ਤਾਜ਼ਾ ਖਬਰਾਂ


ਐਨ.ਆਈ.ਏ. ਵਲੋਂ ਪੰਜ ਰਾਜਾਂ ਚ ਕਈ ਥਾਵਾਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਐਨ.ਆਈ.ਏ. ਨੇ ਅੱਜ ਅਸਾਮ ਦੇ ਗੋਲਪਾੜਾ, ਮਹਾਰਾਸ਼ਟਰ ਦੇ ਔਰੰਗਾਬਾਦ, ਜਾਲਨਾ, ਮਾਲੇਗਾਓਂ, ਯੂ.ਪੀ. ਦੇ ਸਹਾਰਨਪੁਰ, ਦਿੱਲੀ, ਜੰਮੂ ਕਸ਼ਮੀਰ ਦੇ ਬਾਰਾਮੂਲਾ, ਪੁਲਵਾਮਾ...
ਅਮਿਤ ਸ਼ਾਹ 7 ਨੂੰ ਕਰਨਗੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਮੀਖਿਆ ਮੀਟਿੰਗ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸੋਮਵਾਰ, 07 ਅਕਤੂਬਰ, 2024 ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ...
ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਫ਼ੈਸਲੇ 'ਤੇ ਪੂਰੇ ਮਹਾਰਾਸ਼ਟਰ ਚ ਬਹੁਤ ਖੁਸ਼ੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲੇ 'ਤੇ ਪੂਰੇ ਮਹਾਰਾਸ਼ਟਰ ਵਿਚ ਬਹੁਤ ਖੁਸ਼ੀ...
ਹਰਿਆਣਾ ਐਗਜ਼ਿਟ ਪੋਲ : ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ
. . .  1 day ago
ਚੰਡੀਗੜ੍ਹ, 5 ਅਕਤੂਬਰ - ਹਰਿਆਣਾ ਐਗਜ਼ਿਟ ਪੋਲ ਅਨੁਸਾਰ ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ ਹੈ ਜਦਕਿ ਭਾਜਪਾ ਨੂੰ ਝਟਕਾ ਲੱਗਣ ਵਾਲਾ...
 
