ਤਾਜ਼ਾ ਖਬਰਾਂ


ਅੱਜ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ- ਸੂਤਰ
. . .  15 minutes ago
ਨਵੀਂ ਦਿੱਲੀ, 5 ਅਕਤੂਬਰ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਜੋਧਪੁਰ ਅਤੇ ਜਬਲਪੁਰ ਵਿਚ ਇਕ ਜਨ ਸਭਾ ਨੂੰ ਵੀ ਸੰਬੋਧਨ....
ਕ੍ਰਿਕਟ ਵਿਸ਼ਵ ਕੱਪ ਦਾ ਅੱਜ ਖੇਡਿਆ ਜਾਵੇਗਾ ਪਹਿਲਾ ਮੈਚ
. . .  17 minutes ago
ਗਾਂਧੀਨਗਰ, 5 ਅਕਤੂਬਰ- ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਇਸ ਨੂੰ ਲੈ ਕੇ ਸਟੇਡੀਅਮ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ....
⭐ਮਾਣਕ-ਮੋਤੀ⭐
. . .  41 minutes ago
⭐ਮਾਣਕ-ਮੋਤੀ⭐
ਸਿੱਕਮ ਹੜ੍ਹ: 23 ਲਾਪਤਾ ਸੈਨਿਕਾਂ ਵਿਚੋਂ ਇਕ ਨੂੰ ਬਚਾਇਆ ਗਿਆ, ਬਾਕੀਆਂ ਦੀ ਭਾਲ ਜਾਰੀ
. . .  1 day ago
ਗੰਗਟੋਕ (ਸਿੱਕਮ), 4 ਅਕਤੂਬਰ (ਏਐਨਆਈ) : ਉੱਤਰੀ ਸਿੱਕਮ ਵਿਚ ਲੋਨਾ ਝੀਲ ਉੱਤੇ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ 23 ਵਿਚੋਂ ਇਕ ਸੈਨਿਕ ਨੂੰ ਬਚਾ ਲਿਆ ਗਿਆ ਹੈ, ਫੌਜ ਨੇ ਇਕ ...
 
