ਤਾਜ਼ਾ ਖਬਰਾਂ


ਇਟਲੀ ਦੀ ਰਾਜਧਾਨੀ ਰੋਮ ਵਿਖੇ ਪ੍ਰਵਾਸੀਆ ਦੇ ਹੱਕ ’ਚ ਕੀਤਾ ਗਿਆ ਰੋਸ ਮੁਜਹਾਰਾ
. . .  43 minutes ago
ਵੈਨਿਸ (ਇਟਲੀ), 27 ਫਰਵਰੀ (ਹਰਦੀਪ ਸਿੰਘ ਕੰਗ)-ਇਟਲੀ ’ਚ ਵੱਸਦੇ ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਲਈ ਇਟਲੀ ਦੀ ਰਾਜਧਾਨੀ ’ਚ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ, ਜਿਸ ’ਚ ਇਟਲੀ ਭਰ ਤੋਂ ਭਾਰਤੀ ਭਾਈਚਾਰੇ ...
ਗੈਂਗ ਵਾਰ ਦੌਰਾਨ ਚੱਲੀ ਗੋਲੀ ਵਿੱਚ ਗੈਂਗਸਟਰ ਦੀ ਮੌਤ
. . .  about 1 hour ago
ਲੁਧਿਆਣਾ, 27 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਪੰਜ ਪੀਰ ਰੋਡ ’ਤੇ ਬੀਤੀ ਦੇਰ ਰਾਤ ਗੈਂਗਵਾਰ ਦੌਰਾਨ ਚੱਲੀ ਗੋਲੀ ’ਚ ਇੱਕ ਗੈਂਗਸਟਰ ਦੀ ਮੌਤ ਹੋ ਗਈ...
ਪ੍ਰਿਯੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੰਘ ਸਿੱਧੂ
. . .  about 1 hour ago
ਨਵੀਂ ਦਿੱਲੀ, 27 ਫਰਵਰੀ-ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਦਿੱਤੀ...
ਸਰਹੱਦੀ ਪਿੰਡ ਮਹਿੰਦੀਪੁਰ ’ਚੋਂ 350 ਗ੍ਰਾਮ ਆਈਸ ਡਰੱਗ ਮਿਲੀ
. . .  about 1 hour ago
ਖੇਮਕਰਨ, 27 ਫਰਵਰੀ (ਰਾਕੇਸ਼ ਬਿੱਲਾ)- ਸਰਹੱਦੀ ਪਿੰਡ ਮਹਿੰਦੀਪੁਰ ’ਚ ਕੱਲ ਥਾਣਾ ਖੇਮਕਰਨ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ’ਚ ਇੱਕ ਅਵਾਰਾ ਰੂੜੀ ’ਚ ਦਬਾ ਕੇ ਰੱਖੀ ਹੋਈ 350 ਗ੍ਰਾਮ...
 
ਪਿੰਡ ਹਮੀਦੀ ਵਿਖੇ ਖ਼ਾਲਿਸਤਾਨੀ ਸਮਰਥਕ ਦੇ ਘਰ ਐੱਨ.ਆਈ.ਏ. ਦੀ ਰੇਡ
. . .  about 1 hour ago
ਮਹਿਲ ਕਲਾਂ, 27 ਫਰਵਰੀ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ’ਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ (ਐੱਨ.ਆਈ. ਏ.) ਵਲੋਂ ਖ਼ਾਲਿਸਤਾਨੀ ਸਮਰਥਕ ਰੇਸ਼ਮ ਸਿੰਘ ਪੁੱਤਰ ਪਾਲਾ ਦੇ ਘਰ ਸਵੇਰੇ ਰੇਡ ਕੀਤੀ ਗਈ। ਦੱਸਣਯੋਗ ਹੈ ਰੇਸ਼ਮ ਸਿੰਘ ਪਿਛਲੇ ਦੋ ਸਾਲ ਤੋਂ ਜੇਲ੍ਹ ਬੰਦ ਹੈ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ’ਚ ਦੇਰੀ
. . .  about 1 hour ago
ਚੰਡੀਗੜ੍ਹ, 27 ਫਰਵਰੀ-ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ’ਚ ਦੇਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹਾਈਕੋਰਟ ’ਚ ਮਾਮਲੇ ਦੀ ਸੁਣਵਾਈ ਹੋਣ ਕਾਰਨ ਸ਼ਸ਼ੋਪੰਜ ਬਣਿਆ...
