ਤਾਜ਼ਾ ਖਬਰਾਂ


ਪਿੰਡ ਬੋੜਹਾਈ ਕਲਾਂ ਤੋਂ ਇਸਤਰੀ ਜਨਰਲ ਸਰਪੰਚ ਜੁਗਰਾਜ ਕੌਰ ਰਹੀ ਜੇਤੂ
. . .  0 minutes ago
ਅਹਿਮਦਗੜ੍ਹ, 15 ਅਕਤੂਬਰ (ਰਣਧੀਰ ਸਿੰਘ ਮਹੌਲੀ)-ਪਿੰਡ ਬੋੜਹਾਈ ਕਲਾਂ ਤੋਂ ਇਸਤਰੀ ਲੇਡੀ ਜਨਰਲ ਸਰਪੰਚ ਜੁਗਰਾਜ ਕੌਰ ਜੇਤੂ ਰਹੀ। ਇਸ ਤੋਂ ਇਲਾਵਾ ਹਰਦੀਪ ਸਿੰਘ ਚੀਮਾਂ ਪੰਚ, ਗੁਰਜੀਤ ਸਿੰਘ ਗੀਤੀ ਪੰਚ, ਬਲਦੇਵ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਬਿਮਲਜੀਤ ਕੌਰ ਪੰਚ, ਹਰਜੀਤ ਕੌਰ ਪੰਚ, ਬੇਅੰਤ ਕੌਰ ਪੰਚ ਚੁਣੀ...
ਕਣਕਵਾਲ ਤੋਂ ਜਸਵਿੰਦਰ ਸਿੰਘ ਬੂਟਾ 48 ਵੋਟਾਂ ਨਾਲ ਸਰਪੰਚ ਦੀ ਚੋਣ ਜਿੱਤੇ
. . .  0 minutes ago
ਤਰਕੋਣੀ ਮੁਕਾਬਲੇ ਵਿੱਚ ਪਿੰਡ ਲੱਲੇ ਤੋਂ ਬੀਬੀ ਕੁਲਜੀਤ ਕੌਰ ਸਰਪੰਚੀ ਲਈ ਜੇਤੂ
. . .  2 minutes ago
ਤਲਵੰਡੀ ਭਾਈ 15 ਅਕਤੂਬਰ ਰਵਿੰਦਰ ਸਿੰਘ ਬਜਾਜ ਇਥੋਂ ਨਜ਼ਦੀਕੀ ਪਿੰਡ ਲੱਲੇ ਤੋਂ ਤਰਕੋਣੀ ਮੁਕਾਬਲੇ ਵਿੱਚ ਬੀਬੀ ਕੁਲਜੀਤ ਕੌਰ ਪਤਨੀ...
ਤਨਾਅ ਭਰੇ ਮਾਹੌਲ ਵਿੱਚ ਨਿੰਦਰਪਾਲ ਕੌਰ ਗ੍ਰਾਮ ਪੰਚਾਇਤ ਨਾਨਕਸਰ ਦੇ ਸਰਪੰਚ ਬਣੇ
. . .  5 minutes ago
ਸਮਾਧ ਭਾਈ, 15 ਅਕਤੂਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਨਕਸਰ (ਸਮਾਧ ਭਾਈ) ਵਿਖੇ ਸਰਪੰਚ ਦੇ ਦਾਅਵੇਦਾਰਾਂ ਵਿੱਚ ਬਹੁਤ ਜ਼ੋਰਦਾਰ ਮੁਕਾਬਲਾ ਚੱਲ ਰਿਹਾ...
 
ਪਿੰਡ ਪੰਡੋਰੀ ਤੋਂ ਬੀਬੀ ਰਣਜੀਤ ਕੌਰ ਲਗਾਤਰ ਦੂਜੀ ਵਾਰ ਸਰਪੰਚ ਬਣੇ
. . .  7 minutes ago
ਜਗਰਾਉਂ ,ਚੌਂਕੀਮਾਨ 15 ਅਕਤੂਬਰ(ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਤੋਂ ਸਰਪੰਚੀ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਪਤਨੀ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ ਨੇ ਆਪਣੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਨੂੰ 114 ਵੋਟਾਂ ...
