ਤਾਜ਼ਾ ਖਬਰਾਂ


ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਚੋਣ ਜਿੱਤੇ
. . .  3 minutes ago
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਸਾਹੋਵਾਲ ਚੋਣ ਜਿੱਤੇ
ਨਵਾਂ ਸ਼ਹਿਰ ਦੇ ਮੇਹਲੀ ਜੋਨ ਤੋਂ ਕਾਂਗਰਸ ਦੀ ਰਜਨੀ ਦੇਵੀ ਜੇਤੂ
. . .  10 minutes ago
ਨਵਾਂ ਸ਼ਹਿਰ ਦੇ ਮੇਹਲੀ ਜੋਨ ਤੋਂ ਕਾਂਗਰਸ ਦੀ ਰਜਨੀ ਦੇਵੀ ਜੇਤੂ
ਡਿਪਟੀ ਕਮਿਸ਼ਨਰ ਵਲੋਂ ਗਿਣਤੀ ਕੇਂਦਰਾਂ ਦਾ ਦੌਰਾ
. . .  11 minutes ago
ਬਰਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਲਈ ਐਸਡੀ ਕਾਲਜ...
ਡਿਪਟੀ ਕਮਿਸ਼ਨਰ ਨੇ ਵੋਟਾਂ ਦੀ ਗਿਣਤੀ ਦਾ ਲਿਆ ਜਾਇਜ਼ਾ
. . .  13 minutes ago
ਤਪਾ ਮੰਡੀ ( ਬਰਨਾਲਾ ) 17 ਦਸੰਬਰ (ਵਿਜੇ ਸ਼ਰਮਾ)- ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਹੋ ਰਹੀ ਗਿਣਤੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਬਲਾਕ ਸ਼ਹਿਣਾ ਦੇ ਤਪਾ....
 