ਦੇਰ ਰਾਤ ਜਾਰੀ ਹੋਈ ਅਕਾਲੀ ਉਮੀਦਵਾਰਾਂ ਦੀ ਲਿਸਟ
. . .  1 day ago
ਜਗਰਾਉਂ, 5 ਅਕਤੂਬਰ (ਕੁਲਦੀਪ ਸਿੰਘ ਲੋਹਟ)-ਇਲਾਕੇ ਦੇ ਪਿੰਡ ਡੱਲਾ ਅਤੇ ਚੀਮਾਂ ਦੇ ਅਕਾਲੀ ਸਮਰਥਕ ਸਰਪੰਚੀ ਦੇ ਉਮੀਦਵਾਰਾਂ ਦੇ ਪੇਪਰ ਖਾਰਿਜ ਦੀਆਂ ਕਨਸੋਆਂ ਦੇਰ ਸ਼ਾਮ ਤੱਕ ਚਲਦੀਆਂ ਰਹੀਆਂ। ਲੰਮੀ ਉਡੀਕ ਤੋਂ...
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, ਦੋ ਗੰਭੀਰ
. . .  1 day ago
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਤਾਸ਼ਪੁਰ ਵਿਖੇ 2 ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਦੇ ਪਾਇਲਟ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ...
ਪਿੰਡ ਰੋਖੇ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ
. . .  1 day ago
ਅਜਨਾਲਾ (ਅੰਮ੍ਰਿਤਸਰ), 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਸੁਨਹਿਰੇ ਭਵਿੱਖ ਦੀਆਂ ਆਸਾਂ ਲੈ ਕੇ ਵਿਦੇਸ਼ੀ ਧਰਤੀ ਆਸਟ੍ਰੇਲੀਆ ਵਿਖੇ ਰੁਜ਼ਗਾਰ ਲਈ ਗਏ ਸਰਹੱਦੀ ਸ਼ਹਿਰ ਅਜਨਾਲਾ...
ਜੰਮੂ-ਕਸ਼ਮੀਰ : ਘਰੋਟਾ ਇਲਾਕੇ 'ਚੋਂ ਮਿਲਿਆ ਵਿਸਫੋਟਕ ਪਦਾਰਥ
. . .  1 day ago
ਜੰਮੂ-ਕਸ਼ਮੀਰ, 5 ਅਕਤੂਬਰ-ਇਥੋਂ ਦੀ ਪੁਲਿਸ ਦਾ ਕਹਿਣਾ ਹੈ ਕਿ ਜੰਮੂ ਦੇ ਘਰੋਟਾ ਇਲਾਕੇ 'ਚ ਸ਼ੱਕੀ ਵਿਸਫੋਟਕ ਪਦਾਰਥ...
ਪੰਚਾਇਤੀ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ - ਐਸ. ਡੀ. ਐਮ. ਦਿਵਿਆ ਪੀ
. . .  1 day ago
ਗੁਰੂਹਰਸਹਾਏ (ਫਿਰੋਜ਼ਪੁਰ), 5 ਅਕਤੂਬਰ (ਕਪਿਲ ਕੰਧਾਰੀ)-15 ਅਕਤੂਬਰ ਨੂੰ ਸੂਬੇ ਭਰ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਨ੍ਹਾਂ ਚੋਣਾਂ ਨੂੰ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ...
ਗੁਰੂਹਰਸਹਾਏ ਦੇ ਕਲੱਸਟਰਾਂ 'ਚ ਨਹੀਂ ਲੱਗੀਆਂ ਅਜੇ ਤੱਕ ਪੜਤਾਲ ਤੋਂ ਬਾਅਦ ਫਾਈਨਲ ਲਿਸਟਾਂ
. . .  1 day ago
ਗੁਰੂਹਰਸਹਾਏ (ਫਿਰੋੇਜ਼ਪੁਰ), 5 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਚੀ-ਸਰਪੰਚੀ ਦੇ ਉਮੀਦਵਾਰਾਂ ਦੀਆਂ ਚੋਣਾਂ ਜੋ ਕਿ 15 ਅਕਤੂਬਰ ਨੂੰ ਹੋ ਰਹੀਆਂ ਹਨ, ਉਨ੍ਹਾਂ ਲਈ ਦਾਖਲ ਕੀਤੀਆਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਲੋਕਾਂ ਦੀਆਂ...
ਪਿੰਡ ਸੈਦਪੁਰ 'ਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਹੋਈ ਚੋਣ
. . .  1 day ago
ਸੁਲਤਾਨਪੁਰ ਲੋਧੀ, (ਕਪੂਰਥਲਾ) 5 ਅਕਤੂਬਰ (ਥਿੰਦ)-ਪਿੰਡ ਸੈਦਪੁਰ ਦੇ ਨਗਰ ਨਿਵਾਸੀਆਂ ਵਲੋਂ ਆਪਸੀ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਲਗਭਗ ਡੇਢ ਦਹਾਕੇ ਬਾਅਦ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕੀਤੀ...
ਸਰਪੰਚ ਦੇ 3 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਮੁੱਖ ਸੜਕ 'ਤੇ ਲਗਾਇਆ ਜਾਮ
. . .  1 day ago
ਭਵਾਨੀਗੜ੍ਹ (ਸੰਗਰੂਰ), 5 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪੰਚਾਇਤੀ ਚੋਣਾਂ ਦੇ ਅੱਜ ਪੜਤਾਲ ਦਾ ਦਿਨ ਹੋਣ ਕਾਰਨ ਘਰਾਚੋਂ ਦੇ 3 ਸਰਪੰਚੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦੇਣ ਦੇ ਰੋਸ ਵਜੋਂ ਪਿੰਡ ਵਾਸੀਆਂ...
ਨਹਿਰ ਕੋਲੋਂ ਨੌਜਵਾਨ ਦੀ ਮਿਲੀ ਲਾਸ਼
. . .  1 day ago
ਪਿੰਡ ਵਾਸੀ ਰਹੇ ਕਲਪਦੇ ਪਰ ਸੰਬੰਧਿਤ ਅਫ਼ਸਰ ਨੇ ਨਹੀਂ ਖੋਲ੍ਹਿਆ ਦਰਵਾਜ਼ਾ
. . .  1 day ago
ਗੁਰਦਾਸਪੁਰ : ਪਿੰਡ ਖੱਦਰ 'ਚ ਗੋਲੀ ਚੱਲਣ ਨਾਲ ਨੌਜਵਾਨ ਜ਼ਖਮੀ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਸਮਾਪਤ
. . .  1 day ago
ਹਰਿਆਣਾ ਵਿਧਾਨ ਸਭਾ ਚੋਣਾਂ : ਸ਼ਾਮ 5 ਵਜੇ ਤੱਕ 61 ਫੀਸਦੀ ਹੋਈ ਵੋਟਿੰਗ
. . .  1 day ago
ਹਰਿਆਣਾ ਚੋਣਾਂ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ - ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ
. . .  1 day ago
ਛੱਤੀਸਗੜ੍ਹ : ਪੁਲਿਸ ਮੁਕਾਬਲੇ ਦੌਰਾਨ ਹੁਣ ਤਕ ਮਾਰੇ ਗਏ 31 ਨਕਸਲੀ
. . .  1 day ago
ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਤੇ ਭ੍ਰਿਸ਼ਟ ਪਾਰਟੀ - ਪੀ.ਐਮ. ਨਰਿੰਦਰ ਮੋਦੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

Powered by REFLEX