ਤਾਜ਼ਾ ਖਬਰਾਂ


ਸ਼੍ਰੋਮਣੀ ਕਮੇਟੀ ਵਲੋਂ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ
. . .  32 minutes ago
ਅੰਮ੍ਰਿਤਸਰ, 12 ਸਤੰਬਰ (ਜਸਵੰਤ ਸਿੰਘ ਜੱਸ)- ਸਾਰਾਗੜੀ ਕਿਲ੍ਹੇ ਦੀ ਇਤਿਹਾਸਿਕ ਜੰਗ ਦੀ 127ਵੀਂ ਵਰ੍ਹੇਗੰਢ ਮੌਕੇ ਅੱਜ ਸ਼੍ਰੋਮਣੀ ਕਮੇਟੀ ਵਲੋਂ ਵਿਰਾਸਤੀ ਮਾਰਗ ਵਿਖੇ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ....
ਹਰਿਆਣਾ ਵਿਧਾਨ ਸਭਾ ਚੋਣਾਂ: ਇਨੈਲੋ ਨੇ ਜਾਰੀ ਕੀਤੀ 11 ਉਮੀਦਵਾਰਾਂ ਦੀ ਸੂਚੀ
. . .  51 minutes ago
ਚੰਡੀਗੜ੍ਹ, 12 ਸਤੰਬਰ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਆਦਿੱਤਿਆ ਚੌਟਾਲਾ ਡੱਬਵਾਲੀ ਤੋਂ ਚੋਣ ਲੜਨਗੇ।
ਏ.ਡੀ.ਬੀ. ਨੇ ਸ਼੍ਰੀਲੰਕਾ ਲਈ 100 ਮਿਲੀਅਨ ਯੂ. ਐਸ. ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
. . .  54 minutes ago
ਮਨੀਲਾ, 12 ਸਤੰਬਰ- ਏਸ਼ੀਅਨ ਵਿਕਾਸ ਬੈਂਕ ਨੇ ਸ਼੍ਰੀਲੰਕਾ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਸੈਕਟਰ ਸੁਧਾਰਾਂ ਦਾ ਸਮਰਥਨ ਕਰਨ ਲਈ 100 ਮਿਲੀਅਨ ਯੂ. ਐਸ. ਡਾਲਰ ਦੇ ਨੀਤੀ-ਆਧਾਰਿਤ ਕਰਜ਼ੇ ਨੂੰ.....
ਵਪਾਰ ਘੁਟਾਲਾ ਮਾਮਲਾ: ਅਸਾਮ ਦੀ ਅਭਿਨੇਤਰੀ ਸੁਮੀ ਬੋਰਾਹ ਨੇ ਕੀਤਾ ਆਤਮ ਸਮਰਪਣ
. . .  about 1 hour ago
ਦਿਸਪੁਰ, 12 ਸਤੰਬਰ- 2000 ਕਰੋੜ ਰੁਪਏ ਦੇ ਵਪਾਰ ਘੁਟਾਲੇ ਦੇ ਸੰਬੰਧ ਵਿਚ ਗ੍ਰਿਫ਼ਤਾਰੀ ਤੋਂ ਬਚਣ ਦੇ 10 ਦਿਨਾਂ ਬਾਅਦ, ਅਸਾਮ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਸੁਮੀ ਬੋਰਾਹ ਅਤੇ ਉਸ ਦੇ ਪਤੀ...
 
ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  about 2 hours ago
ਨਵੀਂ ਦਿੱਲੀ, 12 ਸਤੰਬਰ- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ।
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਨ 'ਤੇ ਜ਼ਿਲ੍ਹਾ ਪਠਾਨਕੋਟ ਵਿਚ ਛੁੱਟੀ ਦਾ ਐਲਾਨ
. . .  1 day ago
ਪਠਾਨਕੋਟ, 11 ਸਤੰਬਰ (ਸੰਧੂ)-ਜਗਤ ਗੁਰੂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਵਸ ਦੇ ਸੰਬੰਧ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਵਲੋਂ ਪੱਤਰ ਜਾਰੀ ਕਰਕੇ ਜ਼ਿਲ੍ਹਾ...
ਰੇਲ ਕੋਚ ਫੈਕਟਰੀ 'ਚ ਪੰਜਾਬੀਆਂ ਦੀ ਸ਼ਮੂਲੀਅਤ ਵਧਾਈ ਜਾਵੇਗੀ - ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ
. . .  1 day ago
ਕਪੂਰਥਲਾ, 11 ਸਤੰਬਰ-ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕਰਨ ਆਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਰੇਲ ਕੋਚ ਫੈਕਟਰੀ ਦੀ ਉਤਪਾਦਨ ਸਮਰੱਥਾ ਬਹੁਤ ਵਧੀਆ ਹੈ ਅਤੇ ਵੰਦੇ ਭਾਰਤ ਅਤੇ ਵੰਦੇ ਮੈਟਰੋ ਦੇ ਵਧੀਆ ਕੋਚਾਂ ਤੋਂ ਇਲਾਵਾ ਸ਼ਿਮਲਾ ਕਾਲਕਾ ਸਪੈਸ਼ਲ ਟਰੇਨਾਂ ਕੋਚ ਵੀ ਬਣਾਏ ਜਾ ਰਹੇ ਹਨ। ਇਸ ਦੌਰਾਨ...
ਮੈਨੂੰ ਫਸਾਉਣ ਲਈ ਭਗਵੰਤ ਮਾਨ ਈ.ਡੀ. ਦਾ ਹੁਣ ਲੈ ਰਿਹਾ ਸਹਾਰਾ - ਬਿਕਰਮ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 11 ਸਤੰਬਰ-ਈ.ਡੀ. ਨੂੰ ਮਾੜਾ ਬੋਲਣ ਵਾਲਾ ਭਗਵੰਤ ਮਾਨ ਈ.ਡੀ. ਨੂੰ ਹੀ ਮੇਰਾ ਕੇਸ ਭੇਜ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਹਾ ਕਿ ਇਸ ਸਰਕਾਰ ਦੇ ਪੱਲੇ ਕੁਝ ਨਹੀਂ...
ਚੰਡੀਗੜ੍ਹ ਘਟਨਾ ਵਿਚ ਸ਼ੱਕੀਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 11 ਸਤੰਬਰ-ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਵਿਸਫੋਟਕ ਚੀਜ਼ ਸੁੱਟੀ। ਦੱਸਿਆ ਜਾ ਰਿਹਾ ਹੈ ਕਿ ਆਟੋ ਵਿਚ ਸਵਾਰ ਹੋ ਕੇ ਹਮਲਾਵਰ ਆਏ ਸਨ।ਐਸ.ਐਸ.ਪੀ...
ਮੱਧ ਪ੍ਰਦੇਸ਼ ਦੇ ਸੀ.ਐਮ. ਨੇ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 11 ਸਤੰਬਰ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦਿੱਲੀ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
ਫਰੀਦਕੋਟ : ਮਗਨਰੇਗਾ ਦਾ ਗ੍ਰਾਮ ਰੋਜ਼ਗਾਰ ਸੇਵਕ ਰਿਸ਼ਵਤ ਲੈਂਦਾ ਕਾਬੂ
. . .  1 day ago
ਫਰੀਦਕੋਟ, 11 ਸਤੰਬਰ (ਜਸਵੰਤ ਸਿੰਘ ਪੁਰਬਾ)-ਮਗਨਰੇਗਾ ਵਿਚ ਕੰਮ ਦਿਵਾਉਣ ਬਦਲੇ ਲੇਬਰ ਠੇਕੇਦਾਰ ਤੋਂ 5000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਾਮ ਰੋਜ਼ਗਾਰ ਸੇਵਕ ਰੰਗੀ ਹੱਥੀਂ ਕਾਬੂ ਕੀਤਾ...
ਚੰਡੀਗੜ੍ਹ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ 'ਚ ਸੁੱਟੀ ਵਿ/ਸਫੋ/ਟਕ ਚੀਜ਼
. . .  1 day ago
ਮਸਜਿਦ ਦੇ ਮਾਮਲੇ ਨੂੰ ਲੈ ਕੇ ਹਿੰਦੂ ਭਾਈਚਾਰੇ ਨੇ ਚੰਡੀਗੜ੍ਹ ਚੌਕ 'ਚ ਲਾਇਆ ਧਰਨਾ
. . .  1 day ago
ਰਾਹੁਲ ਗਾਂਧੀ ਦੇਸ਼ ਨੂੰ ਘਰੇਲੂ ਯੁੱਧ ਵੱਲ ਚਾਹੁੰਦੇ ਹਨ ਧੱਕਣਾ- ਯੋਗੀ ਆਦਿੱਤਿਆਨਾਥ
. . .  1 day ago
ਪੰਜਾਬ ਸਰਕਾਰ ਦਾ ਖ਼ਜ਼ਾਨਾ ਵੈਂਟੀਲੇਟਰ ’ਤੇ ਹੈ- ਰਾਜਾ ਵੜਿੰਗ
. . .  1 day ago
ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  1 day ago
ਰਾਮਾ ਮੰਡੀ ਵਿਚ ਨਰਮੇ ਦੀ ਫਸਲ ਦੀ ਆਮਦ ਸ਼ੁਰੂ
. . .  1 day ago
ਜੰਮੂ ਕਸ਼ਮੀਰ: ਭਾਰਤੀ ਫ਼ੌਜ ਨੇ ਢੇਰ ਕੀਤੇ ਦੋ ਅੱਤਵਾਦੀ
. . .  1 day ago
ਕੱਲ੍ਹ ਤੋਂ 15 ਸਤੰਬਰ ਤੱਕ ਬੰਦ ਰਹੇਗੀ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ.
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

Powered by REFLEX