ਤਾਜ਼ਾ ਖਬਰਾਂ


ਪੰਚਾਇਤ ਸੰਮਤੀ ਰਕਬਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਕੌਰ ਜੇਤੂ
. . .  0 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜੀ.ਟੀ.ਬੀ ਕਾਲਜ ਦਾਖਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਸਮੇਂ ਪੰਚਾਇਤ ਸੰਮਤੀ ਜ਼ੋਨ ਰਕਬਾ ਤੋਂ ਕਾਂਗਰਸ ...
ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਨੇ ਜਿੱਤੀ ਫ਼ਰੀਦਕੋਟ ਬਲਾਕ ਸੰਮਤੀ ਦੀ ਚੋਣ
. . .  2 minutes ago
ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਬਲਾਕ ਸੰਮਤੀ ਦੀ ਚੋਣ 541 ਵੋਟਾਂ ਨਾਲ ਜਿੱਤ ਗਏ ਗਏ ਹਨ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਪਾਰਟੀ ਹਾਈ ਕਮਾਨ...
ਕਾਦੀਆਂ ਦੇ ਬਲਾਕ ਸੰਮਤੀ ਵੈਰੋ ਨੰਗਲ ਤੋਂ ਆਮ ਆਦਮੀ ਪਾਰਟੀ ਦੇ ਬੀਬੀ ਰਜਵੰਤ ਕੌਰ ਜਿੱਤੇ
. . .  2 minutes ago
ਸੰਮਤੀ ਜੋਨ ਭਾਮ ਤੋਂ ਕਾਂਗਰਸ ਉਮੀਦਵਾਰ 231 ਵੋਟਾਂ ਨਾਲ ਜੇਤੂ
. . .  2 minutes ago
ਹਰਚੋਵਾਲ, 17 ਦਸੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਬਲਾਕ ਸੰਮਤੀ ਜੋਨ ਭਾਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਚਨ ਸਿੰਘ ਭਾਮੜੀ ਨੂੰ 231 ਵੋਟਾਂ ਨਾਲ ਹਰਾਕੇ ਜਿੱਤ...
 