ਰਾਜਿੰਦਰਾ ਹਸਪਤਾਲ ਮੋਰਚਰੀ ’ਚ ਇੱਕ ਹੋਰ ਕਿਸਾਨ ਦੀ ਮ੍ਰਿਤਕ ਦੇਹ ਪਹੁੰਚੀ
. . .  about 1 hour ago
ਪਟਿਆਲਾ, 27 ਫਰਵਰੀ (ਅਮਰਬੀਰ ਸਿੰਘ ਆਲੂਵਾਲੀਆ)- ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਵਲੋਂ ਦੁਬਾਰਾ ਵਿੱਢੇ ਗਏ ਸੰਘਰਸ਼ ’ਚ ਪੰਜਾਬ ਦੇ ਹਰਿਆਣਾ ਹੱਦ ਦੇ ਉੱਪਰ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ....
ਮਹਾਰਾਸ਼ਟਰ : ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਵਿਧਾਨ ਭਵਨ ਦੇ ਬਾਹਰ ਧਰਨਾ
. . .  about 2 hours ago
ਮੁੰਬਈ, 27 ਫਰਵਰੀ - ਮਹਾਰਾਸ਼ਟਰ ਵਿਧਾਨ ਸਭਾ ਦਾ ਬਜਟ ਇਜਲਾਸ : ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਧਾਨ ਭਵਨ ਦੇ ਬਾਹਰ ਧਰਨਾ...
ਸਰਕਾਰ ਨੂੰ ਪਹਿਲਕਦਮੀ ਕਰਕੇ ਕਰਨੀ ਚਾਹੀਦੀ ਹੈ ਭਾਈ ਅਮ੍ਰਿੰਤਪਾਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ - ਗਿਆਨੀ ਹਰਪ੍ਰੀਤ ਸਿੰਘ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ (ਬਲਕਰਨ ਸਿੰਘ ਖਾਰਾ) - ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਅਮ੍ਰਿੰਤਪਾਲ ਸਿੰਘ...
ਡੂਮਵਾਲੀ 'ਚ ਐਨ.ਆਈ.ਏ. ਵਲੋਂ 'ਆਪ' ਦੇ ਬਲਾਕ ਪ੍ਰਧਾਨ ਦੇ ਘਰ ਛਾਪੇਮਾਰੀ
. . .  about 3 hours ago
ਡੱਬਵਾਲੀ, 27 ਫਰਵਰੀ (ਇਕਬਾਲ ਸਿੰਘ ਸ਼ਾਂਤ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ ਐਨ.ਆਈ.ਏ. ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। ਐਨ.ਆਈ.ਏ. ਦੇ ਡੀ.ਐਸ.ਪੀ. ਦੀ ਅਗਵਾਈ...
ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ਤੇ ਕੋਟੜਾ ਕੌੜਾ ਚ ਐਨ.ਆਈ.ਏ. ਦੀ ਰੇਡ
. . .  about 3 hours ago
ਬਾਲਿਆਂਵਾਲੀ, 27 ਫਰਵਰੀ (ਕੁਲਦੀਪ ਮਤਵਾਲਾ) - ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਮੌੜ ਦੇ ਪਿੰਡ ਕੋਟੜਾ ਕੌੜਾ ਅਤੇ ਪਿੰਡ ਬਾਲਿਆਂਵਾਲੀ ਵਿਖੇ ਦੋ ਘਰਾਂ ਚ ਐਨ.ਆਈ.ਏ. ਦੀ ਟੀਮ ਵਲੋਂ ਅੱਜ ਸਵੇਰੇ 5 ਵਜੇ ਰੇਡ...
