ਤਾਜ਼ਾ ਖਬਰਾਂ


ਮੱਲ੍ਹਾ ਜ਼ੋਨ ਤੋਂ ਬਲਾਕ ਸੰਮਤੀ ਸੀਟ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦੇਹੜਕਾ ਨੇ 26 ਵੋਟਾਂ ਨਾਲ ਜਿੱਤੀ
. . .  1 minute ago
ਹਠੂਰ 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਬਲਾਕ ਸਮੰਤੀ ਜੋਨ ਮੱਲ੍ਹਾ-ਦੇਹੜਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਦੇਹੜਕਾ ਚੋਣ ਜਿੱਤ ਗਈ ਹੈ। ਉਸ ਨੇ ਇਹ ਚੋਣ 26 ਵੋਟਾਂ ਦੇ ਫਰਕ ਨਾਲ ਆਪਣੇ ਹੀ ਪਿੰਡ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ...
ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਅਤੇ ਜਸ਼ਨ ਦਾ ਮਾਹੌਲ
. . .  3 minutes ago
ਧਰਮਗੜ੍ਹ (ਸੰਗਰੂਰ), 17 ਦਸੰਬਰ (ਗੁਰਜੀਤ ਸਿੰਘ ਚਹਿਲ) -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ । ਜਿੱਤ ਦੀ ਖ਼ਬਰ ਮਿਲਦਿਆਂ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਢੋਲ ਦੀ ਗੂੰਜ 'ਚ...
ਬਲਾਕ ਸੰਮਤੀ ਰਾਜਪੁਰਾ ਚ 8 'ਤੇ ਕਾਂਗਰਸ, 6 'ਤੇ ਆਪ ਅਤੇ ਇਕ ਦੇ ਸ਼੍ਰੋਮਣੀ ਅਕਾਲੀ ਦਲ ਜੇਤੂ
. . .  3 minutes ago
ਰਾਜਪੁਰਾ (ਪਟਿਆਲਾ), 17 ਦਸੰਬਰ (ਰਣਜੀਤ ਸਿੰਘ) - ਬਲਾਕ ਸੰਮਤੀ ਰਾਜਪੁਰਾ ਦੇ ਕੁੱਲ 15 ਜ਼ੋਨ ਹਨ ਜਿਨ੍ਹਾਂ ਵਿਚੋਂ 8 ਸੀਟਾਂ 'ਤੇ ਕਾਂਗਰਸ, 6 ਸੀਟਾਂ 'ਤੇ ਆਮ ਆਦਮੀ ਪਾਰਟੀ ਅਤੇ ਇਕ ਸੀਟ...
ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ 10 ਜ਼ੋਨਾਂ ਦੇ ਰੁਝਾਨ : 3 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ, 3 ਸੀਟਾਂ 'ਤੇ ਕਾਂਗਰਸ ਅਤੇ 2 ਸੀਟਾਂ 'ਤੇ ਆਪ ਦੀ ਬੜਤ
. . .  4 minutes ago
 