ਨਵਾਂ ਸ਼ਹਿਰ ਦੇ ਖੋਥੜਾਂ ਜੋਨ ਤੋਂ ਰੇਖਾ ਰਾਣੀ ਬਸਪਾ ਦੀ 261 ਵੋਟਾਂ ਨਾਲ ਜੇਤੂ
. . .  14 minutes ago
ਨਵਾਂ ਸ਼ਹਿਰ ਦੇ ਖੋਥੜਾਂ ਜੋਨ ਤੋਂ ਰੇਖਾ ਰਾਣੀ ਬਸਪਾ ਦੀ 261 ਵੋਟਾਂ ਨਾਲ ਜੇਤੂ
ਜਗਰਾਉਂ - ਬਲਾਕ ਸੰਮਤੀ ਅੱਬੂਪੁਰਾ ਜੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 61 ਵੋਟਾਂ ਨਾਲ ਜੇਤੂ
. . .  16 minutes ago
ਜਗਰਾਉਂ ਵਿਚ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ।,ਬਲਾਕ ਸੰਮਤੀ ਅੱਬੂਪੁਰਾ ਜੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 61 ਵੋਟਾਂ ਨਾਲ ਜੇਤੂ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ 150 ਵੋਟਾਂ ਨਾਲ ਜਿੱਤੇ
. . .  19 minutes ago
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਅਜੜਾਮ, ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ ਨੇ 150...
ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 5 ਗਿਣਤੀ ਕੇਂਦਰਾਂ ’ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ
. . .  27 minutes ago
ਕਪੂਰਥਲਾ, 17 ਦਸੰਬਰ (ਅਮਰਜੀਤ ਕੋਮਲ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਤੋਂ ਬਾਅਦ ਅੱਜ ਸਵੇਰੇ 8 ਵਜੇ ਜ਼ਿਲ੍ਹਾ ਪ੍ਰੀਸ਼ਦ ਦੇ 10 ਜੋਨਾਂ ਤੇ 5 ਬਲਾਕ ਸੰਮਤੀ ਦੇ 88 ਜੋਨਾ ਲਈ ਬਣੇ...
ਬਲਾਕ ਵਲਟੋਹਾ ’ਚ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚਾਲੂ ਹੋਈ
. . .  32 minutes ago
ਖੇਮਕਰਨ/ਅਮਰਕੋਟ, 17 ਦਸੰਬਰ (ਬਿੱਕਾ,ਭੱਟੀ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਤਹਿਤ ਬਲਾਕ ਸੰਮਤੀ ਵਲਟੋਹਾ ’ਚ ਸਿਰਫ ਇਕ ਜ਼ੋਨ ਦਾਸੂਵਾਲ ’ਚ ਹੀ....
ਸ਼ਹੀਦ ਭਗਤ ਸਿੰਘ ਕਾਲਜ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  39 minutes ago
ਕੁੱਲਗੜ੍ਹੀ ( ਫਿਰੋਜ਼ਪੁਰ ) 17 ਦਸੰਬਰ ( ਸੁਖਜਿੰਦਰ ਸਿੰਘ ਸੰਧੂ ) ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਬਲਾਕ ਘੱਲ ਖੁਰਦ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ਹੀਦ...
ਨਵਾਂਸ਼ਹਿਰ ਬੰਗਾ ਦੇ ਕੁਲਥਮ ਜੋਨ ਤੋਂ ‘ਆਪ’ ਦੇ ਰਵੀ ਕੁਮਾਰ 350 ਵੋਟਾਂ ਨਾਲ ਜੇਤੂ
. . .  42 minutes ago
ਨਵਾਂਸ਼ਹਿਰ ਬੰਗਾ ਦੇ ਕੁਲਥਮ ਜੋਨ ਤੋਂ ‘ਆਪ’ ਦੇ ਰਵੀ ਕੁਮਾਰ 350 ਵੋਟਾਂ ਨਾਲ ਜੇਤੂ
ਪਟਿਆਲਾ ਦੇ ਆਈ.ਟੀ.ਆਈ. ਨਾਭਾ ਰੋਡ ਗਿਣਤੀ ਕੇਂਦਰ ਵਿਚ ਸਥਿਤੀ ਤਣਾਅਪੂਰਨ
. . .  45 minutes ago
ਪਟਿਆਲਾ, 17 ਦਸੰਬਰ (ਅਮਰਵੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਆਰੰਭ ਹੋਈ ਪ੍ਰੰਤੂ...
ਲੋਹੀਆਂ ’ਚ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ
. . .  48 minutes ago
ਸੁਲਤਾਨਪੁਰ ਲੋਧੀ ਵਿਖੇ ਵੋਟਾਂ ਦੀ ਗਿਣਤੀ ਤੇਜ਼ੀ ਨਾਲ ਸ਼ੁਰੂ, ਕੁਝ ਸਮੇਂ ਤੱਕ ਰੁਝਾਨ ਆਉਣ ਦੀ ਉਮੀਦ
. . .  49 minutes ago
ਮਮਦੋਟ ਦੇ 2 ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਜੋਨਾਂ ਲਈ ਗਿਣਤੀ ਸ਼ੁਰੂ
. . .  53 minutes ago
ਤਲਵੰਡੀ ਸਾਬੋ ਵਿਖੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  58 minutes ago
ਬਲਾਕ ਡੇਹਲੋਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ
. . .  about 1 hour ago
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਉਲਟ ਡੱਬਿਆਂ ਵਿਚ ਪਾਏ ਗਏ ਬੈਲਟ ਪੇਪਰ ਨਹੀਂ ਹੋਣਗੇ ਰੱਦ- ਚੋਣ ਕਮਿਸ਼ਨਰ
. . .  about 1 hour ago
ਨਡਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
. . .  59 minutes ago
ਪੁਲਿਸ ਪ੍ਰਸਾਸ਼ਨ ਦੇ ਸਖਤ ਪ੍ਰਬੰਧਾ ਹੇਠ ਹਲਕਾ ਸਾਹਨੇਵਾਲ ਦੇ ਬਲਾਕ ਕੂੰਮਕਲਾਂ ਦੀ ਗਿਣਤੀ ਮਾਈ ਭਾਗੋ ਕਾਲਜ ਰਾਮਗੜ ਵਿਖੇ ਸ਼ੁਰੂ
. . .  about 1 hour ago
ਹੋਰ ਖ਼ਬਰਾਂ..

Powered by REFLEX