ਤਾਜ਼ਾ ਖਬਰਾਂ


ਈ.ਡੀ. ਨੇ 26 ਵੈੱਬਸਾਈਟਾਂ ਦੀ ਬਣਾਈ ਪ੍ਰੋਫਾਈਲ ਜੋ ਲੋਕਾਂ ਨੂੰ ਦੇ ਰਹੀਆਂ ਸਨ ਧੋਖਾ
. . .  1 minute ago
ਨਵੀਂ ਦਿੱਲੀ, 22 ਦਸੰਬਰ (ਏਐਨਆਈ) ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 26 ਵੈੱਬਸਾਈਟਾਂ ਦਾ ਪਰਦਾਫਾਸ਼ ਕੀਤਾ ਹੈ ਜੋ ਇਕ ਪੂਰੇ ਭਾਰਤ ਦੇ ਸਿੰਡੀਕੇਟ ਦੁਆਰਾ ਦੇਸ਼ ਅਤੇ ਵਿਦੇਸ਼ਾਂ ਦੇ ਭੋਲੇ-ਭਾਲੇ ...
ਦਿੱਲੀ ਅਤੇ ਸਿਲੀਗੁੜੀ ਵਿਚ ਬੰਗਲਾਦੇਸ਼ ਵੀਜ਼ਾ ਕਾਰਜ ਮੁਅੱਤਲ
. . .  about 1 hour ago
ਢਾਕਾ [ਬੰਗਲਾਦੇਸ਼], 22 ਦਸੰਬਰ (ਏਐਨਆਈ): ਹਾਲ ਹੀ ਵਿਚ ਹੋਈਆਂ ਘਟਨਾਵਾਂ ਤੋਂ ਬਾਅਦ ਦਿੱਲੀ ਅਤੇ ਸਿਲੀਗੁੜੀ ਵਿਚ ਬੰਗਲਾਦੇਸ਼ ਦੇ ਵੀਜ਼ਾ ਕਾਰਜ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੇ ਗਏ ਹਨ । ਦਿੱਲੀ ਵਿਚ, ਇਕ ਘਟਨਾ ...
ਅੰਕੁਸ਼ ਜਾਧਵ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤਗਮਾ ਜਿੱਤਿਆ
. . .  about 1 hour ago
ਭੋਪਾਲ , 21 ਦਸੰਬਰ - ਨੇਵੀ ਨਿਸ਼ਾਨੇਬਾਜ਼ ਕਿਰਨ ਅੰਕੁਸ਼ ਜਾਧਵ ਨੇ ਐਮ.ਪੀ. ਸਟੇਟ ਸ਼ੂਟਿੰਗ ਅਕੈਡਮੀ ਵਿਚ ਚੱਲ ਰਹੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿਚ 10 ਮੀਟਰ ਏਅਰ ਰਾਈਫਲ ਪੁਰਸ਼ ਫਾਈਨਲ ਵਿਚ ਸੋਨ ਤਗਮਾ ...
ਸੰਘਣੀ ਧੁੰਦ ਵਿਚ ਪਾਕਿਸਤਾਨ ਤੋਂ ਆਏ ਡਰੋਨ ਨੇ ਭਾਰਤੀ ਖੇਤਰ ਅੰਦਰ ਸੁੱਟੀ 60 ਕਰੋੜ ਦੀ ਹੈਰੋਇਨ
. . .  about 2 hours ago
ਅਟਾਰੀ ਸਰਹੱਦ, ਅੰਮ੍ਰਿਤਸਰ-21 ਦਸੰਬਰ-(ਰਾਜਿੰਦਰ ਸਿੰਘ ਰੂਬੀ ,ਗੁਰਦੀਪ ਸਿੰਘ)-ਪੰਜਾਬ ਦੇ ਡੀ.ਜੀ.ਪੀ. ਦੇ ਆਦੇਸ਼ਾਂ 'ਤੇ ਪਾਲਣ ਕਰਦਿਆਂ ਪੰਜਾਬ ਪੁਲਿਸ ਦੇ ਵਿਭਾਗ ਏ.ਐਨ. ਟੀ.ਐਫ. ,ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ...