ਭਗਵੰਤ ਸਿੰਘ ਗੱਗੀ ਪਿੰਡ ਰਾਏਪੁਰ ਚੌਬਦਾਰਾ ਤੋਂ ਚੋਣ ਜਿੱਤਕੇ ਬਣਿਆ ਸਰਪੰਚ
. . .  6 minutes ago
ਅਮਲੋਹ, (ਫ਼ਤਹਿਗੜ੍ਹ ਸਾਹਿਬ) 15 ਅਕਤੂਬਰ (ਕੇਵਲ ਸਿੰਘ)-ਬਲਾਕ ਅਮਲੋਹ ਦੇ ਪਿੰਡ ਰਾਏਪੁਰ ਚੌਬਦਾਰਾ ਤੋਂ ਭਗਵੰਤ ਸਿੰਘ ਗੱਗੀ ਚੋਣ ਜਿੱਤਕੇ ਪਿੰਡ ਦੇ ਸਰਪੰਚ ਬਣੇ
ਪਿੰਡ ਸ਼ਾਹਪੁਰ ਕਲਾਂ ਦੇ ਲੱਖੀ ਨੰਬਰਦਾਰ ਤੇ ਬੀਰ ਕਲਾਂ ਦੇ ਜਸਵੰਤ ਸਿੰਘ ਨਿਕਾ ਸਰਪੰਚੀ 'ਚ ਰਹੇ ਜੇਤੂ
. . .  4 minutes ago
ਚੀਮਾ ਮੰਡੀ, 15 ਅਕਤੂਬਰ (ਜਗਰਾਜ ਮਾਨ)-ਪੰਚਾਇਤੀ ਚੋਣਾਂ ਵਿਚ ਪਿੰਡ ਸ਼ਾਹਪੁਰ ਕਲਾਂ ਦੇ ਨੌਜਵਾਨ ਲੱਖੀ ਨੰਬਰਦਾਰ ਤਕਰੀਬਨ 2300 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ। ਪਿੰਡ ਬੀਰ ਕਲਾਂ ਦੇ ਜਸਵੰਤ ਸਿੰਘ ਨਿੱਕਾ ਤਕਰੀਬਨ 465 ਵੋਟਾਂ...
ਪਿੰਡ ਅੱਡਾ ਵਲਟੋਹਾ ਦੀ ਵਕਾਰ ਦਾ ਸਵਾਲ ਬਣੀ ਸਰਪੰਚੀ ਦੀ ਚੋਣ ਗੁਰਜੰਟ ਸਿੰਘ ਸੰਧੂ ਨੇ ਜਿੱਤੀ
. . .  9 minutes ago
ਅਮਰਕੋਟ, 15 ਅਕਤੂਬਰ ਭੱਟੀ, ਬਲਾਕ ਵਲਟੋਹਾ ਦੇ ਪਿੰਡ ਅੱਡਾ ਵਲਟੋਹਾ ਦੀ ਵਕਾਰ ਦਾ ਸਵਾਲ ਬਣੀ ਪੰਚਾਇਤ ਦੀ ਚੋਣ ਬਹੁਤ ਵੱਡੇ ਫ਼ਰਕ ਨਾਲ ਨੌਜਵਾਨ ਗੁਰਜੰਟ ਸਿੰਘ ਸੰਧੂ ਆਪਣੇ ਵਿਰੋਧੀ ਦਿਲਬਾਗ ਸਿੰਘ ਫੌਜੀ ਨੂੰ ਹਰਾ...
ਪਿੰਡ ਅਮੀਰਕੇ ਤੋਂ ਸ਼ਮਸ਼ੇਰ ਸਿੰਘ ਸ਼ੇਰਾ ਦੀ ਮਾਤਾ ਬੀਬੀ ਪਰਮਜੀਤ ਕੌਰ ਵੱਡੀ ਲੀਡ ਜੈਤੂ ਰਹੇ
. . .  12 minutes ago
ਅਮਰਕੋਟ, 15, ਅਕਤੂਬਰ (ਭੱਟੀ)-ਬਲਾਕ ਵਲਟੋਹਾ ਦੇ ਪਿੰਡ ਅਮੀਰਕੇ ਤੋਂ ਬੀਬੀ ਪਰਮਜੀਤ ਕੌਰ ਮਾਤਾ ਸ਼ਮਸ਼ੇਰ ਸਿੰਘ ਸ਼ੇਰਾ ਵੱਡੀ ਲੀਡ ਨਾਲ ਆਪਣੇ ਵਿਰੋਧੀ ਨੂੰ ਹਰਾ ਕੇ ਜੈਤੂ ਰਹੇ ਇਸ ਮੌਕੇ ਉਨ੍ਹਾਂ ਨਾਲ ਮੈਂਬਰ ਵੀ ਜਿੱਤੇ...
