ਤਾਜ਼ਾ ਖਬਰਾਂ


ਕਿਸਾਨ ਆਗੂਆਂ ਦੇ ਧਰਨੇ ਵਾਲੇ ਸਥਾਨ 'ਤੇ ਡੀਆਈਜੀ ਸੁਮਿਤ ਗੋਇਲ ਪਹੁੰਚੇ
. . .  8 minutes ago
ਅਟਾਰੀ (ਅੰਮ੍ਰਿਤਸਰ), 17 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਅੰਤਰਰਾਸ਼ਟਰੀ ਅਟਾਰੀ ਵਾਹਗਾ ਹਾਈਵੇਅ 'ਤੇ ਸਥਿਤ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ ਹੈ। ਭਾਰਤ-ਪਾਕਿਸਤਾਨ ਦੋਵਾਂ ਗਵਾਂਢੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਅੱਗ ਲੱਗਣ ਕਰਕੇ ਕਰੀਬ ਪੰਜ ਏਕੜ ਪੱਕੀ ਕਣਕ ਸੜੀ
. . .  13 minutes ago
ਸ੍ਰੀ ਮੁਕਤਸਰ ਸਾਹਿਬ 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਬਾਹਰਲੇ ਬਾਈਪਾਸ ਬਰਕੰਦੀ ਰੋਡ ਨੇੜੇ ਅਚਾਨਕ ਅੱਗ ਲੱਗਣ ਕਾਰਨ ਕਰੀਬ ਪੰਜ ਏਕੜ ਕਣਕ ਦੀ ਪੱਕੀ ਫ਼ਸਲ ਸੜ...
ਅੱਗ ਲੱਗਣ ਕਾਰਨ 3 ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਸੁਆਹ
. . .  15 minutes ago
ਹਰੀਕੇ ਪੱਤਣ (ਤਰਨਤਾਰਨ), 17 ਅਪ੍ਰੈਲ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਠੱਠੀਆਂ ਖ਼ੁਰਦ ਵਿਖੇ ਅੱਗ ਲੱਗਣ ਕਾਰਨ 3 ਕਿਸਾਨਾਂ ਦੀ 12 ਏਕੜ ਕਣਕ ਸੜ ਕੇ...
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਥਿਤ ਧਰਮ ਪਰਿਵਰਤਨ ਸੰਬੰਧ 'ਚ ਮਹਾਰਾਸ਼ਟਰ ਦੇ ਡੀਜੀਪੀ ਸਮੇਤ ਵੱਖ-ਵੱਖ ਵਿਭਾਗਾਂ ਨੂੰ ਲਿਖਿਆ ਪੱਤਰ
. . .  22 minutes ago
ਨਵੀਂ ਦਿੱਲੀ, 17 ਅਪ੍ਰੈਲ - ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਟੀਸੀਐਸ ਨਾਸਿਕ ਦਫ਼ਤਰ ਵਿਚ ਕਥਿਤ ਧਰਮ ਪਰਿਵਰਤਨ ਅਤੇ ਜਿਨਸੀ ਸ਼ੋਸ਼ਣ ਦੇ ਮੁੱਦੇ ਦੇ ਸਬੰਧ ਵਿਚ ਮਹਾਰਾਸ਼ਟਰ ਦੇ ਡੀਜੀਪੀ ਸਮੇਤ ਵੱਖ-ਵੱਖ ਵਿਭਾਗਾਂ...
 
ਮੁੱਖ ਮੰਤਰੀ ਨੂੰ ਮਿਲਣ ਨਾ ਦੇਣ ’ਤੇ ਕਿਸਾਨਾਂ ਨੇ ਕੌਮਾਂਤਰੀ ਹਾਈਵੇਅ ’ਤੇ ਲਾਇਆ ਧਰਨਾ
. . .  50 minutes ago
ਅਟਾਰੀ, (ਅੰਮ੍ਰਿਤਸਰ), 17 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੀ ਸਰਹੱਦੀ ਦਾਣਾ ਮੰਡੀ ਵਿਚ ਰੈਲੀ ਰੱਖੀ ਗਈ....
