ਤਾਜ਼ਾ ਖਬਰਾਂ


ਫ਼ਾਜ਼ਿਲਕਾ : ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਪ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਅਕਾਲੀ ਉਮੀਦਵਾਰ ਜੇਤੂ
. . .  2 minutes ago
ਫ਼ਾਜ਼ਿਲਕਾ, 17 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਮ ਆਦਮੀ ਪਾਰਟੀ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਸ਼੍ਰੋਮਣੀ ਅਕਾਲੀ ਦਲ...
ਜ਼ਿਲ੍ਹਾ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਨਾਲ ਆਪ ਦੀ ਜਗਜੀਤ ਕੌਰ ਨੂੰ ਦਿੱਤੀ ਮਾਤ
. . .  2 minutes ago
ਭਵਾਨੀਗੜ੍ਹ, 17 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਵਿਚ 5 ਜੋਨਾਂ ’ਤੇ ਆਮ ਆਦਮੀ ਪਾਰਟੀ, 6 ਜੋਨਾਂ ’ਤੇ ਕਾਂਗਰਸ ਅਤੇ 3 ਜੋਨਾਂ ’ਤੇ ਅਜ਼ਾਦ ਉਮੀਦਵਾਰ ਜੇਤੂ ਰਹੇ। ਪ੍ਰਾਪਤ ਕੀਤੀ ...
ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜ਼ੋਨ ਨੰਬਰ 13 ਕਾਂਗਰਸੀ ਉਮੀਦਵਾਰ ਅੱਗੇ
. . .  4 minutes ago
ਮੱਖੂ,17 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜੋਨ ਨੰਬਰ 13 'ਚ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਸਭਰਾ ਪਤਨੀ ਹਰਭਜਨ ਸਿੰਘ ਸਭਰਾ ਲਗਾਤਾਰ ਚੌਥੇ ਰਾਊਂਡ ਵਿੱਚ ਵੀ ਅੱਗੇ ਚੱਲ ਰਹੇ ਹਨ। ਚੌਥਾ ਰਾਉਂਡ ਖਤਮ...
ਹਲਕਾ ਅਮਲੋਹ ਦੇ ਸਲਾਣੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ ਚੋਣ ਜਿੱਤੇ
. . .  6 minutes ago
ਅਮਲੋਹ, 17 ਦਸੰਬਰ (ਕੇਵਲ ਸਿੰਘ) -ਹਲਕਾ ਅਮਲੋਹ ਦੇ ਬਲਾਕ ਸੰਮਤੀ ਜ਼ੋਨ ਸਲਾਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ 957 ਵੋਟਾਂ ਹਾਸਿਲ ਕਰਕੇ ਚੋਣ ਜਿੱਤ ਗਏ ਹਨ। ਇਸ ਮੌਕੇ 'ਤੇ ਗੁਰਬਚਨ ਸਿੰਘ ਵੱਲੋਂ ਵੋਟਰਾਂ ਅਤੇ ਹਲਕਾ ਅਮਲੋਹ ਦੇ ਵਿਧਾਇਕ ...
 
ਰਾਜਪੁਰਾ:ਕਾਂਗਰਸ ਪਾਰਟੀ 8 , ਆਮ ਆਦਮੀ ਪਾਰਟੀ 6 , ਸ਼੍ਰੋਮਣੀ ਅਕਾਲੀ ਦਲ 1 , ਜ਼ਿਲ੍ਹਾ ਪ੍ਰੀਸ਼ਦ ਚੋਣ - ਸਤਵਿੰਦਰ ਸਿੰਘ 'ਆਪ' ਨੇ 295 ਵੋਟਾਂ ਨਾਲ ਜੇਤੂ
. . .  7 minutes ago
ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੇ ਬਾੜੀਆਂ ਕਲਾਂ ਤੋਂ ਆਪ ਦੇ ਉਮੀਦਵਾਰ ਜੇਤੂ
. . .  7 minutes ago
ਮਾਹਿਲਪੁਰ (ਹੁਸ਼ਿਆਰਪੁਰ), 17 ਦਸੰਬਰ (ਰਜਿੰਦਰਸਿੰਘ) - ਬਲਾਕ ਸੰਮਤੀ ਮਾਹਿਲਪੁਰ ਜ਼ੋਨ ਚੱਕ ਕਟਾਰੂ ਤੋਂ ਆਪ ਦੇ ਉਮੀਦਵਾਰ ਨਵਪ੍ਰੀਤ ਕੌਰ ਨੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਕੌਰ ਨੂੰ 17 ਵੋਟਾਂ...
