ਤਾਜ਼ਾ ਖਬਰਾਂ


ਫਗਵਾੜਾ ਹਲਕੇ ਵਿਚ 118 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸਾਂਤਮਈ ਸੁਰੂ
. . .  1 minute ago
ਫਗਵਾੜਾ, 15 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਫਗਵਾੜਾ ਹਲਕੇ ਦੇ 73 ਪਿੰਡਾਂ ਵਿਚ ਬਣਾਏ ਗਏ 118 ਬੂਥਾਂ ਤੇ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸਾਂਤਮਈ ਸ਼ੁਰੂ ਹੋ ਗਿਆ। ਇਸ ਸੰਬੰਧੀ ਐਸ....
ਭਾਮੀਆਂ ਖੁਰਦ ਵਿਚ ਉਮੀਦਵਾਰਾਂ ਦੇ ਬਦਲੇ ਚੋਣ ਨਿਸ਼ਾਨ
. . .  3 minutes ago
ਭਾਮੀਆਂ ਕਲਾਂ, (ਲੁਧਿਆਣਾ), 15 ਅਕਤੂਬਰ (ਜਤਿੰਦਰ ਭੰਬੀ) - ਅੱਜ ਸੂਬੇ ਅੰਦਰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਵੇਰ 8 ਵਜੇ ਤੋਂ ਹੀ ਸ਼ੁਰੂ ਹੋ ਗਿਆ ਹੈ। ਜਿੱਥੇ ਵੱਖ ਵੱਖ ਪਿੰਡਾਂ ਵਿਚ ਸਵੇਰ....
ਸਮਰਾਲਾ : 101 ਸਾਲ ਦੇ ਬਜ਼ੁਰਗ ਨੇ ਪਾਈ ਵੋਟ
. . .  2 minutes ago
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ) - ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਆਪਣੀ ਧਰਮ ਪਤਨੀ ਦੇ ਨਾਲ ਆਪਣੇ ਜੱਦੀ ਪਿੰਡ ਦਿਆਲਪੁਰਾ ਵਿਖੇ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ...
ਮੰਨਣਹਾਨਾ ’ਚ ਅਮਨ ਸਾਂਤੀ ਨਾਲ ਵੋਟਿੰਗ ਸ਼ੁਰੂ
. . .  5 minutes ago
ਕੋਟਫ਼ਤੂਹੀ, (ਹੁਸ਼ਿਆਰਪੁਰ), 15 ਅਕਤੂਬਰ (ਅਵਤਾਰ ਸਿੰਘ ਅਟਵਾਲ)- ਬਲਾਕ ਮਾਹਿਲਪੁਰ ਦੇ ਪਿੰਡ ਮੰਨਣਹਾਨਾ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ....
 