 
ਵਿਦੇਸ਼ ਮੰਤਰੀ ਜੈਸ਼ੰਕਰ ਕੋਲੰਬੋ ਪਹੁੰਚੇ
. . .  about 2 hours ago
ਕੋਲੰਬੋ [ਸ਼੍ਰੀਲੰਕਾ], 22 ਦਸੰਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲੰਬੋ ਪਹੁੰਚੇ ਅਤੇ ਦੇਸ਼ ਪਹੁੰਚਣ 'ਤੇ ਸੈਰ-ਸਪਾਟਾ ਉਪ ਮੰਤਰੀ ਰੂਵਾਨ ਰਾਣਾਸਿੰਘੇ ਨੇ ਉਨ੍ਹਾਂ ਦਾ ਸਵਾਗਤ ...
ਭਾਜਪਾ ਪੱਛਮੀ ਬੰਗਾਲ ਵਿਚ 1.5 ਕਰੋੜ ਵੋਟਰਾਂ ਦੇ ਨਾਂਅ ਹਟਾਉਣਾ ਚਾਹੁੰਦੀ ਹੈ: ਮਮਤਾ ਬੈਨਰਜੀ
. . .  1 minute ago
ਕੋਲਕਾਤਾ (ਪੱਛਮੀ ਬੰਗਾਲ), 22 ਦਸੰਬਰ (ਏਐਨਆਈ): ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਮਹੀਨਿਆਂ ਬਾਅਦ ਭਾਰਤੀ ਜਨਤਾ ਪਾਰਟੀ 'ਤੇ ਆਪਣੇ ਹਮਲੇ ਤੇਜ਼ ਕਰਦੇ ਹੋਏ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ...
ਕਦੇ ਨਹੀਂ ਸੋਚਿਆ ਸੀ ਕਿ ਭਾਜਪਾ ਮਹਾਤਮਾ ਗਾਂਧੀ ਦੇ ਨਾਂਅ 'ਤੇ ਬਣਾਈ ਗਈ ਯੋਜਨਾ ਦਾ ਗਲਾ ਘੁੱਟ ਦੇਵੇਗੀ- ਡੀ.ਕੇ. ਸ਼ਿਵਕੁਮਾਰ
. . .  about 4 hours ago
ਬੈਂਗਲੁਰੂ (ਕਰਨਾਟਕ), 22 ਦਸੰਬਰ (ਏਐਨਆਈ) : ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕੇਂਦਰ ਦੇ ਵੀ.ਬੀ.-ਜੀ-ਰਾਮ-ਜੀ ਕਾਨੂੰਨ ਦੀ ਸਖ਼ਤ ਆਲੋਚਨਾ ਕੀਤੀ, ਦੋਸ਼ ਲਗਾਇਆ ਕਿ ਇਹ ਮਨਰੇਗਾ ...
ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੁਲ ਹੇਠਾਂ ਕਈ ਵਾਹਨ ਹੋਏ ਹਾਦਸਾ ਗ੍ਰਸਤ
. . .  about 4 hours ago
ਭਵਾਨੀਗੜ੍ਹ (ਸੰਗਰੂਰ) , 22 ਦਸੰਬਰ (ਲਖਵਿੰਦਰ ਪਾਲ ਗਰਗ) –ਇਲਾਕੇ ’ਚ ਪੈ ਰਹੀ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ...
ਜਲੰਧਰ ਦੇ ਮੈਕ ਚੁਆਇਸ ਟੂਲ ਫੈਕਟਰੀ ਵਿਚ 3 ਦੀ ਮੌ.ਤ, ਕਈ ਜ਼ਖ਼ਮੀ
. . .  about 4 hours ago
ਜਲੰਧਰ , 22 ਦਸੰਬਰ - ਜਲੰਧਰ ਦੇ ਧੋਗੜੀ ਰੋਡ 'ਤੇ ਸਥਿਤ ਮੈਕ ਚੁਆਇਸ ਟੂਲ ਫੈਕਟਰੀ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ, ਜ਼ਖ਼ਮੀਆਂ ਨੂੰ ...
ਤੇਲੰਗਾਨਾ 'ਚ ਠੰਢ ਦਾ ਕਹਿਰ ਜਾਰੀ
. . .  about 5 hours ago
ਹੈਦਰਾਬਾਦ , 22 ਦਸੰਬਰ - ਸੰਗਰੇਡੀ ਜ਼ਿਲ੍ਹੇ ਦਾ ਕੋਹੀਰ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੰਗਾ ਰੈਡੀ ਜ਼ਿਲ੍ਹੇ ਦੇ ਮੋਇਨਾਬਾਦ ਮੰਡਲ ਵਿਚ ਰੈਡੀ ਪੱਲੇ ...