ਕਿੰਨਰ ਕਤਲ ਮਾਮਲਾ: ਪੁਲਿਸ ਨੇ ਗੁੱਥੀ ਸੁਲਝਾਈ-ਦੋਸ਼ੀ ਗ੍ਰਿਫ਼ਤਾਰ
. . .  59 minutes ago
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਪਿੰਡ ਕੋਟਭਾਈ ਵਿਖੇ ਹੋਏ ਅੰਨ੍ਹੇ ਕਤਲ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ...
ਕਣਕ ਨੂੰ ਲੱਗੀ ਅੱਗ, ਸਾਢੇ ਤਿੰਨ ਏਕੜ ਕਣਕ ਸੜ ਕੇ ਸੁਆਹ
. . .  about 1 hour ago
ਡੇਰਾ ਬਾਬਾ ਨਾਨਕ, (ਗੁਰਦਾਸਪੁਰ), 17 ਅਪ੍ਰੈਲ (ਹੀਰਾ ਸਿੰਘ ਮਾਂਗਟ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮੂਲੋਵਾਲੀ ਵਿਖੇ ਅੱਗ ਲੱਗਣ ਨਾਲ ਸਾਢੇ ਤਿੰਨ ਏਕੜ....
ਰਾਏਪੁਰ ਪੀਰ ਬਖ਼ਸ਼ਵਾਲਾ ਦੇ ਨੌਜਵਾਨ ਦੀ ਲਿਬਨਾਨ ਵਿਚ ਮੌਤ
. . .  about 1 hour ago
ਭੁਲੱਥ, (ਕਪੂਰਥਲਾ), 17 ਅਪ੍ਰੈਲ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦੇ ਇਕ 36 ਸਾਲਾ ਨੌਜਵਾਨ ਦੀ ਲਿਬਨਾਨ...
ਪੈਰੋਲ ਕੱਟ ਕੇ ਜੇਲ੍ਹ ਵਾਪਸ ਗਏ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  about 1 hour ago
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿਖੇ ਪੈਰੋਲ ਖ਼ਤਮ ਹੋਣ ਤੋਂ ਬਾਅਦ ਵਾਪਸ ਆਏ ਇਕ ਨੌਜਵਾਨ ਦੀ ਅੱਜ ਸਵੇਰੇ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ....
ਰਾਹੁਲ ਗਾਂਧੀ ਨੇ ਲੋਕ ਸਭਾ ’ਚ ਬੋਲਣਾ ਕੀਤਾ ਸ਼ੁਰੂ
. . .  about 1 hour ago
ਨਵੀਂ ਦਿੱਲੀ, 17 ਅਪ੍ਰੈਲ - ਰਾਹੁਲ ਗਾਂਧੀ ਵਲੋਂ ਲੋਕ ਸਭਾ ਵਿਚ ਔਰਤਾਂ ਦੇ ਰਾਖਵੇਂਕਰਨ ਨੂੰ ਲਾਗੂ ਕਰਨ ਲਈ ਸੀਟਾਂ ਦੀ ਹੱਦਬੰਦੀ ਨਾਲ ਸੰਬੰਧਿਤ ਬਿੱਲਾਂ ’ਤੇ ਬੋਲਣਾ ਸ਼ੁਰੂ ਕੀਤਾ। ਰਾਹੁਲ ਗਾਂਧੀ...
ਧਿਆਨ ਨਾਲ ਤੇ ਪੂਰੀ ਸੰਵੇਦਨਸ਼ੀਲਤਾ ਨਾਲ ਕਰੋ ਵੋਟਿੰਗ- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 17 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕਿਹਾ ਕਿ ਸੰਸਦ ਇਸ ਸਮੇਂ 'ਨਾਰੀ ਸ਼ਕਤੀ ਵੰਦਨ ਐਕਟ' ਵਿਚ ਸੋਧਾਂ 'ਤੇ ਚਰਚਾ ਕਰ ਰਹੀ ਹੈ...
