ਤਾਜ਼ਾ ਖਬਰਾਂ


ਕੋਲਕਾਤਾ ਵਿਖੇ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ’ਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ
. . .  3 minutes ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ....
ਸ਼ੁਭਮਨ ਗਿੱਲ ਨੇ ਜਿੱਤ ਪਹਿਲਗਾਮ ਪੀੜਤਾਂ ਤੇ ਫ਼ੌਜ ਨੂੰ ਕੀਤੀ ਸਮਰਪਿਤ
. . .  18 minutes ago
ਦੁਬਈ, 15 ਸਤੰਬਰ- ਭਾਰਤੀ ਕ੍ਰਿਕਟ ਟੀਮ ਟੀ-20 ਦੇ ਉਪ-ਕਪਤਾਨ ਸ਼ੁਭਮਨ ਗਿੱਲ ਨੇ ਪਾਕਿਸਤਾਨ ’ਤੇ ਹੋਈ ਜਿੱਤ ਸੰਬੰਧੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਹਿਲਗਾਮ ਦੇ.....
ਰਾਹੁਲ ਗਾਂਧੀ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਤੇ ਹੜ੍ਹ ਪ੍ਭਾਵਿਤ ਖੇਤਰ ਅਜਨਾਲਾ, ਰਮਦਾਸ ਲਈ ਹੋਏ ਰਵਾਨਾ
. . .  40 minutes ago
ਰਾਜਾਸਾਂਸੀ (ਅੰਮ੍ਰਿਤਸਰ), 15 ਸਤੰਬਰ (ਹਰਦੀਪ ਸਿੰਘ ਖੀਵਾ) - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ...
ਜੰਮੂ ਕਸ਼ਮੀਰ : ਜ਼ਮੀਨ ਖਿਸਕਣ ਤੋਂ ਬਾਅਦ 400 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੀਤਾ ਗਿਆ ਤਬਦੀਲ
. . .  51 minutes ago
ਪੁਣਛ/ਡੋਡਾ (ਜੰਮੂ-ਕਸ਼ਮੀਰ), 15 ਸਤੰਬਰ - ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਧਰ ਸਬ-ਡਵੀਜ਼ਨ ਦੇ ਕਲਾਬਨ ਪਿੰਡ ਵਿਚ ਲਗਭਗ 400 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ ਕਿਉਂਕਿ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕੁਝ...
 
