ਤਾਜ਼ਾ ਖਬਰਾਂ


ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ’ਤੇ 35 ਮਿੰਟ ਰੁਕੀ ਵੰਦੇ ਭਾਰਤ ਐਕਸਪ੍ਰੈਸ
. . .  1 minute ago
ਗੋਨਿਆਣਾ, (ਬਠਿੰਡਾ), 9 ਦਸੰਬਰ (ਲਛਮਣ ਦਾਸ ਗਰਗ)- ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਵੰਦੇ ਭਾਰਤ ਐਕਸਪ੍ਰੈਸ ਫਿਰੋਜ਼ਪੁਰ ਤੋਂ ਦਿੱਲੀ ਰਸਤਾ ਬਠਿੰਡਾ ਵਿਚ ਦੀ ਚਲਾਈ ਗਈ ਸੀ....
ਇੰਡੀਗੋ ਦਾ ਸੰਕਟ ਅੱਠਵੇਂ ਦਿਨ ਵੀ ਜਾਰੀ
. . .  56 minutes ago
ਨਵੀਂ ਦਿੱਲੀ, 9 ਦਸੰਬਰ- ਇੰਡੀਗੋ ਦਾ ਸੰਚਾਲਨ ਸੰਕਟ ਅੱਠਵੇਂ ਦਿਨ ਵੀ ਜਾਰੀ ਹੈ। ਏਅਰਲਾਈਨ ਨੇ ਅੱਜ ਬੈਂਗਲੁਰੂ ਅਤੇ ਹੈਦਰਾਬਾਦ ਤੋਂ ਲਗਭਗ 180 ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੂਤਰਾਂ...
ਪੁਲਿਸ ਹਿਰਾਸਤ ਵਿਚ ਮਰੇ ਨੌਜਵਾਨ ਦੇ ਪਰਿਵਾਰ ਨਾਲ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਗੇ ਮੁਲਾਕਾਤ
. . .  about 1 hour ago
ਜੰਡਿਆਲਾ ਗੁਰੂ, (ਅੰਮ੍ਰਿਤਸਰ), 9 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਪਿੰਡ ਕਿਲਾ ਜੀਵਨ ਸਿੰਘ ਦੇ ਨੌਜਵਾਨ ਹਰਮਨ ਪ੍ਰੀਤ ਸਿੰਘ ਹੰਮਾ ਉਰਫ਼ ਗੁਰਪ੍ਰੀਤ ਸਿੰਘ, ਜਿਸ ਦੀ ਬੀਤੇ ਦਿਨੀ ਥਾਣਾ ਜੰਡਿਆਲਾ ਗੁਰੂ...
ਸੜਕ ਹਾਦਸੇ ਦਾ ਸ਼ਿਕਾਰ ਹੋਏ ਬਿੱਗ ਬੌਸ ਫ਼ੇਮ ਜੀਸ਼ਾਨ ਖ਼ਾਨ
. . .  about 1 hour ago
ਮਹਾਰਾਸ਼ਟਰ, 9 ਦਸੰਬਰ - ਟੀ.ਵੀ. ਅਦਾਕਾਰ ਅਤੇ ਬਿੱਗ ਬੌਸ ਓ.ਟੀ.ਟੀ. ਸਟਾਰ ਜ਼ੀਸ਼ਾਨ ਖਾਨ ਸੋਮਵਾਰ ਰਾਤ ਨੂੰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸਿੱਧ ਸੀਰੀਅਲ ਕੁਮਕੁਮ ਭਾਗਿਆ...
 
ਅਕਾਲੀ ਆਗੂ ਵਲਟੋਹਾ ਨੇ ਲੰਗਰ ਗੁਰੂ ਰਾਮ ਦਾਸ ਜੀ ਵਿਖੇ ਬਰਤਨ ਤੇ ਜੋੜੇ ਸਾਫ਼ ਕਰਨ ਦੀ ਕੀਤੀ ਸੇਵਾ
. . .  about 1 hour ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਅਕਾਲੀ ਆਗੂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਬੀਤੇ ਦਿਨ ਪੰਜ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਤਨਖਾਹ ਤਹਿਤ ਸ੍ਰੀ ਦਰਬਾਰ ਸਾਹਿਬ ਦੇ ...
‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ: ਅੱਜ ਰਾਜਸਭਾ ’ਚ ਹੋਵੇਗੀ ਚਰਚਾ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਅੱਜ ਸਰਦੀਆਂ ਦੇ ਇਜਲਾਸ ਦੇ ਸੱਤਵੇਂ ਦਿਨ ਰਾਜ ਸਭਾ ਵਿਚ ਰਾਸ਼ਟਰੀ ਗੀਤ "ਵੰਦੇ ਮਾਤਰਮ" ਦੀ 150ਵੀਂ ਵਰ੍ਹੇਗੰਢ 'ਤੇ ਇਕ ਵਿਸ਼ੇਸ਼ ਚਰਚਾ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ....
ਪੰਜਾਬ ’ਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ
. . .  about 3 hours ago
ਚੰਡੀਗੜ੍ਹ, 9 ਦਸੰਬਰ- ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਠੰਢ ਹੋਰ ਤੇਜ਼ ਹੋ ਜਾਵੇਗੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਵਿਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ....
