ਤਾਜ਼ਾ ਖਬਰਾਂ


ਇਸ ਵਾਰ ਭਾਜਪਾ 150 ਸੀਟਾਂ ’ਤੇ ਜਾਵੇਗੀ ਸਿਮਟ- ਰਾਹੁਲ ਗਾਂਧੀ
. . .  9 minutes ago
ਲਖਨਊ, 17 ਅਪ੍ਰੈਲ- ਗਾਜ਼ੀਆਬਾਦ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਚੋਣ ਵਿਚਾਰਧਾਰਾ ਦੀ ਚੋਣ ਹੈ। ਇਕ ਪਾਸੇ ਆਰ.ਐਸ.ਐਸ. ਅਤੇ ਭਾਜਪਾ ਸੰਵਿਧਾਨ ਅਤੇ....
ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 20 ਡਿਗਰੀ ਕੀਤਾ ਗਿਆ ਰਿਕਾਰਡ
. . .  22 minutes ago
ਨਵੀਂ ਦਿੱਲੀ, 17 ਅਪ੍ਰੈਲ- ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿਚ ਅੱਜ ਘੱਟੋ-ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਨਾਲੋਂ ਇਕ ਡਿਗਰੀ ਘੱਟ ਹੈ। ਸਵੇਰੇ 8:30 ਵਜੇ....
ਮਿਆਂਮਾਰ: ਆਂਗ ਸੂ ਕੀ ਨੂੰ ਜੇਲ੍ਹ ਤੋਂ ਲਿਆ ਘਰ ਵਿਚ ਕੀਤਾ ਨਜ਼ਬੰਦ
. . .  33 minutes ago
ਬੈਂਕਾਕ, 17 ਅਪ੍ਰੈਲ- ਮਿਆਂਮਾਰ ਦੀ ਜੇਲ੍ਹ ’ਚ ਬੰਦ ਸਾਬਕਾ ਨੇਤਾ ਆਂਗ ਸਾਨ ਸੂ ਕੀ ਨੂੰ ਤੇਜ਼ ਗਰਮੀ ਦੀ ਲਹਿਰ ਕਾਰਨ ਸਿਹਤ ਉਪਾਅ ਵਜੋਂ ਜੇਲ੍ਹ ਤੋਂ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸੂ ਕੀ ਕਈ ਤਰ੍ਹਾਂ ਦੇ ਅਪਰਾਧਿਕ....
ਭਾਰਤੀ ਚੋਣ ਕਮਿਸ਼ਨ ਨੇ ਬੀ.ਆਰ.ਐਸ. ਪ੍ਰਧਾਨ ਚੰਦਰਸ਼ੇਖਰ ਰਾਓ ਨੂੰ ਕੀਤਾ ਨੋਟਿਸ ਜਾਰੀ
. . .  52 minutes ago
ਤੇਲੰਗਾਨਾ, 17 ਅਪ੍ਰੈਲ- ਭਾਰਤੀ ਚੋਣ ਕਮਿਸ਼ਨ ਨੇ ਬੀ.ਆਰ.ਐਸ. ਦੇ ਪ੍ਰਧਾਨ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ 5 ਅਪ੍ਰੈਲ ਨੂੰ ਸਰਸੀਲਾ ਵਿਚ ਕਾਂਗਰਸ ਪਾਰਟੀ ਵਿਰੁੱਧ ਕੀਤੀ ਗਈ....
 
