ਤਾਜ਼ਾ ਖਬਰਾਂ


ਤੁਰਕੀ ਦੇ ਰਾਸ਼ਟਰਪਤੀ ਵਲੋਂ ਇਜ਼ਰਾਈਲ ਵਿਰੁੱਧ ਇਸਲਾਮਿਕ ਦੇਸ਼ਾਂ ਦੇ ਗਠਜੋੜ ਦੀ ਮੰਗ
. . .  5 minutes ago
ਅੰਕਾਰਾ (ਤੁਰਕੀ), 8 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ "ਇਜ਼ਰਾਈਲੀ ਹੰਕਾਰ, ਇਜ਼ਰਾਈਲੀ ਡਾਕੂ ਅਤੇ ਇਜ਼ਰਾਈਲੀ ਰਾਜ ਅੱਤਵਾਦ...
ਸੀ.ਬੀ.ਆਈ. ਵਲੋਂ ਸੀ.ਜੀ.ਐਸ.ਟੀ. ਦੇ ਸੁਪਰਡੈਂਟ ਸਮੇਤ 3 ਮੁਲਜ਼ਮ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
. . .  17 minutes ago
ਮੁੰਬਈ, 8 ਸਤੰਬਰ - ਸੀ.ਬੀ.ਆਈ. ਨੇ ਸੀ.ਜੀ.ਐਸ.ਟੀ. (ਐਂਟੀ-ਇਵੇਸ਼ਨ), ਮੁੰਬਈ ਦੇ ਸੁਪਰਡੈਂਟ ਸਮੇਤ 3 ਮੁਲਜ਼ਮਾਂ ਅਤੇ ਦੋ ਪ੍ਰਾਈਵੇਟ ਵਿਅਕਤੀਆਂ ਨੂੰ 60 ਲੱਖ ਰੁਪਏ ਦੇ ਮੰਗੇ ਗਏ ਨਾਜਾਇਜ਼ ਲਾਭ ਵਿਚੋਂ 20 ਲੱਖ ਰੁਪਏ...
ਦਿੱਲੀ ਚ ਕੱਪੜੇ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
. . .  44 minutes ago
ਨਵੀਂ ਦਿੱਲੀ, 8 ਸਤੰਬਰ - ਬਾਹਰੀ ਦਿੱਲੀ ਦੇ ਬੱਕਰਵਾਲਾ ਇਲਾਕੇ 'ਚ ਰਾਜੀਵ ਰਤਨ ਆਵਾਸ ਨੇੜੇ ਕੱਪੜੇ ਦੀ ਫੈਕਟਰੀ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ...
ਦਿਮਾਗੀ ਸੰਤੁਲਨ ਗੁਆ ਚੁੱਕੇ ਪੁੱਤ ਵਲੋ ਪਿਉ ਦਾ ਕਤਲ, ਭਰਾ ਨੂੰ ਕੀਤਾ ਗੰਭੀਰ ਜ਼ਖ਼ਮੀ
. . .  about 1 hour ago
ਮਹਿਲ ਕਲਾਂ, ਸਤੰਬਰ (ਤਰਸੇਮ ਸਿੰਘ ਗਹਿਲ) - ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਚੁਹਾਣਕੇ ਕਲਾਂ ਵਿਖੇ ਅੱਜ ਸਵੇਰੇ ਦਿਮਾਗੀ ਸੰਤੁਲਨ ਗੁਆ ਚੁੱਕੇ ਪੁੱਤਰ ਵਲੋ ਆਪਣੇ ਪਿਉ ਦਾ ਕਤਲ ਕਰਕੇ ਆਪਣੇ ਭਰਾ ਨੂੰ ਗੰਭੀਰ ਜ਼ਖ਼ਮੀ...
 