ਵਰਿੰਦਾਵਨ ਹਾਦਸਾ- ਪੰਕਜ ਮਲਹੋਤਰਾ ਦਾ ਹੋਇਆ ਅਤਿੰਮ ਸੰਸਕਾਰ
. . .  about 2 hours ago
ਜਲਾਲਾਬਾਦ, 16 ਅਪ੍ਰੈਲ (ਕਰਨ ਚੁਚਰਾ)- ਬੀਤੇ ਦਿਨੀਂ ਵਰਿੰਦਾਵਨ ਵਿਖੇ ਕਿਸ਼ਤੀ ਡੁੱਬਣ ਨਾਲ ਮਰੇ ਸ਼ਰਧਾਲੂਆਂ ਵਿਚੋਂ ਆਖ਼ਰੀ ਲਾਪਤਾ ਹੋਏ ਜਲਾਲਾਲਬਾਦ ਵਾਸੀ ਪੰਕਜ ਮਲਹੋਤਰਾ ਸਪੁੱਤਰ ਸੁਖਦੇਵ....
ਸਕੂਲ ਨੌਜਵਾਨ ਨੇ ਅਧਿਆਪਕਾ ਅਤੇ ਬੱਚਿਆਂ ’ਤੇ ਸੁੱਟਿਆ ਤੇਜ਼ਾਬ
. . .  about 2 hours ago
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਕਣਕ ਦੀ ਖ਼ਰੀਦ ਲਈ ਢਿੱਲਾਂ ਮਨਜ਼ੂਰ- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ
. . .  about 2 hours ago
ਜਲੰਧਰ ’ਚ ਮੰਤਰੀ ਸੰਜੀਵ ਅਰੋੜਾ ਦੇ ਨਜ਼ਦੀਕੀ ਦੇ ਘਰ ਈ.ਡੀ.ਦਾ ਛਾਪਾ
. . .  about 3 hours ago
ਭਾਜਪਾ ਨੇ ਸ਼ੁਰੂ ਕਰ ਦਿੱਤਾ ਵਿਰੋਧੀ ਧਿਰ ਨੂੰ ਤੰਗ ਪ੍ਰੇਸ਼ਾਨ ਕਰਨਾ- ਮੁੱਖ ਮੰਤਰੀ ਮਾਨ
. . .  about 3 hours ago
ਮੁੱਖ ਮੰਤਰੀ ਭਗਵੰਤ ਮਾਨ ਦੇ ਅਟਾਰੀ ਰੈਲੀ ਵਾਲੇ ਸਥਾਨ ’ਤੇ ਸਖ਼ਤ ਸੁਰੱਖਿਆ ਪ੍ਰਬੰਧ
. . .  about 3 hours ago
ਤਿੰਨ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ 'ਤੇ ਈ.ਡੀ. ਦਾ ਹੈ ਇਹ ਦੂਜਾ ਛਾਪਾ- ਅਰਵਿੰਦ ਕੇਜਰੀਵਾਲ
. . .  about 4 hours ago
ਈ.ਡੀ. ਰਾਹੀਂ ਵਿਰੋਧੀ ਆਗੂਆਂ 'ਤੇ ਪਾਇਆ ਜਾ ਰਿਹੈ ਦਬਾਅ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
. . .  about 4 hours ago
ਮਨੀ ਲਾਂਡਰਿੰਗ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਈ.ਡੀ. ਅਦਾਲਤ ਅੱਗੇ ਪੇਸ਼
. . .  about 4 hours ago
ਹੋਰ ਖ਼ਬਰਾਂ..

Powered by REFLEX