ਨਿਰਭੈ ਸਿੰਘ ਬਣੇ ਪਿੰਡ ਬੰਗਾਵਾਲੀ ਦੇ ਸਰਪੰਚ
. . .  16 minutes ago
ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ)-ਨਿਰਭੈ ਸਿੰਘ ਪਿੰਡ ਬੰਗਾਵਾਲੀ ਦੇ ਸਰਪੰਚ ਚੁਣੇ ਗਏ...
ਪਿੰਡ ਭੰਡਾਲ ਹਿੰਮਤ ਵਿੱਚ ਭੁਪਿੰਦਰ ਸਿੰਘ ਭਿੰਦਾ ਸਰਪੰਚੀ ਜਿੱਤੇ
. . .  18 minutes ago
ਜੰਡਿਆਲਾ ਮੰਜਕੀ,15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ) ਬਲਾਕ ਨੂਰਮਹਿਲ ਦੇ ਪਿੰਡ ਭੰਡਾਲ ਹਿੰਮਤ ਵਿੱਚ ਪੰਚਾਇਤੀ ਚੋਣਾਂ ਦੌਰਾਨ ਤਿੰਨ ਵਾਰਡਾਂ ਦੀ ਪੰਚੀ ਦੀ ਸਹਿਮਤੀ...
ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਬੁਰਜ ਮੁਹਾਰ ਕਾਲੋਨੀ ਬਲਾਕ ਅਬੋਹਰ ਤੋਂ ਸਰਪੰਚੀ ਦੀ ਚੋਣ ਜਿੱਤੇ
. . .  13 minutes ago
ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਬੁਰਜ ਮੁਹਾਰ ਕਾਲੋਨੀ ਬਲਾਕ ਅਬੋਹਰ ਤੋਂ ਸਰਪੰਚੀ ਦੀ ਚੋਣ ਜਿੱਤੇ
ਪਿੰਡ ਅਕੋਈ ਸਾਹਿਬ ਵਿਚ ਕਰਮਜੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
. . .  20 minutes ago
ਪਿੰਡ ਤਕੀਪੁਰ ਤੋਂ ਜਸਪਾਲ ਸਿੰਘ ਜੱਸਾ ਸਰਪੰਚ ਦੀ ਜੇਤੂ ਰਹੇ
. . .  20 minutes ago
ਅਬੋਹਰ ਦੇ ਪਿੰਡ ਚੱਕ ਕਾਲਾ ਟਿੱਬਾ ਤੋਂ ਨਾਮਜ਼ਦਗੀ ਰੱਦ ਹੋਣ ਵਾਲੇ ਸਰਪੰਚੀ ਧੜੇ ਦੇ ਸਾਰੇ ਪੰਚਾਇਤ ਮੈਂਬਰ ਜਿੱਤੇ
. . .  22 minutes ago
ਪਿੰਡ ਰਾਣਵਾਂ ਤੋਂ ਸੁਖਵਿੰਦਰ ਸਿੰਘ ਸੁੱਖਾ ਨੇ ਸਰਪੰਚੀ ਦੀ ਚੋਣ 216 ਵੋਟਾਂ ਦੇ ਫਰਕ ਨਾਲ ਜਿੱਤੀ
. . .  24 minutes ago
ਪਿੰਡ ਜੈਮਲ ਸਿੰਘ ਵਾਲਾ ਵਿਖੇ ਬੀਬਾ ਗਗਨਦੀਪ ਕੌਰ ਬਣੀ ਸਰਪੰਚ
. . .  25 minutes ago
ਯਕੀਨ ਸਿੰਘ ਔਲਖ ਬਣੇ ਪਿੰਡ ਔਲਖ ਖੁਰਦ ਦੇ ਸਰਪੰਚ
. . .  25 minutes ago
ਹਰਵਿੰਦਰ ਸਿੰਘ ਬਿੰਦਰ ਖਾਲਸਾ ਚੋਣ ਜਿੱਤਕੇ ਪਿੰਡ ਢਿਲਵਾਂ (ਦੱਖਣ) ਦੇ ਸਰਪੰਚ ਬਣੇ
. . .  27 minutes ago
ਕਮਲਜੀਤ ਕੌਰ ਲੋਈ ਬਣੀ ਚੱਕ ਫੁੱੱਲੂ ਦੀ ਸਰਪੰਚ
. . .  29 minutes ago
ਹੋਰ ਖ਼ਬਰਾਂ..

Powered by REFLEX