ਸਪੇਸਐਕਸ ਦੋ ਸਾਲਾਂ ਚ ਮੰਗਲ ਲਈ ਪਹਿਲੀ ਸਟਾਰਸ਼ਿਪ ਕਰੇਗਾ ਲਾਂਚ - ਐਲੋਨ ਮਸਕ
. . .  50 minutes ago
ਨਵੀਂ ਦਿੱਲੀ, 8 ਸਤੰਬਰ - ਸਪੇਸਐਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਐਲਾਨ ਕੀਤਾ ਕਿ ਸਪੇਸਐਕਸ ਵਲੋਂ ਦੋ ਸਾਲਾਂ ਵਿਚ ਮੰਗਲ ਲਈ ਪਹਿਲੀ ਸਟਾਰਸ਼ਿਪ ਲਾਂਚ ਕੀਤੀ...
ਪਹਿਲੀ ਭਾਰਤ-ਖਾੜੀ ਸਹਿਯੋਗ ਪਰਿਸ਼ਦ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਚ ਹਿੱਸਾ ਲੈਣ ਲਈ ਰਿਆਦ ਪਹੁੰਚੇ ਜੈਸ਼ੰਕਰ
. . .  1 minute ago
ਨਵੀਂ ਦਿੱਲੀ, 8 ਸਤੰਬਰ -ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਟਵੀਟ ਕੀਤਾ, "ਪਹਿਲੀ ਭਾਰਤ - ਖਾੜੀ ਸਹਿਯੋਗ ਪਰਿਸ਼ਦ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਰਿਆਦ, ਸਾਊਦੀ ਅਰਬ ਪਹੁੰਚੇ। ਨਿੱਘੇ ਸੁਆਗਤ...
ਆਈ.ਏ.ਐਸ. ਤੁਹਿਨ ਕਾਂਤਾ ਪਾਂਡੇ ਨੂੰ ਨਵਾਂ ਕੇਂਦਰੀ ਵਿੱਤ ਸਕੱਤਰ ਕੀਤਾ ਗਿਆ ਨਿਯੁਕਤ
. . .  about 1 hour ago
ਨਵੀਂ ਦਿੱਲੀ, 8 ਸਤੰਬਰ - ਆਈ.ਏ.ਐਸ. ਤੁਹਿਨ ਕਾਂਤਾ ਪਾਂਡੇ ਨੂੰ ਨਵਾਂ ਕੇਂਦਰੀ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ...
ਭਾਰਤ ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਭੂਮਿਕਾ ਨਿਭਾ ਸਕਦਾ ਹੈ - ਪ੍ਰਧਾਨ ਮੰਤਰੀ ਇਟਲੀ
. . .  about 2 hours ago
ਰੋਮ (ਇਟਲੀ), 8 ਸਤੰਬਰ - ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਭਾਰਤ ਰੂਸ-ਯੂਕਰੇਨ ਵਿਵਾਦ ਨੂੰ ਸੁਲਝਾਉਣ ਲਈ ਭੂਮਿਕਾ ਨਿਭਾ ਸਕਦਾ ਹੈ। ਜੌਰਜੀਆ ਮੇਲੋਨੀ ਨੇ ਇਹ ਟਿੱਪਣੀ...
ਭਾਰਤ ਨੇ ਜ਼ਿੰਬਾਬਵੇ ਨੂੰ ਮਾਨਵਤਾਵਾਦੀ ਸਹਾਇਤਾ ਵਜੋਂ ਭੇਜੀ 1000 ਮੀਟਰਿਕ ਟਨ ਚੌਲਾਂ ਦੀ ਇਕ ਖੇਪ
. . .  about 2 hours ago
ਨਵੀਂ ਦਿੱਲੀ, 8 ਸਤੰਬਰ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ, "ਭਾਰਤ ਨੇ ਜ਼ਿੰਬਾਬਵੇ ਨੂੰ ਮਾਨਵਤਾਵਾਦੀ ਸਹਾਇਤਾ ਭੇਜੀ ਹੈ। 1000 ਮੀਟਰਿਕ ਟਨ ਚੌਲਾਂ ਦੀ ਇਕ ਖੇਪ...
ਯੂ.ਪੀ.- ਲਖਨਊ ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 8
. . .  about 2 hours ago
ਲਖਨਊ, 8 ਸਤੰਬਰ - ਲਖਨਊ ਇਮਾਰਤ ਹਾਦਸੇ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ ਜਦਕਿ 28 ਲੋਕ ਜ਼ਖ਼ਮੀ ਹਨ। ਰਾਹਤ ਤੇ ਬਚਾਅ ਕਾਰਜ ਜਾਰੀ...
ਅਮਰੀਕਾ: ਕੈਂਟਕੀ ਚ ਪੇਂਡੂ ਖੇਤਰ ਦੇ ਨੇੜੇ 'ਅਨੇਕ' ਲੋਕਾਂ ਨੂੰ ਗੋਲੀ ਮਾਰੀ ਗਈ, ਸ਼ੱਕੀ ਫ਼ਰਾਰ
. . .  about 2 hours ago
ਕੈਂਟਕੀ (ਅਮਰੀਕਾ), 8 ਸਤੰਬਰ - ਨਿਊਜ਼ ਏਜੰਸੀ ਨੇ ਲੌਰੇਲ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਦੇ ਕੈਂਟਕੀ ਦੇ ਲੌਰੇਲ ਕਾਉਂਟੀ ਵਿਚ ਅੰਤਰਰਾਜੀ 75 ਦੇ ਨੇੜੇ ਕਈ ਲੋਕਾਂ...
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਇਮਾਰਤ ਡਿੱਗਣ ਦੀ ਘਟਨਾ 'ਤੇ ਯੋਗੀ ਆਦਿਤਿਆਨਾਥ ਨੇ ਕੀਤਾ ਟਵੀਟ
. . .  1 day ago
ਲਖਨਊ 'ਚ ਇਮਾਰਤ ਡਿੱਗਣ ਤੋਂ ਬਾਅਦ ਡੀ.ਐਮ. ਸੂਰਿਆਪਾਲ ਗੰਗਵਾਰ ਨੇ ਮੌਕੇ ਦਾ ਲਿਆ ਜਾਇਜ਼ਾ
. . .  1 day ago
ਸ਼੍ਰੋਮਣੀ ਅਕਾਲੀ ਦਲ ਵਲੋਂ ਐਸ. ਦਰਬਾਰਾ ਗੁਰੂ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਦੇ ਸਲਾਹਕਾਰ ਵਜੋਂ ਕੀਤੀ ਨਿਯੁਕਤੀ ਲਈ ਵਾਪਸ
. . .  1 day ago
ਉੱਤਰ ਪ੍ਰਦੇਸ਼ : ਲਖਨਊ ਵਿਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌ/ਤ
. . .  1 day ago
ਲਖਨਊ 'ਚ 5 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠਾਂ ਦੱਬੇ ਲੋਕ
. . .  1 day ago
ਲਖਨਊ 'ਚ ਇਮਾਰਤ ਡਿੱਗਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਟਵੀਟ
. . .  1 day ago
ਅਜਨਾਲਾ ਪੁਲਿਸ ਵਲੋਂ 5.50 ਕਿੱਲੋ ਤੋਂ ਵੱਧ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਜਗਰਾਓਂ ਰੇਲਵੇ ਦਾ ਫਾਟਕ ਟੁੱਟਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ
. . .  1 day ago
ਹੋਰ ਖ਼ਬਰਾਂ..

Powered by REFLEX