ਤਾਜ਼ਾ ਖਬਰਾਂ


ਟੋਕੀਓ ਵਿਚ ਪ੍ਰਮੁੱਖ ਜਾਪਾਨੀ ਉਦਯੋਗ ਪ੍ਰਤੀਨਿਧੀਆਂ ਦੀ ਮੀਟਿੰਗ 'ਚ ਸ਼ਾਮਿਲ ਹੋਏ ਹਰਦੀਪ ਸਿੰਘ ਪੁਰੀ
. . .  39 minutes ago
ਨਵੀਂ ਦਿੱਲੀ, 17 ਨਵੰਬਰ (ਏਐਨਆਈ): ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਟੋਕੀਓ ਵਿਚ ਪ੍ਰਮੁੱਖ ਜਾਪਾਨੀ ਉਦਯੋਗ ਪ੍ਰਤੀਨਿਧੀਆਂ ਨਾਲ ਇਕ ਗੋਲਮੇਜ਼ ਵਿਚ ਹਿੱਸਾ ...
ਭਾਜਪਾ ਨੇ ਐੱਸ. ਆਈ. ਆਰ. ਰਣਨੀਤੀ ਦੀ ਵਰਤੋਂ ਕਰਕੇ ਬਿਹਾਰ ਚੋਣ ਜਿੱਤੀ
. . .  49 minutes ago
ਮੈਨਪੁਰੀ (ਉੱਤਰ ਪ੍ਰਦੇਸ਼), 17 ਨਵੰਬਰ - ਸਪਾ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਇਕ ਉਦਾਹਰਣ ਹੈ ਕਿ ਭਾਜਪਾ ਚੋਣਾਂ ਜਿੱਤਣ ਲਈ ਨਵੇਂ ਤਰੀਕੇ ਲੱਭਣ ਲਈ ਮਿਲੀਭੁਗਤ ਦੀ ਵਰਤੋਂ ਕਿਵੇਂ ...
ਐਨ.ਆਈ.ਏ. ਨੇ ਦਿੱਲੀ ਧਮਾਕੇ ਦੇ ਦੋਸ਼ੀ ਦੇ ਦੂਜੇ ਸਾਥੀ ਨੂੰ ਕਸ਼ਮੀਰ ਤੋਂ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ ,17 ਨਵੰਬਰ (ਏਐਨਆਈ): ਦਿੱਲੀ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਹੋਰ ਮਹੱਤਵਪੂਰਨ ਸਫਲਤਾ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਿਹਾ ਕਿ ਧਮਾਕੇ ਵਿਚ ਸ਼ਾਮਿਲ ਅੱਤਵਾਦੀ ਦੇ ਇਕ ...
ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾਵੇਗਾ : ਅਮਿਤ ਸ਼ਾਹ
. . .  about 1 hour ago
ਫ਼ਰੀਦਾਬਾਦ (ਹਰਿਆਣਾ), 17 ਨਵੰਬਰ (ਏਐਨਆਈ): 32ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ ਵਿਚ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਸਮੂਹਿਕ ਵਚਨਬੱਧਤਾ ਦੀ ਅਪੀਲ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ
 