ਮੁੰਬਈ : ਬੀ.ਐਮ.ਸੀ. ਦੇ ਵਾਟਰ ਪੰਪਿੰਗ ਸਟੇਸ਼ਨ 'ਤੇ ਲੱਗੀ ਅੱਗ
. . .  about 3 hours ago
ਮੁੰਬਈ, 27 ਫਰਵਰੀ - ਬੀ.ਐਮ.ਸੀ. ਦੇ ਵਾਟਰ ਪੰਪਿੰਗ ਸਟੇਸ਼ਨ 'ਤੇ ਅੱਗ ਲੱਗ ਗਈ ਅੱਗ। ਇਸ ਦੇ ਚੱਲਦਿਆਂ ਪੂਰਬੀ ਉਪਨਗਰਾਂ ਵਿਚ ਪਾਣੀ ਦੀ ਸਪਲਾਈ ਵਿਚ ਵਿਘਨ...
ਆਂਧਰਾ ਪ੍ਰਦੇਸ਼ ਵਿਧਾਨ ਸਭਾ ਸਪੀਕਰ ਵਲੋਂ ਪਾਰਟੀ ਦਲ ਬਦਲੀ ਲਈ 8 ਵਿਧਾਇਕ ਅਯੋਗ ਕਰਾਰ
. . .  about 3 hours ago
ਟਰੰਪ ਵਲੋਂ ਨਿਊਯਾਰਕ ਦੇ 454 ਮਿਲੀਅਨ ਡਾਲਰ ਦੇ ਸਿਵਲ ਫਰਾਡ ਫ਼ੈਸਲੇ ਖ਼ਿਲਾਫ਼ ਅਪੀਲ
. . .  about 3 hours ago
ਦਿੱਲੀ : ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਚ ਸੋਮਵਾਰ ਲੱਗੀ ਅੱਗ
. . .  about 4 hours ago
ਹਰ ਖੇਤਰ ਚ ਦਖਲਅੰਦਾਜ਼ੀ ਕਰ ਰਹੀ ਹੈ ਆਂਧਾਰਾ ਪ੍ਰਦੇਸ਼ ਸਰਕਾਰ - ਕ੍ਰਿਕਟਰ ਹਨੂਮਾ ਵਿਹਾਰੀ ਦੇ ਦੋਸ਼ਾਂ 'ਤੇ ਟੀ.ਡੀ.ਪੀ. ਨੇਤਾ ਵਰਲਾ ਰਮਈਆ
. . .  about 4 hours ago
ਉਮੀਦ ਹੈ ਕਿ ਅਗਲੇ ਸੋਮਵਾਰ ਤੱਕ ਸਾਡੇ ਕੋਲ ਜੰਗਬੰਦੀ ਹੋਵੇਗੀ - ਇਜ਼ਰਾਈਲ-ਹਮਾਸ ਸੰਘਰਸ਼ 'ਤੇ ਬਾਈਡਨ
. . .  about 4 hours ago
ਹਰਿਆਣਾ : ਦਿੱਲੀ ਪੁਲਿਸ ਅਤੇ ਨੂਹ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਚ ਇਕ ਅਪਰਾਧੀ ਗ੍ਰਿਫ਼ਤਾਰ
. . .  about 5 hours ago
ਹਿਮਾਚਲ ਪ੍ਰਦੇਸ਼ : .ਬਿਨਾਂ ਗਿਣਤੀ ਦੇ ਵੀ, ਭਾਜਪਾ ਆਪਣਾ ਰਾਜ ਸਭਾ ਉਮੀਦਵਾਰ ਖੜ੍ਹਾ ਕਰ ਰਹੀ ਹੈ - ਹਰਸ਼ਵਰਧਨ ਚੌਹਾਨ
. . .  about 5 hours ago
⭐ਮਾਣਕ-ਮੋਤੀ ⭐
. . .  about 5 hours ago
ਹੋਰ ਖ਼ਬਰਾਂ..

Powered by REFLEX