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਦੀ ਗੋਲੀਬਾਰੀ ਨਾਲ ਇਕ ਨਾਗਰਿਕ ਜ਼ਖਮੀ
. . .  1 day ago
ਅਨੰਤਨਾਗ (ਜੰਮੂ ਅਤੇ ਕਸ਼ਮੀਰ), 4 ਅਕਤੂਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਾਨੀਹਾਮ ਖੇਤਰ ਵਿਚ ਅੱਤਵਾਦੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ...
ਖੇਮਕਰਨ ਦੀ ਪੁਲਿਸ ਨੇ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਾਲਾ ਕਾਬੂ ਕੀਤਾ , ਤਿੰਨ ਕਿੱਲੋ ਹੈਰੋਇਨ ਬਰਾਮਦ
. . .  1 day ago
ਖੇਮਕਰਨ , 4 ਅਕਤੂਬਰ (ਰਾਕੇਸ਼ ਬਿੱਲਾ)-ਸਰਹੱਦੀ ਪਿੰਡ ਮਹਿੰਦੀਪੁਰ ਵਾਸੀ ਇਕ ਤਸਕਰ ਨੂੰ ਥਾਣਾ ਖੇਮਕਰਨ ਦੀ ਪੁਲਿਸ ਵਲੋਂ ਕਾਬੂ ਕਰਨ ’ਚ ਸਫਲਤਾ ਹਾਸਲ ਕਰਨ ਦੀ ਸੂਚਨਾ ਮਿਲੀ ਹੈ । ਪਤਾ ਲੱਗਾ ਹੈ ਕਿ ...
ਕੈਨੇਡਾ `ਚ ਅਸਲੇ ਸਮੇਤ 8 ਪੰਜਾਬੀ ਕਾਬੂ
. . .  1 day ago
ਟੋਰਾਂਟੋ, 4 ਅਕਤੂਬਰ (ਸਤਪਾਲ ਸਿੰਘ ਜੌਹਲ) – ਕੈਨੇਡਾ `ਚ ਪੰਜਾਬੀਆਂ ਦੇ ਚਹੇਤੇ ਸ਼ਹਿਰ ਬਰੈਂਪਟਨ `ਚ ਅਸਲੇ ਸਮੇਤ 8 ਪੰਜਾਬੀ ਮੁੰਡੇ ਗ੍ਰਿਫ਼ਤਾਰ ਕੀਤੇ ਗਏ ਹਨ। ਸ਼ਹਿਰ ਦੇ ਪੱਛਮ ...
ਮਹਾਰਾਸ਼ਟਰ ਦੇ ਹਸਪਤਾਲਾਂ 'ਚ ਮੌਤਾਂ ਨੂੰ ਲੈ ਕੇ ਸਰਕਾਰ ਸਵਾਲਾਂ ਦੇ ਘੇਰੇ 'ਚ, ਬੰਬੇ ਹਾਈ ਕੋਰਟ ਨੇ ਸਿਹਤ ਬਜਟ ਦੇ ਵੇਰਵੇ ਮੰਗੇ
. . .  1 day ago
ਮੁੰਬਈ , 4 ਅਕਤੂਬਰ - ਮਹਾਰਾਸ਼ਟਰ ਦੇ ਨਾਂਦੇੜ ਅਤੇ ਛਤਰਪਤੀ ਸੰਭਾਜੀਨਗਰ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚ ਅਸਾਧਾਰਨ ਤੌਰ 'ਤੇ ਵੱਡੀ ਗਿਣਤੀ ਵਿਚ ਮੌਤਾਂ ਨੂੰ ਲੈ ਕੇ ਸ਼ਿੰਦੇ ਸਰਕਾਰ ਸ਼ੱਕ ਦੇ ਘੇਰੇ ਵਿਚ ...
ਭਾਰਤ ਨੇ ਡੋਮਿਨਿਕਨ ਰੀਪਬਲਿਕ ਨਾਲ ਸਮੁੰਦਰੀ ਵਿਗਿਆਨ, ਮੈਡੀਕਲ ਉਤਪਾਦ ਰੈਗੂਲੇਸ਼ਨ ਵਿਚ ਦੋ ਸਮਝੌਤਿਆਂ 'ਤੇ ਕੀਤੇ ਹਸਤਾਖ਼ਰ
. . .  1 day ago
ਨਵੀਂ ਦਿੱਲੀ, 4 ਅਕਤੂਬਰ (ਏ.ਐਨ.ਆਈ.) : ਭਾਰਤ ਨੇ ਡੋਮਿਨਿਕਨ ਰੀਪਬਲਿਕ ਦੇ ਨਾਲ ਸਮੁੰਦਰੀ ਵਿਗਿਆਨ ਅਤੇ ਮੈਡੀਕਲ ਉਤਪਾਦ ਰੈਗੂਲੇਸ਼ਨ ਵਿਚ ਦੋ ਸਮਝੌਤਿਆਂ (ਐਮਓਯੂ) 'ਤੇ ਦਸਤਖ਼ਤ ...
ਉੱਤਰ ਪ੍ਰਦੇਸ਼ : ਵਾਰਾਣਸੀ 'ਚ ਟਰੱਕ-ਕਾਰ ਦੀ ਟੱਕਰ 'ਚ 8 ਲੋਕਾਂ ਦੀ ਦਰਦਨਾਕ ਮੌਤ
. . .  1 day ago
ਵਾਰਾਣਸੀ ,4 ਅਕਤੂਬਰ - ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ । ਪੁਲਿਸ ਮੁਤਾਬਿਕ ਹਾਦਸੇ ...
ਚੌਕਸੀ ਵਿਭਾਗ ਨੇ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਦਾ ਦੋ ਦਿਨ ਪੁਲਿਸ ਰਿਮਾਂਡ ਲਿਆ
. . .  1 day ago
ਕਪੂਰਥਲਾ, 4 ਅਕਤੂਬਰ (ਅਮਰਜੀਤ ਕੋਮਲ)-ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਤੇ ਪੁੱਤਰ ਨੂੰ ਅੱਜ ...
ਨਾਇਬ ਸੂਬੇਦਾਰ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ
. . .  1 day ago
ਹਾਂਗਜ਼ੂ , 4 ਅਕਤੂਬਰ - ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਨਾਇਬ ਸੂਬੇਦਾਰ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਮੌਜੂਦਗੀ ਵਿਚ ਲਗਭਗ 19,000 ਕਰੋੜ ਰੁਪਏ ਦੇ ਸਮਝੌਤਿਆਂ 'ਤੇ ਹਸਤਾਖਰ
. . .  1 day ago
ਆਰਬੀਆਈ ਨੇ ਮੁਨੀਸ਼ ਕਪੂਰ ਨੂੰ ਨਵਾਂ ਕਾਰਜਕਾਰੀ ਨਿਰਦੇਸ਼ਕ ਕੀਤਾ ਨਿਯੁਕਤ
. . .  1 day ago
ਸੋਚਿਆ ਨਹੀਂ ਸੀ ਕਿ ਇਕ ਪਾਰਟੀ ਦੇ ਇੰਨੇ ਵੱਡੇ ਲੀਡਰ ਇੰਨੇ ਵੱਡੇ ਘਪਲਿਆਂ ਵਿਚ ਫਸ ਜਾਣਗੇ - ਦਲਜੀਤ ਚੀਮਾ
. . .  1 day ago
5,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ
. . .  1 day ago
ਵਿਜੀਲੈਂਸ ਵਲੋਂ ਸਬ-ਇੰਸਪੈਕਟਰ 20 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਜਦੋਂ ਤੁਸੀਂ ਕਰੋੜਾਂ ਰੁਪਏ ਲਏ ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ- ਮਨਜਿੰਦਰ ਸਿੰਘ ਸਿਰਸਾ
. . .  1 day ago
ਹਾਂਗਜ਼ੂ ਏਸ਼ੀਅਨ ਖ਼ੇਡਾਂ: ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਜਿੱਤਿਆ ਸੋਨ ਤਗਮਾ
. . .  1 day ago
ਏਸ਼ਿਆਈ ਖ਼ੇਡਾਂ: ਭਾਰਤ ਨੇ ਪੁਰਸ਼ਾਂ ਦੀ ਰਿਲੇਅ ਦੌੜ ਵਿਚ ਜਿੱਤਿਆ ਸੋਨ ਤਗਮਾ, ਔਰਤਾਂ ਨੇ ਵੀ ਚਾਂਦੀ ਦਾ ਤਗਮਾ ਕੀਤਾ ਆਪਣੇ ਨਾਂਅ
. . .  1 day ago
ਹੋਰ ਖ਼ਬਰਾਂ..

Powered by REFLEX