ਸੁਪਰੀਮ ਕੋਰਟ ਵਲੋਂ ਵਕਫ਼ ਸੋਧ ਕਾਨੂੰਨ, 2025 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  1 minute ago
ਨਵੀਂ ਦਿੱਲੀ, 15 ਸਤੰਬਰ -ਸੁਪਰੀਮ ਕੋਰਟ ਵਲੋਂ ਅੱਜ ਵਕਫ਼ ਸੋਧ ਕਾਨੂੰਨ, 2025 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਤਿੰਨ ਮਹੱਤਵਪੂਰਨ ਮੁੱਦਿਆਂ 'ਤੇ ਆਪਣਾ ਅੰਤਰਿਮ ਹੁਕਮ ਸੁਣਾਇਆ ਜਾਵੇਗਾ। ਇਨ੍ਹਾਂ ਵਿਚ ਵਕਫ਼, ਉਪਭੋਗਤਾ ਦੁਆਰਾ ਵਕਫ਼...
ਝਾਰਖੰਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਾਂਝੇ ਆਪ੍ਰੇਸ਼ਨ ਵਿਚ 3 ਨਕਸਲੀ ਢੇਰ
. . .  about 1 hour ago
ਹਜ਼ਾਰੀਬਾਗ (ਝਾਰਖੰਡ), 15 ਸਤੰਬਰ - ਇਕ ਸਾਂਝੇ ਆਪ੍ਰੇਸ਼ਨ ਵਿਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਝਾਰਖੰਡ ਪੁਲਿਸ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਹੈ ਅਤੇ ਤਿੰਨ ਏਕੇ-47 ਰਾਈਫਲਾਂ ਬਰਾਮਦ ਕੀਤੀਆਂ ਹਨ। ਸੀ.ਆਰ.ਪੀ.ਐਫ. ਅਧਿਕਾਰੀ...
ਥੋੜੀ ਦੇਰ ਤੱਕ ਅਜਨਾਲਾ ਸਮੇਤ ਹੋਰਨਾਂ ਖੇਤਰਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਰਾਹੁਲ ਗਾਂਧੀ
. . .  59 minutes ago
ਅਜਨਾਲਾ (ਅੰਮ੍ਰਿਤਸਰ), 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਪੰਜਾਬ...
ਅੱਜ ਬਿਹਾਰ ਨੂੰ 36 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦੇਣਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 15 ਸਤੰਬਰ - ਬਿਹਾਰ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੱਤਵੀਂ ਵਾਰ ਬਿਹਾਰ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਪੂਰਨੀਆ ਪਹੁੰਚਣਗੇ...
ਯੂ.ਪੀ. : ਬੱਸ ਦੀ ਟ੍ਰੇਲਰ ਟਰੱਕ ਨਾਲ ਟੱਕਰ 'ਚ 4 ਸ਼ਰਧਾਲੂਆਂ ਦੀ ਮੌਤ, 9 ਜ਼ਖ਼ਮੀ
. . .  about 1 hour ago
ਜੌਨਪੁਰ (ਯੂ.ਪੀ.), 15 ਸਤੰਬਰ - ਯੂਪੀ ਦੇ ਜੌਨਪੁਰ ਵਿਚ ਇਕ ਦਰਦਨਾਕ ਸੜਕ ਹਾਦਸਾ ਹੋਇਆ ਹੈ। ਸ਼ਰਧਾਲੂਆਂ ਨਾਲ ਭਰੀ ਅਯੁੱਧਿਆ ਤੋਂ ਕਾਸ਼ੀ ਜਾ ਰਹੀ ਇਕ ਬੱਸ ਦੀ ਟ੍ਰੇਲਰ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿਚ 4 ਸ਼ਰਧਾਲੂਆਂ...
ਮੁੰਬਈ : ਤਕਨੀਕੀ ਖਰਾਬੀ ਕਾਰਨ ਅਚਾਨਕ ਰੁਕੀ ਮੋਨੋਰੇਲ
. . .  about 2 hours ago
ਮੁੰਬਈ, 15 ਸਤੰਬਰ - ਮੁੰਬਈ ਦੇ ਵਡਾਲਾ ਖੇਤਰ ਵਿਚ ਇਕ ਮੋਨੋਰੇਲ ਤਕਨੀਕੀ ਖਰਾਬੀ ਕਾਰਨ ਅਚਾਨਕ ਰੁਕ ਗਈ। ਯਾਤਰੀਆਂ ਨੂੰ ਚੈਂਬੂਰ ਤੋਂ ਆ ਰਹੀ ਟ੍ਰੇਨ ਵਿਚ ਤਬਦੀਲ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ...
ਆਪਣੇ ਨਿਵਾਸ ਤੋਂ ਪੰਜਾਬ ਲਈ ਰਵਾਨਾ ਹੋਏ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 15 ਸਤੰਬਰ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੇ ਨਿਵਾਸ ਤੋਂ ਰਵਾਨਾ ਹੋਏ। ਉਹ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ...
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਪਹਿਲੇ ਵਨਡੇ 'ਚ ਆਸਟ੍ਰੇਲੀਆ ਤੋਂ 8 ਵਿਕਟਾਂ ਨਾਲ ਹਾਰੀ ਭਾਰਤੀ ਮਹਿਲਾ ਕ੍ਰਿਕਟ ਟੀਮ
. . .  about 10 hours ago
ਏਸ਼ੀਆ ਕੱਪ ਦੇ ਹਾਈਵੋਲਟੇਜ ਮੁਕਾਬਲੇ ਵਿਚ ਭਾਰਤ ਨੇ 7 ਵਿਕਟਾਂ ਨਾਲ ਹਰਾਇਆ ਪਾਕਿਸਤਾਨ ਨੂੰ
. . .  1 day ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਭਾਰਤ ਨੇ ਗੁਆਈ ਤੀਜੀ ਵਿਕਟ, ਤਿਲਕ ਵਰਮਾ 31 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਕਪਤਾਨ ਸੂਰਿਆ ਕੁਮਾਰ ਯਾਦਵ/ਤਿਲਕ ਵਰਮਾ ਵਿਚਕਾਰ 50 ਦੌੜਾਂ ਦੀ ਸਾਂਝੇਦਾਰੀ ਪੂਰੀ
. . .  about 9 hours ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : 10 ਓਵਰਾਂ ਬਾਅਦ ਭਾਰਤ 88/2
. . .  1 day ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : 5 ਓਵਰਾਂ ਬਾਅਦ ਭਾਰਤ 48/2
. . .  1 day ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਭਾਰਤ ਨੇ ਗੁਆਈ ਦੂਜੀ ਵਿਕਟ, ਅਭਿਸ਼ੇਕ ਸ਼ਰਮਾ 31 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਭਾਰਤ ਨੇ ਗੁਆਈ ਪਹਿਲੀ ਵਿਕਟ, ਸ਼ੁਭਮਨ ਗਿੱਲ 10 ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..

Powered by REFLEX