ਤਾਜ਼ਾ ਖਬਰਾਂ


ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਬੱਲੂਆਣਾ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ
. . .  2 minutes ago
ਬਠਿੰਡਾ, 17 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਜ਼ਿਲ੍ਹਾ ਪ੍ਰੀਸ਼ਦ ਲਈ ਬਹਿਮਣ ਦੀਵਾਨਾ ਜੋਨ-14 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਬੱਲੂਆਣਾ ਪਤਨੀ ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੇ ਵੱਡੇ ਫਰਕ ਨਾਲ ਚੋਣ...
ਜ਼ੋਨ ਖਾਨਪੁਰ 'ਤੇ ਜ਼ੋਨ ਭੈਣੀਰਾਮ ਦਿਆਲ ਤੋ ਆਪ ਦੇ ਉਮੀਦਵਾਰ ਗੁਰਜੀਤ ਕੌਰ ਤੇ ਸਤਨਾਮ ਸਿੰਘ ਝਲਾੜੀ ਜੇਤੂ
. . .  6 minutes ago
ਸਠਿਆਲਾ, 17 ਦਸੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਬਲਾਕ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਆਪ ਦੇ ਉਮੀਦਵਾਰ ਬੀਬੀ ਗੁਰਜੀਤ ਕੌਰ ਤੇ ਜ਼ੋਨ ਭੈਣੀ ਰਾਮ ਦਿਆਲ ਤੋਂ ਸਤਨਾਮ ਸਿੰਘ ਝਲਾੜੀ ਚੋਣ ਜਿੱਤ ਗਏ ਹਨ...
ਬਲਾਕ ਸੰਮਤੀ ਜੋਨ ਸਿਆਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਰਮਜੀਤ ਸਿੰਘ ਖੈੜੇ ਜੇਤੂ
. . .  9 minutes ago
ਟਾਹਲੀ ਸਾਹਿਬ,17 ਦਸੰਬਰ (ਵਿਨੋਦ ਭੀਲੋਵਾਲ)-ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਮਜੀਠਾ ਦੇ (ਮਜੀਠਾ 2) ਜੋਨ ਸਿਆਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਦੇ ਉਮੀਦਵਾਰ ਕਰਮਜੀਤ ਸਿੰਘ ਖੇੜੇ ਨੇ ਆਪ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਟਾਹਲੀ ਸਾਹਿਬ...
ਢੋਲਣ, ਸੋਹੀਆਂ ਰੂੰਮੀ 3 ਪੰਚਾਇਤ ਸੰਮਤੀ ਜ਼ੋਨਾਂ ਤੋਂ ਇਯਾਲੀ ਸਮਰਥਕ ਅਜ਼ਾਦ ਉਮੀਦਵਾਰ ਬੀਬੀਆਂ ਜੇਤੂ
. . .  11 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ), 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜੀ.ਟੀ.ਬੀ ਕਾਲਜ ਦਾਖਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਸਮੇਂ ਪੰਚਾਇਤ ਸੰਮਤੀ ਜ਼ੋਨ ਢੋਲਣ ਤੋਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਵਾਲੀ...
 
ਆਪ ਦੇ ਉਮੀਦਵਾਰ ਰਣਜੀਤ ਕੌਰ ਤੇ ਮੰਜੂ ਗੋਂਦਪੁਰ ਵਲੋਂ ਜਿੱਤ ਹਾਸਿਲ
. . .  13 minutes ago
ਮਾਹਿਲਪੁਰ,17 ਦਸੰਬਰ (ਰਜਿੰਦਰਸਿੰਘ)-ਬਲਾਕ ਸੰਮਤੀ ਮਾਹਿਲਪੁਰ ਜੋਨ ਭਾਮ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਕੌਰ ਨੇ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਕੌਰ ਨੂੰ 518 ਵੋਟਾਂ ਨਾਲ, ਸਰਹਾਲਾ ਕਲਾਂ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਵਿੰਦਰ ਕੌਰ ਗਿੱਲ ਜੇਤੂ
. . .  16 minutes ago
ਠੱਠੀ ਭਾਈ,17 ਦਸੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਬਲਾਕ ਸੰਮਤੀ ਜੋਨ ਬੰਬੀਹਾ ਭਾਈ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਵਿੰਦਰ ਕੌਰ ਗਿੱਲ ਪਤਨੀ ਅੰਮ੍ਰਿਤ ਸਿੰਘ ਗਿੱਲ 141 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਸ਼੍ਰੋਮਣੀ ਅਕਾਲੀ ਦਲ ਦੀ ਇਸ ਜਿੱਤ ’ਤੇ ਸੀਨੀਅਰ ਅਕਾਲੀ ਆਗੂ ...
ਜੋਨ ਨੰ. 2 ਸ਼ਮਸ਼ੇਰਪੁਰ ਤੋਂ ਬਲਾਕ ਸਮਤੀ ਉਮੀਦਵਾਰ ਬਲਦੇਵ ਸਿੰਘ ਜੇਤੂ
. . .  18 minutes ago
ਫਤਿਹਗੜ੍ਹ ਚੂੜੀਆਂ 17 ਦਸੰਬਰ (ਰੰਧਾਵਾ/ ਫੁੱਲ )-ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 2 ਸ਼ਮਸ਼ੇਰਪੁਰ ਤੋਂ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਨੇ ਚੋਣ ਜਿੱਤੀ । ਕਾਂਗਰਸੀ ਉਮੀਦਵਾਰ ਬਲਦੇਵ ਸਿੰਘ 466 ਵੋਟਾਂ ਤੇ ਜੇਤੂ ...
ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਣੀ ਕੌਰ ਜੇਤੂ
. . .  20 minutes ago
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨੇਆਣਾ ਜੋਨ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਰਾਣੀ ਕੌਰ ਪਤਨੀ ਕ੍ਰਿਸ਼ਨ ਸਿੰਘ ਜੇਤੂ ਰਹੇ ਹਨ। ਉਮੀਦਵਾਰ ਰਾਣੀ ਅਤੇ ਉਨ੍ਹਾਂ ਦੇ ਪਤੀ ਕ੍ਰਿਸ਼ਨ ਸਿੰਘ ਨੇ ਜੇਤੂ ਨਿਸ਼ਾਨ ਬਣਾਉਂਦਿਆਂ ...
ਸ਼ਾਹਕੋਟ ਬਲਾਕ ਸੰਮਤੀ ਚੋਣਾਂ ਵਿਚ 15 ’ਚੋਂ ਕਾਂਗਰਸ 9 ਸੀਟਾਂ ’ਤੇ ਅੱਗੇ
. . .  22 minutes ago
ਸ਼ਾਹਕੋਟ, 17 ਦਸੰਬਰ (ਏ.ਐਸ.ਅਰੋੜਾ, ਸੁਖਦੀਪ ਸਿੰਘ)- ਬਲਾਕ ਸੰਮਤੀ ਸ਼ਾਹਕੋਟ ਦੀਆਂ ਚੋਣਾਂ ਤੋਂ ਬਾਅਦ ਸਰਕਾਰੀ ਕਾਲਜ, ਸ਼ਾਹਕੋਟ ਵਿਖੇ ਬਣੇ ਗਿਣਤੀ ਕੇਂਦਰ ਵਿਚ ਸਵੇਰ ਤੋਂ ਚੱਲ ਰਹੀ ਗਿਣਤੀ ਪ੍ਰਕਿਰਿਆ ਦੌਰਾਨ 15 ਸੀਟਾਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ...
ਸ੍ਰੀ ਚਮਕੌਰ ਸਾਹਿਬ ਦੇ ਜੋਨ 8 ਖੋਖਰ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਜੇਤੂ ਰਹੇ
. . .  24 minutes ago
ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 8 ਜੋਨਾ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਹਰਦੇਵ ਸਿੰਘ ਦੇ ਜੇਤੂ ਰਹੇ ਹਨ ਹੁਣ 9 ਦੀ ਗਿਣਤੀ ਚੱਲ ਰਹੀ ਹੈ ।ਆਪ ਨੂੰ ਅਜੇ ਕੋਈ ਵੀ ਸੀਟ ...
ਪੰਚਾਇਤ ਸੰਮਤੀ ਜੋਨ ਬਰਵਾਲਾ ਤੋਂ ਆਪ ਉਮੀਦਵਾਰ ਜੇਤੂ
. . .  27 minutes ago
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਬਰਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ 677 ਵੋਟਾਂ ਨਾਲ ਜੇਤੂ ਰਹੇ, ਜਦ ਕਿ ਆਜ਼ਾਦ ਉਮੀਦਵਾਰ ਨੂੰ 429 ,ਕਾਂਗਰਸ ਦੇ ...
ਰਣਜੀਤਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੇਤੂ
. . .  29 minutes ago
ਸ੍ਰੀ ਮੁਕਤਸਰ ਸਾਹਿਬ 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਜੋਨ ਰਣਜੀਤਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਜੇਤੂ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਵਧਾਈਆਂ ਦਿੱਤੀਆਂ ...
ਜ਼ੋਨ ਬੋਪਾਰਾਏ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਸਿੰਘ ਰਵੀ ਜੇਤੂ
. . .  30 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਹਾਨਖੇਲਾਂ ਤੋਂ 'ਆਪ' ਉਮੀਦਵਾਰ ਕੁਲਜੀਤ ਸਿੰਘ ਜੇਤੂ
. . .  31 minutes ago
ਰਾਣਾ ਬਲਾਚੌਰੀਆ ਦੇ ਕਾਤਲਾਂ ਦਾ ਐਨਕਾਊਂਟਰ- ਸੂਤਰ
. . .  24 minutes ago
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਚਾਇਤ ਸੰਮਤੀ ਦੇ ਦੂਜੇ ਰਾਊਂਡ ਚ ਸ਼੍ਰੋਮਣੀ ਅਕਾਲੀ ਦਲ ਅੱਗੇ
. . .  33 minutes ago
ਚੌਧਰਪੁਰ ਜੋਨ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਬਲਾਕ ਸੰਮਤੀ ਦੀ ਚੋਣ ਜਿੱਤੇ
. . .  35 minutes ago
ਹਲਕਾ ਫਤਿਹਗੜ੍ਹ ਚੂੜੀਆਂ ਦੇ 11 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਜੇਤੂ
. . .  36 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਜੇਤੂ
. . .  33 minutes ago
ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਜੋਨ ਲਾਡੋਵਾਲ ਤੋਂ 90 ਵੋਟਾਂ ਦੇ ਫਰਕ ਨਾਲ ਜੇਤੂ
. . .  38 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX