ਤਾਜ਼ਾ ਖਬਰਾਂ


ਰਵਨੀਤ ਬਿੱਟੂ ਨੇ ਤਸਰ-ਨਿਊ ਜਲਪਾਈਗੁੜੀ ਐਕਸਪ੍ਰੈਸ ਦੀ ਕੀਤੀ ਸ਼ੁਰੂਆਤ
. . .  1 minute ago
ਅੰਮ੍ਰਿਤਸਰ, 14 ਮਈ- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਸਰ-ਨਿਊ ਜਲਪਾਈਗੁੜੀ ਐਕਸਪ੍ਰੈਸ ਦੀ ਸ਼ੁਰੂਆਤ ਕੀਤੀ ਹੈ...
ਪਠਾਨਕੋਟ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ 38 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  14 minutes ago
ਚੰਡੀਗੜ੍ਹ, 14 ਮਈ (ਸੰਦੀਪ ਕੁਮਾਰ ਮਾਹਨਾ)- ਪਠਾਨਕੋਟ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕਾਫ਼ਲੇ ਵਿਚ ਵਾਹਨਾਂ ਦੀ ਗਿਣਤੀ ਘਟੀ
. . .  29 minutes ago
ਚੰਡੀਗੜ੍ਹ, 14 ਮਈ- ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੋਂ ਬਾਅਦ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕਾਫ਼ਲੇ ਵਿਚ ਵਾਹਨਾਂ ਦੀ ਗਿਣਤੀ ਅੱਧੀ ਕਰ ਦਿੱਤੀ ਗਈ ਹੈ...
ਮਾਤਾ ਸ਼ਿਕਾਰੀ ਤੋਂ ਵਾਪਸ ਆਉਂਦੇ ਸਮੇਂ ਹੋਇਆ ਹਾਦਸਾ, ਦੋ ਦੀ ਮੌਤ
. . .  38 minutes ago
ਹਿਮਾਚਲ ਪ੍ਰਦੇਸ਼ (ਮੰਡੀ), 14 ਮਈ (ਸੁਭਾਗ ਗੌਹਰ)- ਮਾਤਾ ਸ਼ਿਕਾਰੀ ਤੋਂ ਵਾਪਸ ਆਉਂਦੇ ਸਮੇਂ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ...
 
