ਤਾਜ਼ਾ ਖਬਰਾਂ


ਨਿੱਜੀ ਸਕੂਲਾਂ ਵਲੋਂ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਸੰਬੰਧੀ ਮਾਲਮੇ ਦੀ ਸੁਣਵਾਈ 2 ਫਰਵਰੀ ਤੱਕ ਮੁਲਤਵੀ
. . .  7 minutes ago
ਨਵੀਂ ਦਿੱਲੀ, 27 ਜਨਵਰੀ - ਸੁਪਰੀਮ ਕੋਰਟ ਨੇ ਦਿੱਲੀ ਵਿਚ ਨਿੱਜੀ ਸਕੂਲਾਂ ਵਲੋਂ ਵਸੂਲੀਆਂ ਜਾਣ ਵਾਲੀਆਂ ਫ਼ੀਸਾਂ ਦੇ ਨਿਯਮਨ ਬਾਰੇ ਵਿਵਾਦ ਦੀ ਸੁਣਵਾਈ 2 ਫਰਵਰੀ ਤੱਕ ਮੁਲਤਵੀ ਕਰ ਦਿੱਤੀ....
ਬਜਟ ਸੈਸ਼ਨ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ
. . .  23 minutes ago
ਨਵੀਂ ਦਿੱਲੀ, 27 ਜਨਵਰੀ - ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਅੱਜ ਵਿਧਾਨਕ ਅਤੇ ਹੋਰ ਏਜੰਡਿਆਂ 'ਤੇ ਚਰਚਾ ਕਰਨ ਲਈ ਇਕ ਸਰਬ-ਪਾਰਟੀ ਮੀਟਿੰਗ ਬੁਲਾਈ ਸੀ। ਰੱਖਿਆ ਮੰਤਰੀ....
ਵਿਕਾਸ ਦਾ ਇਕ ਨਵਾਂ ਦੌਰ ਸ਼ੁਰੂ ਕਰੇਗਾ ਭਾਰਤ-ਈਯੂ ਮੁਕਤ ਵਪਾਰ ਸਮਝੌਤਾ- ਉਰਸੁਲਾ ਵਾਨ ਡੇਰ
. . .  about 1 hour ago
ਨਵੀਂ ਦਿੱਲੀ, 27 ਜਨਵਰੀ (ਏ.ਐਨ.ਆਈ.)-ਭਾਰਤ-ਈਯੂ ਐਫਟੀਏ ਸਮਝੌੌਤੇ ਨਾਲ ਵਪਾਰ ਦੇ ਨਵੇਂ ਦਿਸਹੱਦੇ ਸਿਰਜੇ ਜਾਣਗੇ। ਇਸ ਉਤੇ ਸਮਝੌਤੇ ਉਤੇ ਦਸਤਖਤ ਕਰਨ ਉਤੇ ਬੋਲਦਿਆਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ...
ਭਾਰਤ-ਈ.ਯੂ. ਵਿਚਕਾਰ 'ਮਦਰ ਆਫ਼ ਆਲ ਡੀਲਜ਼' ਫਾਈਨਲ
. . .  about 1 hour ago
ਨਵੀਂ ਦਿੱਲੀ, 27 ਜਨਵਰੀ - ਲਗਭਗ ਦੋ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਯੂਰਪੀਅਨ ਯੂਨੀਅਨ ਨੇ ਅੰਤ ਵਿਚ ਇਕ ਇਤਿਹਾਸਕ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ...
 