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੜਿਆ ਨੇਪਰੇ--ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿੱਧੂ
. . .  9 minutes ago
ਤਪਾ ਮੰਡੀ (ਬਰਨਾਲਾ ),17 ਦਸੰਬਰ (ਵਿਜੇ ਸ਼ਰਮਾ)-ਸਥਾਨਕ ਤਹਿਸੀਲ ਕੰਪਲੈਕਸ ਵਿੱਚ ਜਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਕੰਮ ਅਮਨ ਅਮਾਨ ਨਾਲ ਦੇਰ ਸ਼ਾਮ ਨੇਪਰੇ ਚੜ ਚੁੱਕਿਆ ਹੈ ਜਿਸ ਤਹਿਤ ਸਬ ਡਿਵੀਜ਼ਨ ਤਪਾ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਇੰਚਾਰਜ ਸਰੀਫ ਖਾਨ ਵੱਲੋਂ ਸੁਰੱਖਿਆ...
ਨਾਭਾ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ
. . .  10 minutes ago
ਨਾਭਾ ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋਏ ਹੋ ਗਏ ਹਨ ਜਿਸ ਤਹਿਤ ਨਾਭਾ ਹਲਕੇ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ ...
ਬਲਾਕ ਸੰਮਤੀ ਜ਼ੋਨ ਮਾਈਸਰਖਾਨਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਜੇਤੂ
. . .  12 minutes ago
ਬਠਿੰਡਾ, 17 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)-ਬਲਾਕ ਸੰਮਤੀ ਜ਼ੋਨ ਮਾਈਸਰਖਾਨਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਨੇ 'ਆਪ' ਦੇ ਉਮੀਦਵਾਰ ਨੂੰ 494 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ ਹੈ। ਦੱਸਣਯੋਗ ਹੈ ਕਿ ਮਾਈਸਰਖਾਨਾ ਪਿੰਡ ਤੋਂ ਸੁਖਬੀਰ ਸਿੰਘ ਮਾਈਸਰਖਾਨਾ...
ਅਮਨ ਅਰੋੜਾ ਨੇ ਆਪ ਨੂੰ ਮਿਲੀ ਇਕ ਪਾਸੜ ਜਿੱਤ 'ਤੇ ਸਮੂਹ ਪਾਰਟੀ ਵਰਕਰਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੀ ਮੁਬਾਰਕਬਾਦ
. . .  11 minutes ago
ਚੰਡੀਗੜ੍ਹ, 17 ਦਸੰਬਰ - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸ਼ਾਮੀ ਚੰਡੀਗੜ੍ਹ ਵਿਚ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪ ਨੂੰ ਮਿਲੀ ਇਕ ਪਾਸੜ...
ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ. 7 ਸੰਘੋਲ ਤੋਂ ਭਾਜਪਾ ਦੀ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ
. . .  13 minutes ago
ਖਮਾਣੋਂ (ਫਤਿਹਗੜ੍ਹ ਸਾਹਿਬ), 17 ਦਸੰਬਰ (ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ.7 ਸੰਘੋਲ ਤੋਂ ਭਾਜਪਾ ਦੀ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਉੱਤੇ ਪੂਜਾ ਰਾਣੀ ਨੇ ਆਪਣੇ ਸਮੂਹ ਸਮਰਥਕਾਂ ਅਤੇ ਜ਼ੋਨ ...
