ਤਾਜ਼ਾ ਖਬਰਾਂ


ਪੀ.ਐਮ. ਨਰਿੰਦਰ ਮੋਦੀ ਦੀ ਅਗਵਾਈ 'ਚ ਪਾਰਟੀ ਹੈੱਡ ਕੁਆਰਟਰ 'ਤੇ ਭਾਜਪਾ ਦੀ ਮੀਟਿੰਗ ਸ਼ੁਰੂ
. . .  6 minutes ago
ਨਵੀਂ ਦਿੱਲੀ, 27 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪਾਰਟੀ ਹੈੱਡ ਕੁਆਰਟਰ 'ਤੇ ਭਾਜਪਾ ਦੀ ਬੈਠਕ ਚੱਲ ਰਹੀ ਹੈ। ਪਾਰਟੀ...
ਮਨੂ ਭਾਕਰ ਉਲੰਪਿਕ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ
. . .  28 minutes ago
ਪੈਰਿਸ, 27 ਜੁਲਾਈ-20 ਸਾਲਾਂ ਵਿਚ ਮਨੂ ਭਾਕਰ ਉਲੰਪਿਕ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਹੈ। ਆਖਰੀ ਵਾਰ ਏਥੀਅਨ ਗੇਮ 200...
ਪਿੰਡ ਵਰਪਾਲ ਵਿਖੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ
. . .  about 1 hour ago
ਅੰਮ੍ਰਿਤਸਰ, 27 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ, ਜੱਸਾ ਅਨਜਾਣ)-ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਕਲਾਂ ਵਿਖੇ ਪ੍ਰਿੰਸ ਜਿਊਲਰਜ਼ ਵਿਖੇ ਅੱਜ ਦਿਨ-ਦਿਹਾੜੇ...
ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਨੌਜਵਾਨ ਕਾਬੂ
. . .  about 2 hours ago
ਜੈਤੋ, 27 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ ਹਥਿਆਰਾਂ ਦੀ ਨੋਕ ਉਤੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜੈਤੋ ਦੇ ਡੀ.ਐਸ.ਪੀ. ਸੁਖਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਿਤੀ 25-07-2024 ਨੂੰ ਸਵੇਰ ਸਮੇਂ ਤਿੰਨ ਨੌਜਵਾਨਾਂ ਵਲੋਂ ਗੋਇਲ ਮੈਡੀਕਲ ਹਾਲ ਜੈਤੋ ਵਿਚ...
 
