ਤਾਜ਼ਾ ਖਬਰਾਂ


ਪੈਰਿਸ ਪੈਰਾ-ਉਲੰਪਿਕ ਚ ਹਿੱਸਾ ਲੈਣ ਵਾਲੇ ਪੈਰਾ-ਐਥਲੀਟਾਂ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ
. . .  0 minutes ago
ਨਵੀਂ ਦਿੱਲੀ, 13 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਪੈਰਾ-ਉਲੰਪਿਕ ਚ ਹਿੱਸਾ ਲੈਣ ਵਾਲੇ ਪੈਰਾ-ਐਥਲੀਟਾਂ ਨੂੰ ਮਿਲੇ। ਪੈਰਾ-ਐਥਲੀਟਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  9 minutes ago
ਨਵੀਂ ਦਿੱਲੀ, 13 ਸਤੰਬਰ - ਸ਼ਰਾਬ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੇਜਰੀਵਾਲ ਨੂੰ 10 ਲੱਖ ਦੇ ਮੁਚਲਕੇ...
ਦਿੱਲੀ: ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  15 minutes ago
ਨਵੀਂ ਦਿੱਲੀ, 13 ਸਤੰਬਰ - ਨਬੀ ਕਰੀਮ ਇਲਾਕੇ ਵਿਚ ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਰਹਿਮਤ (35 ਸਾਲ) ਵਜੋਂ ਹੋਈ...
2020 ਉੱਤਰ ਪੂਰਬੀ ਦਿੱਲੀ ਦੰਗੇ : ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਮਾਮਲੇ 'ਚ 10 ਦੋਸ਼ੀਆਂ ਨੂੰ ਕੀਤਾ ਬਰੀ
. . .  21 minutes ago
ਨਵੀਂ ਦਿੱਲੀ, 13 ਸਤੰਬਰ - ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਮਾਮਲੇ 'ਚ 10 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਦੋਸ਼ ਵਾਜਬ ਸ਼ੱਕ ਤੋਂ ਪਰੇ ਸਾਬਤ...
 