ਕੋਟਕਪੂਰਾ ਬਲਾਕ ਸੰਮਤੀ ਦੇ ਹੁਣ ਤੱਕ ਆਏ 8 ਨਤੀਜੀਆਂ 'ਚ 5 ਕਾਂਗਰਸ, 2 ਅਕਾਲੀ ਦਲ ਅਤੇ ਇਕ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ
. . .  15 minutes ago
ਕੋਟਕਪੂਰਾ, 17 ਦਸੰਬਰ (ਮੋਹਰ ਸਿੰਘ ਗਿੱਲ ) - ਕੋਟਕਪੂਰਾ ਬਲਾਕ ਸੰਮਤੀ ਦੇ ਹੁਣ ਤੱਕ ਆਏ 8 ਨਤੀਜੀਆਂ 'ਚ 5 ਕਾਂਗਰਸ, 2 ਅਕਾਲੀ ਦਲ ਅਤੇ ਇਕ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ...
ਮਾਣੂੰਕੇ ਜੋਨ ਤੋਂ ਆਪ ਦੇ ਪ੍ਰਮਿੰਦਰ ਸਿੰਘ ਭਾਂਬੜ ਨੇ ਵੱਡੀ ਲੀਡ ਨਾਲ ਬਲਾਕ ਸੰਮਤੀ ਚੋਣ ਜਿੱਤੀ
. . .  16 minutes ago
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਜ਼ੋਨ ਤੋਂ ਅਕਾਲੀ ਦਲ ਦਾ ਉਮੀਦਵਾਰ 171 ਮਹਿੰਦਰ ਸਿੰਘ ਵੋਟਾਂ ਦੇ ਫਰਕ ਨਾਲ ਜੇਤੂ
. . .  16 minutes ago
ਉਮਰਪੁਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
. . .  18 minutes ago
ਪੰਚਾਇਤ ਸੰਮਤੀ ਲੰਬੀ: ਸ਼੍ਰੋਮਣੀ ਅਕਾਲੀ ਦਲ ਲੰਬੀ ਹਲਕੇ ‘ਚ ਮੁੜ ਚੜ੍ਹਤ ਵੱਲ
. . .  20 minutes ago
ਬਲਾਕ ਕੋਟ ਈਸੇ ਖਾਂ ਅੰਦਰ ਪੰਚਾਇਤ ਸੰਮਤੀ ਦੇ 16 'ਚੋ 8 ਸੀਟਾਂ ਦੇ ਨਤੀਜਿਆਂ 'ਚ 'ਆਪ' ਜੇਤੂ
. . .  22 minutes ago
ਬਲਾਕ ਸੰਮਤੀ ਜੋਨ ਸਲੇਮਪੁਰਾ ਤੋਂ ਆਪ ਉਮੀਦਵਾਰ ਕਰਮਜੀਤ ਕੌਰ 137 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ
. . .  26 minutes ago
ਜ਼ਿਲ੍ਹਾ ਪ੍ਰੀਸ਼ਦ 'ਆਪ' ਪਾਰਟੀ ਦੇ ਜੋਨ ਕੱਥੂਨੰਗਲ ਦੇ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਜਰਨੈਲ ਸਿੰਘ ਸੰਧੂ ਨੂੰ ਹਰਾ ਕੇ ਜਿੱਤ ਹ‍ਾਸਿਲ ਕੀਤੀ
. . .  27 minutes ago
ਬਲਾਕ ਸੰਮਤੀ ਖਮਾਣੋਂ ਜ਼ੋਨ ਨੰਬਰ 8 ਖੰਟ ਤੋਂ ਕਾਂਗਰਸ ਦੀ ਮਨਪ੍ਰੀਤ ਕੌਰ ਜੇਤੂ
. . .  31 minutes ago
ਹੋਰ ਖ਼ਬਰਾਂ..

Powered by REFLEX