ਤਾਜ਼ਾ ਖਬਰਾਂ


ਉੱਤਰ ਪ੍ਰਦੇਸ਼ : ਲਖਨਊ ਵਿਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌ/ਤ
. . .  6 minutes ago
ਲਖਨਊ (ਉੱਤਰ ਪ੍ਰਦੇਸ਼), 7 ਸਤੰਬਰ-ਲਖਨਊ ਵਿਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਕਈਆਂ ਦੇ ਮਲਬੇ ਹੇਠਾਂ ਦੱਬਣ ਦਾ ਖਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਜਾਰੀ...
ਲਖਨਊ 'ਚ 5 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠਾਂ ਦੱਬੇ ਲੋਕ
. . .  19 minutes ago
ਲਖਨਊ (ਉੱਤਰ ਪ੍ਰਦੇਸ਼)-ਲਖਨਊ ਵਿਚ ਇਮਾਰਤ ਢਹਿਣ ਦੀ ਖਬਰ ਸਾਹਮਣੇ ਆਈ ਹੈ। ਐਨ.ਡੀ.ਆਰ.ਐਫ. ਦੇ ਡਿਪਟੀ ਕਮਾਂਡਰ ਅਨਿਲ ਕੁਮਾਰ ਪਾਲ ਦਾ ਕਹਿਣਾ ਹੈ ਕਿ ਅਸੀਂ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਅਤੇ ਹੋਰ ਏਜੰਸੀਆਂ ਨੇ ਜਵਾਬ ਦਿੱਤਾ ਹੈ। ਐਨ.ਡੀ.ਆਰ.ਐਫ. ਨੇ ਇਥੇ 3 ਲੋਕਾਂ ਨੂੰ ਬਚਾਇਆ...
ਲਖਨਊ 'ਚ ਇਮਾਰਤ ਡਿੱਗਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਟਵੀਟ
. . .  31 minutes ago
ਨਵੀਂ ਦਿੱਲੀ, 7 ਸਤੰਬਰ-ਰੱਖਿਆ ਮੰਤਰੀ ਅਤੇ ਲਖਨਊ ਤੋਂ ਲੋਕ ਸਭਾ ਮੈਂਬਰ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਲਖਨਊ ਵਿਚ ਇਕ ਇਮਾਰਤ ਦੇ ਡਿੱਗਣ ਦੀ ਖ਼ਬਰ ਬੇਹੱਦ ਦੁਖਦਾਈ...
ਅਜਨਾਲਾ ਪੁਲਿਸ ਵਲੋਂ 5.50 ਕਿੱਲੋ ਤੋਂ ਵੱਧ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  38 minutes ago
ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5.544 ਕਿੱਲੋ ਹੈਰੋਇਨ...
 