18-20 ਸਤੰਬਰ ਨੂੰ ਹੋਵੇਗੀ ਵਕਫ਼ ਸੋਧ ਬਿੱਲ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਬੈਠਕ
. . .  26 minutes ago
ਨਵੀਂ ਦਿੱਲੀ, 13 ਸਤੰਬਰ - ਵਕਫ਼ ਸੋਧ ਬਿੱਲ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਬੈਠਕ 18-20 ਸਤੰਬਰ ਨੂੰ...
ਅਦਾਲਤ ਨੇ ਟਾਲਿਆ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦਾ ਆਦੇਸ਼
. . .  30 minutes ago
ਨਵੀਂ ਦਿੱਲੀ, 13 ਸਤੰਬਰ - ਨੌਕਰੀ ਲਈ ਜ਼ਮੀਨ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦੇ ਆਦੇਸ਼ ਨੂੰ...
ਐਨ.ਆਈ.ਏ. ਵਲੋਂ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਬੁਤਾਲਾ ਅਤੇ ਰਈਆ ਵਿਖੇ ਛਾਪੇਮਾਰੀ
. . .  41 minutes ago
ਬਾਬਾ ਬਕਾਲਾ ਸਾਹਿਬ, 13 ਸਤੰਬਰ (ਸ਼ੇਲੁੰਦਰਜੀਤ ਸਿੰਘ ਰਾਜਨ) - ਐਨ.ਆਈ.ਏ. ਦੀ ਟੀਮ ਵਲੋਂ ਅੱਜ ਤੜਕਸਾਰ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਬੁਤਾਲਾ ਅਤੇ ਰਈਆ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਕ ਵਿਅਕਤੀ...
ਅੰਮ੍ਰਿਤਸਰ ਚ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ, ਇਕ ਵਿਅਕਤੀ ਚੁੱਕਿਆ
. . .  about 1 hour ago
ਅੰਮ੍ਰਿਤਸਰ, 13 ਸਤੰਬਰ (ਰੇਸ਼ਮ ਸਿੰਘ) - ਐਨ.ਆਈ.ਏ. ਦੀ ਟੀਮ ਵਲੋਂ ਅੱਜ ਤੜਕਸਾਰ ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਕ ਵਿਅਕਤੀ ਨੂੰ ਹਿਰਸਤ ਵਿਚ ਲੈ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਵਿਅਕਤੀ...
ਸਮਾਲਸਰ ਦੇ ਕਵੀਸ਼ਰੀ ਜਥੇ ਦੇ ਆਗੂ ਮੱਖਣ ਸਿੰਘ ਮੁਸਾਫ਼ਿਰ ਦੇ ਘਰ ਐਨ.ਆਈ.ਏ. ਦੀ ਛਾਪੇਮਾਰੀ
. . .  about 1 hour ago
ਸਮਾਲਸਰ/ਠੱਠੀ ਭਾਈ, 13 ਸਤੰਬਰ (ਗੁਰਜੰਟ ਕਲਸੀ ਲੰਡੇ/ਜਗਰੂਪ ਸਿੰਘ ਮਠਾੜੂ) - ਗਰਮ ਕਵੀਸ਼ਰੀ ਗਾਉਣ ਲਈ ਜਾਣੇ ਜਾਂਦੇ ਕਸਬਾ ਸਮਾਲਸਰ ਦੇ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਅੱਜ ਲਗਭਗ ਸਵੇਰੇ 6 ਵਜੇ ਤੋਂ ਐਨ.ਆਈ.ਏ. ਦੀ...
ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਨਾਅਰੇ ਚੱਕ ਤੇ ਭਾਮ ਵਿਖੇ ਵੀ ਐਨ.ਆਈ.ਏ. ਨੇ ਦਿੱਤੀ ਦਸਤਕ
. . .  about 1 hour ago
ਬਟਾਲਾ, 13 ਸਤੰਬਰ ਬੰਮਰਾਹ - ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਨਾਅਰੇ ਚੱਕ ਮੁਚਰਾਵਾਂ ਅਤੇ ਪਿੰਡ ਭਾਮ ਵਿਖੇ ਵੀ ਐਨ.ਆਈ.ਏ. ਨੇ ਦਸਤਕ ਦਿੱਤੀ ਹੈ। ਇਕੱਤਰ ਕੀਤੀ...
ਸ਼ਿਮਲਾ ਪੁਲਿਸ ਵਲੋਂ ਸ਼ਿਮਲਾ ਪ੍ਰਦਰਸ਼ਨ ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ
. . .  about 1 hour ago
ਸ਼ਿਮਲਾ, 13 ਸਤੰਬਰ - ਸ਼ਿਮਲਾ ਪੁਲਿਸ ਨੇ ਸ਼ਿਮਲਾ ਪ੍ਰਦਰਸ਼ਨ (11 ਸਤੰਬਰ) ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ ਕੀਤੀ ਹੈ। ਹੁਣ ਤੱਕ 8 ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ। ਸ਼ਿਮਲਾ ਪੁਲਿਸ ਅਨੁਸਾਰ...
ਕਵਾਡ ਲੀਡਰ ਸੰਮੇਲਨ ਲਈ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ ਬਾਈਡਨ
. . .  about 2 hours ago
ਵਾਸ਼ਿੰਗਟਨ, 13 ਸਤੰਬਰ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ 21 ਸਤੰਬਰ ਨੂੰ ਡੇਲਾਵੇਅਰ ਵਿਚ ਚੌਥੇ ਵਿਅਕਤੀਗਤ ਕਵਾਡ ਲੀਡਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਦੀ...
ਗੁਰਦਾਸਪੁਰ ਦੇ ਕਸਬਾ ਘੁਮਾਣ ਚ ਐਨ.ਆਈ.ਏ. ਦੀ ਛਾਪੇਮਾਰੀ
. . .  about 1 hour ago
ਢਿੱਗਾਂ ਡਿੱਗਣ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ
. . .  about 2 hours ago
ਬਹਿਰਾਇਚ (ਯੂ.ਪੀ.) : ਬਘਿਆੜ ਵਲੋਂ ਕਥਿਤ ਤੌਰ ’ਤੇ ਕੀਤੇ ਹਮਲੇ ਚ ਦੋ ਔਰਤਾਂ ਜ਼ਖ਼ਮੀ
. . .  about 2 hours ago
ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਸਪਲਾਇਰਾਂ 'ਤੇ ਅਮਰੀਕਾ ਦੀਆਂ ਪਾਬੰਦੀਆਂ ਰਹਿਣਗੀਆਂ ਜਾਰੀ
. . .  about 3 hours ago
ਅਮਰੀਕੀ ਰਾਸ਼ਟਰਪਤੀ ਚੋਣਾਂ: ਟਰੰਪ ਵਲੋਂ ਹੈਰਿਸ ਨਾਲ ਇਕ ਹੋਰ ਰਾਸ਼ਟਰਪਤੀ ਬਹਿਸ ਤੋਂ ਇਨਕਾਰ
. . .  about 3 hours ago
ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਮਾਮਲਾ : ਜੂਨੀਅਰ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ
. . .  about 3 hours ago
ਚੀਨ ਦੇ ਨਾਲ 75 ਫ਼ੀਸਦੀ ਵਿਵਾਦਾਂ ਦਾ ਹੱਲ ਕੱਢ ਲਿਆ ਗਿਆ ਹੈ - ਜੈਸ਼ੰਕਰ
. . .  about 3 hours ago
⭐ਮਾਣਕ-ਮੋਤੀ ⭐
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

Powered by REFLEX