ਖਾਲਸਾਈ ਜਾਹੋ-ਜਲਾਲ ਨਾਲ ਮਨਾਈਆਂ ਜਾਣਗੀਆਂ 450 ਸਾਲਾ ਸ਼ਤਾਬਦੀਆਂ - ਐਡਵੋਕੇਟ ਹਰਜਿੰਦਰ ਸਿੰਘ ਧਾਮੀ
. . .  about 2 hours ago
ਅੰਮ੍ਰਿਤਸਰ, 27 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਸਤੰਬਰ ਵਿਚ ਆ ਰਹੀਆਂ ਦੋਵੇਂ 450 ਸਾਲਾ ਸ਼ਤਾਬਦੀਆਂ ਖਾਲਸਾਈ...
ਜਲੰਧਰ : ਦਿਨ-ਦਿਹਾੜੇ ਇੰਪੀਰੀਅਲ ਮੈਡੀਕਲ ਹਾਲ 'ਚ ਲੁੱਟ
. . .  about 2 hours ago
ਜਲੰਧਰ, (ਐੱਮ. ਐੱਸ. ਲੋਹੀਆਂ)-ਇਥੋਂ ਦੇ ਕੰਪਨੀ ਬਾਗ ਚੌਕ ਨੇੜੇ ਦਿਨ-ਦਿਹਾੜੇ ਇੰਪੀਰੀਅਲ ਮੈਡੀਕਲ ਹਾਲ ਵਿਚ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੋ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਦੁਕਾਨਦਾਰ ਤੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ...
ਖੰਨਾ ਦੇ ਨਿੱਜੀ ਕਾਲਜ 'ਚ ਵਿਦਿਆਰਥੀਆਂ ਵਿਚਾਲੇ ਚੱਲੀਆਂ ਗੋਲੀਆਂ, 1 ਜ਼ਖਮੀ
. . .  about 3 hours ago
ਖੰਨਾ, 27 ਜੁਲਾਈ (ਹਰਜਿੰਦਰ ਸਿੰਘ ਲਾਲ)-ਇਕ ਸਥਾਨਕ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ, ਜਿਸ ਵਿਚ ਗੋਲੀਆਂ ਚੱਲੀਆਂ। ਇਸ ਸੰਬੰਧੀ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਾਇਰਿੰਗ ਵਿਚ ਕਾਲਜ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ। ਵਿਦਿਆਰਥੀਆਂ...
ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਵਲੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 27 ਜੁਲਾਈ-ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ ਨੀਤਾ ਅੰਬਾਨੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਪੈਰਿਸ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ...
ਅੱਜ ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ
. . .  about 3 hours ago
ਸ੍ਰੀਲੰਕਾ, 27 ਜੁਲਾਈ-ਅੱਜ ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਵਨ ਡੇ ਮੈਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮੀਂ 7 ਵਜੇ ਲੱਗੇਗਾ। ਦੱਸ ਦਈਏ ਕਿ 3 ਮੈਚਾਂ...
ਜਲੰਧਰ ਦੇ ਸੈਂਟਰਲ ਟਾਊਨ 'ਚ ਇਕ ਵਿਅਕਤੀ 'ਤੇ ਕਿਰਪਾਨਾਂ ਨਾਲ ਹਮਲਾ
. . .  about 4 hours ago
ਜਲੰਧਰ, 27 ਜੁਲਾਈ-ਇਥੋਂ ਦੇ ਸੈਂਟਰਲ ਟਾਊਨ ਇਲਾਕੇ ਵਿਚ ਸਰੇਆਮ ਕਿਰਪਾਨਾਂ ਚੱਲੀਆਂ। ਇਕ ਵਿਅਕਤੀ ਵਲੋਂ ਦੂਜੇ ਵਿਅਕਤੀ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ...
ਨੀਤੀ ਆਯੋਗ ਦੀ ਮੀਟਿੰਗ ’ਚੋਂ ਮਮਤਾ ਬੈਨਰਜੀ ਨੇ ਕੀਤਾ ਵਾਕ-ਆਊਟ
. . .  about 4 hours ago
ਨਵੀਂ ਦਿੱਲੀ, 27 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਵਿਚ ਚੱਲ ਰਹੀ ਨੀਤੀ ਆਯੋਗ ਦੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਵਾਕ-ਆਊਟ ਕਰ ਗਈ। ਪ੍ਰਧਾਨ ਮੰਤਰੀ ਮੋਦੀ ਨੀਤੀ ਆਯੋਗ ਦੀ.....
ਭਾਰਤ ਨੂੰ ਵਿਕਸਤ ਰਾਜ ਬਣਾਉਣ ਵਿਚ ਰਾਜ ਨਿਭਾਅ ਸਕਦੇ ਹਨ ਅਹਿਮ ਭੂਮਿਕਾ- ਪ੍ਰਧਾਨ ਮੰਤਰੀ
. . .  about 4 hours ago
ਨਵੀਂ ਦਿੱਲੀ, 27 ਜੁਲਾਈ- ਨੀਤੀ ਆਯੋਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣਾ ਹਰ ਭਾਰਤੀ ਦੀ ਇੱਛਾ ਹੈ.....
ਮਹਾਰਾਸ਼ਟਰ: ਮਾਲ ਗੱਡੀ ਦੇ ਚਾਰ ਡੱਬੇ ਪਟੜੀ ਤੋਂ ਉੱਤਰੇ
. . .  about 5 hours ago
ਉਲੰਪਿਕ 2024: 10 ਮੀਟਰ ਏਅਰ ਰਾਈਫ਼ਲ ਮਿਕਸਡ ਕੁਆਲੀਫਾਇੰਗ ਰਾਊਂਡ ’ਚੋਂ ਭਾਰਤੀ ਟੀਮਾਂ ਬਾਹਰ
. . .  about 5 hours ago
ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ - ਗੈਂਗਸਟਰ ਦੇ ਪੈਰ ’ਤੇ ਲੱਗੀ ਗੋਲੀ
. . .  about 5 hours ago
ਰਾਜਸਥਾਨ ਦੇ ਮੁੱਖ ਮੰਤਰੀ ਨੇ ਅਗਨੀਵੀਰਾਂ ਲਈ ਕੀਤਾ ਰਾਖ਼ਵੇਂਕਰਨ ਦਾ ਐਲਾਨ
. . .  about 5 hours ago
ਨੌਜਵਾਨ ਸਰਕਾਰ ਖ਼ਿਲਾਫ਼ ਪਾਣੀ ਵਾਲੀ ਟੈਂਕੀ ’ਤੇ ਚੜਿ੍ਆ
. . .  about 6 hours ago
ਜ਼ਮੂਹਰੀਅਤ ਦੀ ਸਭ ਤੋਂ ਅਹਿਮ ਸੰਸਥਾ ਰਾਜ ਸੂਚਨਾ ਕਮਿਸ਼ਨ ਨੂੰ ਕੀਤਾ ਜਾਵੇ ਮੁੜ ਸੁਰਜੀਤ- ਸੁਖਪਾਲ ਸਿੰਘ ਖਹਿਰਾ
. . .  about 6 hours ago
ਅੱਤਵਾਦੀਆਂ ਨਾਲ ਹੋਈ ਮੁਠਭੇੜ ਵਿਚ ਇਕ ਜਵਾਨ ਸ਼ਹੀਦ
. . .  about 6 hours ago
ਫ਼ੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
. . .  about 6 hours ago
ਹੋਰ ਖ਼ਬਰਾਂ..

Powered by REFLEX