ਜਗਰਾਓਂ ਰੇਲਵੇ ਦਾ ਫਾਟਕ ਟੁੱਟਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ
. . .  43 minutes ago
ਜਗਰਾਓਂ, 7 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਓਂ ਰੇਲਵੇ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜਗਰਾਓਂ ਦੇ ਸੇਰਪਰ ਰੋਡ ਫਾਟਕਾਂ 'ਤੇ ਉਸ ਵੇਲੇ ਵੱਡੀ ਘਟਨਾ ਵਾਪਰਨ ਤੋਂ ਟਲ ਗਈ ਜਦੋਂ ਰੇਲ ਗੱਡੀ ਲੰਘਣ ਤੋਂ ਬਾਅਦ ਰੇਲਵੇ...
ਨੰਗਲ ਗੁਰੂ ਧਮਾਕੇ 'ਚ ਮਰਨ ਵਾਲੇ ਪੰਜਵੇਂ ਨਾਬਾਲਿਗ ਦੀ ਹੋਈ ਮੌਤ
. . .  50 minutes ago
ਜੰਡਿਆਲਾ ਗੁਰੂ, 7 ਸਤੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਪਿਛਲੇ ਦਿਨੀਂ ਇਕ ਘਰ ਵਿਚ ਹੋਏ ਧਮਾਕੇ ਵਿਚ ਇਕ ਔਰਤ ਸਮੇਤ ਛੇ ਵਿਅਕਤੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਘਰ ਦੀ ਮਾਲਕਣ...
ਤੇਜਿੰਦਰ ਬਾਂਸਲ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
. . .  about 1 hour ago
ਸੰਗਰੂਰ, 7 ਸਤੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦਾ ਨਵ-ਵਿਆਹਿਆ ਨੌਜਵਾਨ ਜਿਸ ਦੀ ਕੁਝ ਦਿਨ ਪਹਿਲਾਂ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਹਿਰ ਵਾਸੀਆਂ ਵਲੋਂ...
ਚੋਰੀਆਂ ਕਾਰਨ ਲੋਕਾਂ ਵਲੋਂ ਥਾਣਾ ਲੌਂਗੋਵਾਲ ਅੱਗੇ ਪੱਕੇ ਮੋਰਚੇ ਦਾ ਐਲਾਨ
. . .  about 1 hour ago
ਲੌਂਗੋਵਾਲ, 7 ਸਤੰਬਰ (ਵਿਨੋਦ)-ਅੱਜ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਨਗਰ ਨਿਵਾਸੀਆਂ ਦਾ ਇਕੱਠ ਹੋਇਆ, ਜਿਸ ਵਿਚ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਅਤੇ ਕਈ ਘਰਾਂ ਵਿਚ ਚੋਰੀਆਂ ਕਰਨ ਦਾ ਮੁੱਦਾ ਚਰਚਾ...
ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਖ਼ਤਮ-ਸੂਤਰ
. . .  about 2 hours ago
ਨਵੀਂ ਦਿੱਲੀ, 7 ਸਤੰਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਆਈ.ਏ.ਐਸ. (ਪ੍ਰੋਬੇਸ਼ਨ) ਨਿਯਮ, 1954 ਦੇ ਨਿਯਮ 12 ਦੇ ਤਹਿਤ ਪੂਜਾ ਮਨੋਰਮਾ ਦਿਲੀਪ ਖੇਡਕਰ....
8 ਮਾਮਲਿਆਂ ਵਿਚ ਲੋੜੀਂਦਾ ਨਾਮਵਰ ਸਮੱਗਲਰ ਕਾਬੂ
. . .  about 2 hours ago
ਜਲੰਧਰ, 7 ਸਤੰਬਰ- ਜਲੰਧਰ ਦਿਹਾਤੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਅਤੇ ਡਕੈਤੀ ਸਮੇਤ ਅੱਠ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਇਕ ਭਗੌੜੇ ਦੋਸ਼ੀ ਨੂੰ ਮੋਗਾ ਤੋਂ ਗ੍ਰਿਫ਼ਤਾਰ....
ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
. . .  about 2 hours ago
ਜਲੰਧਰ, 7 ਸਤੰਬਰ- ਜਲੰਧਰ ਦੇ ਗੁਰਾਇਆਂ ਵਿਖੇ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਾਇਆ ਸ਼ਹਿਰ ਦੇ ਪੁੱਲ ’ਤੇ.....
ਅਸੀਂ ਅਸਾਮ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇਜ਼- ਮੁੱਖ ਮੰਤਰੀ
. . .  about 2 hours ago
ਦਿਸਪੁਰ, 7 ਸਤੰਬਰ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕਰ ਕਿਹਾ ਕਿ ਅਸੀਂ ਅਸਾਮ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ....
ਨਸ਼ੀਲੀਆਂ ਗੋਲੀਆਂ ਸਮੇੇਤ ਇਕ ਨੌਜਵਾਨ ਕਾਬੂ
. . .  about 3 hours ago
ਅਸੀਂ ਕਦੇ ਵੀ ਹਾਰਦੇ ਨਹੀਂ ਹਾਂ, ਹਮੇਸ਼ਾ ਸਿੱਖਦੇ ਹਾਂ- ਮਨਸੁੱਖ ਮਾਂਡਵੀਆ
. . .  about 3 hours ago
ਅਕਾਲੀ ਦਲ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਲਈ ਦੇਵੇਗਾ ਜ਼ਿਲ੍ਹਾ ਪੱਧਰੀ ਧਰਨੇ- ਬਲਵਿੰਦਰ ਸਿੰਘ ਭੂੰਦੜ
. . .  1 minute ago
ਫ਼ਿਰੋਜ਼ਪੁਰ ਤੀਹਰਾ ਕਤਲਕਾਂਡ: 7 ਦੋਸ਼ੀ ਗਿ੍ਫ਼ਤਾਰ
. . .  about 4 hours ago
ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ: ਭਲਕੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਰੱਖਿਆ ਮੰਤਰੀ
. . .  about 4 hours ago
9 ਸਤੰਬਰ ਨੂੰ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਕਰਨਗੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 5 hours ago
ਜ਼ਮੀਨ ਬਦਲੇ ਨੌਕਰੀ ਮਾਮਲਾ: 13 ਸਤੰਬਰ ਨੂੰ ਹੋਵੇਗੀ ਲਾਲੂ ਪ੍ਰਸਾਦ ਤੇ ਹੋਰਾਂ ਸੰਬੰਧੀ ਸੁਣਵਾਈ
. . .  about 5 hours ago
ਤਕਨੀਕੀ ਖ਼ਰਾਬੀ ਕਾਰਨ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਸਟਾਫ਼ ਨਰਸਾਂ ਦੀ ਭਰਤੀ ਸੰਬੰਧੀ ਟੈਸਟ ਰੱਦ
. . .  about 6 hours ago
ਹੋਰ ਖ਼ਬਰਾਂ..

Powered by REFLEX