⭐ਮਾਣਕ-ਮੋਤੀ⭐
. . .  about 4 hours ago
⭐ਮਾਣਕ-ਮੋਤੀ⭐
ਜੰਮੂ-ਕਸ਼ਮੀਰ: ਸੋਨਮਾਰਗ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ
. . .  1 day ago
ਸ੍ਰੀਨਗਰ (ਜੰਮੂ ਅਤੇ ਕਸ਼ਮੀਰ), 8 ਦਸੰਬਰ -ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸਥਿਤ ਸੋਨਮਾਰਗ ਵਿਚ ਸੈਲਾਨੀਆਂ ਨੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੇਖੀ, ਜਿਸ ਨਾਲ ਪਹਾੜੀ ਸਟੇਸ਼ਨ ਇਕ ਸ਼ਾਨਦਾਰ ਸਰਦੀਆਂ ...
ਪੁਣੇ: ਸੀਨੀਅਰ ਸਮਾਜਵਾਦੀ ਨੇਤਾ ਬਾਬਾ ਆਧਵ ਦਾ ਦਿਹਾਂਤ , ਮੁੱਖ ਮੰਤਰੀ ਫੜਨਵੀਸ, ਸ਼ਰਦ ਪਵਾਰ ਨੇ ਸ਼ਰਧਾਂਜਲੀ ਕੀਤੀ ਭੇਟ
. . .  1 day ago
ਪੁਣੇ, 8 ਦਸੰਬਰ - ਮਹਾਰਾਸ਼ਟਰ ਦੇ ਕਿਰਤ ਅਤੇ ਸਮਾਜਿਕ ਨਿਆਂ ਅੰਦੋਲਨਾਂ ਵਿਚ ਇਕ ਉੱਚੀ ਹਸਤੀ, ਅਨੁਭਵੀ ਸਮਾਜਵਾਦੀ ਨੇਤਾ ਅਤੇ ਪ੍ਰਮੁੱਖ ਕਾਰਕੁਨ ਡਾ. ਬਾਬਾ ਆਧਵ ਦਾ ...
ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲੇ ਦੌਰਾਨ ਗੈਂਗਸਟਰ ਹਲਾਕ , 2 ਪੁਲਿਸ ਮੁਲਾਜ਼ਮ ਵੀ ਗੋਲੀ ਲੱਗਣ ਨਾਲ ਜ਼ਖ਼ਮੀ
. . .  1 day ago
ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਦੌਰਾਨ ਪੁਲਿਸ ਦੀ ਗੋਲੀਬਾਰੀ ਨਾਲ ਇਕ ਗੈਂਗਸਟਰ ਹਲਾਕ ਹੋ ਗਿਆ। ਜਦਕਿ ਇਸ ਪੁਲਿਸ ਮੁਕਾਬਲੇ ਦੌਰਾਨ ਸੀ.ਆਈ.ਏ. ...
ਇੰਡੀਗੋ ਦੇ ਸੰਚਾਲਨ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਵਲੋਂ ਕੋਈ ਦੇਰੀ ਨਹੀਂ- ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਸਿਨਹਾ
. . .  1 day ago
ਨਵੀਂ ਦਿੱਲੀ , 8 ਦਸੰਬਰ - ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ ਹੈ ਕਿ ਇੰਡੀਗੋ ਏਅਰਲਾਈਨਜ਼ ਵਿਚ ਸੰਚਾਲਨ ਸੰਕਟ ਤੋਂ ਬਾਅਦ ਸਰਕਾਰ ਵਲੋਂ ਕਾਰਵਾਈ ਵਿਚ ਕੋਈ ਦੇਰੀ ਨਹੀਂ ਕੀਤੀ ਗਈ ...।
ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ 2 ਲੱਖ ਦੀ ਲੁੱਟ
. . .  1 day ago
ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਨਾਂ ਨੂੰ 'ਵੀਰ ਬਾਲ ਦਿਵਸ' ਦੀ ਥਾਂ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਕਰਨ ਦੀ ਮੰਗ
. . .  1 day ago
ਦੇਸ਼ 'ਚ ਇਨਸਾਫ ਖਿਲਾਫ ਆਵਾਜ਼ ਉਠਾਉਣ ਵਾਲਿਆਂ ਦਾ ਮੈਂ ਕੱਟੜ ਵਿਰੋਧੀ- ਸੁਖਪਾਲ ਸਿੰਘ ਖਹਿਰਾ
. . .  1 day ago
ਮੈਂ ਬੇਈਮਾਨ ਤੇ ਭ੍ਰਿਸ਼ਟ ਪ੍ਰਧਾਨ ਨਾਲ ਖੜ੍ਹਾ ਹੋਣ ਤੋਂ ਇਨਕਾਰ ਕਰਦੀ ਹਾਂ- ਨਵਜੋਤ ਕੌਰ ਸਿੱਧੂ
. . .  1 day ago
ਜਾਪਾਨ ਦੇ ਉੱਤਰੀ ਤੱਟ 'ਤੇ 7.2 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
. . .  1 day ago
ਫਿਲੌਰ: ਨੈਸ਼ਨਲ ਹਾਈਵੇ-44 ‘ਤੇ ਬੱਸ ਦਾ ਸੰਤੁਲਨ ਵਿਗੜਿਆ, ਵੱਡਾ ਹਾਦਸਾ ਟਲਿਆ, ਸਾਰੀਆਂ ਸਵਾਰੀਆਂ ਸੁਰੱਖਿਅਤ
. . .  1 day ago
ਵਿਧਾਇਕ ਦੇ ਸਾਬਕਾ ਪੀ.ਏ. ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ ,ਪਾਰਟੀ ਪ੍ਰਧਾਨ ਨੇ ਕੀਤਾ ਸਨਮਾਨਿਤ
. . .  1 day ago
500 ਕਰੋੜ ਵਾਲੇ ਬਿਆਨ ਤੋਂ ਬਾਅਦ ਪਾਰਟੀ ਦਾ ਵੱਡਾ ਐਕਸ਼ਨ, ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਕੀਤਾ ਸਸਪੈਂਡ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX