ਤਾਜ਼ਾ ਖਬਰਾਂ


ਸਰਹੱਦ 'ਤੇ ਵਧਦੀ ਡਰੋਨ ਨਾਲ ਤਸਕਰੀ ਨੂੰ ਲੈ ਕੇ ਸੰਸਦ ਮੈਂਬਰ ਔਜਲਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  18 minutes ago
ਅੰਮ੍ਰਿਤਸਰ, 3 ਦਸੰਬਰ-ਵਾਹਗਾ ਬਾਰਡਰ 'ਤੇ ਡਰੋਨਾਂ ਰਾਹੀਂ ਵੱਧ ਰਹੀ ਨਸ਼ਾ ਤਸਕਰੀ ਤੋਂ ਚਿੰਤਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਜਿਥੇ ਉਨ੍ਹਾਂ ਨੂੰ ਸਰਹੱਦ 'ਤੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ, ਉਥੇ ਹੀ ਉਨ੍ਹਾਂ ਨੇ ਡਰੋਨ ਵਿਰੋਧੀ ਪ੍ਰਣਾਲੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਅਤੇ ਵਿਸ਼ੇਸ਼...
ਸਿੰਘ ਸਾਹਿਬਾਨ ਵਲੋਂ ਅਕਾਲੀ ਲੀਡਰਸ਼ਿਪ ਸੰਬੰਧੀ ਲਿਆ ਫੈਸਲਾ ਕੌਮ ਦੀ ਬਿਹਤਰੀ ਵਾਲਾ
. . .  25 minutes ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਬੀਤੇ ਦਿਨ ਸੁਣਾਇਆ ਗਿਆ ਫੈਸਲਾ ਕੌਮ ਦੀ ਬਿਹਤਰੀ ਲਈ ਲਿਆ...
ਕਪੂਰਥਲਾ ਪੁਲਿਸ ਨੇ ਕਤਲ ਦੀ ਗੁੱਥੀ 12 ਘੰਟੇ ਵਿਚ ਸੁਲਝਾਈ
. . .  47 minutes ago
ਕਪੂਰਥਲਾ, 3 ਦਸੰਬਰ (ਅਮਰਜੀਤ ਸਿੰਘ ਸਡਾਨਾ)- ਬੀਤੀ ਰਾਤ ਰੇਲ ਕੋਚ ਫੈਕਟਰੀ ਨੇੜੇ ਹੋਏ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਕਪੂਰਥਲਾ ਪੁਲਿਸ ਨੇ ਮ੍ਰਿਤਕ ਦੇ ਲੜਕੇ ਸਮੇਤ....
ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . .  50 minutes ago
ਆਗਰਾ (ਉੱਤਰ ਪ੍ਰਦੇਸ਼), 3 ਦਸੰਬਰ-ਆਗਰਾ ਦੇ ਤਾਜ ਮਹਿਲ ਨੂੰ ਅੱਜ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਏ.ਸੀ.ਪੀ. ਤਾਜ ਸੁਰੱਖਿਆ ਸਈਦ ਅਰੀਬ ਅਹਿਮਦ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਨੂੰ ਈਮੇਲ ਮਿਲੀ...
 
ਈ.ਡੀ. ਵਲੋਂ 31.22 ਕਰੋੜ ਰੁਪਏ, ਗੁਪਤ ਲਾਕਰ ਤੇ 4 ਲਗਜ਼ਰੀ ਗੱਡੀਆਂ ਜ਼ਬਤ
. . .  57 minutes ago
ਨਵੀਂ ਦਿੱਲੀ, 3 ਦਸੰਬਰ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਓਰਿਸ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ ਦਫਤਰ ਦੇ ਅਹਾਤੇ ਵਿਚ ਰੱਖੇ ਗੁਪਤ ਲਾਕਰਾਂ ਤੋਂ ਬਰਾਮਦ ਕੀਤੇ ਗਏ ਕਈ ਦਸਤਾਵੇਜ਼ ਜ਼ਬਤ...
ਸਰਹੱਦ ’ਤੇ ਸ਼ਾਂਤੀ ਤੋਂ ਬਿਨਾਂ ਭਾਰਤ-ਚੀਨ ਸੰਬੰਧ ਆਮ ਵਾਂਗ ਨਹੀਂ ਰਹਿ ਸਕਦੇ- ਵਿਦੇਸ਼ ਮੰਤਰੀ
. . .  about 1 hour ago
ਨਵੀਂ ਦਿੱਲੀ, 3 ਦਸੰਬਰ- ਲੋਕ ਸਭਾ ਵਿਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਭਾਰਤ-ਚੀਨ ਸਰਹੱਦੀ ਵਿਵਾਦ ’ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਲ.ਓ.ਸੀ. ’ਤੇ ਸਥਿਤੀ ਆਮ ਹੈ। ਫਿਲਹਾਲ.....
ਪਿੰਡ ਉੱਚੀ ਘਾਟੀ 'ਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ 'ਤੇ ਨਸ਼ਾ ਤਸਕਰਾਂ ਵਲੋਂ ਹਮਲਾ
. . .  about 1 hour ago
ਜਲੰਧਰ, 3 ਦਸੰਬਰ-ਜਲੰਧਰ ਦੇ ਫਿਲੌਰ ਦੇ ਪਿੰਡ ਉੱਚੀ ਘਾਟੀ 'ਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ 'ਤੇ ਨਸ਼ਾ ਤਸਕਰ ਵਿਜੇ ਮਸੀਹ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ...
ਇਜ਼ਰਾਈਲੀ ਡਿਪਲੋਮੈੱਟਾਂ ਦਾ ਇਕ ਵਫ਼ਦ ਦਿੱਲੀ ਸੰਸਦ 'ਚ ਪੁੱਜਾ
. . .  about 2 hours ago
ਨਵੀਂ ਦਿੱਲੀ, 3 ਦਸੰਬਰ-ਇਜ਼ਰਾਈਲੀ ਡਿਪਲੋਮੈੱਟਾਂ ਦਾ ਇਕ ਵਫ਼ਦ ਦਿੱਲੀ ਵਿਚ ਸੰਸਦ ਵਿਚ...
ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ
. . .  about 2 hours ago
ਨਡਾਲਾ, (ਕਪੂਰਥਲਾ), 3 ਦਸੰਬਰ (ਰਘਬਿੰਦਰ ਸਿੰਘ)- ਨਡਾਲਾ ਬੇਗੋਵਾਲ ਰੋਡ ’ਤੇ ਬਿਜਲੀ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ’ਚੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ....
ਨਵੇਂ ਕਾਨੂੰਨ ਬਣਾਉਣ ’ਚ ਲੱਗੀ ਕਈ ਲੋਕਾਂ ਦੀ ਮਿਹਨਤ- ਪ੍ਰਧਾਨ ਮੰਤਰੀ
. . .  about 2 hours ago
ਚੰਡੀਗੜ੍ਹ, 3 ਦਸੰਬਰ- ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਸੰਬੰਧੀ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਕਸਤ ਭਾਰਤ ਦਾ ਸੰਕਲਪ.....
ਬਿਕਰਮ ਸਿੰਘ ਮਜੀਠੀਆ ਤੇ ਬੀਬੀ ਜਗੀਰ ਕੌਰ ਵਲੋਂ ਪਖਾਨਿਆਂ ਦੀ ਸਫ਼ਾਈ
. . .  about 2 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਸਿੰਘ ਸਾਹਿਬਾਨ ਵਲੋਂ ਸੁਣਾਈ ਧਾਰਮਿਕ ਤਨਖਾਹ ਦੌਰਾਨ ਅੱਜ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਖਾਨਿਆਂ ਦੀ ਸਫ਼ਾਈ ਕਰਦੇ ਹੋਏ ਸਾਬਕਾ ਅਕਾਲੀ...
77 ਸਾਲ ਬਾਅਦ ਲੋਕਾਂ ਨੂੰ ਮਿਲੇ ਅਧਿਕਾਰ- ਅਮਿਤ ਸ਼ਾਹ
. . .  about 2 hours ago
ਚੰਡੀਗੜ੍ਹ, 3 ਦਸੰਬਰ- ਰਾਸ਼ਟਰ ਨੂੰ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਮਰਪਿਤ ਕਰਨ ਦੇ ਪ੍ਰੋਗਰਾਮ ਵਿਚ ਬੋਲਦਿਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ, ਅੱਤਵਾਦ ਅਤੇ....
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਮੁੜ ਸਰਗਰਮ ਸਿਆਸਤ ਵਿਚ ਆਉਣ ਦਾ ਕੀਤਾ ਐਲਾਨ
. . .  about 2 hours ago
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਪੁਲਿਸ ਨੇ ਹਿਰਾਸਤ ਵਿਚ
. . .  about 2 hours ago
ਫਤਿਹਗੜ੍ਹ ਸਾਹਿਬ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿਚ ਹੀ ਕੀਤਾ ਨਜ਼ਰਬੰਦ
. . .  about 3 hours ago
ਅਸੀਂ ਅਕਾਲੀ ਸੀ, ਹਾਂ ਅਤੇ ਅਕਾਲੀ ਰਹਾਂਗੇ- ਬੀਬੀ ਜਗੀਰ ਕੌਰ
. . .  about 3 hours ago
ਕੈਬਨਿਟ ਮੰਤਰੀ ਬਲਜੀਤ ਕੌਰ ਦਾ ਵਿਰੋਧ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
. . .  about 3 hours ago
ਬਾਥਰੂਮ ਸਾਫ਼ ਕਰਨ ਦੀ ਸੇਵਾ ਕਰਦੇ ਹੋਏ ਵੱਖ ਵੱਖ ਆਗੂ
. . .  about 3 hours ago
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਹਿਰਾਸਤ ਵਿਚ
. . .  about 3 hours ago
ਚੰਡੀਗੜ੍ਹ ਪੁੱਜੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਹੋਰ ਖ਼ਬਰਾਂ..

Powered by REFLEX