ਤਾਜ਼ਾ ਖਬਰਾਂ


ਉੱਘੇ ਉਦਯੋਗਪਤੀ ਰਤਨ ਟਾਟਾ ਦੀ ਹਾਲਤ ਨਾਜ਼ੁਕ, ਮੁੰਬਈ ਦੇ ਹਸਪਤਾਲ 'ਚ ਇਲਾਜ ਜਾਰੀ
. . .  22 minutes ago
ਮੁੰਬਈ , 9 ਅਕਤੂਬਰ - ਭਾਰਤ ਦੇ ਦਿੱਗਜ ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਨਵਲ ਟਾਟਾ, ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਦੀ ਸਿਹਤ ਬੁੱਧਵਾਰ ਨੂੰ ਨਾਜ਼ੁਕ ਹੋ ਗਈ। ਉਨ੍ਹਾਂ ਨੂੰ ਉਮਰ ...
ਨਵੀਂ ਦਿੱਲੀ : ਦੂਜੇ ਟੀ-20 ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾਇਆ
. . .  27 minutes ago
ਨਵੀਂ ਦਿੱਲੀ, 9 ਅਕਤੂਬਰ - ਭਾਰਤ ਨੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਜਾ ਰਹੇ ਦੂਜੇ ਟੀ-20 ਮੈਚ 'ਚ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਟੀ-20 ਇੰਟਰਨੈਸ਼ਨਲ ...
ਤ੍ਰਿਪੁਰਾ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ 'ਚ ਹੈ- ਮੁੱਖ ਮੰਤਰੀ ਮਾਨਿਕ ਸਾਹਾ
. . .  36 minutes ago
ਅਗਰਤਲਾ, 9 ਅਕਤੂਬਰ - ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਕਿਹਾ ਕਿ ਹਰ ਵਰਗ ਦੇ ਲੋਕ ਦੁਰਗਾ ਪੂਜਾ ਮਨਾਉਂਦੇ ਹਨ। ਲੋਕ ਪੂਜਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਹ ਮੈਂ ਖੁਦ ਦੇਖਿਆ ਹੈ ਜਦੋਂ ਮੈਂ ਪੰਡਾਲਾਂ ...
ਫਗਵਾੜਾ : ਪਿੰਡ ਭਬਿਆਣਾ ਵਿਖੇ ਅੱਧੀ ਦਰਜਨ ਮੋਟਰਸਾਈਕਲ ਸਵਾਰਾ ਵਲੋਂ ਅੰਨ੍ਹੇਵਾਹ ਫਾਇਰਿੰਗ, 5 ਜ਼ਖ਼ਮੀ
. . .  54 minutes ago
ਫਗਵਾੜਾ ( ਕਪੂਰਥਲਾ ) , 9 ਅਕਤੂਬਰ (ਹਰਜੋਤ ਸਿੰਘ ਚਾਨਾ)- ਅੱਜ ਰਾਤ ਫਗਵਾੜਾ -ਹੁਸ਼ਿਆਰਪੁਰ ਰੋਡ ’ਤੇ ਸਥਿਤ ਪਿੰਡ ਭਬਿਆਣਾ ਵਿਖੇ ਕਰੀਬ ਅੱਧੀ ਦਰਜਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਪਿੰਡ ’ਚ ਦਾਖ਼ਲ ...
 
ਰਾਹੋਂ-ਮਾਛੀਵਾੜਾ ਸਤਲੁਜ ਪੁਲ ਦੀ ਸਲੈਬ ਧਸਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਠੱਪ
. . .  1 minute ago
ਮਾਛੀਵਾੜਾ ਸਾਹਿਬ ( ਲੁਧਿਆਣਾ ) , 9 ਅਕਤੂਬਰ ( ਜੀ. ਐੱਸ. ਚੌਹਾਨ ) - ਮਾਛੀਵਾੜਾ ਅਤੇ ਰਾਹੋਂ ਵਿਚਕਾਰ ਕਰੀਬ ਅੱਠ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸਤਲੁਜ ਪੁਲ ਦੀ ਸਲੈਬ ਧਸਣ ਕਾਰਨ ਭਾਰੀ ਵਾਹਨਾਂ ...
ਭਾਰਤ ਨੇ ਪਰਮਾਣੂ ਪਣਡੁੱਬੀਆਂ, ਪ੍ਰੀਡੇਟਰ ਡਰੋਨਾਂ ਲਈ 80,000 ਕਰੋੜ ਰੁਪਏ ਦੇ ਵੱਡੇ ਸੌਦਿਆਂ ਨੂੰ ਦਿੱਤੀ ਮਨਜ਼ੂਰੀ
. . .  about 1 hour ago
ਨਵੀਂ ਦਿੱਲੀ, 9 ਅਕਤੂਬਰ (ਏ.ਐਨ.ਆਈ.) : ਭਾਰਤੀ ਜਲ ਸੈਨਾ ਅਤੇ ਰੱਖਿਆ ਬਲਾਂ ਦੀ ਨਿਗਰਾਨੀ ਸਮਰੱਥਾ ਨੂੰ ਵਧਾਉਣ ਲਈ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਸਵਦੇਸ਼ੀ ਤੌਰ 'ਤੇ ਦੋ ਪ੍ਰਮਾਣੂ ...
ਹਰਿਆਣਾ ਚੋਣਾਂ 'ਚ ਜਿੱਤ ਪੀ.ਐਮ. ਮੋਦੀ ਦੀ ਅਗਵਾਈ 'ਚ ਕੀਤੇ ਵਿਕਾਸ ਕਾਰਜਾਂ ਦੀ ਜਿੱਤ - ਸਮ੍ਰਿਤੀ ਇਰਾਨੀ
. . .  about 1 hour ago
ਨਵੀਂ ਦਿੱਲੀ, 9 ਅਕਤੂਬਰ-ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ 'ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਹਰਿਆਣਾ ਦਾ ਇਤਿਹਾਸਕ ਫੈਸਲਾ ਪੀ.ਐਮ. ਮੋਦੀ ਦੀ ਅਗਵਾਈ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਿੱਤ ਹੈ। ਆਉਣ ਵਾਲੀਆਂ ਚੋਣਾਂ ਲਈ ਵੀ ਭਾਜਪਾ ਵਰਕਰਾਂ ਅਤੇ ਸਮਰਥਕਾਂ ਦਾ ਮਨੋਬਲ ਵਧਿਆ...
10 ਓਵਰਾਂ ਤੋਂ ਬਾਅਦ ਬੰਗਲਾਦੇਸ਼ 70-4
. . .  about 2 hours ago
ਨਵੀਂ ਦਿੱਲੀ, 9 ਅਕਤੂਬਰ-10 ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ 70 ਦੌੜਾਂ ਬਣਾ ਲਈਆਂ ਹਨ ਤੇ 4 ਵਿਕਟਾਂ ਵੀ ਗੁਆ ਲਈਆਂ ਹਨ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 221 ਦੌੜਾਂ ਬਣਾਈਆਂ...
ਮਹਿਲਾ ਟੀ-20 ਵਿਸ਼ਵ ਕੱਪ : 3 ਓਵਰਾਂ ਤੋਂ ਬਾਅਦ ਸ੍ਰੀਲੰਕਾ 6-3
. . .  about 2 hours ago
ਉਡਿਸਾ : ਉਸਾਰੀ ਅਧੀਨ ਇਮਾਰਤ 'ਚ ਵਾਪਰਿਆ ਹਾਦਸਾ, 1 ਦੀ ਮੌਤ, 2 ਜ਼ਖ਼ਮੀ
. . .  about 2 hours ago
ਭੁਵਨੇਸ਼ਵਰ, 9 ਅਕਤੂਬਰ-ਉਡਿਸਾ ਦੇ ਧੰਕੇਨਾਲ ਜ਼ਿਲ੍ਹੇ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਦਾ ਪੋਰਟੀਕੋ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਹ ਘਟਨਾ ਰਾਸ਼ਟਰੀ ਰਾਜਮਾਰਗ 55 ਦੇ ਕੋਲ ਮਹੀਸਾਪਤ ਖੇਤਰ ਵਿਚ ਵਾਪਰੀ ਜਦੋਂ ਕਰਮਚਾਰੀ ਪੋਰਟੀਕੋ...
ਬੰਗਲਾਦੇਸ਼ 5 ਓਵਰਾਂ ਤੋਂ ਬਾਅਦ 42-2
. . .  about 2 hours ago
ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ ਦਿੱਤਾ 173 ਦੌੜਾਂ ਦਾ ਟੀਚਾ
. . .  about 2 hours ago
ਦੁਬਈ, 9 ਅਕਤੂਬਰ-ਮਹਿਲਾ ਟੀ-20 ਵਿਸ਼ਵ ਕੱਪ ਵਿਚ ਅੱਜ ਭਾਰਤ ਦਾ ਮੁਕਾਬਲਾ ਸ੍ਰੀਲੰਕਾ ਨਾਲ ਹੈ ਤੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 20 ਓਵਰਾਂ ਤੋਂ ਬਾਅਦ 3 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ...
ਬੰਗਲਾਦੇਸ਼ 1 ਓਵਰ ਤੋਂ ਬਾਅਦ 14-0
. . .  about 2 hours ago
ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 222 ਦੌੜਾਂ ਦਾ ਟੀਚਾ
. . .  about 3 hours ago
ਬਲਾਕ ਮਮਦੋਟ ਦੇ 2 ਪਿੰਡਾਂ ਚੱਕ ਹਰਾਜ ਤੇ ਝੋਕ ਟਹਿਲ ਸਿੰਘ ਦੀਆਂ ਪੰਚਾਇਤੀ ਚੋਣਾਂ 'ਤੇ ਹਾਈਕੋਰਟ ਵਲੋਂ ਰੋਕ
. . .  about 3 hours ago
ਮਹਿਲਾ ਟੀ-20 ਵਿਸ਼ਵ ਕੱਪ : ਭਾਰਤ 10 ਓਵਰਾਂ ਤੋਂ ਬਾਅਦ 78-0
. . .  about 3 hours ago
ਭਾਰਤ ਬਨਾਮ ਬੰਗਲਾਦੇਸ਼ : ਭਾਰਤ 10 ਓਵਰਾਂ ਤੋਂ ਬਾਅਦ 101-3
. . .  about 3 hours ago
ਕੇਂਦਰੀ ਜੇਲ੍ਹ ਦੇ ਹਵਾਲਾਤੀ ਦੀ ਬੀਮਾਰੀ ਕਾਰਨ ਹੋਈ ਮੌਤ
. . .  about 3 hours ago
ਹਾਈਕੋਰਟ ਵਲੋਂ 250 ਪਿੰਡਾਂ 'ਚ ਪੰਚਾਇਤੀ ਚੋਣਾਂ ਦਾ ਅਮਲ ਰੋਕਣ ਦਾ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ
. . .  about 4 hours ago
ਮਹਿਲਾ ਵਿਸ਼ਵ ਕੱਪ ਟੀ-20 : ਭਾਰਤ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ
. . .  about 4 hours ago
ਹੋਰ ਖ਼ਬਰਾਂ..

Powered by REFLEX