ਸਿਆੜ ਜ਼ੋਨ ਤੋਂ ਪ੍ਰੋ: ਗੁਰਮੁੱਖ ਸਿੰਘ ਗੋਮੀ 488 ਵੋਟਾਂ ਨਾਲ ਜੇਤੂ
. . .  4 minutes ago
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ, ਚਾਪੜਾ)- ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਸਿਆੜ ਜੋਨ ਤੋਂ ਕਾਂਗਰਸ ਦੇ ਉਮੀਦਵਾਰ ਪ੍ਰੋ: ਗੁਰਮੁੱਖ ਸਿੰਘ ਗੋਮੀ 488 ਵੋਟਾਂ ਨਾਲ ਚੋਣ...
ਪੰਚਾਇਤ ਸੰਮਤੀ ਢੈਪਈ ਜ਼ੋਨ ਤੋਂ ਅਜ਼ਾਦ ਉਮੀਦਵਾਰ ਪਰਮਜੀਤ ਕੌਰ ਜੇਤੂ
. . .  6 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਵੋਟਾਂ ਦੀ ਗਿਣਤੀ ਸਮੇਂ ਸੰਮਤੀ ਜ਼ੋਨ ਢੈਪਈ ਤੋਂ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ..
ਨਾਭਾ ਦੇ ਬਨੇਰਾ ਕਲਾਂ ਸੰਮਤੀ ਜ਼ੋਨ ਤੋਂ ਜਿੱਤੇ ਕਾਂਗਰਸੀ ਉਮੀਦਵਾਰ
. . .  7 minutes ago
ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਤੋਂ ਬਲਾਕ ਸੰਮਤੀ ਜ਼ੋਨ ਨੰਬਰ 8 ਬਨੇਰਾ ਕਲਾਂ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਗੁਰਮੀਤ ਕੌਰ ਪਤਨੀ ਸਰਪੰਚ ਭੀਮ ਸਿੰਘ ਕਰੀਬ 64 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ਹਨ। ਸਰਪੰਚ...
ਫਲਾਇੰਗ ਅਫ਼ਸਰ ਗੁਰਮੁੱਖ ਸਿੰਘ ਦਾ ਸਵਾਗਤ
. . .  7 minutes ago
ਨਵਾਂ ਪਿੰਡ, 17 ਦਸੰਬਰ (ਜਸਪਾਲ ਸਿੰਘ)-ਭਾਰਤੀ ਹਵਾਈ ਫੌਜ਼ 'ਚ ਫਲਾਇੰਗ ਅਫ਼ਸਰ ਬਣੇ ਰਸੂਲਪੁਰ ਕਲਾਂ ਵਾਸੀ ਕਿਸਾਨ ਪੁੱਤ ਗੁਰਮੁੱਖ ਸਪੁੱਤਰ ਹੀਰਾ ਸਿੰਘ /ਜਗਰੂਪ ਕੌਰ ਦੇ ਸਨਮਾਨ 'ਚ ਪਰਿਵਾਰ ਵੱਲੋਂ ਰੱਖੇ ਗਏ ਪ੍ਰੋਗਰਾਮ ਮੌਕੇ ਸਥਾਨਕ ਵਾਸੀਆਂ ਤੇ ਉਸਦੇ ...
ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਜਿੱਤਿਆ ਅਕਾਲੀ ਦਲ
. . .  9 minutes ago
ਮਹਿਲ ਕਲਾਂ,17 ਦਸੰਬਰ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਚੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਨ ਕੁਰੜ...
ਪੰਚਾਇਤ ਸੰਮਤੀ ਜ਼ੋਨ ਜੰਡਿਆਲੀ ਤੋਂ ਆਪ ਪਾਰਟੀ ਜੇਤੂ
. . .  11 minutes ago
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਜੋਨ ਜੰਡਿਆਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ 936 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 554 ਅਤੇ...
ਬਲਾਚੌਰ ਸੰਮਤੀ ਜੋਨ ਆਦੋਆਣਾ ਤੋਂ ਆਪ ਉਮੀਦਵਾਰ ਜੇਤੂ
. . .  14 minutes ago
ਬਲਾਚੌਰ (ਨਵਾਂਸਹਿਰ ), 17 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਚਾਇਤ ਸੰਮਤੀ ਬਲਾਚੌਰ ਦੇ ਜੋਨ ਆਦੋਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਕੁਮਾਰ ਜੇਤੂ ...
ਲਲੀਣਾ ਤੋਂ ਆਜ਼ਾਦ ਉਮੀਦਵਾਰ ਪ੍ਰਗਟ ਸਿੰਘ ਬੋਲਡ਼ ਕਲਾ ਦੀ ਸ਼ਾਨਦਾਰ ਜਿੱਤ
. . .  17 minutes ago
ਸਨੌਰ, 17 ਦਸੰਬਰ (ਗੀਤਵਿੰਦਰ ਸਿੰਘ ਸੋਖਲ)-ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿੱਚ ਲਲੀਣਾ ਤੋਂ ਆਜ਼ਾਦ ਉਮੀਦਵਾਰ ਪ੍ਰਗਟ ਸਿੰਘ ਬੋਲਡ਼ ਕਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 257 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਦਰਜ ਕੀਤੀ। ਚੋਣ ਮੁਕਾਬਲੇ ਦੌਰਾਨ...
ਅਮਰਗੜ੍ਹ 'ਚ ਸਾਬਕਾ ਵਿਧਾਇਕ ਝੂੰਦਾਂ ਨੂੰ ਗਿਣਤੀ ਕੇਂਦਰ 'ਚ ਵੜਨੋਂ ਰੋਕਿਆ
. . .  20 minutes ago
ਜ਼ੋਨ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ ਜੇਤੂ
. . .  22 minutes ago
ਸ਼੍ਰੋਮਣੀ ਅਕਾਲੀ ਦਲ ਦੇ ਤਾਜੋਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਸਿੰਘ ਕਾਲਾ ਜੇਤੂ
. . .  24 minutes ago
ਕਪੂਰਥਲਾ ਦੇ 16 ਜ਼ੋਨਾਂ ਵਿਚੋਂ ਕਾਂਗਰਸ ਦੇ 9 ਤੇ ਅਕਾਲੀ ਦਲ ਦੇ 3 ਉਮੀਦਵਾਰ ਜੇਤੂ ਰਹੇ
. . .  26 minutes ago
ਫ਼ਤਹਿਗੜ੍ਹ ਚੂੜੀਆਂ ਜ਼ੋਨ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਹੈਰੀ ਸਰਕਾਰੀਆ ਜੇਤੂ
. . .  27 minutes ago
15 ਜ਼ੋਨਾਂ ਕੋ 11 ਦੇ ਆਏ ਨਤੀਜਿਆਂ 'ਚ ਸਾਰੇ ਕਾਂਗਰਸ ਦੇ ਹੱਕ 'ਚ ਆਮ ਆਦਮੀ ਪਾਰਟੀ ਨੇ ਅਜੇ ਖਾਤਾ ਵੀ ਨਹੀਂ ਖੋਲ੍ਹਿਆ
. . .  27 minutes ago
ਨਾਭਾ ਦੇ ਦੁਲੱਦੀ ਜ਼ੋਨ ਤੋਂ ਅਕਾਲੀ ਉਮੀਦਵਾਰ ਸੰਜੀਵ ਸ਼ਰਮਾ ਜੇਤੂ
. . .  29 minutes ago
ਆਪ ਉਮੀਦਵਾਰ ਮਾ. ਦਰਸ਼ਨ ਸਿੰਘ ਨੇ ਜੋਨ ਧੂਤ ਕਲਾਂ ਤੋਂ 360 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ
. . .  33 minutes ago
ਹੋਰ ਖ਼ਬਰਾਂ..

Powered by REFLEX