ਸ਼ੰਭੂ ਵਿਚ ਰੇਲ ਟ੍ਰੈਕ ’ਤੇ ਅੱਜ ਪੱਕਾ ਧਰਨਾ ਲਗਾ ਸਕਦੇ ਹਨ ਕਿਸਾਨ
. . .  about 1 hour ago
ਸ਼ੰਭੂ, 17 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਅੱਜ ਕਿਸਾਨਾਂ ਵਲੋਂ ਸ਼ੰਭੂ ਵਿਚ ਰੇਲਵੇ ਟ੍ਰੈਕ ’ਤੇ ਪੱਕਾ ਧਰਨਾ ਲਗਾਏ ਜਾਣ ਦੀ ਯੋਜਨਾ ਹੈ। ਉਨ੍ਹਾਂ ਵਲੋਂ ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਛੱਡਣ ਦੀ ਮੰਗ ਕੀਤੀ ਜਾ....
ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਔਜਲਾ ਹੋਏ ਦਰਬਾਰ ਸਾਹਿਬ ਨਤਮਸਤਕ
. . .  about 1 hour ago
ਅੰਮ੍ਰਿਤਸਰ, 17 ਅਪ੍ਰੈਲ (ਰੇਸ਼ਮ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਆਪਣੀ ਜਿੱਤ ਦੀ ਅਰਦਾਸ....
ਅੱਜ ਅਯੁੱਧਿਆ ਵਿਚ ਹੈ ਬੇਮਿਸਾਲ ਖ਼ੁਸ਼ੀ- ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 17 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਵਮੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰ ਕਿਹਾ ਕਿ ਇਹ ਪਹਿਲੀ ਰਾਮ ਨਵਮੀ ਹੈ ਜਦੋਂ ਸਾਡੇ ਰਾਮ ਲੱਲਾ ਅਯੁੱਧਿਆ ਦੇ ਵਿਸ਼ਾਲ....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਰਾਜਸਥਾਨ ਨੇ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਅਸੀਂ 400 ਤੋਂ ਪਾਰ ਦੀ ਲੜਾਈ ਲੜ ਰਹੇ ਹਾਂ ਅਤੇ ਕਾਂਗਰਸ 40 ਤੋਂ ਪਾਰ ਦੀ - ਅਨੁਰਾਗ ਠਾਕੁਰ
. . .  1 day ago
ਕਿਸ਼ਤਵਾੜ (ਜੰਮੂ-ਕਸ਼ਮੀਰ), 16 ਅਪ੍ਰੈਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾਹੈ ਕਿ ਅਸੀਂ 400 ਤੋਂ ਪਾਰ ਦੀ ਲੜਾਈ ਲੜ ਰਹੇ ਹਾਂ ਅਤੇ ਕਾਂਗਰਸ 40 ਤੋਂ ਪਾਰ ਦੀ ਲੜਾਈ ਲੜ ਰਹੀ ਹੈ। 'ਇੰਡੀਆ' ਗੱਠਜੋੜ 'ਚ ਕੋਈ ਨੇਤਾ ਨਹੀਂ ਹੈ ...
ਕੋਲਕਾਤਾ ਨੇ ਰਾਜਸਥਾਨ ਨੂੰ ਦਿੱਤਾ 224 ਦੌੜਾਂ ਦਾ ਟੀਚਾ
. . .  1 day ago
ਕੋਲਕਾਤਾ ਦੇ ਸੁਨੀਲ ਨਾਰਾਇਣ ਨੇ 49 ਗੇਂਦਾਂ 'ਚ ਸੈਂਕੜਾ ਕੀਤਾ ਪੂਰਾ
. . .  1 day ago
ਕੋਲਕਾਤਾ ਦੀ ਰਾਜਸਥਾਨ ਦੇ ਵਿਰੁਧ 15 ਓਵਰਾਂ ਤੋਂ ਬਾਅਦ 161/3 ਦੌੜਾਂ
. . .  1 day ago
ਭਾਰਤ 2024 ਵਿਚ ਪ੍ਰਮੁੱਖ ਅਰਥਵਿਵਸਥਾਵਾਂ ਵਿਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਬਣਿਆ ਰਹੇਗਾ
. . .  1 day ago
ਛੱਤੀਸਗੜ੍ਹ ਦੇ ਕਾਂਕੇਰ 'ਚ ਮੁਕਾਬਲੇ 'ਚ 29 ਨਕਸਲੀ ਹਲਾਕ, ਟਾਪ ਕਮਾਂਡਰ ਵੀ ਹਲਾਕ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਿੱਘਾ ਸਵਾਗਤ
. . .  1 day ago
ਕੋਲਕਾਤਾ ਦੀ ਰਾਜਸਥਾਨ ਦੇ ਵਿਰੁਧ ਚੰਗੀ ਸ਼ੁਰੂਆਤ 5 ਓਵਰਾਂ ਤੋਂ ਬਾਅਦ 40/1 ਦੌੜਾਂ
. . .  1 day ago
ਕਿਸਾਨ ਦੀ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸਵਾਹ
. . .  1 day ago
ਕੋਲਕਾਤਾ ਦੀ ਰਾਜਸਥਾਨ ਦੇ ਵਿਰੁਧ ਚੰਗੀ ਸ਼ੁਰੂਆਤ 3 ਓਵਰਾਂ ਤੋਂ ਬਾਅਦ 20 ਦੌੜਾਂ
. . .  1 day ago
ਤਿੰਨ ਔਰਤਾਂ ਸਮੇਤ ਚਾਰ ਵਿਅਕਤੀ 4 ਕਰੋੜ ਦੀ ਹੈਰੋਇਨ ਸਮੇਤ ਕਾਬੂ
. . .  1 day ago
ਹੋਰ ਖ਼ਬਰਾਂ..

Powered by REFLEX