ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਅੰਮ੍ਰਿਤਸਰ ਦਿਹਾਤੀ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ/ਫਾਜ਼ਿਲਕਾ / ਅਬੋਹਰ
ਬਠਿੰਡਾ / ਮਾਨਸਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
1
2
3
4
5
6
7
8
9
10
11
12
13
14
Login
Remember Me
New User ? Subscribe to read this page.
ਤਾਜ਼ਾ ਖਬਰਾਂ
ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
. . . 5 minutes ago
ਰਾਜਪੁਰਾ 26 ਜਨਵਰੀ( ਰਣਜੀਤ ਸਿੰਘ)- ਨੇੜਲੇ ਪਿੰਡ ਗੁਰਦੁਆਰਾ ਡੇਰਾ ਬਾਬਾ ਸ੍ਰੀ ਚੰਦ ਮਦਨਪੁਰ ਚਲਹੇੜੀ ਵਿਖੇ ਮੁੱਖ ਸੇਵਾਦਾਰ ਬਾਬਾ ਬੰਤ ਸਿੰਘ ਦੀ ਦੇਖ ਦੇਖ ਹੇਠ ਧੰਨ-ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ...
ਚਰਨਜੀਤ ਸਿੰਘ ਆਹਲੂਵਾਲੀਆ ਸਰਬਸੰਮਤੀ ਨਾਲ ਆਹਲੂਵਾਲੀਆ ਸਭਾ ਦੇ ਪ੍ਰਧਾਨ ਚੁਣੇ ਗਏ
. . . 12 minutes ago
ਕਪੂਰਥਲਾ, 26 ਜਨਵਰੀ (ਅਮਨਜੋਤ ਸਿੰਘ ਵਾਲੀਆ)- ਆਹਲੂਵਾਲੀਆ ਸਭਾ ਰਜਿਸਟਰਡ ਦੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ’ਚ ਸਭਾ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ...
ਚਾਈਨਾ ਡੋਰ ਦੀਆਂ 60 ਚਰਖੜੀਆਂ ਸਮੇਤ ਇਕ ਕਾਬੂ
. . . 20 minutes ago
ਗੁਰੂਸਰ ਸੁਧਾਰ (ਜਗਰਾਉਂ), 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਮਰਾਲਾ ਨੇੜਲੇ ਪਿੰਡ ਰੋਹਲੇ ਦੇ 15 ਸਾਲਾ ਵਿਦਿਆਰਥੀ ਨੌਜਵਾਨ ਤਰਨਜੋਤ ਸਿੰਘ ਤੇ ਬੀਤੇ ਕੱਲ੍ਹ ਮੰਡੀ ਮੁੱਲਾਂਪੁਰ ਵਿਖੇ ਕਸਬਾ ਗੁਰੂਸਰ ਸੁਧਾਰ ਦੇ...
ਸਰਬੱਤ ਖਾਲਸਾ ਸੰਮੇਲਨ ਦੀ ਯਾਦ ’ਚ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਵਿਸ਼ਾਲ ਸਮਾਗਮ
. . . 35 minutes ago
ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ) -ਦਲ ਖਾਲਸਾ ਜਥੇਬੰਦੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਚ ਪ੍ਰਧਾਨੀ ਸੰਸਥਾ ਵਲੋਂ ਅੱਜ ਸਾਂਝੇ ਤੌਰ ’ਤੇ...
ਸੱਤਿਆ ਭਾਰਤੀ ਸਕੂਲ 'ਚ 77ਵਾਂ ਗਣਤੰਤਰ ਦਿਵਸ ਮਨਾਇਆ
. . . 47 minutes ago
ਚੋਗਾਵਾਂ, ਅੰਮ੍ਰਿਤਸਰ 26 ਜਨਵਰੀ (ਗੁਰਵਿੰਦਰ ਸਿੰਘ ਕਲਸੀ)- ਸੱਤਿਆ ਭਾਰਤੀ ਸਕੂਲ ਪਿੰਡ ਚੱਕ ਮਿਸ਼ਰੀ ਖਾਂ ਵਿਖੇ 77ਵਾਂ ਗਣਤੰਤਰ ਦਿਵਸ ਸਕੂਲ ਦੀ ਮੁੱਖ ਅਧਿਆਪਕ ਨਵਦੀਪ ਕੌਰ ਦੀ ਅਗਵਾਈ ਹੇਠ...
ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ਵਿਚਦੀ ਕੱਢਿਆ ਟਰੈਕਟਰ ਮਾਰਚ
. . . 55 minutes ago
ਓਠੀਆਂ/ ਅੰਮ੍ਰਿਤਸਰ, 26 ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਸੰਯੁਕਤ ਕਿਸਾਨ ਮੋਰਚੇ ਸੱਦੇ ਉਤੇ ਅੱਜ 26 ਜਨਵਰੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਓਠਿਆ ਵਿਖੇ...
ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੂੰ ਵੱਡੀ ਗਿਣਤੀ ’ਚ ਰੰਗਕਰਮੀਆਂ, ਸਾਹਿਤਕਾਰਾਂ ਨੇ ਦਿੱਤੀ ਅੰਤਿਮ ਵਿਦਾਇਗੀ
. . . about 1 hour ago
ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਜਾਬੀ ਨਾਟਕਕਾਰ ਅਤੇ ਪੰਜਾਬ ਪਾਠਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਜੋ ਕੁਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ਅੱਜ...
