ਤਾਜ਼ਾ ਖਬਰਾਂ


ਰਵਨੀਤ ਸਿੰਘ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ
. . .  37 minutes ago
ਨੰਗਲ, 3 ਦਸੰਬਰ - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੁਆਰਾ ਜਾਰੀ...
ਆਮ ਆਦਮੀ ਪਾਰਟੀ ਨੇ ਅਕਾਲੀ ਵਰਕਰ ਨੂੰ ਭੁੱਲਾਰਾਈ ਤੋਂ ਉਮੀਦਵਾਰ ਐਲਾਨਿਆ
. . .  47 minutes ago
ਖਲਵਾੜਾ, 3 ਦਸੰਬਰ (ਮਨਦੀਪ ਸਿੰਘ ਸੰਧੂ)- ਭਾਵੇਂ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਚਾਰ ਸਾਲ ਹੋ ਚੁੱਕੇ ਹਨ ਪਰ ਫਿਰ ਵੀ ਪਾਰਟੀ ਨੂੰ ਬਲਾਕ ਸੰਮਤੀ ਚੋਣਾਂ ਲਈ...
ਸਮਰਾਲਾ ਨੇੜੇ 6 ਸਾਲਾ ਬੱਚੀ ਨਾਲ ਰਿਸ਼ਤੇਦਾਰ ਨੇ ਹੀ ਕੀਤਾ ਮਾੜਾ ਕੰਮ
. . .  about 1 hour ago
ਸਮਰਾਲਾ, (ਲੁਧਿਆਣਾ), 3 ਦਸੰਬਰ, (ਗੋਪਾਲ ਸੋਫਤ)- ਇਥੋਂ ਇਕ ਨਜ਼ਦੀਕੀ ਪਿੰਡ ’ਚ ਛੇ ਸਾਲਾਂ ਬੱਚੀ ਨਾਲ ਜਬਰ ਜਨਾਹ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਐਸ.ਐਚ.ਓ. ਨੇ....
ਅਸ਼ਵਨੀ ਸ਼ਰਮਾ ਨੇ ਕੀਤੀ ਸ੍ਰੀ ਗੰਗਾਨਗਰ ਜਾ ਰਹੀ ਸਰਕਾਰੀ ਬੱਸ 'ਤੇ ਹੋਏ ਹਮਲੇ ਦੀ ਨਿੰਦਾ
. . .  about 1 hour ago
ਚੰਡੀਗੜ੍ਹ, 3 ਦਸੰਬਰ (ਸੰਦੀਪ ਕੁਮਾਰ ਮਾਹਨਾ) - ਬੀਤੇ ਦਿਨੀਂ ਫਿਰੋਜ਼ਪੁਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ’ਤੇ ਬਾਈਕ ਸਵਾਰ ਤਿੰਨ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ...
 