ਅਟਾਰੀ ਚ ਵੋਟਾਂ ਪਾਉਣ ਸਮੇਂ ਲੋਕਾਂ ਨੂੰ ਹੋ ਰਹੀ ਹੈ ਭਾਰੀ ਖੱਜਲ ਖੁਆਰੀ
. . .  8 minutes ago
ਅਟਾਰੀ, 15 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਪੰਜਾਬ ਅੰਦਰ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਨੂੰ ਲੈ ਕੇ ਪਿੰਡਾਂ ਕਸਬਿਆਂ ਵਿਚ ਦੂਰ ਦੁਰਾਡਿਆਂ ਚੱਲ...
ਅਜਨਾਲਾ ਦੇ ਸਰਹੱਦੀ ਪਿੰਡ ਕੋਟ ਰਜਾਦਾ ਵਿਚ ਪੋਲਿੰਗ ਰੁਕੀ
. . .  8 minutes ago
ਗੱਗੋਮਾਹਲ,ਅਜਨਾਲਾ (ਅੰਮ੍ਰਿਤਸਰ), 15 ਅਕਤੂਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ)-ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਕੋਟ ਰਜਾਦਾ ਵਿਖੇ ਝਗੜਾ ਹੋਣ ਕਾਰਨ ਪੋਲਿੰਗ ਰੁਕ...
ਹਲਕਾ ਸ਼ਾਮਚੁਰਾਸੀ ਦੇ ਪਿੰਡ ਖਾਨਪੁਰ ਥਿਆੜਾ ’ਚ ਸਵੇਰੇ ਹੀ ਲਗੀਆਂ ਵੋਟਰਾਂ ਦੀਆਂ ਲੰਬੀਆਂ ਕਤਾਰਾਂ
. . .  10 minutes ago
ਨਸਰਾਲਾ, (ਹੁਸ਼ਿਆਰਪੁਰ), 15 ਅਕਤੂਬਰ (ਸਤਵੰਤ ਸਿੰਘ ਥਿਆੜਾ)- ਅੱਜ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹਲਕਾ ਸ਼ਾਮਚੁਰਾਸੀ ਦੇ ਪਿੰਡ ਖਾਨਪੁਰ ਥਿਆੜਾ ਵਿਖੇ ਸਵੇਰੇ ਹੀ ਲੰਬੀਆਂ...
ਪੰਚਾਇਤੀ ਚੋਣਾਂ ਦੌਰਾਨ ਜੰਡਿਆਲਾ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ
. . .  13 minutes ago
ਜੰਡਿਆਲਾ ਮੰਜਕੀ, (ਜਲੰਧਰ), 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਹੋ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿਚ ਸਥਾਨਕ ਕਸਬੇ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ...
ਪਿੰਡ ਮਹਿਤਾਬਪੁਰ ਵਿਖੇ ਵੋਟਰਾਂ ਚ ਭਾਰੀ ਉਤਸਾਹ
. . .  16 minutes ago
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ) - ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਅੱਜ ਵੋਟਾਂ ਪਾਉਣ ਦਾ ਦਿਨ ਹੈ ਤੇ ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਵਿਧਾਨ ਸਭਾ ਹਲਕਾ...
ਲਾਈਨ ’ਚ ਲੱਗਣ ਨੂੰ ਲੈ ਆਪਸ ਵਿਚ ਉਲਝੇ ਵੋਟਰ
. . .  16 minutes ago
ਓਠੀਆਂ, (ਅੰਮ੍ਰਿਤਸਰ), 15 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)- ਪਿੰਡ ਮੁਹਾਰ ਵਿਖੇ ਲਾਈਨ ਵਿਚ ਲੱਗਣ ਨੂੰ ਲੈ ਕੇ ਵੋਟਰ ਆਪਸ ਵਿਚ ਉਲਝ ਗਏ। ਅਜਨਾਲਾ ਥਾਣੇ ਦੇ ਡੀ.ਐਸ.ਪੀ....
ਪਿੰਡ ਗੁਰਬਸਪੁਰਾ ਵਿਖੇ 8 ਵਜੇ ਤੋਂ ਪਹਿਲਾਂ ਹੀ ਪੋਲ ਬੂਥਾਂ ’ਤੇ ਲੱਗੀਆਂ ਲੰਬੀਆਂ ਲਾਈਨਾਂ
. . .  19 minutes ago
ਸ਼ੇਰਪੁਰ, (ਸੰਗਰੂਰ), 15 ਅਕਤੂਬਰ (ਮੇਘ ਰਾਜ ਜੋਸ਼ੀ)- ਸੂਬੇ ’ਚ ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਰਬਖਸ਼ਪੁਰਾ....
ਫਰੀਦਕੋਟ : ਵੋਟਿੰਗ ਨੂੰ ਲੈ ਕੇ ਵੋਟਰਾਂ ਚ ਭਾਰੀ ਉਤਸ਼ਾਹ
. . .  18 minutes ago
ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ) - ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਚ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਗੁਰਦਿੱਤ ਸਿੰਘ...
ਬਰਨਾਲਾ ਦੇ ਪਿੰਡ ਖੁੱਡੀ ਖ਼ੁਰਦ ਵਿਖੇ ਵੋਟਿੰਗ ਚ ਪਿਆ ਵਿਘਨ
. . .  23 minutes ago
ਜਲੰਧਰ ਵਿਚ ਸ਼ੁਰੂ ਹੋਈ ਵੋਟਿੰਗ
. . .  23 minutes ago
ਪੰਚਾਇਤੀ ਚੋਣਾਂ ਲਈ ਵੋਟ ਪਾਉਣ ਦਾ ਕੰਮ ਸ਼ੁਰੂ
. . .  26 minutes ago
ਹਲਕਾ ਭੁਲੱਥ ਅੰਦਰ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  28 minutes ago
ਪੰਚਾਇਤੀ ਚੋਣਾਂ ਦੌਰਾਨ ਲੋਹੀਆਂ ਦੇ ਪਿੰਡ ਜਲਾਲਪੁਰ ਖ਼ੁਰਦ ਵਿਖੇ ਲੜਾਈ, 1 ਫੱਟੜ
. . .  27 minutes ago
ਡੀ.ਐਸ.ਪੀ. ਤਲਵੰਡੀ ਸਾਬੋ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ
. . .  38 minutes ago
ਬਲਾਕ ਮਹਿਤਪੁਰ (ਜਲੰਧਰ) ਦੇ ਪਿੰਡਾਂ ਚ ਵੋਟਿੰਗ ਲਈ ਭਾਰੀ ਉਤਸ਼ਾਹ
. . .  47 minutes ago
ਪਿੰਡ ਦਾ ਹੀ ਪੀ.ਆਰ.ਓ. ਲਗਾਉਣ 'ਤੇ ਪਿੰਡ ਵਾਸੀਆਂ ਨੇ ਭਾਰੀ ਰੋਸ, ਧਰਨਾ ਲਗਾ ਕੇ ਨਹੀਂ ਸ਼ੁਰੂ ਹੋਣ ਦਿੱਤੀਆਂ ਵੋਟਾਂ
. . .  45 minutes ago
ਹੋਰ ਖ਼ਬਰਾਂ..

Powered by REFLEX