ਬਲਾਕ ਸੰਮਤੀ ਜ਼ੋਨ ਧੂਰਕੋਟ ਤੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ
. . .  5 minutes ago
ਬਰਨਾਲਾ ਰੂੜੇਕੇ ਕਲਾਂ 17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਲਾਕ ਸੰਮਤੀ ਜੋਨ ਧੂਰਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਨਿਰਮਲ ਸਿੰਘ ਬੱਬੀ ਨੰਬਰਦਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ 96 ਵੋਟਾਂ ਨਾਲ ਜੇਤੂ ਰਿਹਾ। ਆਮ ਆਦਮੀ ਪਾਰਟੀ ...
ਬਲਾਕ ਸੰਮਤੀ ਖਮਾਣੋਂ ਦੇ ਜ਼ੋਨ ਨੰਬਰ 4 ਮਨੈਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਜੇਤੂ
. . .  7 minutes ago
ਖਮਾਣੋਂ, 17 ਦਸੰਬਰ (ਜੋਗਿੰਦਰ ਪਾਲ)- ਬਲਾਕ ਸੰਮਤੀ ਖਮਾਣੋਂ ਦੇ ਜੋਨ ਨੰਬਰ 4 ਮਨੈਲੀ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਰਣਜੀਤ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਉਹਨਾਂ ਦੇ ਸਮਰਥਕ। ਜੇਤੂ ਉਮੀਦਵਾਰ ਰਣਜੀਤ ਸਿੰਘ ਨੇ ਜੋਨ ਦੇ ਸਮੂਹ...
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਜੋਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ
. . .  7 minutes ago
ਬਰਨਾਲਾ/ਰੂੜੇਕੇ ਕਲਾਂ, 17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਜੋਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਜਸਵੰਤ ਸਿੰਘ ਕਾਲਾ ਸਾਬਕਾ ਸਰਪੰਚ ਤਾਜੋਕੇ ਆਮ ਆਦਮੀ ਪਾਰਟੀ...
ਮੁਹਾਰ ਜ਼ੋਨ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
. . .  8 minutes ago
ਓਠੀਆਂ,17 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਮੁਹਾਰ ਜ਼ੋਨ ਤੋਂ ਭਾਜਪਾ ਉਮੀਦਵਾਰ ਤਲਵਿੰਦਰ ਸਿੰਘ ਈਸਾਪੁਰ ਨੂੰ ਹਰਾ ਕੇ ਆਪ ਦਾ ਉਮੀਦਵਾਰ ਕੈਪਟਨ ਸਿੰਘ ਮਟੀਆ 380 ਵੋਟਾਂ ਨਾਲ ਸਰਬ ਸੰਮਤੀ ਦੀ ਚੋਣ...
ਨਾਭਾ ਦੇ ਬਾਬਰਪੁਰ ਸੰਮਤੀ ਜ਼ੋਨ ਤੋਂ ਜਿੱਤਿਆ ਅਕਾਲੀ ਦਲ ਦਾ ਉਮੀਦਵਾਰ
. . .  9 minutes ago
ਨਾਭਾ , 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਬਾਬਰਪੂਰ ਜ਼ੋਨ ਨੰਬਰ 12 ਤੋਂ ਬਲਾਕ ਸੰਮਤੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਵਲੋਂ ਕਰੀਬ 41 ਵੋਟਾਂ ਦੇ ਫਰਕ ਨਾਲ ਜਿੱਤੀ ਗਈ...
ਬਲਾਕ ਸੰਮਤੀ ਜ਼ੋਨ ਮਹਿਲ ਖੁਰਦ ਤੋਂ 'ਆਪ' ਉਮੀਦਵਾਰ ਜਸਪ੍ਰੀਤ ਸਿੰਘ ਜੰਟੀ ਜੇਤੂ ਰਹੇ
. . .  10 minutes ago
ਮਹਿਲ ਕਲਾਂ (ਬਰਨਾਲਾ), 17 ਦਸੰਬਰ (ਅਵਤਾਰ ਸਿੰਘ ਅਣਖੀ) - ਬਲਾਕ ਸੰਮਤੀ ਜ਼ੋਨ ਮਹਿਲ ਖੁਰਦ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸਿੰਘ ਜੰਟੀ ਨੇ 158 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ...
ਸੋਹੀਆਂ ਜ਼ੋਨ ਤੋਂ ਕਾਂਗਰਸ ਜਿੱਤੀ
. . .  13 minutes ago
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ, ਚਾਪੜਾ)-ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਸੋਹੀਆਂ ਜੋਨ ਤੋਂ ਕਾਂਗਰਸ ਦੇ ਉਮੀਦਵਾਰ ਕ੍ਰਿਸਨ ਦੇਵ ਜੋਗੀ ਮਾਜਰਾ ਚੋਣ ਜਿੱਤ ਗਏ...
ਦਾਨੇ ਵਾਲਾ ਤੋਂ ਅਕਾਲੀ ਦਲ ਦੀ ਉਮੀਦਵਾਰ ਦੀ ਹੋਈ ਜਿੱਤ
. . .  14 minutes ago
ਅਬੋਹਰ , 17 ਦਸੰਬਰ (ਸੰਦੀਪ )-ਅਬੋਹਰ ਹਲਕੇ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਹੈਰੀ ਅਤੇ ਬਲਾਕ ਪ੍ਰਧਾਨਾਂ ਵੱਲੋਂ ਜਸ਼ਨ ਮਨਾਉਂਦੇ ਹੋਏ |
ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ
. . .  14 minutes ago
ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ
. . .  16 minutes ago
ਹਲਕਾ ਜਲਾਲਾਬਾਦ ਦੇ ਹੁਣ ਤੱਕ ਬਲਾਕ ਸੰਮਤੀ ਦੇ ਐਲਾਨੇ ਗਏ 4 ਜ਼ੋਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
. . .  17 minutes ago
ਬਲਾਕ ਸੰਮਤੀ ਜ਼ੋਨ ਧੌਲਾ ਤੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਜੇਤੂ
. . .  19 minutes ago
ਬਲਾਕ ਸੰਮਤੀ ਮਾਜਰੀ ਦੇ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ
. . .  14 minutes ago
ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਚੱਕ ਸਰਵਣ ਨਾਥ ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ
. . .  20 minutes ago
ਹਲਕਾ ਰਾਏਕੋਟ ਦੇ ਜ਼ੋਨ ਜਲਾਲਦੀਵਾਲ ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੇ ਬਾਜ਼ੀ ਮਾਰੀ
. . .  21 minutes ago
ਬਲਾਕ ਸੰਮਤੀ ਜ਼ੋਨ ਤੀੜਾਂ ਤੋਂ ਆਮ ਆਦਮੀ ਪਾਰਟੀ ਦੇ ਮਨਮੋਹਣ ਸਿੰਘ ਜੇਤੂ
. . .  22 minutes ago
ਹੋਰ ਖ਼ਬਰਾਂ..

Powered by REFLEX