ਅੱਜ ਆਉਣਗੇ ਦਿੱਲੀ ਨਗਰ ਨਿਗਮ ਵਿਖੇ ਹੋਈਆਂ ਉਪ ਚੋਣਾਂ ਦੇ ਨਤੀਜੇ
. . .  about 1 hour ago
ਨਵੀਂ ਦਿੱਲੀ, 3 ਦਸੰਬਰ- ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਵਿਚ ਹੋਈਆਂ ਉਪ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। 10 ਗਿਣਤੀ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ...
ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ ਦਿਹਾਂਤ
. . .  about 1 hour ago
ਲੰਡਨ, 3 ਦਸੰਬਰ-ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਰੌਬਿਨ ਸਮਿਥ ਦਾ 62 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਇੰਗਲਿਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ। ਇੰਗਲਿਸ਼....
ਅੱਜ ਹੋਵੇਗਾ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਜਾ ਇਕ ਦਿਨਾਂ ਮੈਚ
. . .  about 1 hour ago
ਰਾਏਪੁਰ, 3 ਦਸੰਬਰ-ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਜਾ ਇਕ ਦਿਨਾਂ ਮੈਚ ਅੱਜ ਰਾਏਪੁਰ ਵਿਚ ਖੇਡਿਆ ਜਾਵੇਗਾ। ਟਾਸ ਦੁਪਹਿਰ 1 ਵਜੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿਚ...
ਡਾ. ਰਾਜੇਂਦਰ ਪ੍ਰਸਾਦ ਦੀ ਮਿਸਾਲੀ ਦੇਸ਼ ਸੇਵਾ ਪੀੜ੍ਹੀਆਂ ਨੂੰ ਕਰਦੀ ਰਹੇਗੀ ਪ੍ਰੇਰਿਤ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 3 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਡਾ. ਰਾਜੇਂਦਰ ਪ੍ਰਸਾਦ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ...
ਪੰਜਾਬ ਵਿਚ ਸੀਤ ਲਹਿਰ ਜਾਰੀ
. . .  about 3 hours ago
ਚੰਡੀਗੜ੍ਹ, 3 ਦਸੰਬਰ- ਪੰਜਾਬ ਵਿਚ ਸੀਤ ਲਹਿਰ ਚੱਲ ਰਹੀ ਹੈ। 24 ਘੰਟਿਆਂ ਵਿਚ ਸੂਬੇ ਦਾ ਘੱਟੋ-ਘੱਟ ਤਾਪਮਾਨ ਇਕ ਡਿਗਰੀ ਘੱਟ ਗਿਆ ਹੈ, ਜੋ ਆਮ ਨਾਲੋਂ 1.6 ਡਿਗਰੀ ਘੱਟ ਹੈ। ਧੁੰਦ ਵੀ ਪੈ....
ਸਰਦ ਰੁੱਤ ਇਜਲਾਸ ਦਾ ਅੱਜ ਤੀਜਾ ਦਿਨ
. . .  about 3 hours ago
ਨਵੀਂ ਦਿੱਲੀ, 3 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਦਾ ਤੀਜਾ ਦਿਨ ਹੈ। ਪਹਿਲੇ ਦਿਨ ਵਿਰੋਧੀ ਧਿਰ ਨੇ ਐਸ.ਆਈ.ਆਰ. ਦੇ ਮੁੱਦੇ ਅਤੇ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਦੋਵਾਂ ਸਦਨਾਂ ਵਿਚ ਹੰਗਾਮਾ....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਤਾਮਿਲਨਾਡੂ ਵਿਚ ਚੱਕਰਵਾਤ ਦਿਤਵਾਹ ਦੀ ਤਬਾਹੀ , 4 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 2 ਦਸੰਬਰ - ਤਾਮਿਲਨਾਡੂ ਤੱਟ ਦੇ ਨੇੜੇ ਚੱਕਰਵਾਤ ਦਿਤਵਾਹ ਕਮਜ਼ੋਰ ਹੋ ਗਿਆ ਹੈ, ਪਰ ਇਸ ਦੇ ਪ੍ਰਭਾਵ ਨਾਲ ਰਾਜ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ, ਬਾਰਿਸ਼ ਨਾਲ ਸੰਬੰਧਿਤ ਘਟਨਾਵਾਂ ਵਿਚ 4 ਲੋਕਾਂ ਦੀ ਮੌਤ ...
ਪੱਛਮੀ ਬੰਗਾਲ ਵਿਚ ਐੱਸ. ਆਈ. ਆਰ. ਕਾਰਨ ਮਰਨ ਵਾਲੇ 39 ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ
. . .  1 day ago
ਨੇਹਾ ਸ਼ਰਮਾ ਤੋਂ ਈ.ਡੀ. ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਕੀਤੀ ਪੁੱਛਗਿੱਛ
. . .  1 day ago
ਐਨ.ਓ.ਸੀ. ਦੀ ਥਾਂ ਨਾਮਜ਼ਦਗੀ ਪੱਤਰ ਨਾਲ ਹਲਫ਼ੀਆ ਬਿਆਨ ਵੀ ਜਮ੍ਹਾਂ ਕਰਵਾ ਸਕਣਗੇ ਉਮੀਦਵਾਰ
. . .  1 day ago
ਭਾਰਤੀ ਸਰਹੱਦ ਵੱਲ ਆਉਣ ਜਾਣ ਵਾਲੇ ਲੋਕਾਂ ਦੀ ਬਰੀਕੀ ਨਾਲ ਚੈਕਿੰਗ
. . .  1 day ago
ਭਾਰਤ ਪ੍ਰਭਾਵਸ਼ਾਲੀ ਰਾਸ਼ਟਰਾਂ ਦੇ ਕਲੱਬ 'ਚ : ਡੀ. ਆਰ. ਡੀ. ਓ. ਨੇ ਸਫਲਤਾਪੂਰਵਕ ਕੀਤਾ ਹਾਈ ਸਪੀਡ ਰਾਕੇਟ ਸਲੇਡ ਟੈਸਟ
. . .  1 day ago
ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ 'ਚ ਮੌਤਾਂ ਦੀ ਗਿਣਤੀ 465 ਦੇ ਅੰਕੜੇ ਨੂੰ ਟੱਪੀ
. . .  1 day ago
ਪੀ. ਟੀ. ਆਈ. ਦੇ ਸੰਸਥਾਪਕ ਨੂੰ ਮਿਲਣ ਪਿੱਛੋਂ ਉਜ਼ਮਾ ਖਾਨੁਮ ਨੇ ਕਿਹਾ- ਇਮਰਾਨ "ਬਿਲਕੁਲ ਠੀਕ"
. . .  1 day ago
ਫ਼ਿਰੋਜ਼ਪੁਰ- ਫ਼ਾਜ਼ਿਲਕਾ ਮਾਰਗ ਤੇ ਸ਼ੇਖ ਵਾਲੀ ਪੁਲੀ ਕੋਲ ਰੋਡਵੇਜ ਦੀ ਬੱਸ ਤੇ ਫਾਇਰਿੰਗ, ਕਡੰਕਟਰ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬਹਿਸ ਕਰਨੀ ਤਾਂ ਬਥੇਰਿਆਂ ਨੂੰ ਆਉਂਦੀ ਐ ਪਰ ਗੱਲਬਾਤ ਕਰਨੀ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ। ਆਲਕਾਟ

Powered by REFLEX