ਤਾਜ਼ਾ ਖਬਰਾਂ


ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਅਭਿਆਸ ਜਸਟਿਸ ਮਿਸ਼ਨ 2025 ਖ਼ਤਮ
. . .  1 day ago
ਬੀਜਿੰਗ [ਚੀਨ], 31 ਦਸੰਬਰ (ਏਐਨਆਈ): ਚੀਨ ਦੇ ਹਥਿਆਰਬੰਦ ਬਲਾਂ ਦੇ ਅਧਿਕਾਰਤ ਪ੍ਰੈਸ ਖਾਤੇ ਨੇ ਕਿਹਾ ਕਿ ਚੀਨੀ ਪੀ.ਐਲ.ਏ. ਈਸਟਰਨ ਥੀਏਟਰ ਕਮਾਂਡ ਨੇ ਤਾਈਵਾਨ ਦੇ ਆਲੇ-ਦੁਆਲੇ "ਜਸਟਿਸ ਮਿਸ਼ਨ 2025" ਅਭਿਆਸਾਂ ...
ਫ਼ਾਜ਼ਿਲਕਾ ਤੋਂ ਆ ਰਹੀ ਸਰਕਾਰੀ ਬੱਸ ਪਸ਼ੂ ਨੂੰ ਬਚਾਉਂਦੇ ਪਲਟੀ , 3 ਜ਼ਖ਼ਮੀ
. . .  1 day ago
ਗੁਰੂ ਹਰ ਸਹਾਏ , 31 ਦਸੰਬਰ (ਕਪਿਲ ਕੰਧਾਰੀ) - ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਵੱਲ ਜਾ ਰਹੀ ਇਕ ਸਰਕਾਰੀ ਬੱਸ ਅੱਜ ਪਿੰਡ ਪਿੰਡੀ ਦੇ ਕੋਲ ਇਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਪਲਟ ਗਈ। ਪ੍ਰਾਪਤ ...
ਪ੍ਰਧਾਨ ਮੰਤਰੀ ਨੇ ਪ੍ਰਗਤੀ ਦੀ 50ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  1 day ago
ਨਵੀਂ ਦਿੱਲੀ, 31 ਦਸੰਬਰ (ਏਐਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲਾਂ ਪ੍ਰਗਤੀ - ਆਈ.ਸੀ.ਟੀ.-ਸਮਰਥਿਤ ਮਲਟੀ-ਮਾਡਲ ਪਲੇਟਫਾਰਮ ਫਾਰ ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ...
ਕੇਂਦਰ ਨੇ 100 ਮਿਲੀਗ੍ਰਾਮ ਤੋਂ ਵੱਧ ਨਾਈਮਸੁਲਾਈਡ ਦੇ ਮੌਖਿਕ ਫਾਰਮੂਲੇ 'ਤੇ ਲਗਾਈ ਪਾਬੰਦੀ
. . .  1 day ago
ਨਵੀਂ ਦਿੱਲੀ, 31 ਦਸੰਬਰ - ਕੇਂਦਰੀ ਸਿਹਤ ਮੰਤਰਾਲੇ ਨੇ ਤੁਰੰਤ ਰਿਲੀਜ਼ ਦੇ ਰੂਪ ਵਿਚ 100 ਮਿਲੀਗ੍ਰਾਮ ਤੋਂ ਵੱਧ ਨਾਈਮਸੁਲਾਈਡ ਦੇ ਮੌਖਿਕ ਫਾਰਮੂਲੇ 'ਤੇ ਪਾਬੰਦੀ ਲਗਾ ਦਿੱਤੀ ਹੈ। 100 ਮਿਲੀਗ੍ਰਾਮ ਤੋਂ ਘੱਟ ਤਾਕਤ ...
 