ਵੀ.ਡੀ. ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ
. . .  44 minutes ago
ਤਿਰੂਵੰਨਤਪੁਰਮ, 14 ਅਪ੍ਰੈਲ- ਕਾਂਗਰਸ ਨੇ ਕੇਰਲ ਦੇ ਮੁੱਖ ਮੰਤਰੀ ਅਹੁਦੇ ਲਈ ਵੀ.ਡੀ. ਸਤੀਸ਼ਨ (61) ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸਤੀਸਨ ਪਰਾਵੁਰ ਹਲਕੇ ਤੋਂ ਵਿਧਾਇਕ ਹਨ....
ਗਾਇਕ ਕਨ੍ਹਈਆ ਮਿੱਤਲ ਵਿਰੁੱਧ ਦਰਜ ਐਫਆਈਆਰ 'ਤੇ ਹੋਇਆ ਵਿਵਾਦ ਖੜ੍ਹਾ
. . .  52 minutes ago
ਜਲੰਧਰ, 14 ਮਈ- ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਮੰਦਰ ਕਮੇਟੀ ਵਲੋਂ ਆਯੋਜਿਤ ਬਾਲਾਜੀ ਦੀ ਚੌਂਕੀ ਸਮਾਗਮ ਨੂੰ ਲੈ ਕੇ ਜਲੰਧਰ ਵਿਚ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ...
ਉੱਤਰ ਪ੍ਰਦੇਸ਼ 'ਚ ਕੁਦਰਤ ਦਾ ਕਹਿਰ, 90 ਤੋਂ ਵੱਧ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 minute ago
ਉੱਤਰ ਪ੍ਰਦੇਸ਼, 14 ਮਈ- ਬੁੱਧਵਾਰ ਨੂੰ ਪ੍ਰਯਾਗਰਾਜ-ਅਯੁੱਧਿਆ ਸਮੇਤ ਉੱਤਰ ਪ੍ਰਦੇਸ਼ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ...
ਮੁੰਬਈ ਵਿਚ ਮਹਿੰਗੀ ਹੋਈ ਸੀਐਨਜੀ
. . .  about 1 hour ago
ਮੁੰਬਈ, 14 ਮਈ: ਮੁੰਬਈ ਮਹਾਂਨਗਰ ਖੇਤਰ ਵਿਚ ਅੱਜ ਤੋਂ ਸੀਐਨਜੀ ਦੀਆਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਮਹਾਂਨਗਰ ਗੈਸ ਲਿਮਟਿਡ (ਐਮਜੀਐਲ) ਨੇ ਸੀਐਨਜੀ ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ...
ਰਾਹੁਲ ਗਾਂਧੀ ਦੇ 54 ਵਿਦੇਸ਼ ਦੌਰਿਆਂ ’ਤੇ ਖ਼ਰਚ ਹੋਏ 60 ਕਰੋੜ- ਭਾਜਪਾ
. . .  about 1 hour ago
ਦਿੱਲੀ, 14 ਮਈ- ਭਾਜਪਾ ਦੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ 54 ਵਿਦੇਸ਼ੀ ਯਾਤਰਾਵਾਂ ਦੇ ਫੰਡਿੰਗ ਸਰੋਤ 'ਤੇ ਸਵਾਲ ਕੀਤਾ ਹੈ...
15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਨੌਜਵਾਨ ਭਾਰਤ ਵਾਪਸ ਆਇਆ
. . .  about 1 hour ago
ਜਲੰਧਰ, 14 ਮਈ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨੂੰ ਰੰਗ ਆਇਆ...
ਜਲੰਧਰ ਬਲਾਸਟ ਕੇਸ ਵਿਚ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
. . .  about 2 hours ago
ਜਲੰਧਰ, 14 ਮਈ- ਜਲੰਧਰ ਬਲਾਸਟ ਕੇਸ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...
ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਦਾ ਕਰਨਗੇ ਦੌਰਾ
. . .  about 2 hours ago
ਬਟਾਲਾ, 14 ਮਈ- ਮੁੱਖ ਮੰਤਰੀ ਭਗਵੰਤ ਮਾਨ ਅੱਜ ਬਟਾਲਾ ਦਾ ਦੌਰਾ ਕਰਨਗੇ...
'ਆਪ' ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
. . .  about 3 hours ago
ਨੀਟ(ਯੂਜ਼ੀ) ਪੇਪਰ ਲੀਕ ਦੇ ਮਾਮਲੇ ‘ਚ ਜਾਂਚ ਏਜੰਸੀ ਮੁਲਜ਼ਮਾਂ ਨੂੰ ਨਿਆਂਇਕ ਕਾਰਵਾਈ ਲਈ ਲੈ ਕੇ ਆਈ
. . .  about 3 hours ago
ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ
. . .  about 3 hours ago
ਬੇਕਾਬੂ ਹੋਏ ਟਰਾਲੇ ਨੇ ਮਜ਼ਦੂਰਾਂ ਦੇ ਸ਼ੈੱਡ ਨੂੰ ਆਪਣੀ ਲਪੇਟ ਵਿਚ ਲਿਆ, 2 ਦੀ ਮੌਤ, ਇਕ ਜ਼ਖਮੀ
. . .  about 4 hours ago
ਮੁੱਖ ਮੰਤਰੀ ਭਗਵੰਤ ਮਾਨ ਅੱਜ 12ਵੀਂ ਜਮਾਤ ਦੇ ਟਾਪਰਾਂ ਨਾਲ ਕਰਨਗੇ ਮੁਲਾਕਾਤ
. . .  about 4 hours ago
⭐ਮਾਣਕ-ਮੋਤੀ ⭐
. . .  about 4 hours ago
ਪੁਰਤਗਾਲ ਤੋਂ ਹਵਾਲਗੀ ਰਾਹੀਂ ਦਿੱਲੀ ਲਿਆਂਦਾ ਇਕਬਾਲ ਸਿੰਘ ਸ਼ੇਰਾ
. . .  about 12 hours ago
ਪੁਰਾਣੀ ਰੰਜਿਸ਼ ਦੇ ਚੱਲਦਿਆਂ ਘਰੋਂ ਲਿਜਾ ਕੇ ਵਿਅਕਤੀ ਦੀ ਕੀਤੀ ਕੁੱਟਮਾਰ
. . .  about 12 hours ago
ਹੋਰ ਖ਼ਬਰਾਂ..

Powered by REFLEX