ਭਾਰਤ ਦੇ ਮੁੱਖ ਖੇਤਰ ਦੇ ਉਤਪਾਦਨ ਵਿਚ ਨਵੰਬਰ ਵਿਚ 1.8% ਦਾ ਵਾਧਾ ਹੋਇਆ
. . .  about 5 hours ago
ਨਵੀਂ ਦਿੱਲੀ , 22 ਦਸੰਬਰ - ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 8 ਮੁੱਖ ਉਦਯੋਗਾਂ ਦੇ ਸੂਚਕਾਂਕ ਦੁਆਰਾ ਮਾਪਿਆ ਗਿਆ ਭਾਰਤ ਦਾ ਮੁੱਖ ਖੇਤਰ ਦਾ ਉਤਪਾਦਨ ...
ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਕੀਤੀ ਆਤਮ ਹੱਤਿਆ
. . .  about 5 hours ago
ਭਵਾਨੀਗੜ੍ਹ (ਸੰਗਰੂਰ) , 22 ਦਸੰਬਰ (ਲਖਵਿੰਦਰ ਪਾਲ ਗਰਗ) - ਪਿੰਡ ਝਨੇੜੀ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਝਨੇੜੀ ਤੋਂ ਬਟਰਿਆਣਾ ਨੂੰ ਜਾਂਦੀ ਸੜਕ ’ਤੇ ਦਰੱਖਤ ਨਾਲ ...
ਟਰੱਕ ਡਰਾਈਵਰ ਦੀ ਹੱਤਿਆ ਦੇ 4 ਦੋਸ਼ੀ ਗ੍ਰਿਫ਼ਤਾਰ, ਮੁਕਾਬਲੇ ਦੌਰਾਨ ਇਕ ਜ਼ਖ਼ਮੀ- ਐੱਸ.ਐੱਸ.ਪੀ.
. . .  about 5 hours ago
ਸਾਡਾ ਸੰਵਿਧਾਨ ਨਾਗਰਿਕਾਂ ਵਿਚ ਨਿਆਂ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ - ਡੀ. ਰਾਜਾ
. . .  about 5 hours ago
ਬੰਗਲਾਦੇਸ਼ ਦੇ ਖੁਲਨਾ ਵਿਚ ਗੋਲੀ ਲੱਗਣ ਤੋਂ ਬਾਅਦ ਨੈਸ਼ਨਲ ਸਿਟੀਜ਼ਨ ਪਾਰਟੀ ਦਾ ਆਗੂ ਮੋਤਾਲੇਬ ਸ਼ਿਕਦਾਰ "ਖ਼ਤਰੇ ਤੋਂ ਬਾਹਰ"
. . .  about 5 hours ago
ਕਰੰਟ ਲੱਗਣ ਕਾਰਨ ਝੁਲਸੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
. . .  about 6 hours ago
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਵਿਚ ਚੋਣ ਸੁਧਾਰਾਂ 'ਤੇ ਚਰਚਾ ਨੂੰ ਲੈ ਕੇ ਹੰਗਾਮਾ
. . .  about 6 hours ago
ਅਗਸਤਾ ਵੈਸਟਲੈਂਡ ਕੇਸ : ਅਦਾਲਤ ਵਲੋਂ ਦੋਸ਼ੀ ਕ੍ਰਿਸ਼ਚੀਅਨ ਮਿਸ਼ੇਲ ਜੇਮਸ ਵਲੋਂ ਦਾਇਰ ਅਰਜ਼ੀ 'ਤੇ ਫ਼ੈਸਲਾ ਰਾਖਵਾਂ
. . .  about 6 hours ago
ਪੁਲਿਸ ਵਲੋਂ ਦੋ ਮੋਟਰਸਾਈਕਲ ਚੋਰ ਗ੍ਰਿਫ਼ਤਾਰ, ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ
. . .  about 6 hours ago
ਮੁੱਲਾਂਪੁਰ ਗਰੀਬਦਾਸ ਵਿਖੇ ਘਰੋਂ ਬੁਲਾ ਕੇ ਨੌਜਵਾਨ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ
. . .  about 6 hours ago
ਹੋਰ ਖ਼ਬਰਾਂ..

Powered by REFLEX