ਸੰਘਣੀ ਧੁੰਦ ਤੇ ਮੌਸਮ ਖ਼ਰਾਬ ਕਾਰਨ 4 ਅੰਤਰਰਾਸ਼ਟਰੀ ਤੇ 5 ਘਰੇਲੂ ਉਡਾਣਾਂ ਰੱਦ
. . .  1 day ago
ਰਾਜਾਸਾਂਸੀ, 31 ਦਸੰਬਰ (ਹਰਦੀਪ ਸਿੰਘ ਖੀਵਾ) - ਮੁੜ ਦੋਬਾਰਾ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ...
ਭਾਰੀ ਭੀੜ ਕਾਰਨ ਮਾਤਾ ਵੈਸ਼ਨੋ ਦੇਵੀ ਯਾਤਰਾ ਰੋਕੀ
. . .  1 day ago
ਸ਼੍ਰੀਨਗਰ , 31 ਦਸੰਬਰ- ਭਾਰੀ ਭੀੜ ਕਾਰਨ ਮਾਤਾ ਵੈਸ਼ਨੋ ਦੇਵੀ ਯਾਤਰਾ ਰੋਕ ਦਿੱਤੀ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਬੋਰਡ ਦੇ ਅਨੁਸਾਰ, ਰਜਿਸਟ੍ਰੇਸ਼ਨ ਕੱਲ੍ਹ ਸਵੇਰ ਤੱਕ ਲਈ ਮੁਅੱਤਲ ਕਰ ਦਿੱਤੀ ...
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਸ਼ੇਰ-ਏ-ਬੰਗਲਾ ਨਗਰ ਵਿਖੇ ਦਫ਼ਨਾਇਆ ਗਿਆ
. . .  1 day ago
ਢਾਕਾ [ਬੰਗਲਾਦੇਸ਼], 31 ਦਸੰਬਰ (ਏਐਨਆਈ): ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਢਾਕਾ ਦੇ ਸ਼ੇਰ-ਏ-ਬੰਗਲਾ ਨਗਰ ਵਿਖੇ ਉਨ੍ਹਾਂ ਦੇ ਪਤੀ, ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੇ ਕੋਲ ਦਫ਼ਨਾਇਆ ਗਿਆ...
ਪਿੰਡ ਪੰਡੋਰੀ ਵਿਖੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ
. . .  1 day ago
ਮਹਿਲ ਕਲਾਂ,31 ਦਸੰਬਰ (ਅਵਤਾਰ ਸਿੰਘ ਅਣਖੀ)-ਧੰਨ ਧੰਨ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਤੇ ਬਾਬਾ ਗੱਜਣ ਸ਼ਾਹ ਦੀ ਯਾਦ 'ਚ ਪਿੰਡ ਪੰਡੋਰੀ (ਬਰਨਾਲਾ) ਵਿਖੇ ਬੱਚਿਆਂ ...
ਗੁਆਂਢੀਆਂ ਘਰ ਛਾਪਾ ਮਾਰਨ ਆਈ ਪੁਲਿਸ 'ਤੇ ਲੱਗੇ ਗੰਭੀਰ ਦੋਸ਼
. . .  1 day ago
ਚੋਗਾਵਾਂ/ਅੰਮ੍ਰਿਤਸਰ, 31 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਸੈਦਪੁਰ ਵਿਖੇ ਗੁਆਂਢੀਆਂ ਘਰ ਛਾਪਾ ਮਾਰਨ ਆਈ ਪੁਲਿਸ 'ਤੇ ਗੰਭੀਰ ਦੋਸ਼ ਲੱਗੇ ਹਨ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਸੈਦਪੁਰ ...
Sri Harmandir Sahib ਵਿਖੇ ਫ਼ਿਲਮ ਕਲਾਕਾਰ Gurleen Chopra ਆਪਣੇ ਪਤੀ ਨਾਲ ਹੋਈ ਨਤਮਸਤਕ
. . .  1 day ago
ਸੀ.ਬੀ.ਆਈ. ਨੇ ਆਈ.ਆਰ.ਐਸ.ਦੇ 2 ਸੁਪਰਡੈਂਟਾਂ ਨੂੰ 70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕੀਤਾ ਗ੍ਰਿਫ਼ਤਾਰ
. . .  1 day ago
ਝਾਂਸੀ (ਉੱਤਰ ਪ੍ਰਦੇਸ਼), 31 ਦਸੰਬਰ (ਏਐਨਆਈ): ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁਰੂ ਕੀਤੀ ਇਕ ਕਾਰਵਾਈ ਦੌਰਾਨ ਕੇਂਦਰੀ ਵਸਤੂ ਅਤੇ ਸੇਵਾ ਟੈਕਸ, (ਸੀ.ਜੀ.ਐਸ.ਟੀ.) ਝਾਂਸੀ, ਉੱਤਰ ਪ੍ਰਦੇਸ਼ ਦੇ ਦਫ਼ਤਰ...
ਜੈਸ਼ੰਕਰ ਖਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਢਾਕਾ ਪਹੁੰਚੇ
. . .  1 day ago
ਢਾਕਾ , 31 ਦਸੰਬਰ- ਸਖ਼ਤ ਸੁਰੱਖਿਆ ਵਿਚਕਾਰ, ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਲਈ ਅੰਤਿਮ ਸੰਸਕਾਰ ਦੀ ਨਮਾਜ਼ ਮਾਨਿਕ ਮੀਆਂ ਐਵੇਨਿਊ ਵਿਖੇ ਅਦਾ ਕੀਤੀ ਗਈ। ਖਾਲਿਦਾ ਜ਼ਿਆ ਨੂੰ ਅੱਜ ...
ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
. . .  1 day ago
ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਿਸ ਦੀ ਵੱਡੀ ਤਿਆਰੀ
. . .  1 day ago
ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਦੀ ਮਿਲੀ ਲਾਸ਼
. . .  1 day ago
ਮਾਘੀ ਜੋੜ ਮੇਲੇ 'ਤੇ ਭਾਜਪਾ ਪਹਿਲੀ ਵਾਰ ਕਰੇਗੀ ਸਿਆਸੀ ਕਾਨਫਰੰਸ-ਚੀਮਾ
. . .  1 day ago
ਈ.ਡੀ. ਨੇ 1,400 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿਚ ਯੂ.ਕੇ. ਸਥਿਤ ਇਕ ਉੱਚ-ਮੁੱਲ ਵਾਲੀ ਜਾਇਦਾਦ ਕੀਤੀ ਜ਼ਬਤ
. . .  1 day ago
ਸਾਈਬਰ ਕ੍ਰਾਈਮ ਰੋਡਮੈਪ 2026 : ਲਗਭਗ 2,500 ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨੂੰ ਨਵੀਨਤਮ ਫੋਰੈਂਸਿਕ ਸਾਧਨਾਂ 'ਤੇ ਦਿੱਤੀ ਸਿਖਲਾਈ
. . .  1 day ago
ਜਾਦੂ-ਟੂਣੇ ਦੇ ਸ਼ੱਕ ਵਿਚ ਪਿੰਡ ਵਾਸੀਆਂ ਨੇ ਪਤੀ-ਪਤਨੀ ਨੂੰ ਜ਼ਿੰਦਾ ਸਾੜਿਆ
. . .  1 day ago
ਡੀ.ਆਰ.ਡੀ.ਓ. ਨੇ 2 'ਪ੍ਰਲੈ' ਮਿਜ਼ਾਈਲਾਂ ਦਾ ਸਫਲਤਾਪੂਰਵਕ ਲਾਂਚ ਕੀਤਾ
. . .  1 day ago
ਹੋਰ ਖ਼ਬਰਾਂ..

Powered by REFLEX