ ਤੰਗ ਆ ਲਿਆ ਫਾਹਾ
. . .  about 4 hours ago
ਹੋਰ ਖ਼ਬਰਾਂ..

Powered by REFLEX