ਦੁਬਈ ਏਅਰ ਸ਼ੋਅ ਭਾਰਤ ਦੇ ਆਤਮਨਿਰਭਰਤਾ ਦੇ ਸੰਕਲਪ ਨੂੰ ਦਰਸਾਉਂਦਾ ਹੈ: ਕੇਂਦਰੀ ਰਾਜ ਮੰਤਰੀ ਸੰਜੇ ਸੇਠ
. . .  about 2 hours ago
ਦੁਬਈ [ਯੂਏਈ], 17 ਨਵੰਬਰ (ਏਐਨਆਈ): ਕੇਂਦਰੀ ਰੱਖਿਆ ਰਾਜ ਮੰਤਰੀ (ਐਮ.ਓ.ਐਸ.) ਸੰਜੇ ਸੇਠ ਨੇ ਦੁਬਈ ਏਅਰ ਸ਼ੋਅ 2025 ਵਿਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ। ਏਐਨਆਈ ਨਾਲ ਗੱਲ ...
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ ਸਮਾਗਮ
. . .  about 3 hours ago
ਗੁਰੂ ਹਰ ਸਹਾਏ , 17 ਨਵੰਬਰ (ਕਪਿਲ ਕੰਧਾਰੀ) - ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਦੇ ਪਰਿਵਾਰ ਵਲੋਂ ਜਿੱਥੇ 12 ਨਵੰਬਰ ਤੋਂ ਲੈ ਕੇ 18 ਨਵੰਬਰ ...
ਸੜਕ ਨਿਰਮਾਣ 'ਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ 'ਚ ਜੇ.ਈ. ਬਰਖ਼ਾਸਤ
. . .  about 3 hours ago
ਮਾਨਸਾ, 17 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੜਕ ਨਿਰਮਾਣ ’ਚ ਘਟੀਆ ਮਟੀਰੀਅਲ ਵਰਤਣ ਦੇ ਦੋਸ਼ 'ਚ ਜਿੱਥੇ ਮੰਡੀਕਰਨ ਬੋਰਡ ਦੇ ਜੂਨੀਅਰ ਇੰਜੀਨੀਅਰ ਨੂੰ ...
ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ - ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ , 17 ਨਵੰਬਰ (ਏਐਨਆਈ): ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਐਲਾਨੇ ਗਏ ਫ਼ੈਸਲੇ 'ਤੇ ਕਿਹਾ ਹੈ ਕਿ ਭਾਰਤ
ਬੇਲਾਗਾਵੀ ਚਿੜੀਆਘਰ ਵਿਚ 3 ਹੋਰ ਕਾਲੇ ਹਿਰਨ ਮਰੇ
. . .  about 3 hours ago
ਬੇਲਾਗਾਵੀ (ਕਰਨਾਟਕ), 17 ਨਵੰਬਰ - ਇੱਥੇ ਕਿੱਟੂਰ ਰਾਣੀ ਚੇਂਨਾਮਾ ਚਿੜੀਆਘਰ ਵਿਚ ਤਿੰਨ ਹੋਰ ਕਾਲੇ ਹਿਰਨ ਮਰੇ, ਜਿਸ ਨਾਲ ਪਿਛਲੇ ਚਾਰ ਦਿਨਾਂ ਵਿਚ ਕੁੱਲ ਮੌਤਾਂ 31 ਹੋ ਗਈਆਂ ...
ਦਿੱਲੀ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ
. . .  about 3 hours ago
ਨਵੀਂ ਦਿੱਲੀ , 17 ਨਵੰਬਰ (ਏਐਨਆਈ): ਦਿੱਲੀ ਕਾਰ ਧਮਾਕੇ ਦੇ ਮਾਮਲੇ ਵਿਚ 2 ਪੀੜਤਾਂ ਦੀ ਮੌਤ ਤੋਂ ਬਾਅਦ ਮੌਤਾਂ ਦੀ ਗਿਣਤੀ 15 ਹੋ ਗਈ ਹੈ । ਦਿੱਲੀ ਪੁਲਿਸ ਦੇ ਅਨੁਸਾਰ, ਮ੍ਰਿਤਕਾਂ ਦੀ ਕੁੱਲ ਗਿਣਤੀ 15 ਹੋ ਗਈ ...
ਸਾਊਦੀ ਅਰਬ ਬੱਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ 'ਤੇ ਪ੍ਰਿਯੰਕਾ ਗਾਂਧੀ ਨੇ ਕੀਤਾ ਦੁੱਖ ਪ੍ਰਗਟ
. . .  about 3 hours ago
ਨਵੀਂ ਦਿੱਲੀ, 17 ਨਵੰਬਰ (ਏਐਨਆਈ): ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਊਦੀ ਅਰਬ ਵਿਚ ਹੋਏ ਬੱਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਐਕਸ 'ਤੇ ਇਕ ਪੋਸਟ ਵਿਚ ਪ੍ਰਿਯੰਕਾ ਗਾਂਧੀ ਨੇ ...
ਨੌਜਵਾਨ ਨੇ ਚੁੱਕਿਆ ਖ਼ਤਰਨਾਕ ਕਦਮ , ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ
. . .  about 4 hours ago
ਗੁਰੂ ਹਰ ਸਹਾਏ ,17 ਨਵੰਬਰ (ਕਪਿਲ ਕੰਧਾਰੀ) - ਅੱਜ ਗੁਰੂ ਹਰ ਸਹਾਏ ਵਿਖੇ ਉਸ ਸਮੇਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਜਦ ਇਕ ਨੌਜਵਾਨ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ...
ਬੰਗਾ ਬੱਸ ਅੱਡੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇ ਵਾਹ ਚਲਾਈਆਂ ਗੋਲੀਆਂ, ਪੰਜ ਜ਼ਖ਼ਮੀ
. . .  about 4 hours ago
350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਮਹਾਨ ਅੰਮ੍ਰਿਤ ਸੰਚਾਰ
. . .  about 5 hours ago
ਭਾਰਤ ਨੇ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ" ਦੁਆਰਾ ਸ਼ੇਖ ਹਸੀਨਾ ਬਾਰੇ ਐਲਾਨੇ ਗਏ ਫ਼ੈਸਲੇ ਦਾ ਲਿਆ ਨੋਟਿਸ
. . .  about 5 hours ago
ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਾਂ ਵਲੋਂ ਸਾਢੇ ਚਾਰ ਘੰਟੇ ਬਾਅਦ ਹੜਤਾਲ ਮੁਲਤਵੀ
. . .  about 5 hours ago
ਰਾਜਦ ਵਿਧਾਇਕ ਤੇਜਸਵੀ ਯਾਦਵ ਨੂੰ ਚੁਣਿਆ ਗਿਆ ਬਿਹਾਰ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ
. . .  about 5 hours ago
ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਕੋਲ ਬੰਗਾਲ ਦੇ ਲੋਕਾਂ ਦੇ ਸਾਹਮਣੇ ਮੁਆਫ਼ੀ ਮੰਗਣ ਦਾ ਵਿਕਲਪ - ਰਾਜਪਾਲ ਸੀਵੀ ਆਨੰਦ ਬੋਸ
. . .  about 6 hours ago
ਪੱਛਮੀ ਬੰਗਾਲ : ਰਾਜਪਾਲ ਸੀਵੀ ਆਨੰਦ ਬੋਸ ਦੇ ਨਿਰਦੇਸ਼ਾਂ 'ਤੇ ਰਾਜ ਭਵਨ ਦੀ ਇਮਾਰਤ ਵਿਚ ਸਾਂਝਾ ਖੋਜ ਅਭਿਆਨ
. . .  about 6 hours ago
ਜਾਅਲੀ ਪੈਨ ਕਾਰਡ ਮਾਮਲਾ:ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਸੱਤ ਸਾਲ ਦੀ ਸਜ਼ਾ
. . .  about 7 hours ago
ਹੋਰ ਖ਼ਬਰਾਂ..

Powered by REFLEX