ਜ਼ਿਲਾ ਪੁਲਿਸ ਮੁਖੀ ਤੇ ਡੀਸੀ ਨੇ ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . . about 1 hour ago
ਨਾਭਾ, 26 ਜਨਵਰੀ (ਜਗਨਾਰ ਸਿੰਘ ਦੁਲੱਦੀ)-ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ, ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਸਿੰਘ ਵਾਲੀਆ ਅਤੇ ਏਡੀਸੀ ਡਾਕਟਰ ਇਸਮਤ ਵਿਜੇ ਸਿੰਘ ਵਲੋਂ ਪਿਛਲੀ ਦੇਰ ਸ਼ਾਮ...
ਕੈਨੇਡਾ ਤੋਂ 10 ਦਿਨਾਂ ਬਾਅਦ ਪਿੰਡ ਗੁਰਮ ਪਹੁੰਚੀ ਰਾਜਪ੍ਰੀਤ ਦੀ ਮ੍ਰਿਤਕ ਦੇਹ
. . . about 1 hour ago
ਮਹਿਲ ਕਲਾਂ, 26 ਜਨਵਰੀ (ਅਵਤਾਰ ਸਿੰਘ ਅਣਖੀ)- ਪਿੰਡ ਗੁਰਮ ( ਬਰਨਾਲਾ) ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ ਦੇ ਬਰੈਂਪਟਨ 'ਚ ਮੌਤ ਤੋਂ ਬਾਅਦ...
ਆਪਣੇ ਹੱਕਾਂ ਲਈ ਅੱਜ ਵੀ ਲੜ ਰਿਹੈ ਪੰਜਾਬ- ਮੁੱਖ ਮੰਤਰੀ
. . . about 1 hour ago
ਹੁਸ਼ਿਆਰਪੁਰ, 26 ਜਨਵਰੀ- ਗਣਤੰਤਰ ਦਿਵਸ ਮੌਕੇ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਮਨਰੇਗਾ ਅਤੇ ਪੇਂਡੂ ਵਿਕਾਸ ਫੰਡਾਂ ਦੇ ਬਕਾਇਆ...
ਢਿੱਲਵਾਂ ਪੁਲਿਸ ਨੂੰ ਮਿਲੀ ਅਣਪਛਾਤੀ ਲਾ.ਸ਼
. . . about 2 hours ago
ਢਿੱਲਵਾਂ, 26 ਜਨਵਰੀ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)- ਢਿੱਲਵਾਂ ਪੁਲਿਸ ਨੂੰ ਅੱਜ ਸਵੇਰੇ ਇਕ ਅਣਪਛਾਤੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਮੁਖੀ...
ਮਿਲਾਨ ਵਿਖੇ ਮਨਾਇਆ ਭਾਰਤ ਦਾ 77ਵਾਂ ਗਣਤੰਤਰਤਾ ਦਿਵਸ
. . . about 2 hours ago
ਮਿਲਾਨ (ਇਟਲੀ) 26 ਜਨਵਰੀ (ਹਰਦੀਪ ਸਿੰਘ ਕੰਗ)-ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਭਾਰਤ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਬਹੁਤ ਹੀ ਧੂਮ-ਧਾਮ ਨਾਲ਼ ਮਨਾਇਆ ਗਿਆ...
ਸਬ ਡਵੀਜ਼ਨ ਮਹਿਲ ਕਲਾਂ 'ਚ 77 ਵਾਂ ਗਣਤੰਤਰ ਦਿਵਸ ਮਨਾਇਆ
. . . about 2 hours ago
ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਪਰਿਵਾਰ ਸਮੇਤ ਪੁੱਜੇ ਵਿਧਾਨ ਸਭਾ ਦੇ ਸਪੀਕਰ ਸੰਧਵਾਂ
. . . about 2 hours ago
ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਮਾਤਾ ਜੀ ਚੜ੍ਹਦੀ ਕਲਾ 'ਚ, ਅਫਵਾਹਾਂ ਝੂਠੀਆਂ
. . . about 3 hours ago
ਕਿਸਾਨ ਜਥੇਬੰਦੀਆਂ ਨੇ ਤਹਿਸੀਲ ਲੋਪੋਕੇ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕੱਢਿਆ
. . . about 3 hours ago
ਸੁਨਾਮ 'ਚ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਟਰੈਕਟਰ ਝੰਡਾ ਮਾਰਚ
. . . about 3 hours ago
ਚਿਹਰੇ 'ਤੇ ਤਿਰੰਗੇ ਝੰਡੇ ਛਪਵਾ ਅਤੇ ਹੱਥਾਂ ਚ ਤਿਰੰਗੇ ਝੰਡੇ ਲਹਿਰਾ ਪਹੁੰਚ ਰਹੇ ਹਨ ਅਟਾਰੀ ਸਰਹੱਦ ਸੈਲਾਨੀ
. . . about 3 hours ago
ਗਣਤੰਤਰ ਦਿਵਸ ਮੌਕੇ ਬੀਕੇਯੂ ਉਗਰਾਹਾਂ ਵਲੋਂ ਟਰੈਕਟਰ ਮਾਰਚ
. . . about 3 hours ago
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਗਿਆ ਟਰੈਕਟਰ ਮਾਰਚ
. . . about 3 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ/ਫਾਜ਼ਿਲਕਾ / ਅਬੋਹਰ
ਬਠਿੰਡਾ / ਮਾਨਸਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
Powered by REFLEX