1 ਫਰਵਰੀ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਮੋਦੀ- ਸੂਤਰ
. . .  57 minutes ago
ਨਵੀਂ ਦਿੱਲੀ, 27 ਜਨਵਰੀ - ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫ਼ੇਰੀ ’ਤੇ ਆਉਣਗੇ। ਇਸ ਦੌਰਾਨ ਉਹ ਜਲੰਧਰ ’ਤੇ ਡੇਰਾ ਬੱਲਾਂ ਵਿਖੇ...
ਦੋ ਗੱਡੀਆਂ ਦੀ ਆਪਸੀ ਟੱਕਰ ’ਚ ਪਤੀ-ਪਤਨੀ ਸਮੇਤ ਨੌਜਵਾਨ ਦੀ ਮੌਤ, ਇਕ ਗੰਭੀਰ
. . .  about 1 hour ago
ਮਾਨਸਾ, 27 ਜਨਵਰੀ- ਮਾਨਸਾ ਜ਼ਿਲ੍ਹ ਦੇ ਪਿੰਡ ਖਿਆਲਾ ਵਿਖੇ ਦੋ ਗੱਡੀਆਂ ਦੀ ਆਪਸ ’ਚ ਟੱਕਰ ਹੋਣ ਕਾਰਨ ਪਤੀ-ਪਤਨੀ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ...
ਸੀ.ਟੀ. ਯੂਨੀਵਰਸਿਟੀ ਦੇ ਪਹਿਲਵਾਨ ਨਵਨੀਤ ਦੀ ਖੇਲੋ ਇੰਡੀਆ ਲਈ ਚੋਣ
. . .  about 1 hour ago
ਜਗਰਾਉਂ (ਲੁਧਿਆਣਾ), 27 ਜਨਵਰੀ (ਕੁਲਦੀਪ ਸਿੰਘ ਲੋਹਟ)- ਸੀ. ਟੀ. ਯੂਨੀਵਰਸਿਟੀ ਦੇ ਪਹਿਲਵਾਨ ਨਵਨੀਤ ਦੀ ਖੇਲੋ ਇੰਡੀਆ ਲਈ ਚੋਣ ’ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ....
ਹਲਕਾ ਰਾਜਪੁਰਾ ਦੇ ਪਿੰਡਾਂ ਵਿਚ ਗੜ੍ਹੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ
. . .  about 2 hours ago
ਰਾਜਪੁਰਾ, (ਪਟਿਆਲਾ), 27 ਜਨਵਰੀ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਆਕੜੀ ਅਤੇ ਹੋਰ ਹਲਕੇ ਵਿਚ ਬਾਰਿਸ਼ ਅਤੇ ਗੜ੍ਹੇਮਾਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਗੜ੍ਹੇਮਾਰੀ ਨਾਲ...
ਪ੍ਰਧਾਨ ਮੰਤਰੀ ਮੋਦੀ ਤੇ ਯੂਰਪੀ ਨੇਤਾਵਾਂ ਵਿਚਾਲੇ ਹੋਈ ਵਫ਼ਦ ਪੱਧਰੀ ਗੱਲਬਾਤ
. . .  about 2 hours ago
ਨਵੀਂ ਦਿੱਲੀ, 27 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ...
ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹੁਤ ਸਾਰਥਕ ਮਾਹੌਲ ’ਚ ਹੋਈ ਮੀਟਿੰਗ- ਮੁੱਖ ਮੰਤਰੀ ਹਰਿਆਣਾ
. . .  1 minute ago
ਚੰਡੀਗੜ੍ਹ, 27 ਜਨਵਰੀ - ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਦਾ ਹੱਲ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਚੰਡੀਗੜ੍ਹ ਵਿਚ ਮੁੜ ਮੁਲਾਕਾਤ ਕੀਤੀ। ਲਗਭਗ ਦੋ ਘੰਟੇ...
ਅੱਜ ਯੂਰਪ ਤੇ ਭਾਰਤ ਨੇ ਰਚਿਆ ਹੈ ਇਤਿਹਾਸ- ਯੂਰਪੀਅਨ ਕਮਿਸ਼ਨ
. . .  about 3 hours ago
ਨਵੀਂ ਦਿੱਲੀ, 27 ਜਨਵਰੀ - ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਟਵੀਟ ਕਰ ਕਿਹਾ ਕਿ ਯੂਰਪ ਅਤੇ ਭਾਰਤ ਅੱਜ ਇਤਿਹਾਸ ਰਚ ਰਹੇ ਹਨ। ਅਸੀਂ ਹੁਣ ਤੱਕ ਦੀ ਸਭ ਤੋਂ....
ਊਰਜਾ ਖ਼ੇਤਰ ਵਿਚ ਭਾਰਤ ਹੈ ਮੌਕਿਆਂ ਦੀ ਧਰਤੀ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 27 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ 2026 ਦੇ ਚੌਥੇ ਐਡੀਸ਼ਨ ਦਾ ਵਰਚੁਅਲੀ ਉਦਘਾਟਨ ਕੀਤਾ। ਆਪਣੇ ਵਰਚੁਅਲ ਸੰਦੇਸ਼ ਵਿਚ ਪ੍ਰਧਾਨ ਮੰਤਰੀ....
ਪ੍ਰਧਾਨ ਮੰਤਰੀ ਮੋਦੀ ਵਲੋਂ ਯੂਰਪੀਅਨ ਕਮਿਸ਼ਨ ਤੇ ਕੌੰਸਲ ਦੇ ਪ੍ਰਧਾਨਾਂ ਨਾਲ ਮੁਲਾਕਾਤ
. . .  about 3 hours ago
ਹਰਿਆਣਾ ਸਾਡਾ ਭਰਾ ਹੈ, ਦੁਸ਼ਮਣ ਨਹੀਂ- ਮੁੱਖ ਮੰਤਰੀ ਭਗਵੰਤ ਮਾਨ
. . .  about 3 hours ago
ਐਸ.ਵਾਈ.ਐਲ. ਮੁੱਦਾ, ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਤਸਵੀਰਾਂ ਆਈਆਂ ਸਾਹਮਣੇ
. . .  about 3 hours ago
ਖ਼ਰਾਬ ਮੌਸਮ ਕਾਰਨ ਚੰਡੀਗੜ੍ਹ–ਸ੍ਰੀਨਗਰ ਦੀਆਂ ਉਡਾਣਾਂ ਰੱਦ
. . .  about 4 hours ago
ਤੇਜ਼ ਰਫ਼ਤਾਰ ਬੀ.ਐਮ.ਡਬਲਯੂ ਗੱਡੀ ਬਣੀ ਨੌਜਵਾਨ ਦੀ ਮੌਤ ਦਾ ਕਾਰਨ, ਇਕ ਗੰਭੀਰ ਜ਼ਖ਼ਮੀ
. . .  about 4 hours ago
ਐਸ. ਡੀ. ਐਮ. ਦਫ਼ਤਰ ਸਮੇਤ ਹੋਰ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ 10 ਵਜੇ ਤੱਕ ਰਹੇ ਗੈਰ ਹਾਜ਼ਰ
. . .  about 4 hours ago
ਸਨੌਰ ’ਚ 10 ਮਿੰਟ ਤੱਕ ਹੋਈ ਤੇਜ਼ ਗੜ੍ਹੇਮਾਰੀ, ਅਚਾਨਕ ਬਦਲਿਆ ਮੌਸਮ
. . .  about 4 hours ago
ਐਸ.ਵਾਈ.ਐਲ. ਮੁੱਦਾ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 5 hours ago
ਹੋਰ ਖ਼ਬਰਾਂ..

Powered by REFLEX